Lalu Prasad Yadav

ਲਾਲੂ ਤੋਂ ED ਦੀ 10 ਘੰਟੇ ਪੁੱਛਗਿੱਛ… ਰਾਤ 9 ਵਜੇ ਛੱਡਿਆ, Land For Job Case ’ਚ ਪੁੱਛੇ 50 ਤੋਂ ਵੀ ਜ਼ਿਆਦਾ ਸਵਾਲ

ਲਾਲੂ ਪ੍ਰਸਾਦ ਨੇ ਹਾਂ ਜਾਂ ਨਾਂਅ ’ਚ ਦਿੱਤਾ ਜਵਾਬ | Lalu Yadav ਪਟਨਾ (ਏਜੰਸੀ)। ਲੈਂਡ ਫਾਰ ਜ਼ੌਬਜ਼ ਮਾਮਲੇ ’ਚ ਸੋਮਵਾਰ ਨੂੰ ਈਡੀ ਨੇ ਲਾਲੂ ਪ੍ਰਸਾਦ ਯਾਦਵ ਤੋਂ ਕਰੀਬ 10 ਘੰਟੇ ਪੁੱਛਗਿੱਛ ਕੀਤੀ। ਪਟਨਾ ਦੇ ਈਡੀ ਦਫਤਰ ’ਚ ਸਵੇਰੇ 11 ਵਜੇ ਤੋਂ ਸ਼ੁਰੂ ਹੋਇਆ ਸਵਾਲ-ਜਵਾਬ ਦਾ ਦੌਰ ਰਾਤ ਕਰੀਬ 9 ਵਜੇ ਜਾ ਕੇ ਖਤਮ ਹੋਇਆ। ਈਡੀ […]
ਦੇਸ਼  Breaking News  ਖਾਸ ਖਬਰ 

Land For Job Scam : ਲਾਲੂ ਹੋਏ ਸੱਤਾ ਤੋਂ ਬਾਹਰ, ਪਹੁੰਚੇ ED ਦਫ਼ਤਰ! ਪੁੱਛਗਿੱਛ ਜਾਰੀ, ਸਮਰਥਕ ਸੜਕਾਂ ’ਤੇ!

ਪਟਨਾ। ਲਾਲੂ ਪ੍ਰਸਾਦ ਯਾਦਵ ਦੇ ਸੱਤਾ ਤੋਂ ਬਾਹਰ ਹੁੰਦੇ ਹੀ ਪਰਿਵਾਰ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵਧਦੀਆਂ ਨਜਰ ਆ ਰਹੀਆਂ ਹਨ। ਨਵੀਨਤਮ ਜਮੀਨ-ਨੌਕਰੀ ਘੁਟਾਲੇ ਦੇ ਮਾਮਲੇ ’ਚ ਲਾਲੂ ਤੋਂ ਈਡੀ ਦੀ ਪੁੱਛਗਿੱਛ ਜਾਰੀ ਹੈ। ਦੱਸ ਦੇਈਏ ਕਿ ਬਿਹਾਰ ’ਚ ਸੱਤਾ ਪਰਿਵਰਤਨ ਦੇ ਅਗਲੇ ਹੀ ਦਿਨ ਲਾਲੂ ਪ੍ਰਸਾਦ ਯਾਦਵ ਨੂੰ ਪੁੱਛਗਿੱਛ ਲਈ ਖੁਦ ਈਡੀ ਦਫਤਰ ਜਾਣਾ […]
ਦੇਸ਼  Breaking News  ਖਾਸ ਖਬਰ 

ਲਾਲੂ ਪ੍ਰਸਾਦ ਯਾਦਵ ਦਾ ਕਿਡਨੀ ਟਰਾਂਸਪਲਾਂਟ ਆਪਰੇਸ਼ਨ ਹੋਇਆ ਸਫਲ

ਬੇਟੀ ਰੋਹਿਣੀ ਨੇ ਪਿਤਾ ਲਾਲੂ ਨੂੰ ਕਿਡਨੀ ਦਾਨ ਕੀਤੀ ਪਟਨਾ। ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦਾ ਕਿਡਨੀ ਟਰਾਂਸਪਲਾਂਟ ਆਪਰੇਸ਼ਨ ਸਫਲ ਰਿਹਾ। ਇਹ ਆਪਰੇਸ਼ਨ 1 ਘੰਟੇ ਤੱਕ ਚੱਲਿਆ। ਉਨ੍ਹਾਂ ਦੀ ਬੇਟੀ ਰੋਹਿਣੀ ਨੇ ਲਾਲੂ ਨੂੰ ਕਿਡਨੀ ਦਾਨ ਕੀਤੀ ਹੈ। ਲਾਲੂ ਤੋਂ ਪਹਿਲਾਂ ਰੋਹਿਣੀ ਦਾ ਆਪਰੇਸ਼ਨ ਹੋਇਆ ਸੀ। ਫਿਲਹਾਲ ਦੋਵੇਂ ICU ਵਿੱਚ ਹਨ। ਲਾਲੂ ਤੋਂ […]
ਦੇਸ਼  Breaking News  ਖਾਸ ਖਬਰ 

ਝਾਰਖੰਡ ’ਚ ਚੋਣ ਜ਼ਾਪਤਾ ਮਾਮਲੇ ’ਚ ਲਾਲੂ ਪ੍ਰਸਾਦ ਯਾਦਵ ਰਿਹਾਅ

ਝਾਰਖੰਡ ’ਚ ਚੋਣ ਜ਼ਾਪਤਾ ਮਾਮਲੇ ’ਚ ਲਾਲੂ ਪ੍ਰਸਾਦ ਯਾਦਵ ਰਿਹਾਅ ਰਾਂਚੀ। ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਅੱਜ ਪਾਲਮਾਉ ਜ਼ਿਲ੍ਹਾ ਵਿਵਹਾਰ ਅਦਾਲਤ ਨੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਇੱਕ ਮਾਮਲੇ ਵਿੱਚ ਛੇ ਹਜ਼ਾਰ ਦੇ ਜੁਰਮਾਨੇ ਨਾਲ ਰਿਹਾਅ ਕਰ ਦਿੱਤਾ। ਯਾਦਵ ਐਸ.ਕੇ. ਮੁੰਡਾ ਦੀ ਅਦਾਲਤ ਵਿੱਚ ਪੇਸ਼ ਹੋਏ ਜਿੱਥੇ ਉਨ੍ਹਾਂ ਨੂੰ ਚੋਣ ਜ਼ਾਬਤੇ […]
ਦੇਸ਼  Breaking News 

ਸੀਬੀਆਈ ਨੇ ਲਾਲੂ ਰਾਬੜੀ ਦੇ 17 ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ

ਸੀਬੀਆਈ ਨੇ ਲਾਲੂ ਰਾਬੜੀ ਦੇ 17 ਟਿਕਾਣਿਆਂ ‘ਤੇ ਕੀਤੀ ਛਾਪੇਮਾਰੀ ਪਟਨਾ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੇਲਵੇ ਭਰਤੀ ਘੁਟਾਲੇ ਦੇ ਸਿਲਸਿਲੇ ਵਿੱਚ ਅੱਜ ਸਾਬਕਾ ਰੇਲ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਅਤੇ ਵੱਡੀ ਧੀ ਮੀਸਾ ਭਾਰਤੀ ਦੇ 17 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਸੀਬੀਆਈ ਸੂਤਰਾਂ ਅਨੁਸਾਰ […]
ਦੇਸ਼  Breaking News  ਖਾਸ ਖਬਰ 

ਲਾਲੂ ਪ੍ਰਸ਼ਾਦ ਯਾਦਵ ਨੂੰ ਸਾਢੇ ਤਿੰਨ ਸਾਲ ਦੀ ਸਜ਼ਾ, ਪੰਜ ਲੱਖ ਰੁਪਏ ਜ਼ੁਰਮਾਨਾ

ਰਾਂਚੀ (ਏਜੰਸੀ)। ਚਾਰਾ ਘਪਲੇ ਵਿੱਚ ਦੋਸ਼ੀ ਪਾਏ ਗਏ ਆਰਜੇਡੀ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਨੂੰ ਇੱਥੇ ਸੀਬੀਆਈ ਦੀ ਸਪੈਸ਼ਲ ਅਦਾਲਤ ਨੇ ਅੱਜ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਲਾਲੂ ਨੂੰ ਪੰਜ ਲੱਖ ਰੁਪਏ ਜ਼ੁਰਮਾਨਾ ਵੀ ਕੀਤਾ ਗਿਆ ਹੈ। ਵੱਡੀ ਗੱਲ ਇਹ ਹੈ ਕਿ ਲਾਲੂ ਨੂੰ ਜ਼ਮਾਨਤ ਵੀ ਨਹੀਂ ਮਿਲੇਗੀ। ਇਸ ਲਈ […]
ਦੇਸ਼  Breaking News 

ਲਾਲੂ ਨੂੰ ਮੁੜ ਮਿਲੀ ਇੱਕ ਦਿਨ ਦੀ ਰਾਹਤ, ਭਲਕ ਦੀ ਪਈ ਫੈਸਲੇ ਦੀ ਤਾਰੀਖ

ਰਾਂਚੀ (ਏਜੰਸੀ)। ਰਾਸ਼ਟਰੀ ਜਨਤਾ ਦਲ (ਆਰਜੇਡੀ) ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਖਿਲਾਫ਼ ਚਾਰਾ ਘਪਲੇ ਮਾਮਲੇ ਵਿੱਚ ਉਨ੍ਹਾਂ ਨੂੰ ਇੱਕ ਦਿਨ ਦੀ ਹੋਰ ਰਾਹਤ ਮਿਲ ਗਈ ਹੈ। ਹੁਣ ਇਸ ਮਾਮਲੇ ‘ਚ ਫੈਸਲਾ ਸ਼ੁੱਕਰਵਾਰ ਨੂੰ ਆਵੇਗਾ। ਪਹਿਲਾਂ ਅੱਜ ਸੁਣਵਾਈ ਹੋਣੀ ਸੀ ਪਰ ਵਕੀਲ ਦੇ ਦੇਹਾਂਤ ਕਾਰਨ ਮਾਮਲੇ ਦੀ ਸੁਣਵਾਈ ਟਲ ਗਈ ਸੀ। […]
ਦੇਸ਼  Breaking News 

ਚਾਰਾ ਘਪਲਾ ਮਾਮਲਾ : ਲਾਲੂ ਯਾਦਵ ਦੋਸ਼ੀ ਕਰਾਰ

3 ਜਨਵਰੀ ਨੂੰ ਸਜ਼ਾ ਦਾ ਐਲਾਨ ਰਾਂਚੀ (ਏਜੰਸੀ)। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਆਰਜੇਡੀ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਚਾਰਾ ਘਪਲੇ ਦੇ ਇੱਕ ਹੋਰ ਮਾਮਲੇ ‘ਚ ਰਾਂਚੀ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ ਸਜ਼ਾ ਦਾ ਐਲਾਨ 3 ਜਨਵਰੀ ਨੂੰ ਹੋਵੇਗਾ ਹਾਲਾਂਕਿ ਅਦਾਲਤ ਨੇ 22 ਦੋਸ਼ੀਆਂ ‘ਚੋਂ ਸਾਬਕਾ ਮੁੱਖ ਮੰਤਰੀ […]
ਦੇਸ਼  Breaking News 

ਬਿਹਾਰ ‘ਚ ਗਠਜੋੜ ਦੀ ਟੁੱਟ-ਭੱਜ

ਬਿਹਾਰ ‘ਚ ਓਹੀ ਕੁਝ ਹੋਇਆ ਹੈ ਜਿਸ ਦੀ ਉਮੀਦ ਕੀਤੀ ਜਾ ਰਹੀ ਸੀ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਅਸਤੀਫ਼ਾ ਦੇ ਕੇ ਇਹ ਦਰਸਾ ਦਿੱਤਾ ਹੈ ਕਿ ਉਹ ਉੱਪ ਮੁੱਖ ਮੰਤਰੀ ਤੇਜੱਸਵੀ ਸਮੇਤ ਲਾਲੂ ਪ੍ਰਸ਼ਾਦ ਦੇ ਪਰਿਵਾਰਕ ਮੈਂਬਰਾਂ ਦੇ ਭ੍ਰਿਸ਼ਟਾਚਾਰ ਅੱਗੇ ਨਹੀਂ ਝੁਕ ਸਕਦੇ ਆਪਣੇ ਅਹੁਦੇ ਦੀ ਕੁਰਬਾਨੀ ਦੇ ਕੇ ਨਿਤਿਸ਼ ਨੇ ਭ੍ਰਿਸ਼ਟਾਚਾਰ ‘ਤੇ ਸੱਟ ਮਾਰੀ […]
ਸੰਪਾਦਕੀ  ਵਿਚਾਰ 
Ad Ad Ad