Kohli
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
IND vs ENG: ਐਜਬੈਸਟਨ ’ਚ ਸੈਂਕੜਾ ਜੜਨ ਵਾਲੇ ਦੂਜੇ ਭਾਰਤੀ ਕਪਤਾਨ ਹਨ ਸ਼ੁਭਮਨ, 2025 ’ਚ ਬਣਾਇਆ ਅਨੋਖਾ ਰਿਕਾਰਡ
Published On
By Sach Kahoon Punjabi Desk
ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਾਲੇ ਦੂਜਾ ਟੈਸਟ ਬੁੱਧਵਾਰ ਤੋਂ ਬਰਮਿੰਘਮ ’ਚ ਸ਼ੁਰੂ ਹੋ ਗਿਆ ਹੈ। ਮੈਚ ਦੇ ਪਹਿਲੇ ਦਿਨ ਭਾਰਤ ਨੇ ਕਪਤਾਨ ਸ਼ੁਭਮਨ ਗਿੱਲ ਦੇ ਸੈਂਕੜੇ ਦੇ ਆਧਾਰ ’ਤੇ ਪੰਜ ਵਿਕਟਾਂ ਦੇ ਨੁਕਸਾਨ ’ਤੇ 310 ਦੌੜਾਂ ਬਣਾਈਆਂ। ਇਹ ਸ਼ੁਭਮਨ ਗਿੱਲ ਦਾ ਕਪਤਾਨ ਵਜੋਂ ਇੰਗਲੈਂਡ ਦੌਰੇ ’ਤੇ ਲਗਾਤਾਰ ਦੂਜਾ ਟੈਸਟ ਸੈਂਕੜਾ ਹੈ। […]
ਭਾਰਤ ਨੇ ਆਖਿਰੀ ਡੇਢ ਦਿਨ ’ਚ ਗੁਆਇਆ ਹੈਦਰਾਬਾਦ ਟੈਸਟ, ਪੋਪ ਦੀ ਗੇਮ ਚੇਂਜਰ ਪਾਰੀ, ਹਾਰਟਲੇ ਨੇ ਲਈਆਂ 9 ਵਿਕਟਾਂ
Published On
By Sach Kahoon Punjabi Desk
ਸੀਰੀਜ਼ ’ਚ ਇੰਗਲੈਂਡ 1-0 ਨਾਲ ਅੱਗੇ | IND vs ENG ਓਲੀ ਪੋਪ ਨੇ ਖੇਡੀ 196 ਦੌੜਾਂ ਦੀ ਪਾਰੀ | IND vs ENG ਹੈਦਰਾਬਾਦ (ਏਜੰਸੀ)। ਭਾਰਤ ਇੰਗਲੈਂਡ ਖਿਲਾਫ 5 ਮੈਚਾਂ ਦੀ ਟੈਸਟ ਸੀਰੀਜ ਦਾ ਪਹਿਲਾ ਮੈਚ 28 ਦੌੜਾਂ ਨਾਲ ਹਾਰ ਗਿਆ ਹੈ। ਇਸ ਹਾਰ ਤੋਂ ਬਾਅਦ ਮੇਜ਼ਬਾਨ ਟੀਮ ਸੀਰੀਜ ’ਚ 0-1 ਨਾਲ ਪੱਛੜ ਗਈ ਹੈ। ਦੂਜਾ […]
IND Vs SA : ਦੂਜੀ ਪਾਰੀ ’ਚ ਬੁਮਰਾਹ ਦਾ ਕਹਿਰ, ਅਫਰੀਕਾ ਆਲਆਊਟ
Published On
By Sach Kahoon Punjabi Desk
ਭਾਰਤੀ ਟੀਮ ਨੂੰ ਜਿੱਤ ਲਈ ਮਿਲਿਆ 79 ਦੌੜਾਂ ਦਾ ਟੀਚਾ | INDvSA ਬੁਮਰਾਹ ਨੇ 6, ਮੁਕੇਸ਼ ਨੇ 2 ਅਤੇ ਸਿਰਾਜ਼- ਪ੍ਰਸਿੱਧ ਨੂੰ ਮਿਲੀ 1-1 ਵਿਕਟ ਏਡਨ ਮਾਰਕ੍ਰਮ ਦਾ ਸੈਂਕੜਾ ਕੇਪਟਾਊਨ (ਏਜੰਸੀ)। ਭਾਤਰ ਅਤੇ ਦੱਖਣੀ ਅਫਰੀਕਾ ਵਿਚਕਾਰ ਟੈਸਟ ਲੜੀ ਦਾ ਆਖਿਰੀ ਅਤੇ ਦੂਜਾ ਮੈਚ ਅਫਰੀਕਾ ਦੇ ਕੇਪਟਾਊਨ ’ਚ ਖੇਡਿਆ ਜਾ ਰਿਹਾ ਹੈ। ਅੱਜ ਦੂਜੇ ਦਿਨ ਅਫਰੀਕੀ […]
ਨੰਬਰ ਚਾਰ ‘ਤੇ ਬੱਲੇਬਾਜੀ ਕਰਨਾ ਗਲਤ ਸਾਬਿਤ ਹੋਇਆ : virat kohli
Published On
By Sach Kahoon Punjabi Desk
ਇੱਕ ਮੈਚ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ : Virat Kohli ਮੁੰਬਈ। ਵਿਰਾਟ ਕੋਹਲੀ ਦਾ ਖੁਦ ਨੰਬਰ 4 ‘ਤੇ ਬੱਲੇਬਾਜ਼ੀ ਲਈ ਉਤਰਨਾ ਭਾਰਤ ਨੂੰ ਉਲਟਾ ਪੈ ਗਿਆ, ਜਿਸ ਤੋਂ ਬਾਅਦ ਭਾਰਤੀ ਕਪਤਾਨ ਨੂੰ ਕਹਿਣਾ ਪਿਆ ਕਿ ਰਾਜਕੋਟ ਵਿਚ ਦੂਜੇ ਵਨ ਡੇ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਰਣਨੀਤੀ ‘ਤੇ ਦੁਬਾਰਾ ਵਿਚਾਰ ਕਰਨਾ ਪੈ ਸਕਦਾ ਹੈ। ਭਾਰਤ […]
T-20 ਕੋਹਲੀ ਤੇ ਰੋਹਿਤ ਸਭ ਤੋਂ ਜ਼ਿਆਦਾ ਦੌੜਾਂ ਵਾਲੇ
Published On
By Sach Kahoon Punjabi Desk
T-20 ਕੋਹਲੀ ਤੇ ਰੋਹਿਤ ਸਭ ਤੋਂ ਜ਼ਿਆਦਾ ਦੌੜਾਂ ਵਾਲੇ 142 ਸਾਲ ਦੇ ਕ੍ਰਿਕਟ ਇਤਿਹਾਸ ‘ਚ ਪਹਿਲੀ ਵਾਰ 2 ਬੱਲੇਬਾਜ ਟਾਪ ‘ਤੇ ਨਵੀਂ ਦਿੱਲੀ, ਏਜੰਸੀ। ਭਾਰਤ ਨੇ ਵੈਸਟਇੰਡੀਜ਼ ਖਿਲਾਫ ਤਿੰਨ ਟੀ-20 ਦੀ ਸੀਰੀਜ 2-1 ਨਾਲ ਜਿੱਤ ਲਈ। ਸੀਰੀਜ਼ ‘ਚ ਕਪਤਾਨ ਵਿਰਾਟ ਕੋਹਲੀ ਨੇ 113 ਅਤੇ ਰੋਹਿਤ ਸ਼ਰਮਾ ਨੇ 94 ਦੌੜਾਂ ਬਣਾਈਆਂ। ਦੋਵਾਂ ਦੇ T-20 ਕਰੀਅਰ ‘ਚ […]
ਭਾਰਤ ਨੇ ਵਿੰਡੀਜ਼ ਸਾਹਮਣੇ ਰੱਖਿਆ 171ਦੌੜਾਂ ਦਾ ਟੀਚਾ
Published On
By Sach Kahoon Punjabi Desk
ਕੋਹਲੀ ਟੀ-20 ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ, ਰੋਹਿਤ ਨੂੰ ਪਿੱਛੇ ਛੱਡਿਆ ਏਜੰਸੀ /ਤਿਰੂਵਨੰਤਪੁਰਮ। ਤਿੰਨ ਮੈਚਾਂ ਦੀ ਟੀ-20 ਲੜੀ ਦੇ ਦੂਜੇ ਮੈਚ ‘ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਸਾਹਮਣੇ 171 ਦੌੜਾਂ ਦਾ ਟੀਚਾ ਰੱਖਿਆ ਹੈ ਭਾਰਤ ਵੱਲੋਂ ਆਲਰਾਊਂਡਰ ਸ਼ਿਵਮ ਦੁਬੇ ਨੇ 30 ਗੇਂਦਾਂ ‘ਚ 54 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸ਼ਿਵਮ […]
ਕੋਹਲੀ ਦਾ ‘ਵਿਰਾਟ’ ਦੂਹਰਾ ਸੈਂਕੜਾ
Published On
By Sach Kahoon Punjabi Desk
ਪੂਨੇ| ਕਪਤਾਨ ਵਿਰਾਟ ਕੋਹਲੀ (ਨਾਬਾਦ 254) ਦੇ ਰਿਕਾਰਡ ਤੋੜ ਦੂਹਰੇ ਸੈਂਕੜੇ ਅਤੇ ਉਨ੍ਹਾਂ ਦੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਆਪਣੀ ਪਹਿਲੀ ਪਾਰੀ ਪੰਜ ਵਿਕਟਾਂ ‘ਤੇ 601 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਕੇ ਐਲਾਨ ਕਰ ਦਿੱਤੀ ਦੱਖਣੀ ਅਫਰੀਕਾ ਨੇ ਇਸ ਦੇ ਜਵਾਬ […]
ਕੋਹਲੀ ਇੱਕ ਰੋਜ਼ਾ ‘ਚ ਹਰ ਸਮੇਂ ਸਰਵੋਤਮ ਬੱਲੇਬਾਜ਼ : ਕਲਾਰਕ
Published On
By Sach Kahoon Punjabi Desk
ਨਵੀਂ ਦਿੱਲੀ | ਵਿਰਾਟ ਕੋਹਲੀ ਨੇ ਆਪਣੀ ਬੱਲੇਬਾਜ਼ੀ ਨਾਲ ਖੇਡ ਦੇ ਹਰ ਫਾਰਮੈਟ ‘ਚ ਆਪਣੀ ਖਾਸ ਛਾਪ ਛੱਡੀ ਤੇ ਅਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਦਾ ਮੰਨਣਾ ਹੈ ਕਿ ਭਾਰਤੀ ਕਪਤਾਨ ‘ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ‘ਚ ਖੇਡਣ ਵਾਲਾ ਹਰ ਵੇਲੇ ਸਰਵੋਤਮ ਬੱਲੇਬਾਜ਼ ਹੈ’। ਕੋਹਲੀ ਅਜੇ ਟੈਸਟ ਤੇ ਇੱਕ ਰੋਜ਼ਾ ‘ਚ ਵਿਸ਼ਵ ਦੇ ਨੰਬਰ ਇੱਕ ਬੱਲੇਬਾਜ਼ ਹਨ […]
ਫਿਰ ਖੁੱਲ੍ਹਿਆ ਕੋਹਲੀ-ਕੁੰਬਲੇ ਵਿਵਾਦ ਦਾ ਪਿਟਾਰਾ
Published On
By Sach Kahoon Punjabi Desk
(ਸੀਓਏ) ਦੀ ਮੈਂਬਰ ਡਿਆਨਾ ਇਡੁਲਜੀ ਨੇ ਕੀਤਾ ਨਵਾਂ ਖੁਲਾਸਾ ਮੁੰਬਈ , 12 ਦਸੰਬਰ। ਪਿਛਲੇ ਸਾਲ ਭਾਰਤ ਦੇ ਸਾਬਕਾ ਕ੍ਰਿਕਟ ਖਿਡਾਰੀ ਅਨਿਲ ਕੁੰਬਲੇ ਦੇ ਅਚਾਨਕ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ ਹਾਲਾਂਕਿ, ਸਮੇਂ ਦੇ ਨਾਲ ਇਸ ਵਿਵਾਦ ਦੀ ਲੌਅ ਧੀਮੀ ਪੈ ਗਈ […]
ਕੋਹਲੀ ਨੇ ਕੀਤਾ ਕਾਰਨਾਮਾ, ਪੰਤ ਨੇ ਕੀਤੀ ਧੋਨੀ ਦੀ ਬਰਾਬਰੀ
Published On
By Sach Kahoon Punjabi Desk
ਅੱਵਲ ਔਸਤ ਨਾਲ ਬਣਾਈਆਂ ਆਸਟਰੇਲੀਆ ਂਚ 1000 ਦੌੜਾਂ ਐਡੀਲੇਡ, 8 ਦਸੰਬਰ। ਭਾਰਤ-ਆਸਟਰੇਲੀਆ ਦਰਮਿਆਨ ਚੱਲ ਰਹੇ ਪਹਿਲੇ ਟੈਸਟ ਮੈਚ ਦੇ ਤੀਸਰੇ ਦਿਨ ਵਿਰਾਟ ਕੋਹਲੀ ਨੇ 34 ਦੌੜਾਂ ਦੀ ਪਾਰੀ ਦੌਰਾਨ ਆਸਟਰੇਲੀਆ ‘ਚ 59.05 ਦੀ ਔਸਤ ਨਾਲ 1000 ਦੌੜਾਂ ਪੂਰੀਆਂ ਕਰ ਲਈਆਂ ਇਸ ਔਸਤ ਨਾਲ ਪਿਛਲੇ 50 ਸਾਲਾਂ ‘ਚ ਕਿਸੇ ਵਿਦੇਸ਼ੀ ਬੱਲੇਬਾਜ਼ ਨੇ ਆਸਟਰੇਲੀਆ ‘ਚ 1000 ਦੌੜਾਂ […]
ਧੋਨੀ-ਕੋਹਲੀ ਨੂੰ ਪਛਾੜ ਟੀ20 ਦੇ ਨੰਬਰ 1 ਕਪਤਾਨ ਬਣੇ ਰੋਹਿਤ
Published On
By Sach Kahoon Punjabi Desk
ਭਾਰਤ-ਵਿੰਡੀਜ਼ ਤੀਜੇ ਟੀ20 ਮੈਚ ‘ਚ ਬਣੇ ਰਿਕਾਰਡ ਚੇਨਈ, 12 ਨਵੰਬਰ ਭਾਰਤੀ ਟੀਮ ਨੇ ਚੇਨਈ ‘ਚ ਵੈਸਟਇੰਡੀਜ਼ ਵਿਰੁੱਧ ਤੀਸਰਾ ਟੀ20 ਮੈਚ ਜਿੱਤ ਕੇ ਲੜੀ ‘ਚ 3-0 ਨਾਲ ਕਲੀਨ ਸਵੀਪ ਕੀਤਾ ਭਾਰਤੀ ਟੀਮ ਨੇ ਸ਼ਿਖਰ ਧਵਨ ਅਤੇ ਰਿਸ਼ਭ ਪੰਤ ਦੀਆਂ ਦਮਦਾਰ ਪਾਰੀਆਂ ਦੀ ਬਦੌਲਤ ਕੈਰੇਬਿਆਈ ਟੀਮ ਨੂੰ 6 ਵਿਕਟਾਂ ਨਾਲ ਮਾਤ ਦਿੱਤੀ ਇਸ ਤਰ੍ਹਾਂ ਕਪਤਾਨ ਦੇ ਤੌਰ […]
ਟੈਸਟ ਕ੍ਰਿਕਟ ਨੂੰ ਮਾਰ ਰਹੀ ਹੈ ਕੂਕਾਬੁਰਾ ਗੇਂਦ: ਸਮਿੱਥ
Published On
By Sach Kahoon Punjabi Desk
ਕੋਹਲੀ ਸੁਪਰਸਟਾਰ, ਟੈਸਟ ਨੂੰ ਰੱਖ ਸਕਦੈ ਜ਼ਿੰਦਾ ਕੋਲਕਾਤਾ, 3 ਨਵੰਬਰ ਦੱਖਣੀ ਅਫ਼ਰੀਕਾ ਦੇ ਸਾਬਕਾ ਕਪਤਾਨ ਗ੍ਰੀਮ ਸਮਿੱਥ ਵੀ ਮੰਨਦੇ ਹਨ ਕਿ ਟੈਸਟ ਕ੍ਰਿਕਟ ‘ਚ ਗੇਂਦ ਦੀ ਕੁਆਲਿਟੀ ਦੀ ਭੂਮਿਕਾ ਅਹਿਮ ਹੈ ਜਗਮੋਹਨ ਡਾਲਮੀਆ ਸਾਲਾਨਾ ਕਨਕਲੇਵ ‘ਚ ਇੱਥੇ ਆਏ ਸਮਿੱਥ ਨੇ ਕ੍ਰਿਕਟ ਦੇ ਹਰ ਮੁੱਦੇ ‘ਤੇ ਖ਼ੁੱਲ੍ਹ ਕੇ ਆਪਣੀ ਰਾਏ ਰੱਖੀ ਸਮਿੱਥ ਨੇ ਟੈਸਟ ਕ੍ਰਿਕਟ ‘ਚ […]
