Landslide
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਕੇਦਾਰਨਾਥ ਯਾਤਰਾ ਰੂਟ ‘ਤੇ ਵਾਪਰਿਆ ਵੱਡਾ ਹਾਦਸਾ, 3 ਦੀ ਮੌਤ, ਪੱਥਰਾਂ ਹੇਠ ਦੱਬੇ ਸ਼ਰਧਾਲੂ
Published On
By Sach Kahoon Punjabi Desk
ਦੇਹਰਾਦੂਨ (ਸੱਚ ਕਹੂੰ ਨਿਊਜ਼)। Kedarnath Yatra ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ‘ਚ ਭਗਵਾਨ ਸ਼ੰਕਰ ਦੇ ਗਿਆਰ੍ਹਵੇਂ ਜਯੋਤਿਰਲਿੰਗ ਸ਼੍ਰੀ ਕੇਦਾਰਨਾਥ ਧਾਮ ਨੂੰ ਜਾਣ ਵਾਲੇ ਫੁੱਟਪਾਥ ‘ਤੇ ਐਤਵਾਰ ਸਵੇਰੇ ਜ਼ਮੀਨ ਖਿਸਕਣ ਕਾਰਨ ਪਹਾੜਾਂ ਤੋਂ ਡਿੱਗੇ ਮਲਬੇ ਅਤੇ ਪੱਥਰਾਂ ਹੇਠਾਂ ਕਈ ਸ਼ਰਧਾਲੂ ਦੱਬ ਗਏ। ਖ਼ਬਰ ਲਿਖੇ ਜਾਣ ਤੱਕ ਤਿੰਨ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਇੱਕ ਜ਼ਖਮੀ ਵਿਅਕਤੀ ਨੂੰ ਹਸਪਤਾਲ […]
ਮਿੱਟੀ ਦੀ ਢਿੱਗ ਡਿੱਗਣ ਨਾਲ ਮਜ਼ਦੂਰ ਦੀ ਮੌਤ
Published On
By Sach Kahoon Punjabi Desk
(ਅਮਿਤ ਗਰਗ) ਰਾਮਪੁਰਾ ਫੂਲ। ਸਥਾਨਕ ਸ਼ਹਿਰ ਰਾਮਪੁਰਾ ਤੋਂ ਫੂਲ ਟਾਊਨ ਨੂੰ ਜਾਂਦੀ ਸੜਕ ’ਤੇ ਸਥਿਤ ਟਰੱਕ ਯੂਨੀਅਨ ਦੇ ਸਾਹਮਣੇ Landslide ਦਾ ਕੰਮ ਚੱਲ ਰਿਹਾ ਸੀ ਪੱਟੇ ਹੋਏ ਟੋਏ ਵਿੱਚ ਮਜ਼ਦੂਰ ਕੰਮ ਕਰ ਰਹੇ ਸੀ ਕਿ ਅਚਾਨਕ ਮਿੱਟੀ ਦੀ ਢਿੱਗ ਡਿੱਗਣ ਨਾਲ ਇੱਕ ਮਜ਼ਦੂਰ ਮਿੱਟੀ ਦੇ ਮਲਬੇ ਹੇਠਾਂ ਦੱਬਿਆ ਗਿਆ ਜਿਸ ਨਾਲ ਮਜ਼ਦੂਰ ਦੀ ਮੌਤ ਹੋ […]
ਜਾਪਾਨ ’ਚ ਜਮੀਨ ਖਿਸਕਣ ਦਾ ਖਤਰਾ
Published On
By Sach Kahoon Punjabi Desk
38,200 ਲੋਕਾਂ ਨੂੰ ਘਰ ਖਾਲੀ ਕਰਨ ਦੀ ਦਿੱਤੀ ਸਲਾਹ | Landslide ਟੋਕੀਓ (ਏਜੰਸੀ)। ਦੱਖਣ-ਪੱਛਮੀ ਜਾਪਾਨ ਦੇ ਮਿਆਜਾਕੀ ਪ੍ਰੀਫੈਕਚਰ ਵਿੱਚ ਜਮੀਨ ਖਿਸਕਣ (Landslide) ਦੇ ਖਤਰੇ ਕਾਰਨ ਲਗਭਗ 38,200 ਲੋਕਾਂ ਨੂੰ ਖਾਲੀ ਕਰਨ ਦੀ ਸਲਾਹ ਦਿੱਤੀ ਗਈ ਸੀ। ਜਾਪਾਨੀ ਮੀਡੀਆ ਨੇ ਸੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬ੍ਰੌਡਕਾਸਟਰ (ਮੀਡੀਆ) ਨੇ ਦੱਸਿਆ ਕਿ ਟਾਈਫੂਨ ਲੈਨ ਕਿਊਸੂ ਟਾਪੂ ਦੇ ਉੱਪਰੋਂ […]
ਬ੍ਰਾਜ਼ੀਲ ਵਿੱਚ ਮੀਂਹ, ਜ਼ਮੀਨ ਖਿਸਕਣ ਨਾਲ 91 ਦੀ ਮੌਤ
Published On
By Sach Kahoon Punjabi Desk
ਬ੍ਰਾਜ਼ੀਲ ਵਿੱਚ ਮੀਂਹ, ਜ਼ਮੀਨ ਖਿਸਕਣ ਨਾਲ 91 ਦੀ ਮੌਤ ਬਿਊਨਸ ਆਇਰਸ। ਬ੍ਰਾਜ਼ੀਲ ਦੇ ਉੱਤਰ-ਪੂਰਬੀ ਸੂਬੇ ਪਰਨਮਬੁਕੋ ‘ਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 91 ਹੋ ਗਈ ਹੈ, ਜਦਕਿ ਦਰਜਨਾਂ ਲੋਕ ਲਾਪਤਾ ਹਨ। ਬ੍ਰਾਜ਼ੀਲ ਦੇ ਨਿਊਜ਼ ਪੋਰਟਲ ਜੀ1 ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ 26 ਲੋਕ ਅਜੇ ਵੀ […]
ਬ੍ਰਾਜ਼ੀਲ ਵਿੱਚ ਭਾਰੀ ਮੀਂਹ, ਜ਼ਮੀਨ ਖਿਸਕਣ ਕਾਰਨ 37 ਲੋਕਾਂ ਦੀ ਮੌਤ
Published On
By Sach Kahoon Punjabi Desk
ਬ੍ਰਾਜ਼ੀਲ ਵਿੱਚ ਭਾਰੀ ਮੀਂਹ, ਜ਼ਮੀਨ ਖਿਸਕਣ ਕਾਰਨ 37 ਲੋਕਾਂ ਦੀ ਮੌਤ ਰੀਓ ਡੀ ਜਨੇਰੀਓ (ਏਜੰਸੀ)। ਬ੍ਰਾਜ਼ੀਲ ਦੇ ਉੱਤਰ-ਪੂਰਬੀ ਖੇਤਰ ‘ਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ (Landslides in Brazil) ਕਾਰਨ ਘੱਟੋ-ਘੱਟ 37 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਰੀਬ 5,000 ਲੋਕ ਬੇਘਰ ਹੋ ਗਏ ਹਨ। ਸਥਾਨਕ ਸਿਵਲ ਡਿਫੈਂਸ ਨੇ ਸ਼ਨੀਵਾਰ ਨੂੰ ਕਿਹਾ ਕਿ ਉੱਤਰ-ਪੂਰਬੀ ਪਰਨਮਬੁਕੋ […]
ਬੋਲੀਵੀਆ ਵਿੱਚ ਜ਼ਮੀਨ ਖਿਸਕਣ ਕਾਰਨ 5 ਮਜ਼ਦੂਰਾਂ ਦੀ ਮੌਤ
Published On
By Sach Kahoon Punjabi Desk
ਬੋਲੀਵੀਆ ਵਿੱਚ ਜ਼ਮੀਨ ਖਿਸਕਣ ਕਾਰਨ 5 ਮਜ਼ਦੂਰਾਂ ਦੀ ਮੌਤ ਸੁਕਰਾ, ਬੋਲੀਵੀਆ। ਮੱਧ ਬੋਲੀਵੀਆ ਵਿੱਚ ਇੱਕ ਨਦੀ ਦੇ ਕੰਢੇ ਸੋਨਾ ਕੱਢਣ ਲਈ ਕੰਮ ਕਰ ਰਹੇ ਪੰਜ ਮਜ਼ਦੂਰਾਂ ਦੀ ਅਚਾਨਕ ਜ਼ਮੀਨ ਖਿਸਕਣ ਕਾਰਨ ਮੌਤ ਹੋ ਗਈ। ਸਥਾਨਕ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਰਿਪੋਰਟ ਦੇ ਅਨੁਸਾਰ ਕੇਂਦਰੀ ਕੋਚਾਬੰਬਾ ਵਿਭਾਗ ਦੇ ਕੋਕਾਪਾਟਾ ਕਸਬੇ ਵਿੱਚ ਹੁਜਚਾਮਾਯੂ ਭਾਈਚਾਰੇ ਵਿੱਚ ਵਾਪਰੀ […]
ਕੋਲੰਬੀਆ ‘ਚ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 13
Published On
By Sach Kahoon Punjabi Desk
ਕੋਲੰਬੀਆ ‘ਚ ਜ਼ਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 13 ਮੈਕਸੀਕੋ ਸਿਟੀ। ਉੱਤਰੀ-ਪੱਛਮੀ ਕੋਲੰਬੀਆ ਦੇ ਐਂਟੀਓਕੀਆ ‘ਚ ਮਾਈਨਿੰਗ ਕੰਪਨੀ ਫੇਨਿਕਸ ਓਰੋ ਗੋਲਡ ਦੇ ਮਾਈਨਰਾਂ ਦੇ ਕੈਂਪ ‘ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 13 ਹੋ ਗਈ ਹੈ। ਬਚਾਅ ਸੇਵਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਜੇ ਵੀ ਇਕ ਵਿਅਕਤੀ ਦੇ ਲਾਪਤਾ ਹੋਣ […]
ਕਸ਼ਮੀਰ ਰਾਜਮਾਰਗ ਜ਼ਮੀਨ ਖਿਸਕਣ ਕਾਰਨ ਬੰਦ
Published On
By Sach Kahoon Punjabi Desk
ਕਸ਼ਮੀਰ ਰਾਜਮਾਰਗ ਜ਼ਮੀਨ ਖਿਸਕਣ ਕਾਰਨ ਬੰਦ ਸ੍ਰੀਨਗਰ, ਏਜੰਸੀ। ਕਸ਼ਮੀਰ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਵੀਰਵਾਰ ਨੂੰ ਜ਼ਮੀਨ ਖਿਸਕਣ ਕਾਰਨ ਬੰਦ ਕਰ ਦਿੱਤਾ ਗਿਆ। ਟ੍ਰੈਫਿਕ ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਰਾਸ਼ਟਰੀ ਰਾਜਮਾਰਗ ‘ਤੇ ਇੱਕ ਪਾਸੇ ਤੋਂ ਆਵਾਜਾਈ ਜਾਰੀ ਰਹੇਗੀ। ਕਸ਼ਮੀਰ ਰਾਜਮਾਰਗ ਲੱਦਾਖ ਖੇਤਰ ਨੂੰ ਕਸ਼ਮੀਰ ਅਤੇ […]
ਪਿਥੌਰਗੜ੍ਹ ‘ਚ ਬੱਦਲ ਫਟਿਆ, ਚਾਰ ਮੌਤਾਂ, ਫੌਜ ਦੇ ਅੱਠ ਜਵਾਨ ਲਾਪਤਾ
Published On
By Sach Kahoon Punjabi Desk
ਪਿਥੌਰਗੜ੍ਹ: ਤਹਿਸੀਲ ਧਾਰਚੂਲਾ ਵਿੱਚ ਕੈਲਾਸ਼ ਮਾਨਸਰੋਵਰ ਯਾਤਰਾ ਮਾਰਗ ਵਿੱਚ ਮਾਲਪਾ ਵਿੱਚ ਬੱਦਲ ਫਟਣ ਨਾਲ ਚਾਰ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਫੌਜ ਦੇ ਅੱਠ ਜਵਾਨਾਂ ਦੇ ਲਾਪਤਾ ਹੋਣ ਦਾ ਸਮਾਚਾਰ ਹੈ। ਦੋ ਜਵਾਨ ਅਤੇ ਇੱਕ ਜੇਸੀਓ ਨੂੰ ਮਲਬੇ ਵਿੱਚੋਂ ਸਹੀ-ਸਲਾਮਤ ਬਾਹਰ ਕੱਢ ਲਿਆ ਗਿਆ ਹੈ। ਮਾਲਪਾ ਨਾਲਾ ਉਫ਼ਾਨ ਵਿੱਚ ਆਉਣ ਨਾਲ ਤਿੰਨ ਹੋਟਲ ਰੁੜ੍ਹ ਗਏ। […]
ਹਿਮਾਚਲ ‘ਚ ਦੋ ਬੱਸਾਂ ਖੱਡ ‘ਚ ਡਿੱਗੀਆਂ
Published On
By Sach Kahoon Punjabi Desk
30 ਜਣਿਆਂ ਦੀ ਮੌਤ ਦਾ ਸ਼ੱਕ ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਮੰਡੀ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਸ਼ਨਿੱਚਰਵਾਰ ਰਾਤ ਜ਼ਮੀਨ ਖਿਸਕਣ ਕਾਰਨ ਦੋ ਬੱਸਾਂ ਮਲਬੇ ਵਿੱਚ ਦਬ ਗਈਆਂ। ਇਸ ਹਾਦਸੇ ਵਿੱਚ 30 ਜਣਿਆਂ ਦੀ ਮੌਤ ਦਾ ਸ਼ੱਕ ਹੈ। ਹੁਣ ਤੱਕ 10 ਲਾਸ਼ਾਂ ਬਰਾਮਦ ਹੋ ਚੁੱਕੀਆਂਹਨ। ਖੱਡ ਵਿੱਚ ਡਿੱਗੀਆਂ ਦੋਵੇਂ ਬੱਸਾਂ ਵਿੱਚੋਂ ਇੱਕ ਮਲਬੇ […]
ਭਾਰੀ ਮੀਂਹ, ਹੜ੍ਹ ਅਤੇ ਲੈਂਡਸਲਾਈਡ, 9 ਦਿਨਾਂ ਵਿੱਚ 17 ਮੌਤਾਂ
Published On
By Sach Kahoon Punjabi Desk
ਨਵੀਂ ਦਿੱਲੀ: ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਹਾਲਾਤ ਅਜੇ ਵੀ ਖਰਾਬ ਬਣੇ ਹੋਏ ਹਨ। ਰਾਜਸਥਾਨ ਵਿੱਚ ਬੀਤੇ 9 ਦਿਨਾਂ ਵਿੱਚ 17 ਜਣਿਆਂ ਦੀ ਮੌਤ ਹੋ ਚੁੱਕੀ ਹੈ। ਗੁਜਰਾਤ ਅਤੇ ਰਾਜਸਥਾਨ ਵਿੱਚ ਹੜ੍ਹ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਹਵਾਈ ਫੌਜ ਨੇ ਗੁਜਰਾਤ ਵਿੱਚ ਪਾਟਨ […]