ਮੰਜ਼ਿਲ
ਮੰਜ਼ਿਲ
ਇੱਕ ਲੜਕਾ ਅਜੀਬ ਜਿਹੀਆਂ ਹਰਕਤਾਂ ਕਰਦਾ ਹੁੰਦਾ ਸੀ ( Floor) ਜਿਵੇਂ ਕਿਸੇ ’ਤੇ ਬਹੁਤ ਹੀ ਜਿਆਦਾ ਗੁੱਸੇ ਹੋਵੇ । ਹਰ ਪੁਲਿਸ ਵਾਲੇ ਨੂੰ ਇੱਕੋ ਹੀ ਸਵਾਲ ਕਰਦਾ (ਜੋ ਵੀ ਉਸਨੂੰ ਮਿਲਦਾ), ਸਰ, ਕੀ ਤੁਸੀਂ ਡਰਿੰਕ (ਸ਼ਰਾਬ ਪੀਨੇ ਹੋ ) ਕਰਦੇ ਹੋ? ਜੇ ਸਾਹਮਣੇ ਵਾਲੇ ਦਾ ਜਵਾਬ ਹਾਂ ਵਿੱਚ ਹੁੰਦਾ ਤਾਂ ਲੜਕਾ ਉਸ...
ਗ੍ਰਹਿਣ ਕਰਨ ਦਾ ਗੁਣ
ਗ੍ਰਹਿਣ ਕਰਨ ਦਾ ਗੁਣ
ਇੱਕ ਘੜਾ ਪਾਣੀ ਨਾਲ ਭਰਿਆ ਰਹਿੰਦਾ ਸੀ ਤੇ ਉਹ ਇੱਕ ਕਟੋਰੀ ਨਾਲ ਢੱਕਿਆ ਰਹਿੰਦਾ ਸੀ ਘੜਾ ਸੁਭਾਅ ਦਾ ਪਰਉਪਕਾਰੀ ਸੀ|
ਭਾਂਡੇ ਉਸ ਘੜੇ ਕੋਲ ਆਉਦੇ, ਉਸ ਤੋਂ ਪਾਣੀ ਲੈਣ ਲਈ ਝੁਕ ਜਾਂਦੇ ਘੜਾ ਖੁਸ਼ੀ ਨਾਲ ਝੁਕ ਜਾਂਦਾ ਤੇ ਉਨ੍ਹਾਂ ਨੂੰ ਭਰ ਦਿੰਦਾ ਕਟੋਰੀ ਨੇ ਸ਼ਿਕਾਇਤ ਕਰਦਿਆਂ ਕਿਹਾ, ‘‘ਬੁਰਾ ਨਾ...
ਖੇਡ ਨਸੀਬਾਂ ਦੀ
ਖੇਡ ਨਸੀਬਾਂ ਦੀ
‘‘ਮੇਜਰ ਸਿੰਆਂ ਕਰਤੀ ਫੇਰ ਕੋਠੀ ਸ਼ੁਰੂ ’’ ਹਾਕਮ ਨੇ ਵੀਹੀ ਵਿੱਚੋਂ ਲੰਘੇ ਜਾਂਦੇ ਮੇਜਰ ਸਿੰਘ ਨੂੰ ਪੁੱਛਿਆ ‘‘ਓਏ ਹਾਕਮਾਂ ਕੋਠੀ ਕਾਹਦੀ ਬੱਸ ਗਰੀਬੀ ਦਾਵਾ ਜਿਆ ਈ ਕਰਨੈ ਦੋ ਕਮਰੇ ਤੇ ਬੱਸ ਇੱਕ ਰਸੋਈ ਈ ਛੱਤਣੀ ਆ ਯਾਰ ਸਾਰੀ ਉਮਰ ਲੰਘ ਗਈ ਕੰਮ ਕਰਦਿਆਂ-ਕਰਦਿਆਂ, ਆਹ ਪੱਕੇ ਕੋਠੇ ਦਾ ਸੁਫਨਾ ਪੂਰਾ...
ਰੱਬ ਦੀਆਂ ਨਿਆਮਤਾਂ
ਰੱਬ ਦੀਆਂ ਨਿਆਮਤਾਂ
ਇੰਦਰਪਾਲ ਦਾ ਜਨਮ ਇੱਕ ਸਾਧਾਰਨ ਪਰਿਵਾਰ ਵਿੱਚ ਹੋਇਆ ਪਰ ਮਾਪਿਆਂ ਚੰਗਾ ਪੜ੍ਹਾ-ਲਿਖਾ ਦਿੱਤਾ, ਤੇ ਇੰਦਰਪਾਲ ਸਰਕਾਰੀ ਨੌਕਰੀ ਵੀ ਲੱਗ ਗਿਆ ਨੌਕਰੀ ਕਰਦਿਆਂ ਉਸ ਨੇ ਗਰੀਬ-ਅਮੀਰ ਕਿਸੇ ਨੂੰ ਨਾ ਬਖਸ਼ਿਆ ਦਿਲ ਭਰ ਕੇ ਫਰਾਡ ਕੀਤਾ ਖੁੱਲ੍ਹੀ ਰਿਸ਼ਵਤ ਲਈ, ਘਰ ਪਾ ਲਿਆ, ਗੱਡੀ ਲੈ ਲਈ, ਚੰਗੇ ਕੱਪੜੇ ਪਾ...
ਬਾਲ ਕਹਾਣੀ : ਲਾਲਚ ਦਾ ਨਤੀਜਾ
ਲਾਲਚ ਦਾ ਨਤੀਜਾ (Children's Story)
ਸ਼ੇਰ ਸਿੰਘ ਇੱਕ ਕੰਪਨੀ ’ਚ ਕੰਮ ਕਰਦਾ ਸੀ ਅੱਜ ਉਹ ਉਸ ਕੰਪਨੀ ਤੋਂ ਰਿਟਾਇਰ ਹੋਣ ਜਾ ਰਿਹਾ ਸੀ ਉਸ ਕੰਪਨੀ ਤੋਂ ਰਿਟਾਇਰ ਹੋਣ ਸਬੰਧੀ ਕੰਪਨੀ ਦੇ ਦਫ਼ਤਰ ’ਚ ਤਿਆਰੀਆਂ ਚੱਲ ਰਹੀਆਂ ਸਨ ਦਫ਼ਤਰ ਨੂੰ ਖੂਬ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ ਦਫ਼ਤਰ ਦੇ ਕਰਮਚਾਰੀ ਸ਼ੇਰ ਸਿੰਘ ਨੂੰ ਤੋ...
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ
ਅੰਨਦਾਤਾ ਮਹਾਨ ਹੋਵੇ
ਜੈ ਜਵਾਨ ਜੈ ਕਿਸਾਨ ਹੋਵੇ
ਮੁਸ਼ੱਕਤਾਂ ਦੀ ਸ਼ਾਨ ਹੋਵੇ
ਫੇਰ ਬੈਲਾਂ ਦੀ ਟੱਲੀ ਦੀ ਟਣਕਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ
ਕੱੁਛੜ ’ਚ ਭੋਲੂ ਹੋਵੇ
ਹੱਥ ਲੱਸੀ ਡੋਲੂ ਹੋਵੇ
ਹਲ਼ ਵਾਹੰੁਦਾ ਮੋਲੂ ਹੋਵੇ
ਭੱਤਾ ਲੈ ਕੇ ਆਉਂਦੀ ...
ਕਹਾਣੀ : ਤੇਜ ਕੌਰ
ਕਹਾਣੀ (Story) : ਤੇਜ ਕੌਰ
ਤੇਜ਼ ਕੌਰ ਸੂਬੇਦਾਰ ਨੂੰ ਮੰਗੀ ਸੀ ਪਰ ਹੋਣਾ ਉਹ ਹੁੰਦੈ ਜੋ ਕਿਸਮਤ ਨੂੰ ਮਨਜੂਰ ਹੁੰਦੈ। ਵਿਆਹ ਤੋਂ ਕੁਝ ਸਮਾਂ ਪਹਿਲਾਂ ਜੁਆਨ ਭੈਣ ਦੀ ਮੌਤ ਹੋ ਗਈ ਤੇ ਤੇਜ਼ ਕੌਰ ਨੂੰ ਬਿਨਾਂ ਪੁੱਛਿਆਂ ਉਸ ਦੀ ਭੈਣ ਦੇ ਘਰ ਉਸਨੂੰ ਵਿਆਹ ਕੇ ਭੇਜ ਦਿੱਤਾ। ਨਵਾਂ ਜੀਵਨਸਾਥੀ ਵੀ ਮਲਾਇਆ ਸਰਕਾਰ ਦਾ ਨੌਕਰ ...
ਬਾਲ ਕਹਾਣੀ : ਤਾਕਤਵਰ ਕੌਣ
ਬਾਲ ਕਹਾਣੀ : ਤਾਕਤਵਰ ਕੌਣ (Who is Powerful)
ਇੱਕ ਵਾਰ ਦੀ ਗੱਲ ਏ ਜੰਗਲ ਵਿੱਚ ਸਾਰੇ ਜਾਨਵਰਾਂ ਵਿੱਚ ਤਾਕਤਵਰ ਹੋਣ ਦਾ ਵਹਿਮ ਪੈਦਾ ਹੋ ਜਾਂਦਾ ਹੈ। ਹਰੇਕ ਜਾਨਵਰ ਇੱਕ ਦੂਜੇ ਤੋਂ ਵੱਧ ਤਾਕਤਵਰ ਹੋਣ ਦਾ ਵਿਖਾਵਾ ਕਰਦਾ ਇੱਕ-ਦੂਜੇ ਨਾਲ ਆਢੇ ਲੈਂਦਾ ਰਹਿੰਦਾ ਹੈ। ਜਦੋਂ ਇਸ ਗੱਲ ਦੀ ਭਿਣਕ ਜੰਗਲ ਦੇ ਰਾਜੇ ਨੂੰ ਪ...
ਬੱਚਿਓ ਆਓ! ਜਾਣੀਏ ਪੇਪਰਾਂ ਵੇਲੇ ਆਪਣੇ ਆਪ ਨੂੰ ਕਿਵੇਂ ਕਰੀਏ ਤਿਆਰ
ਬੱਚਿਓ ਆਓ! ਜਾਣੀਏ ਪੇਪਰਾਂ (Exam ) ਵੇਲੇ ਆਪਣੇ ਆਪ ਨੂੰ ਕਿਵੇਂ ਕਰੀਏ ਤਿਆਰ
ਬੱਚਿਓ ਜਿਵੇਂ ਹੀ ਫਰਵਰੀ ਮਹੀਨੇ ਦਾ ਅੰਤ ਹੁੰਦਾ ਹੈ ਤਾਂ ਮਾਰਚ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਸਲਾਨਾ ਪ੍ਰੀਖਿਆਵਾਂ (Exam ) ਸੁਰੂ ਹੋਣ ਲੱਗਦੀਆਂ ਹਨ। ਇਹ ਪ੍ਰੀਖਿਆਵਾਂ ਸਕੂਲ ਪੱਧਰ ਤੋਂ ਲੈ ਕੇ ਲਗਭਗ ਉੱਚ ਪੱਧਰ ਦੇ ਕੋਰਸ ਤੱਕ ਹੁ...
ਬਾਲ ਕਵਿਤਾਵਾਂ : ਇਮਤਿਹਾਨ
ਬਾਲ ਕਵਿਤਾਵਾਂ : ਇਮਤਿਹਾਨ (Exams)
ਇਮਤਿਹਾਨ ਦੀ ਆਈ ਵਾਰੀ
ਸਾਰੇ ਬੱਚੇ ਕਰੋ ਤਿਆਰੀ...
ਜੋ ਜੋ ਪਾਠ ਪੜਾਇਆ ਸੋਨੂੰ
ਜੋ ਜੋ ਯਾਦ ਕਰਾਇਆ ਸੋਨੂੰ
ਪੇਪਰਾਂ ਵੇਲੇ ਭੁੱਲ ਨਾ ਜਾਣਾ
ਬਣ ਕੇ ਰਹਿਣਾ ਆਗਿਆਕਾਰੀ
ਸਾਰੇ ਬੱਚੇ ਕਰੋ ਤਿਆਰੀ...
ਕੀਤਾ ਕੰਮ ਦੁਹਰਾਉਣੈ ਸਭਨੇ
ਮਿਹਨਤ ਦਾ ਮੁੱਲ ਪਾਉਣੈ ਸਭਨੇ
ਸਭ ਨੇ ...