KL Rahul

PBKS vs DC: ਪੰਜਾਬ ਨੇ ਆਈਪੀਐਲ ਦਾ ਸਭ ਤੋਂ ਵੱਡਾ ਟੀਚਾ ਕੀਤਾ ਹਾਸਲ, ਬਣਾਇਆ ਵੱਖਰਾ ਰਿਕਾਰਡ

ਪੰਜਾਬ ਕਿੰਗਜ਼ ਨੇ ਆਈਪੀਐਲ 2026 ’ਚ ਆਪਣੀ ਲਗਾਤਾਰ 7ਵੀਂ ਜਿੱਤ ਦਰਜ ਕੀਤੀ। ਟੀਮ ਨੇ ਐਤਵਾਰ ਨੂੰ ਦਿੱਲੀ ਕੈਪੀਟਲਜ਼ ਨੂੰ 6 ਵਿਕਟਾਂ ਨਾਲ ਹਰਾਇਆ। ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 2 ਵਿਕਟਾਂ ’ਤੇ 264 ਦੌੜਾਂ ਬਣਾਈਆਂ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs WI: ਅਹਿਮਦਾਬਾਦ ਟੈਸਟ ’ਚ ਭਾਰਤ ਦੀ ਵੱਡੀ ਜਿੱਤ, ਜਡੇਜ਼ਾ ਤੇ ਸਿਰਾਜ਼ ਚਮਕੇ

ਵੈਸਟਇੰਡੀਜ਼ ਦੂਜੀ ਪਾਰੀ ’ਚ 146 ਦੌੜਾਂ ’ਤੇ ਆਲਆਊਟ ਜਡੇਜ਼ਾ ਨੇ ਦੂਜੀ ਪਾਰੀ ’ਚ ਲਈਆਂ 4 ਵਿਕਟਾਂ ਸਪੋਰਟਸ ਡੈਸਕ। IND vs WI: ਅਹਿਮਦਾਬਾਦ ਟੈਸਟ ’ਚ ਭਾਰਤੀ ਟੀਮ ਨੇ ਵੱਡੀ ਜਿੱਤ ਹਾਸਲ ਕਰ ਲਈ ਹੈ। ਭਾਰਤੀ ਟੀਮ ਨੇ ਅਹਿਮਦਾਬਾਦ ਟੈਸਟ ’ਚ ਵੈਸਟਇੰਡੀਜ਼ ਨੂੰ ਇੱਕ ਪਾਰੀ ਤੇ 140 ਦੌੜਾਂ ਨਾਲ ਹਰਾ ਕੇ ਸੀਰੀਜ਼ ’ਚ 1-0 ਦੀ ਲੀਡ ਲੈ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs WI: ਅਹਿਮਦਾਬਾਦ ਟੈਸਟ, ਰਾਹੁਲ ਤੇ ਸੈਂਕੜੇ ਤੋਂ ਬਾਅਦ ਕਪਤਾਨ ਗਿੱਲ, ਧਰੁਵ ਜੁਰੇਲ ਤੇ ਜਡੇਜ਼ਾ ਦੇ ਅਰਧਸੈਂਕੜੇ, ਭਾਰਤ ਮਜ਼ਬੂਤ

ਟੀ ਬ੍ਰੇਕ ਤੱਕ ਭਾਰਤ ਦਾ ਸਕੋਰ 326/4 ਵੈਸਟਇੰਡੀਜ਼ ’ਤੇ ਭਾਰਤੀ ਟੀਮ ਦੀ ਲੀੜ 164 ਦੌੜਾਂ ਦੀ IND vs WI: ਸਪੋਰਟਸ ਡੈਸਕ। ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਪਹਿਲਾ ਟੈਸਟ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਮੈਚ ਦਾ ਦੂਜਾ ਦਿਨ ਹੈ, ਤੇ ਦੂਜਾ ਸੈਸ਼ਨ ਚੱਲ ਰਿਹਾ ਹੈ। ਭਾਰਤ ਨੇ ਪਹਿਲੀ ਪਾਰੀ ’ਚ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਭਾਰਤ ਲਗਾਤਾਰ 5ਵਾਂ ਟਾਸ ਹਾਰਿਆ, ਬੁਮਰਾਹ ਨੂੰ ਆਰਾਮ, ਟੀਮ ’ਚ 4 ਬਦਲਾਅ

ਮੀਂਹ ਕਾਰਨ ਟਾਸ ’ਚ ਦੇਰੀ, ਸ਼ੁਰੂ ਹੋਣ ਵਾਲਾ ਪੰਜਵਾਂ ਟੈਸਟ, ਬੁਮਰਾਹ ਬਾਹਰ ਸਪੋਰਟਸ ਡੈਸਕ। IND vs ENG: ਭਾਰਤ ਅਤੇ ਇੰਗਲੈਂਡ ਵਿਚਕਾਰ ਚੱਲ ਰਹੀ ਐਂਡਰਸਨ-ਤੇਂਦੁਲਕਰ ਟਰਾਫੀ ਦਾ ਪੰਜਵਾਂ ਟੈਸਟ ਲੰਡਨ ਦੇ ਓਵਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੱਥੇ ਭਾਰਤੀ ਟੀਮ ਲਗਾਤਾਰ 15ਵੀਂ ਵਾਰ ਟਾਸ ਹਾਰੀ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਜਾਣੋ ਓਵਲ ਸਟੇਡੀਅਮ ’ਚ ਭਾਰਤੀ ਟੀਮ ਦਾ ਇਤਿਹਾਸ, ਇੱਥੇ ਹੀ ਆਖਿਰੀ ਮੈਚ, ਜੇਕਰ ਜਿੱਤੇ ਤਾਂ ਸੀਰੀਜ਼ ਹੋਵੇਗੀ ਬਰਾਬਰ

ਸ਼ੁਭਮਨ ਦੇ ਨਿਸ਼ਾਨੇ ’ਤੇ 3 ਵੱਡੇ ਰਿਕਾਰਡ | IND vs ENG ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ ਦਾ ਪੰਜਵਾਂ ਤੇ ਆਖਰੀ ਟੈਸਟ 31 ਜੁਲਾਈ ਤੋਂ ਖੇਡਿਆ ਜਾਵੇਗਾ। ਇਹ ਮੈਚ ਲੰਡਨ ਦੇ ਓਵਲ ਸਟੇਡੀਅਮ ’ਚ ਹੋਵੇਗਾ, ਜਿਸ ਲਈ ਦੋਵੇਂ ਟੀਮਾਂ ਲੰਡਨ ਪਹੁੰਚੀਆਂ ਹਨ। ਭਾਰਤ ਨੇ ਇੱਥੇ 15 ਟੈਸਟ ਖੇਡੇ ਤੇ ਸਿਰਫ਼ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਮੈਨਚੈਸਟਰ ਟੈਸਟ, ਕਪਤਾਨ ਗਿੱਲ ਦਾ ਸੈਂਕੜਾ, ਇੰਗਲੈਂਡ ‘ਚ ਜਿਆਦਾ ਦੌੜਾਂ ਦਾ ਰਿਕਾਰਡ ਤੋੜਿਆ

ਕਪਤਾਨ ਗਿੱਲ ਕ੍ਰੀਜ ‘ਤੇ ਨਾਬਾਦ ਲੋਕੇਸ਼ ਰਾਹੁਲ 90 ਦੌੜਾਂ ਬਣਾ ਕੇ ਆਊਟ ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ ਦਾ ਚੌਥਾ ਟੈਸਟ ਮੈਚ ਮੈਨਚੈਸਟਰ ’ਚ ਖੇਡਿਆ ਜਾ ਰਿਹਾ ਹੈ। ਐਤਵਾਰ ਨੂੰ ਮੈਚ ਦਾ ਆਖਰੀ ਦਿਨ ਹੈ ਤੇ ਪਹਿਲਾ ਸੈਸ਼ਨ ਚੱਲ ਰਿਹਾ ਹੈ। ਭਾਰਤ ਨੇ ਦੂਜੀ ਪਾਰੀ ’ਚ 3 ਵਿਕਟਾਂ ਗੁਆ ਕੇ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਲਾਰਡਜ਼ ਟੈਸਟ, ਮੁਸ਼ਕਲ ’ਚ ਟੀਮ ਇੰਡੀਆ, ਦਿਨ ਦੀ ਖੇਡ ਖਤਮ ਹੋਣ ਤੱਕ ਗੁਆਈਆਂ 4 ਵਿਕਟਾਂ

ਸਪੋਰਟਸ ਡੈਸਕ। IND vs ENG: ਲਾਰਡਜ਼ ਟੈਸਟ ’ਚ ਭਾਰਤੀ ਟੀਮ ਮੁਸ਼ਕਲ ਵਿੱਚ ਹੈ। ਇੰਗਲੈਂਡ ਵੱਲੋਂ ਦਿੱਤੇ ਗਏ 193 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਟੀਮ ਇੰਡੀਆ ਨੇ ਸਿਰਫ਼ 58 ਦੌੜਾਂ ’ਤੇ 4 ਵਿਕਟਾਂ ਗੁਆ ਦਿੱਤੀਆਂ ਹਨ। ਚੌਥੇ ਦਿਨ ਦੀ ਖੇਡ ਦੇ ਅੰਤ ’ਚ ਕੇਐਲ ਰਾਹੁਲ 33 ਦੌੜਾਂ ’ਤੇ ਨਾਬਾਦ ਸਨ। 193 ਦੌੜਾਂ ਦੇ ਟੀਚੇ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਅੰਗਰੇਜ਼ਾਂ ਨੇ ਟੈਸਟ ’ਚ ਹਾਸਲ ਕੀਤਾ ਆਪਣਾ ਦੂਜਾ ਵੱਡਾ ਟੀਚਾ, ਬੜ੍ਹਤ ਲੈਣ ਦੇ ਬਾਵਜ਼ੂਦ ਹਾਰੀ ਟੀਮ ਇੰਡੀਆ

ਇੰਗਲੈਂਡ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ ਦੂਜੀ ਪਾਰੀ ’ਚ ਇੰਗਲੈਂਡ ਵੱਲੋਂ ਓਪਨਰ ਬੇਨ ਡਕੇਟ ਦਾ ਸੈਂਕੜਾ ਜੈਕ ਕ੍ਰਾਲੀ ਤੇ ਜੋ ਰੂਟ ਨੇ ਜੜੇ ਅਰਧਸੈਂਕੜੇ ਸਪੋਰਟਸ ਡੈਸਕ। IND vs ENG: ਬੇਨ ਡਕੇਟ ਦੇ ਸੈਂਕੜੇ ਤੇ ਜੈਕ ਕਰੌਲੀ ਤੇ ਜੋ ਰੂਟ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ, ਇੰਗਲੈਂਡ ਨੇ ਪਹਿਲੇ ਟੈਸਟ ਮੈਚ ਦੇ ਪੰਜਵੇਂ ਦਿਨ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਜੋ 93 ਸਾਲਾਂ ’ਚ ਨਹੀਂ ਹੋਇਆ ਸੀ, ਉਹ ਲੀਡਜ਼ ’ਚ ਹੋ ਗਿਆ, ਅੰਗਰੇਜ ਹੈਰਾਨ

ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ’ਚ ਗਿੱਲ ਐਂਡ ਕੰਪਨੀ ਨੇ ਇਤਿਹਾਸ ਰਚ ਦਿੱਤਾ ਹੈ। ਲੀਡਜ਼ ’ਚ ਖੇਡੇ ਜਾ ਰਹੇ ਮੈਚ ਦੇ ਚੌਥੇ ਦਿਨ ਦੋ ਭਾਰਤੀ ਬੱਲੇਬਾਜ਼ਾਂ ਨੇ ਸੈਂਕੜੇ ਜੜੇ। ਇਹ ਮੈਚ ’ਚ ਭਾਰਤੀ ਬੱਲੇਬਾਜ਼ਾਂ ਦਾ ਪੰਜਵਾਂ ਸੈਂਕੜਾ ਸੀ। ਟੈਸਟ ਇਤਿਹਾਸ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs ENG: ਲੀਡਜ਼ ਟੈਸਟ, ਦੂਜੀ ਪਾਰੀ ’ਚ ਰਾਹੁਲ ਤੇ ਰਿਸ਼ਭ ਪੰਤ ਦੇ ਸੈਂਕੜੇ, ਪੰਤ ਆਊਟ, ਰਾਹੁਲ ਕ੍ਰੀਜ ’ਤੇ ਨਾਬਾਦ

ਰਿਸ਼ਭ ਪੰਤ ਨੇ ਖੇਡੀ 118 ਦੌੜਾਂ ਦੀ ਪਾਰੀ | IND vs ENG ਇੱਕ ਟੈਸਟ ਮੈਚ ਦੀ ਦੋਵੇਂ ਪਾਰੀਆਂ ’ਚ ਸੈਂਕੜਾ ਜੜਨ ਵਾਲੇ ਪਹਿਲੇ ਭਾਰਤੀ ਵਿਕਟਕੀਪਰ ਲੋਕੇਸ਼ ਰਾਹੁਲ ਦਾ ਇੰਗਲੈਂਡ ’ਚ ਤੀਜਾ ਟੈਸਟ ਸੈਂਕੜਾ ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ 5 ਮੈਚਾਂ ਦੀ ਟੈਸਟ ਲੜੀ ਦਾ ਪਹਿਲਾ ਮੈਚ ਹੈਡਿੰਗਲੇ ’ਚ ਖੇਡਿਆ ਜਾ ਰਿਹਾ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Team India: ਕੀ ਇੰਗਲੈਂਡ ਖਿਲਾਫ਼ ਸੀਰੀਜ਼ ’ਚ ਨਹੀਂ ਖੇਡਣਗੇ KL ਰਾਹੁਲ? ਇਹ ਕਾਰਨ ਆਇਆ ਸਾਹਮਣੇ

ਸਪੋਰਟਸ ਡੈਸਕ। Team India: ਅਸਟਰੇਲੀਆ ਖਿਲਾਫ਼ ਪੰਜ ਮੈਚਾਂ ਦੀ ਟੈਸਟ ਲੜੀ ਹਾਰਨ ਤੋਂ ਬਾਅਦ, ਭਾਰਤੀ ਟੀਮ ਹੁਣ ਸੀਮਤ ਓਵਰਾਂ ਦੇ ਫਾਰਮੈਟ ਦੀ ਤਿਆਰੀ ’ਚ ਰੁੱਝੀ ਹੋਈ ਹੈ। ਭਾਰਤ ਇਸ ਮਹੀਨੇ ਦੇ ਆਖਰ ’ਚ ਇੰਗਲੈਂਡ ਵਿਰੁੱਧ ਟੀ-20 ਤੇ ਵਨਡੇ ਸੀਰੀਜ਼ ਖੇਡਣ ਵਾਲਾ ਹੈ ਜਿਸ ਲਈ ਭਾਰਤੀ ਟੀਮ ਦਾ ਐਲਾਨ ਅਗਲੇ ਕੁਝ ਦਿਨਾਂ ’ਚ ਕੀਤਾ ਜਾ ਸਕਦਾ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs AUS: ਦੂਜਾ ਟੈਸਟ ਮੈਚ ਅੱਜ, ਜਾਣੋ ਕਿਵੇਂ ਦੀ ਹੈ ਪਿੱਚ ਤੇ ਕਿਹੜੀ ਟੀਮ ਦਾ ਪੱਲਾ ਹੈ ਇੱਥੇ ਭਾਰੀ

ਕਪਤਾਨ ਰੋਹਿਤ ਸ਼ਰਮਾ ਦੀ ਵਾਪਸੀ | IND vs AUS ਭਾਰਤੀ ਟੀਮ ਲਈ ਕੀਤੇ ਗਏ ਹਨ ਕਈ ਬਦਲਾਅ ਸ਼ੁਭਮਨ ਗਿੱਲ ਦੀ ਵੀ ਹੋਈ ਹੈ ਵਾਪਸੀ IND vs AUS: ਸਪੋਰਟਸ ਡੈਸਕ। ਭਾਰਤ ਤੇ ਅਸਟਰੇਲੀਆ ਵਿਚਕਾਰ ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਮੈਚ ਅੱਜ ਐਡੀਲੇਡ ਦੇ ਓਵਲ ਮੈਦਾਨ ’ਤੇ ਖੇਡਿਆ ਜਾਵੇਗਾ। ਇਹ ਮੈਚ ਡੇ-ਨਾਈਟ ਹੋਵੇਗਾ। ਭਾਵ ਲਾਲ ਗੇਂਦ ਦੀ ਬਜਾਏ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 
Ad Ad Ad