Left Behind

ਬ੍ਰੈਡਮੈਨ ਤੋਂ ਬਾਅਦ ਤੇਜ 24 ਸੈਂਕੜਿਆਂ ਵਾਲੇ ਬਣੇ ਵਿਰਾਟ, ਸਚਿਨ ਨੂੰ ਛੱਡਿਆ ਪਿੱਛੇ

123ਵੀਂ ਪਾਰੀ ‘ਚ 24ਵਾਂ ਸੈਂਕੜਾ ਜੜਿਆ ਰਾਜਕੋਟ, 5 ਅਕਤੂਬਰ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਵਿਰੁੱਧ ਸੈਂਕੜਾ ਲਾ ਕੇ ਸਭ ਤੋਂ ਤੇਜ਼ 24 ਸੈਂਕੜੇ ਲਾਉਣ ਵਾਲੇ ਸਰ ਡਾਨ ਬ੍ਰੈਡਮੈਨ ਤੋਂ ਬਾਅਦ ਦੂਸਰੇ ਬੱਲੇਬਾਜ਼ ਬਣਨ ਦਾ ਮਾਣ ਹਾਸਲ ਕਰ ਲਿਆ ਹੈ ਵਿਰਾਟ ਨੇ ਆਪਣੇ 72ਵੇਂ ਟੈਸਟ?ਦੀ 123ਵੀਂ ਪਾਰੀ ‘ਚ 24ਵਾਂ ਸੈਂਕੜਾ ਜੜਿਆ ਅਤੇ ਇਸ ਮਾਮਲੇ ‘ਚ […]
Breaking News  ਖੇਡ ਮੈਦਾਨ 

ਕੋਹਲੀ ਨੇ ਪਿੱਛੇ ਛੱਡੇ ਸਚਿਨ,ਸਹਿਵਾਗ, ਦ੍ਰਵਿੜ

ਸਾਊਥੈਂਪਟਨ, 31 ਅਗਸਤ ਬਿਹਤਰੀਨ ਲੈਅ ‘ਚ ਚੱਲ ਰਹੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਵਿਰੁੱਧ ਚੌਥੇ ਟੈਸਟ ਮੈਚ ‘ਚ ਆਪਣੇ ਕਰੀਅਰ ਦੀਆਂ 6000 ਟੈਸਟ ਦੌੜਾਂ ਪੁਰੀਆਂ ਕਰ ਲਈਆਂ ਕੋਹਲੀ ਨੇ ਆਪਣੀ 119ਵੀਂ ਪਾਰੀ ‘ਚ ਇਹ ਕਾਰਨਾਮਾ ਕੀਤਾ ਭਾਰਤ ਵੱਲੋਂ ਸਭ ਤੋਂ ਘੱਟ ਪਾਰੀਆਂ ‘ਚ 6000 ਟੈਸਟ ਦੌੜਾਂ ਬਣਾਉਣ ਦਾ ਰਿਕਾਰਡ ਸਾਬਕਾ ਧੁਰੰਦਰ ਸਲਾਮੀ […]
Breaking News  ਖੇਡ ਮੈਦਾਨ