KPS Gill

ਅਮਰਿੰਦਰ ਸਮੇਤ ਪੰਜਾਬ ਦੇ ਕਈ ਆਗੂ ਕੇਪੀਐੱਸ ਗਿੱਲ ਦੇ ਸ਼ਰਧਾਂਜਲੀ ਸਮਾਰੋਹ ‘ਚ ਪੁੱਜੇ

ਗਿੱਲ ਦੇ ਰੂਪ ‘ਚ ਮੈਂ ਇੱਕ ਸੱਚਾ ਦੋਸਤ ਗਵਾ ਲਿਆ: ਅਮਰਿੰਦਰ ਚੰਡੀਗੜ੍ਹ, (ਅਸ਼ਵਨੀ ਚਾਵਲਾ)। ਕੇ ਪੀ ਐੱਸ ਗਿੱਲ. ਨਾ ਸਿਰਫ਼ ਇੱਕ ਸਾਨਦਾਰ ਅਫ਼ਸਰ ਸਨ, ਸਗੋਂ ਇੱਕ ਚੰਗੇ ਅਤੇ ਨੇਕਦਿਲ ਦੋਸਤ ਵੀ ਸਨ ਜਿਸ ਨੂੰ ਉਨ੍ਹਾਂ ਨੇ ਗੁਆ ਦਿੱਤਾ ਹੈ। ਖੁਸ਼ਹਾਲ ਅਤੇ ਸ਼ਾਂਤਮਈ ਪੰਜਾਬ ਦੀ ਕਾਇਮੀ ਹੀ ਇਸ ਮਹਾਨ ਵਿਅਕਤੀ ਨੂੰ ਇਕ ਸੱਚੀ ਸ਼ਰਧਾਂਜਲੀ ਹੋਵੇਗੀ। ਇਹਨਾਂ […]
ਪੰਜਾਬ