ਐਮਐਸਜੀ ਹੈਲਥ ਟਿਪਸ
ਐਮਐਸਜੀ ਹੈਲਥ ਟਿਪਸ (Sugar)
ਸ਼ੂਗਰ (Sugar) ਇੱਕ ਆਮ ਬਿਮਾਰੀ ਹੈ, ਪਰ ਇੱਕ ਵਾਰ ਹੋ ਜਾਵੇ ਤਾਂ ਇਸ ਤੋਂ ਪਿੱਛਾ ਨਹੀਂ ਛੁੱਟਦਾ, ਖਾਸ ਤੌਰ 'ਤੇ ਉਸ ਸਮੇਂ, ਜਦੋਂ ਰੋਗੀ ਦੇ ਮਾਤਾ-ਪਿਤਾ ਜਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਸ਼ੂਗਰ ਦੀ ਸਮੱਸਿਆ ਹੋਵੇ ਪਰ ਤੁਸੀਂ ਆਪਣੀ ਜੀਵਨਸ਼ੈਲੀ 'ਚ ਬਦਲਾਅ ਲਿਆ ਕੇ ਇਸ ਨੂੰ ਕੰਟਰੋ...
ਸੋਇਆ ਚਾਪ
ਸਮੱਗਰੀ:
ਚਾਰ ਸੋਇਆਬੀਨ ਚਾਪ ਸਿਟਕਸ, ਇੱਕ ਪਿਆਜ਼ (ਬਾਰੀਕ ਕੱਟਿਆ ਹੋਇਆ), ਇੱਕ ਟਮਾਟਰ (ਬਾਰੀਕ ਕੱਟਿਆ ਹੋਇਆ), ਇੱਕ ਛੋਟਾ ਚਮਚ ਅਦਰਕ, (ਕੱਦੂਕਸ ਕੀਤਾ ਹੋਇਆ), ਲੱਸਣ ਦੀਆਂ 5 ਕਲੀਆਂ (ਬਾਰੀਕ ਕੱਟੀ ਹੋਈ), ਦੋ ਹਰੀ ਮਿਰਚ (ਬਾਰੀਕ ਕੱਟੀ ਹੋਈ), ਅੱਧਾ ਛੋਟਾ ਚਮਚ ਹਲਦੀ ਪਾਊਡਰ, ਦੋ ਛੋਟਾ ਚਮਚ ਧਨੀਆ ਪਾਊਡਰ, ਅੱਧਾ...
ਲੀਵਰ ਦਾ ਰੱਖੋ ਖਾਸ ਧਿਆਨ
ਲੀਵਰ ਦਾ ਰੱਖੋ ਖਾਸ ਧਿਆਨ
Care of Liver | ਲੀਵਰ ਸਾਡੇ ਸਰੀਰ ਦਾ ਇੱਕ ਬਹੁਤ ਖਾਸ ਅੰਗ ਹੈ, ਇਹ ਪੇਟ ਦੀ ਲੈਬੋਰੇਟਰੀ ਵੀ ਹੈ ਅਤੇ ਪਾਚਨ ਵਿਚ ਸਹਾਇਕ ਕਈ ਤਰ੍ਹਾਂ ਦੇ ਰਸ ਬਣਾਉਂਦਾ ਹੈ, ਨਾਲ ਹੀ ਸਰੀਰ ਅਤੇ ਖੂਨ 'ਚੋਂ ਜ਼ਹਿਰੀਲੇ ਤੱਤ ਬਾਹਰ ਕੱਢਦਾ ਹੈ ਅੱਜ-ਕੱਲ੍ਹ ਲੀਵਰ ਸਬੰੰਧੀ ਬਿਮਾਰੀਆਂ ਤੇਜੀ ਨਾਲ ਵਧ ਰਹੀਆਂ...
Green Crackers: ਕਿੰਨੇ ਲੋਕ ਉਤਸ਼ਾਹਿਤ ਹੋ ਰਹੇ ਨੇ ਗ੍ਰੀਨ ਪਟਾਕਿਆਂ ਵੱਲ, ਕੀ ਹੈ ਫ਼ਾਇਦਾ?
Green Crackers: ਅੱਜ-ਕੱਲ੍ਹ ਗ੍ਰੀਨ ਪਟਾਕਿਆਂ ਦਾ ਰੁਝਾਨ ਵਧ ਗਿਆ ਹੈ, ਜੋ ਨਾ ਤਾਂ ਸ਼ੋਰ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ ਸਗੋਂ ਇਨ੍ਹਾਂ ਤੋਂ ਨਿੱਕਲਣ ਵਾਲੇ ਧੂੰਏਂ ਨੂੰ ਵੀ ਘੱਟ ਕਰਦੇ ਹਨ। ਆਓ! ਜਾਣਦੇ ਹਾਂ ਗ੍ਰੀਨ ਪਟਾਕਿਆਂ ਦੇ ਫਾਇਦਿਆਂ ਤੇ ਇਨ੍ਹਾਂ ਨੂੰ ਚਲਾਉਣ ਦੇ ਕੁਝ ਵਧੀਆ ਤਰੀਕਿਆਂ ਬਾਰੇ।
ਵਾਤਾਵਰਨ ਜਾਗਰ...
ਇੰਜ ਘਰੇ ਤਿਆਰ ਕਰ ਸਕਦੇ ਹੋ ਹਰੇ-ਭਰੇ ਗਮਲ
ਇੰਜ ਘਰੇ ਤਿਆਰ ਕਰ ਸਕਦੇ ਹੋ ਹਰੇ-ਭਰੇ ਗਮਲ
ਅੱਜ ਧਰਤੀ ਉੱਤੇ ਹਰੇ-ਭਰੇ ਪੌਦਿਆਂ ਦੀ ਜ਼ਰੂਰਤ ਹੈ ਹਰੇ-ਭਰੇ ਪੌਦੇ ਵਾਤਾਵਰਨ ਨੂੰ ਸ਼ੁੱਧ ਰੱਖਦੇ ਹਨ ਇਹਨਾਂ ਪੌਦਿਆਂ ਉੱਤੇ ਲੱਗੇ ਫੁੱਲ ਅਤੇ ਫਲ ਜਿੱਥੇ ਸੁੰਦਰਤਾ ਵਿਖੇਰਦੇ ਹਨ, ਉੱਥੇ ਵਾਤਾਵਰਣ ਨੂੰ ਮਨਮੋਹਕ ਅਤੇ ਖੁਸ਼ਬੂਦਾਰ ਵੀ ਬਣਾਉਂਦੇ ਹਨ ਧਰਤੀ ਦਾ ਅਕਾਰ ਬਿਲਡਿੰਗਾ...
Dog Attack Tips: ਰਾਹ ਜਾਂਦਿਆਂ ਕੁੱਤੇ ਕਰ ਦੇਣ ਹਮਲਾ ਤਾਂ ਕਿਵੇਂ ਕਰੀਏ ਬਚਾਅ, ਇਹ ਤਰੀਕਾ ਆਵੇਗਾ ਮੌਕੇ ‘ਤੇ ਕੰਮ!
ਬੇਸ਼ੱਕ ਕੁੱਤੇ ਸਭ ਤੋਂ ਪਿਆਰੇ ਪੇਟ ਮੰਨੇ ਜਾਂਦੇ ਹਨ, ਪਰ ਸੁੰਨਸਾਨ ਸੜਕਾਂ ’ਤੇ ਇਹ ਅਕਸਰ ਭਿਆਨਕ ਹੋ ਜਾਂਦੇ ਹਨ ਤੇ ਹਮਲਾ ਕਰਦੇ ਹਨ। ਆਵਾਰਾ ਕੁੱਤਿਆਂ ਦਾ ਬਹੁਤ ਡਰ ਹੈ, ਜੋ ਕਿ ਅਕਸਰ ਹੀ ਮਨੁੱਖਾਂ ’ਤੇ ਹਮਲਾ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ ਹਨ, ਇਸ ਗੱਲ ਨੂੰ ਲੈ ਕੇ ਹਰ ਕੋਈ ਚਿੰਤਾ ਕਰਦਾ ਹੈ ਕਿ ਜੇਕਰ ਉਨ੍ਹਾ...
Hair Problem: ਕੁਦਰਤੀ ਕਾਲੇ ਸੰਘਣੇ ਵਾਲ, ਕਲੋਂਜੀ ਦੀ ਵਰਤੋਂ ਇਸ ਤਰ੍ਹਾਂ ਕਰੋ
Kalonji ke fayde : ਅੱਜ ਕੱਲ੍ਹ ਜ਼ਿਆਦਾਤਰ ਔਰਤਾਂ ਦੀ ਇੱਕ ਆਮ ਸਮੱਸਿਆ ਅਕਸਰ ਵਾਲਾਂ ਦਾ ਝੜਨਾ ਹੈ, ਜਿਸ ਕਾਰਨ ਔਰਤਾਂ ਅਕਸਰ ਚਿੰਤਤ ਅਤੇ ਤਣਾਅ ਵਿੱਚ ਰਹਿੰਦੀਆਂ ਹਨ। (Hair Problem) ਆਪਣੀ ਇਸ ਸਮੱਸਿਆ ਨਾਲ ਨਜਿੱਠਣ ਲਈ ਉਹ ਕੀ ਨਹੀਂ ਕਰਦੀ। ਸ਼ੈਂਪੂ, ਤੇਲ, ਹੇਅਰ ਮਾਸਕ ਆਦਿ ਤੋਂ ਲੈ ਕੇ ਵਾਲਾਂ ਨੂੰ ਝੜਨ ਤ...
ਘਰੇਲੂ ਉਪਾਵਾਂ ਨਾਲ ਵਾਲ ਰੱਖੋ ਤੰਦਰੁਸਤ
MSG Tips | ਘਰੇਲੂ ਉਪਾਵਾਂ ਨਾਲ ਵਾਲ ਰੱਖੋ ਤੰਦਰੁਸਤ
ਖੂਬਸੂਰਤੀ 'ਚ ਚਾਰ ਚੰਨ੍ਹ ਲਾਉਣ ਲਈ ਸੁੰਦਰ ਅਤੇ ਸੰਘਣੇ ਵਾਲਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਵਾਲਾਂ 'ਚ ਉੱਚਿਤ ਪੋਸ਼ਣ ਨਾ ਮਿਲਣ ਕਾਰਨ ਉਹ ਸਮੇਂ ਤੋਂ ਪਹਿਲਾਂ ਹੀ ਝੜਨ ਲੱਗਦੇ ਹੈ ਵਾਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ, ਵਾਲ ਮਾਮੂਲੀ ਕਾਰਨਾਂ ਨਾਲ ਵੀ ਝੜ ...
ਘਰੇ ਬਣਾਓ, ਸਭ ਨੂੰ ਖੁਆਓ | ਗੁਲਾਬ ਦੀ ਖੀਰ
ਘਰੇ ਬਣਾਓ, ਸਭ ਨੂੰ ਖੁਆਓ | ਗੁਲਾਬ ਦੀ ਖੀਰ
ਸਮੱਗਰੀ:
4 ਕੱਪ ਦੁੱਧ, ਇੱਕ ਕੱਪ ਚੌਲ, ਇੱਕ ਛੋਟਾ ਚਮਚ ਇਲਾਇਚੀ ਪਾਊਡਰ, ਇੱਕ ਕੱਪ ਖੰਡ, 10 ਪਿਸਤਾ, 10 ਕਿਸ਼ਮਿਸ਼, ਇੱਕ ਚਮਚ ਗੁਲਾਬ ਜਲ, 1 ਵੱਡਾ ਚਮਚ ਗੁਲਕੰਦ, 10-12 ਗੁਲਾਬ ਦੀਆਂ ਪੱਤੀਆਂ।
ਤਰੀਕਾ:
ਦੁੱਧ ਨੂੰ ਡੂੰਘੇ ਥੱਲੇ ਵਾਲੇ ਭਾਂਡੇ 'ਚ ਪਾ ਕੇ ਮੱਧਮ...
ਬੋਹੜ ਦਾ ਰੁੱਖ, ਤੋੜੇ ਦੁੱਖ
ਬੋਹੜ ਦਾ ਰੁੱਖ, ਤੋੜੇ ਦੁੱਖ
ਕੁਦਰਤ ਵਿਸ਼ਾਲ ਹੈ, ਬੇਮਿਸਾਲ ਹੈ, ਬੜੀ ਕਮਾਲ ਹੈ। ਇਹ ਉਦੋਂ ਪਤਾ ਲੱਗਦਾ ਹੈ ਜਦੋ ਆਪਾਂ ਇਹਨੂੰ ਸਮਝਦੇ ਹਾਂ ਤੇ ਦਿਲੋਂ ਮਹਿਸੂਸ ਕਰਦੇ ਹਾਂ। ਚਿੰਤਾ ਹੈ ਤਾਂ ਖੁਸ਼ੀ ਵੀ ਹੈ। ਦੁੱਖ ਹੈ ਤਾਂ ਸੁਖ ਵੀ ਹੈ। ਰੋਗ ਹੈ ਤਾਂ ਇਲਾਜ ਵੀ ਹੈ। ਇਲਾਜ ਆਪਣੇ ਆਸੇ-ਪਾਸੇ ਹੀ ਹਨ, ਉੱਥੇ ਬੱਸ ਆਪਣੀ ਸ...