Children : ਇਸ ਲਈ ਮੂੰਹ ’ਚ ਉਂਗਲਾਂ ਪਾਉਂਦੇ ਹਨ ਛੋਟੇ ਬੱਚੇ
ਤੁਸੀਂ ਅਕਸਰ ਛੋਟੇ ਬੱਚਿਆਂ (Children) ਨੂੰ ਆਪਣੇ ਮੂੰਹ ’ਚ ਉਂਗਲੀਆਂ ਨੂੰ ਪਾਉਂਦੇ ਦੇਖਿਆ ਹੋਵੇਗਾ। ਛੋਟੇ ਬੱਚਿਆਂ ਦਾ ਮੂੰਹ ’ਚ ਵਾਰ-ਵਾਰ ਉਂਗਲੀਆਂ ਪਾਉਣਾ ਅਤੇ ਉਨ੍ਹਾਂ ਨੂੰ ਚੂਸਣਾ ਬਹੁਤ ਹੀ ਆਮ ਗੱਲ ਹੈ। ਜਦੋਂ ਬੱਚੇ ਮੂੰਹ ’ਚ ਉਂਗਲੀਆਂ ਜਾਂ ਅੰਗੂਠਾ ਚੂਸ ਰਹੇ ਹੁੰਦੇ ਹਨ ਅਤੇ ਜੇਕਰ ਤੁਸੀਂ ਉਸ ਦਾ ਅੰਗੂਠਾ...
ਸਮਾਜਿਕ ਤਰੱਕੀ ਲਈ ਧੀਆਂ ਨਾਲ ਦੋਇਮ ਦਰਜ਼ੇ ਦਾ ਵਿਹਾਰ ਬੰਦ ਹੋਵੇ
ਕੌਮੀ ਬਾਲੜੀ ਦਿਵਸ ’ਤੇ ਵਿਸ਼ੇਸ਼ | National Girl Child Day
ਧੀਆਂ ਦੇ ਸੁਰੱਖਿਅਤ ਜੀਵਨ ਤੇ ਉਨ੍ਹਾਂ ਦੇ ਬੁਨਿਆਦੀ ਹੱਕਾਂ ਦੀ ਪ੍ਰਾਪਤੀ ਹਿੱਤ ਸਾਡੇ ਦੇਸ਼ ਅੰਦਰ ਸੰਨ 2008 ਤੋਂ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਕੌਮੀ ਬਾਲੜੀ ਦਿਵਸ ਮਨਾਇਆ ਜਾ ਰਿਹਾ ਹੈ, ਜੋ ਲੜਕੀਆਂ ਦੀ ਦਸ਼ਾ ਸੁਧਾਰਨ ਲਈ ਤੇ ਲੋਕਾਂ ਦੀ...
ਮਿਰਗੀ ਦਾ ਦੌਰਾ ਪੈਣ ‘ਤੇ ਕਿਵੇਂ ਕਰੀਏ ਮੁੱਢਲੀ ਸਹਾਇਤਾ
How to do first aid for an epileptic seizure?
ਵਿਸ਼ਵ ਸਿਹਤ ਸੰਗਠਨ ਅਨੁਸਾਰ ਵਿਸ਼ਵ ਭਰ ਵਿੱਚ 50 ਮਿਲੀਅਨ ਦੇ ਕਰੀਬ ਲੋਕ ਮਿਰਗੀ ਤੋਂ ਪੀੜਤ ਹਨ ਅਤੇ ਭਾਰਤ ਵਿੱਚ ਵੀ ਮਿਰਗੀ ਪੀੜਤਾਂ ਦੀ ਗਿਣਤੀ 10 ਮਿਲੀਅਨ ਦਾ ਅੰਕੜਾ ਪਾਰ ਕਰ ਚੁੱਕੀ ਹੈ। ਅੰਧਵਿਸ਼ਵਾਸ਼ਾਂ ਦੇ ਚਲਦਿਆਂ ਲੋਕ ਦਵਾਈਆਂ ਅਤੇ ਡਾਕਟਰੀ ਇਲਾਜ ਨੂੰ...
ਗੁਆਂਢੀਆਂ ਨਾਲ ਬਣਾਈ ਰੱਖੋ ਚੰਗੇ ਸਬੰਧ
ਗੁਆਂਢੀਆਂ ਨਾਲ ਬਣਾਈ ਰੱਖੋ ਚੰਗੇ ਸਬੰਧ
ਉੁਜ ਤਾਂ ਘਰ ਦੀਆਂ ਔਰਤਾਂ ਦਾ ਜ਼ਿਆਦਾਤਰ ਸਮਾਂ ਘਰ ਦੀ ਦੇਖਭਾਲ ਤੇ ਹੋਰ ਰਸੋਈ ਦੇ ਕੰਮਾਂ ’ਚ ਲੰਘ ਜਾਂਦਾ ਹੈ ਫਿਰ ਵੀ ਜਦੋਂ ਪਤੀ ਦਫ਼ਤਰ ਤੇ ਬੱਚੇ ਸਕੂਲ ਚਲੇ ਜਾਂਦੇ ਹਨ ਉਦੋਂ ਖਾਲੀ ਸਮੇਂ ’ਚ ਗੱਲਾਂ ਕਰਨ, ਗੱਪ-ਸ਼ੱਪ ਕਰਨ ਜਾਂ ਆਪਣੇ ਮਨ ਦੀ ਗੱਲ ਕਹਿਣ ਤੇ ਸੁਣਨ ਨੂੰ ਬਹੁਤ...
Make and Eat: Peda | ਬਣਾਓ ਤੇ ਖਾਓ : ਪੇੜਾ
Make and Eat: Peda | ਬਣਾਓ ਤੇ ਖਾਓ : ਪੇੜਾ
ਸਮੱਗਰੀ:
1 ਕੱਪ ਮਿਲਕ ਪਾਊਡਰ, 400 ਗ੍ਰਾਮ ਕੰਡੈਸਡ ਮਿਲਕ, ਅੱਧਾ ਛੋਟਾ ਚਮਚ ਇਲਾਇਚੀ ਪਾਊਡਰ, 1/4 ਮੱਖਣ ਅਤੇ ਘਿਓ ਪੱਘਰਿਆ ਹੋਇਆ, ਪਿਸਤਾ ਕੱਟਿਆ ਹੋਇਆ।
ਤਰੀਕਾ:
ਘਰੇ ਦੁੱਧ ਪੇੜਾ ਬਣਾਉਣ ਲਈ ਇੱਕ ਵੱਡੀ ਬਾਊਲ ਲਵਾਂਗੇ ਉਸ ਵਿਚ ਮਿਲਕ ਪਾਊਡਰ ਅਤੇ ਕੰਡੈਸਡ...
ਕੁੱਤੇ ਦੇ ਵੱਢਣ ’ਤੇ ਕੀ ਕਰੀਏ ਅਤੇ ਕੀ ਨਾ ਕਰੀਏ, ਜਾਣੋ ਕੀ ਵਰਤੀਏ ਸਾਵਧਾਨੀ, ਲਾਪਰਵਾਹੀ ਨਾ ਵਰਤੋਂ
ਗਾਜ਼ੀਆਬਾਦ (ਰਵਿੰਦਰ ਸਿੰਘ)। Dog Bite Treatment: ਕਈ ਥਾਵਾਂ 'ਤੇ ਕੁੱਤਿਆਂ ਦੇ ਹਮਲੇ ਲਗਾਤਾਰ ਹੋ ਰਹੇ ਹਨ। ਕੁੱਤਿਆਂ ਦੇ ਹਮਲਿਆਂ ਨਾਲ ਜ਼ਖਮੀ ਹੋਏ ਲੋਕਾਂ ਲਈ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ। ਇਸ ਵਿੱਚ ਲਾਪਰਵਾਹੀ ਤੁਹਾਡੇ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਬਿਲਕੁਲ ਵੀ ਲਾਪਰਵਾਹ ਨਾ ਹੋਵੋ। ਜੇਕਰ ਤੁਸੀ...
ਸਾਵਧਾਨ! ਬੱਚਿਆਂ ਦੀ ਅੱਖਾਂ ਦੀ ਰੌਸ਼ਨੀ ਨਾ ਖੋਹ ਲੈਣ ਇਹ ਗਲਤੀਆਂ
children eyesight | ਫੋਨ, ਟੈਬ ਅਤੇ ਲੈਪਟਾਪ ’ਤੇ ਪੜ੍ਹਾਈ ਕਾਰਨ ਵਧ ਰਹੀਆਂ ਸਮੱਸਿਆਵਾਂ
ਸਲਾਹ: ਦੋ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਦਾ ਸਕ੍ਰੀਨ ਟਾਈਮ ਇੱਕ ਘੰਟੇ ਤੋਂ ਜ਼ਿਆਦਾ ਨਾ ਹੋਵੇ
ਮਨਦੀਪ ਸਿੰਘ
ਡੱਬਵਾਲੀ ਕੋਰੋਨਾ ਮਹਾਂਮਾਰੀ ਤੋਂ ਬਾਅਦ ਡਿਜ਼ੀਟਲ ਸਕ੍ਰੀਨ (children eyesight) ’ਤੇ ਬੱਚਿਆਂ ਨੂੰ ...
ਤਿਆਗ, ਮਮਤਾ ਅਤੇ ਪਿਆਰ ਦੀ ਮੂਰਤ ਮਾਂ
ਤਿਆਗ, ਮਮਤਾ ਅਤੇ ਪਿਆਰ ਦੀ ਮੂਰਤ ਮਾਂ
ਮਾਂ ਦਿਵਸ 1908 ਤੋਂ ਹੋਂਦ ਵਿੱਚ ਆਇਆ ਹੈ। ਆਦਿ ਕਾਲ ਤੋਂ ਹੀ ਮਾਂ ਤਿਆਗ, ਮਮਤਾ ਅਤੇ ਪਿਆਰ ਦੀ ਮੂਰਤ ਹੈ। ਮਾਂ ਦੇ ਸਤਿਕਾਰ ਵਿੱਚ ਹੀ ਮਾਂ ਦਿਵਸ ਮਨਾਇਆ ਜਾਂਦਾ ਹੈ। ‘‘ਮਾਂ ਵਰਗਾ ਘਣਛਾਵਾਂ ਬੂਟਾ, ਮੈਨੂੰ ਕਿਧਰੇ ਨਜ਼ਰ ਨਾ ਆਵੇ! ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸਵ...
Health Benefits Of Giloy: ਗਿਲੋਏ ਨੂੰ ਆਯੁਰਵੇਦ ਦਾ ਅੰਮ੍ਰਿਤ ਮੰਨੋ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ! ਵਰਤਣ ਦਾ ਸਹੀ ਤਰੀਕਾ ਸਿੱਖੋ
Health Benefits Of Giloy:: ਆਯੁਰਵੇਦ ਵਿੱਚ ਬਹੁਤ ਸਾਰੀਆਂ ਜੜ੍ਹੀਆਂ ਬੂਟੀਆਂ ਇੰਨੀਆਂ ਫਾਇਦੇਮੰਦ ਹਨ ਕਿ ਉਨ੍ਹਾਂ ਬਾਰੇ ਕੀ ਕਹੀਏ। ਇਹ ਆਯੁਰਵੈਦਿਕ ਜੜੀ-ਬੂਟੀਆਂ ਯਾਦਦਾਸ਼ਤ ਵਧਾਉਣ, ਤਣਾਅ ਦੂਰ ਕਰਨ, ਕਈ ਬਿਮਾਰੀਆਂ ਤੋਂ ਬਚਾਉਣ ਲਈ ਬਹੁਤ ਫਾਇਦੇਮੰਦ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਆਯੁਰਵੈਦਿਕ ਜੜੀ ਬੂ...
ਸਾਵਧਾਨੀ ਨਾਲ ਵਰਤੋਂ ਕਰੋ ਹੀਟਰਾਂ/ਅੰਗੀਠੀਆਂ ਦੀ
ਸਾਵਧਾਨੀ ਨਾਲ ਵਰਤੋਂ ਕਰੋ ਹੀਟਰਾਂ/ਅੰਗੀਠੀਆਂ ਦੀ
ਠੰਢ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅਸੀਂ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਹੀਟਰ-ਅੰਗੀਠੀਆਂ, ਬਲੋਰਾਂ ਦੀ ਵਰਤੋਂ ਕਰਦੇ ਹਾਂ। ਅਕਸਰ ਸਰਦੀਆਂ ਵਿੱਚ ਹਰ ਘਰ ਵਿਚ ਭਾਂਡੇ, ਕੱਪੜੇ ਜਾਂ ਹੋਰ ਕੰਮ ਕਰਨ ਲਈ ਗਰਮ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਧੁੰਦ ਪੈਣ ਕਾਰਨ ਬਾ...