Lewis Cup

ਗੰਗਜ਼ੀ ਨੇ ਜਿੱਤਿਆ ਲੁਈਸ ਕੱਪ

ਜਿੱਤ ਨਾਲ 6 ਰੇਟਿੰਗ ਅੰਕ ਅਤੇ 13125 ਡਾੱਲਰ ਮਿਲੇ   ਬੰਗਲੁਰੂ, 3 ਅਗਸਤ ਦੋ ਵਾਰ ਦੇ ਏਸ਼ੀਅਨ ਟੂਰ ਜੇਤੂ ਭਾਰਤ ਦੇ ਰਾਹਿਲ ਗੰਗਜ਼ੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੌਥੇ ਅਤੇ ਆਖ਼ਰੀ ਗੇੜ ‘ਚ 63 ਦਾ ਕਾਰਡ ਖੇਡ ਕੇ 75000 ਡਾੱਲਰ ਦੇ ਲੁਈਸ ਫਿਲਪ ਕੱਪ ਗੋਲਫ਼ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਰਾਹਿਲ ਦਾ ਸਾਲ ਦਾ ਇਹ ਦੂਸਰਾ ਖ਼ਿਤਾਬ […]
Breaking News  ਖੇਡ ਮੈਦਾਨ