Kyiv Attack News
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Russia Ukraine War: ਰੂਸ ਦਾ ਯੂਕਰੇਨ ’ਤੇ ਵੱਡਾ ਹਮਲਾ, ਇਤਿਹਾਸਕ ਕੀਵ ਪੇਚਰਸਕ ਲਾਵਰਾ ਮੱਠ ’ਚ ਲੱਗੀ ਭਿਆਨਕ ਅੱਗ, 4 ਮੌਤਾਂ
Published On
By Khushdeep Singh
ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ’ਚ ਰਾਤੋ ਰਾਤ ਇੱਕ ਵੱਡਾ ਹਮਲਾ ਕੀਤਾ। ਸਥਾਨਕ ਅਧਿਕਾਰੀਆਂ ਅਨੁਸਾਰ, ਰਾਜਧਾਨੀ ’ਤੇ ਇੱਕ ਵੱਡੇ ਤੇ ਘਾਤਕ ਰੂਸੀ ਹਮਲੇ ਤੋਂ ਬਾਅਦ ਕੀਵ ਦੇ ਦਿਲ ਵਿੱਚ ਸਥਿਤ ਯੂਕਰੇਨ ਦੇ ਮੁੱਖ ਮੱਠ ਕੰਪਲੈਕਸ ’ਚ ਅੱਗ ਲੱਗ ਗਈ। ਹਮਲੇ ’ਚ ਚਾਰ ਲੋਕ ਮਾਰੇ ਗਏ ਤੇ ਘੱਟੋ-ਘੱਟ 20 ਹੋਰ ਜ਼ਖਮੀ ਹੋ ਗਏ।
Russia Ukraine War: ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਕੀਤਾ ਵੱਡਾ ਹਮਲਾ, ਦਹਿਸ਼ਤ ਦਾ ਮਾਹੌਲ
Published On
By Sach Kahoon Punjabi Desk
Russia Ukraine War: ਕੀਵ (ਏਜੰਸੀ)। ਯੂਕਰੇਨ ਦੀ ਰਾਜਧਾਨੀ ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਨੇ ਕਿਹਾ ਕਿ ਸ਼ੁੱਕਰਵਾਰ ਤੜਕੇ ਕੀਵ ’ਤੇ ਰੂਸ ਵੱਲੋਂ ਕੀਤੇ ਗਏ ਡਰੋਨ ਤੇ ਮਿਜ਼ਾਈਲ ਹਮਲਿਆਂ ’ਚ ਘੱਟੋ-ਘੱਟ 11 ਲੋਕ ਜ਼ਖਮੀ ਹੋ ਗਏ ਹਨ। ਕਲਿਟਸਕੋ ਨੇ ਟੈਲੀਗ੍ਰਾਮ ’ਤੇ ਲਿਖਿਆ ਕਿ ਜ਼ਖਮੀਆਂ ’ਚੋਂ ਇੱਕ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। […]