Kuldeep Yadav

CSK vs DC: ਕਿਹੜੇ ਸਟਾਰ ਨੂੰ ਠਹਿਰਾਇਆ ਗਿਆ ਦਿੱਲੀ ਦੀ ਹਾਰ ਦਾ ਜ਼ਿੰਮੇਵਾਰ? ਕੋਚ ਤੇ ਕਪਤਾਨ ਨੇ ਸਾਧਿਆ ਨਿਸ਼ਾਨਾ

ਚੇਨਈ ਸੁਪਰ ਕਿੰਗਜ਼ ਤੋਂ 8 ਵਿਕਟਾਂ ਦੀ ਹਾਰ ਤੋਂ ਬਾਅਦ ਦਿੱਲੀ ਕੈਪੀਟਲਜ਼ ਅੰਦਰ ਬੇਚੈਨੀ ਸਪੱਸ਼ਟ ਸੀ। ਕੋਚ ਹੇਮਾਂਗ ਬਦਾਨੀ ਤੇ ਕਪਤਾਨ ਅਕਸ਼ਰ ਪਟੇਲ ਨੇ ਮੈਚ ਤੋਂ ਬਾਅਦ ਬਿਆਨ ਦਿੱਤੇ, ਜਿਸ ਤੋਂ ਇਹ ਸਪੱਸ਼ਟ ਹੋ ਗਿਆ ਕਿ ਸਟਾਰ ਸਪਿਨਰ ਕੁਲਦੀਪ ਯਾਦਵ ਦੀ ਮੌਜ਼ੂਦਾ ਫਾਰਮ ਟੀਮ ਲਈ ਇੱਕ ਵੱਡੀ ਚਿੰਤਾ ਬਣ ਗਈ ਹੈ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs NZ ਦੂਜਾ ਟੀ20 ਮੁਕਾਬਲਾ ਅੱਜ, ਅਕਸ਼ਰ ਪਟੇਲ ਦਾ ਖੇਡਣਾ ਮੁਸ਼ਕਲ, ਕੁਲਦੀਪ ਨੂੰ ਮਿਲ ਸਕਦੈ ਮੌਕਾ

5 ਮੈਚਾਂ ਦੀ ਸੀਰੀਜ਼ ’ਚ ਭਾਰਤੀ ਟੀਮ 1-0 ਨਾਲ ਅੱਗੇ ਅਕਸ਼ਰ ਪਟੇਲ ਦੀ ਜਗ੍ਹਾ ਕੁਲਦੀਪ ਯਾਦਵ ਨੂੰ ਮਿਲ ਸਕਦਾ ਹੈ ਮੌਕਾ IND vs NZ: ਸਪੋਰਟਸ ਡੈਸਕ। ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਸਟੇਡੀਅਮ ’ਚ ਖੇਡਿਆ ਜਾਵੇਗਾ। ਟਾਸ ਸ਼ਾਮ 6:30 ਵਜੇ ਹੋਵੇਗਾ ਤੇ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs WI: ਅਹਿਮਦਾਬਾਦ ਟੈਸਟ, ਲੰਚ ਤੱਕ ਵੈਸਟਇੰਡੀਜ਼ ਦੀ ਅੱਧੀ ਟੀਮ ਪਵੇਲੀਅਨ ਵਾਪਸ ਪਰਤੀ

ਮੁਹੰਮਦ ਸਿਰਾਜ਼ ਨੂੰ ਮਿਲੀਆਂ 3 ਵਿਕਟਾਂ ਜਸਪ੍ਰੀਤ ਬੁਮਰਾਹ ਤੇ ਕੁਲਦੀਪ ਯਾਦਵ ਨੂੰ ਮਿਲੀ 1-1 ਵਿਕਟ ਸਪੋਰਟਸ ਡੈਸਕ। IND vs WI: ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਅਹਿਮਦਾਬਾਦ ’ਚ ਖੇਡਿਆ ਜਾ ਰਿਹਾ ਹੈ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਲੰਚ ਤੱਕ ਟੀਮ ਦਾ ਸਕੋਰ 5 ਵਿਕਟਾਂ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs PAK: ਅਭਿਸ਼ੇਕ ਸ਼ਰਮਾ ਤੇ ਸੂਰਿਆਕੁਮਾਰ ਯਾਦਵ ਦੇ ਤੁਫਾਨ ‘ਚ ਉੱਡਿਆ ਪਾਕਿਸਤਾਨ

ਅਭਿਸ਼ੇਕ ਸ਼ਰਮਾ ਨੇ ਖੇਡੀ ਤੂਫਾਨੀ 31 ਦੌੜਾਂ ਦੀ ਪਾਰੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਬਣਾਈਆਂ ਨਾਬਾਦ 47 ਦੌੜਾਂ ਸਪੋਰਟਸ ਡੈਸਕ। IND vs PAK: ਏਸ਼ੀਆ ਕੱਪ ‘ਚ ਅੱਜ ਭਾਰਤ ਤੇ ਪਾਕਿਸਤਾਨ ਵਿਚਕਾਰ ਮਹਾਮੁਕਾਬਲਾ ਖੇਡਿਆ ਗਿਆ। ਜਿਸ ਵਿੱਚ ਭਾਰਤੀ ਟੀਮ ਨੇ 7 ਵਿਕਟਾਂ ਨਾਲ ਪਾਕਿਸਤਾਨ ਨੂੰ ਹਰਾ ਕੇ ਸੁਪਰ-4 ‘ਚ ਐਂਟਰੀ ਕਰ ਲਈ। ਪਾਕਿਸਤਾਨ ਦੀ ਟੀਮ ਨੇ ਇਸ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਹਾਰ ਤੋਂ ਬਾਅਦ ਕੀ ਦੂਜੇ ਮੈਚ ’ਚ ਬਦਲਾਅ ਕਰੇਗੀ ਟੀਮ ਇੰਡੀਆ? ਕੀ ਮਿਲੇਗਾ ਕੁਲਦੀਪ ਨੂੰ ਮੌਕਾ? ਜਾਣੋ

ਸਪੋਰਟਸ ਡੈਸਕ। IND vs ENG: ਇੰਗਲੈਂਡ ਵਿਰੁੱਧ ਪਹਿਲੇ ਟੈਸਟ ਮੈਚ ’ਚ ਹਾਰ ਤੋਂ ਬਾਅਦ, ਭਾਰਤੀ ਟੀਮ ’ਚ ਬਦਲਾਅ ਦੀ ਮੰਗ ਜ਼ੋਰ ਫੜ ਗਈ ਹੈ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੇ ਸੰਨਿਆਸ ਤੋਂ ਬਾਅਦ ਗੈਰਹਾਜ਼ਰੀ ’ਚ ਖੇਡਣ ਵਾਲੀ ਭਾਰਤੀ ਟੀਮ ਇੰਗਲੈਂਡ ਦੌਰੇ ਦਾ ਸ਼ੁਰੂਆਤੀ ਮੈਚ ਹਾਰ ਗਈ ਹੈ। ਇਸ ਮੈਚ ’ਚ, ਭਾਰਤ ਦੇ ਸਿਖਰ ਦੇ 5 […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

India vs England: ਕੀ 2022 ਦੀ ਹਾਰ ਦਾ ਬਦਲਾ ਲੈ ਸਕੇਗਾ ਭਾਰਤ, ਅੱਜ ਫਿਰ ਤੋਂ ਭਾਰਤ ਤੇ ਇੰਗਲੈਂਡ ਸੈਮੀਫਾਈਨਲ ’ਚ ਆਹਮੋ-ਸਾਹਮਣੇ

2022 ’ਚ ਇੰਗਲੈਂਡ ਦੇ ਤੋੜਿਆ ਸੀ ਭਾਰਤ ਦੇ ਚੈਂਪੀਅਨ ਬਣਨ ਦਾ ਸੁਪਨਾ ਮੀਂਹ ਦੀ 70 ਫੀਸਦੀ ਤੱਕ ਹੈ ਸੰਭਾਵਨਾ ਸਪੋਰਟਸ ਡੈਸਕ। 2022 ਟੀ-20 ਵਿਸ਼ਵ ਕੱਪ ਦਾ ਸੈਮੀਫਾਈਨਲ ਭਾਰਤ ਤੇ ਇੰਗਲੈਂਡ ਆਹਮੋ-ਸਾਹਮਣੇ। ਵਿਰਾਟ ਦੇ ਅਰਧਸੈਂਕੜੇ ਅਤੇ ਹਾਰਦਿਕ ਦੀ 63 ਦੌੜਾਂ ਦੀ ਪਾਰੀ ਦੀ ਬਦੌਲਤ ਟੀਮ ਇੰਡੀਆ 168 ਦੌੜਾਂ ਤੱਕ ਪਹੁੰਚ ਗਈ। ਭਾਰਤੀ ਪ੍ਰਸ਼ੰਸਕਾਂ ਨੂੰ ਸਖਤ ਮੁਕਾਬਲੇ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs BAN: ਬੰਗਲਾਦੇਸ਼ ਨੂੰ ਹਰਾ ਭਾਰਤ ਦਾ ਸੁਪਰ-8 ‘ਚ ਜਿੱਤ ਦਾ ਸਿਲਸਿਲਾ ਬਰਕਰਾਰ

ਬੰਗਲਾਦੇਸ਼ੀ ਟੀਮ ਨੂੰ 50 ਦੌੜਾਂ ਨਾਲ ਹਰਾਇਆ | IND vs BAN ਹਾਰਦਿਕ ਨੇ ਖੇਡੀ ਅਰਧਸੈਂਕੜੇ ਵਾਲੀ ਪਾਰੀ ਐਂਟੀਗੁਆ (ਏਜੰਸੀ)। ਟੀ20 ਵਿਸ਼ਵ ਕੱਪ 2024 ਦੇ ਸੁਪਰ-8 ਦਾ 5ਵਾਂ ਮੁਕਾਬਲਾ ਭਾਰਤ ਤੇ ਬੰਗਲਾਦੇਸ਼ ਵਿਚਕਾਰ ਐਂਟੀਗੁਆ ਦੇ ਵਿਵੀਅਮ ਸਟੇਡੀਅਮ ‘ਚ ਖੇਡਿਆ ਗਿਆ। ਜਿੱਥੇ ਬੰਗਲਾਦੇਸ਼ੀ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜਵਾਬ ‘ਚ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG : ਧਰਮਸ਼ਾਲਾ ਟੈਸਟ ਦਾ ਪਹਿਲਾ ਦਿਨ ਭਾਰਤ ਦੇ ਨਾਂਅ, ਰੋਹਿਤ-ਜਾਇਸਵਾਲ ਦੇ ਅਰਧਸੈਂਕੜੇ

ਇੰਗਲੈਂਡ ਪਹਿਲੀ ਪਾਰੀ ’ਚ 218 ਦੌੜਾਂ ਬਣਾ ਕੇ ਆਲਆਊਟ | IND vs ENG ਭਾਰਤੀ ਟੀਮ ਇੰਗਲੈਂਡ ਦੇ ਸਕੋਰ ਤੋਂ ਸਿਰਫ 83 ਦੌੜਾਂ ਪਿੱਛੇ | IND vs ENG ਭਾਰਤ ਵੱਲੋਂ ਰਵਿਚੰਦਰਨ ਅਸ਼ਵਿਨ ਨੇ 4 ਜਦਕਿ ਕੁਲਦੀਪ ਨੇ ਹਾਸਲ ਕੀਤੀਆਂ 5 ਵਿਕਟਾਂ ਧਰਮਸ਼ਾਲਾ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਆਖਿਰੀ ਤੇ ਪੰਜਵਾਂ ਟੈਸਟ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Dhruv Jurel : ਜੁਰੇਲ ਨੇ ਸੈਲਊਟ ਕਰ ਪਿਤਾ ਨੂੰ ਸਮਰਪਿਤ ਕੀਤਾ ਅਰਧਸੈਂਕੜਾ, ਸਰਫਰਾਜ਼ ਨੇ ਡਾਈਵਿੰਗ ਕੈਚ ਲਿਆ, ਟਾਪ Highlights

ਕੁਲਦੀਪ ਯਾਦਵ ਦੀ ਚਤੁਰਾਈ ਨਾਲ ਕ੍ਰਾਲੀ ਬੋਲਡ ਹੋਏ | Dhruv Jurel ਤੀਜੇ ਦਿਨ ਨੇ ਟਾਪ ਹਾਈਲਾਈਟਸ | Dhruv Jurel ਸਪੋਰਟਸ ਡੈਸਕ। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ ਦਾ ਚੌਥਾ ਮੈਚ ਰਾਂਚੀ ’ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਤੀਜੇ ਦਿਨ ਸਟੰਪ ਖਤਮ ਹੋਣ ਤੱਕ ਆਪਣੀ ਦੂਜੀ ਪਾਰੀ ’ਚ ਬਿਨਾਂ ਕਿਸੇ ਨੁਕਸਾਨ ਦੇ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND v ENG : ਵਿਸ਼ਾਖਾਪਟਨਮ ਟੈਸਟ ਜਿੱਤ ਭਾਰਤ ਨੇ ਲੜੀ ਕੀਤੀ ਬਰਾਬਰ, ਜਾਇਸਵਾਲ ਦਾ ਦੋਹਰਾ ਸੈਂਕੜਾ ਟਰਨਿੰਗ ਪੁਆਇੰਟ

ਇੰਗਲੈਂਡ ਨੂੰ 106 ਦੌੜਾਂ ਨਾਲ ਹਰਾਇਆ | IND v ENG ਇਗਲੈਂਡ ਵੱਲੋਂ ਜੈਕ ਕ੍ਰਾਊਲੀ ਦਾ ਅਰਧਸੈਂਕੜਾ ਬੁਮਰਾਹ ਅਤੇ ਅਸ਼ਵਿਨ ਨੇ ਹਾਸਲ ਕੀਤੀਆਂ 3-3 ਵਿਕਟਾਂ ਵਿਸ਼ਾਖਾਪਟਨਮ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਵਿਸ਼ਾਖਾਪਟਨਮ ’ਚ ਖੇਡਿਆ ਗਿਆ। ਜਿਸ ਵਿੱਚ ਭਾਰਤੀ ਟੀਮ ਨੇ ਇੰਗਲੈਂਡ ਨੂੰ 106 ਦੌੜਾਂ ਨਾਲ ਹਰਾ ਦਿੱਤਾ। ਅੰਗਰੇਜ਼ਾਂ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG : ਦੂਜੇ ਟੈਸਟ ਦੇ ਦੂਜੇ ਦਿਨ ਦੀ ਖੇਡ ਯਸ਼ਸਵੀ ਤੇ ਬੁਮਰਾਹ ਦੇ ਨਾਂਅ, ਇੰਗਲੈਂਡ ਸਸਤੇ ‘ਚ ਆਲਆਊਟ, ਦੂਜੀ ਪਾਰੀ ‘ਚ ਭਾਰਤ ਦੀ ਤੇਜ਼ ਸ਼ੁਰ਼ੂਆਤ

ਯਸ਼ਸਵੀ ਜਾਇਸਵਾਲ ਨੇ ਪਹਿਲੀ ਪਾਰੀ ‘ਚ ਖੇਡੀ 209 ਦੌੜਾਂ ਦੀ ਪਾਰੀ | IND vs ENG ਪਹਿਲੀ ਪਾਰੀ ‘ਚ ਭਾਰਤ ਨੂੰ ਮਿਲੀ 142 ਦੌੜਾਂ ਦੀ ਬੜ੍ਹਤ ਜਸਪ੍ਰੀਤ ਬੁਮਰਾਹ ਨੇ ਪਹਿਲੀ ਪਾਰੀ ‘ਚ ਹਾਸਲ ਕੀਤੀਆਂ 6 ਵਿਕਟਾਂ ਸਪੋਰਟਸ ਡੈਸਕ। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਟੈਸਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਵਿਸ਼ਾਖਾਪਟਨਮ ‘ਚ ਖੇਡਿਆ ਜਾ ਰਿਹਾ ਹੈ। […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Ravindra Jadeja : ਦੂਜੇ ਟੈਸਟ ਤੋਂ ਬਾਹਰ ਹੋ ਸਕਦੇ ਹਨ ਆਲਰਾਊਂਡਰ ਜਡੇਜ਼ਾ, ਹੈਦਰਾਬਾਦ ’ਚ ਹੈਮਸਟ੍ਰਿੰਗ ਦੀ ਸੱਟ ਲੱਗੀ

ਅਗਲਾ ਟੈਸਟ ਮੈਚ 2 ਫਰਵਰੀ ਤੋਂ ਹੋਵੇਗਾ ਸ਼ੁਰੂ | Ravindra Jadeja ਕੁਲਦੀਪ ਯਾਦਵ ਦਾ ਸੰਭਾਵਿਤ ਬਦਲ | Ravindra Jadeja ਹੈਦਰਾਬਾਦ (ਏਜੰਸੀ)। ਟੀਮ ਇੰਡੀਆ ਦੇ ਆਲਰਾਊਂਡਰ ਰਵਿੰਦਰ ਜਡੇਜ਼ਾ ਇੰਗਲੈਂਡ ਖਿਲਾਫ ਦੂਜੇ ਟੈਸਟ ਮੈਚ ਤੋਂ ਬਾਹਰ ਹੋ ਸਕਦੇ ਹਨ। ਹੈਦਰਾਬਾਦ ’ਚ ਪਹਿਲੇ ਟੈਸਟ ਦੇ ਚੌਥੇ ਦਿਨ ਉਨ੍ਹਾਂ ਨੂੰ ਹੈਮਸਟ੍ਰਿੰਗ ’ਚ ਖਿਚਾਅ ਮਹਿਸੂਸ ਹੋਇਆ। ਲੱਤ ਦਾ ਸਕੈਨ ਕਰਵਾਉਣ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 
Ad Ad Ad