ਨਵੇਂ ਵਰ੍ਹੇ ਦਿਆ ਸੂਰਜਾ
ਨਵੇਂ ਵਰ੍ਹੇ ਦਿਆ ਸੂਰਜਾ
ਨਵੇਂ ਵਰ੍ਹੇ ਦਿਆ ਸੂਰਜਾ ਚੜ੍ਹ ਜਾਵੀਂ ਖੁਸੀ-ਖੁਸੀ,
ਆਸਾਂ ਨਾਲ ਭਰੀਆਂ ਜੋ ਰਿਸਮਾਂ ਖਿੰਡਾਈਂ ਤੂੰ।
ਰੀਝਾਂ ਜੋ ਵੀ ਲੰਘੇ ਸਾਲ ਰਹਿਗੀਆਂ ਅਧੂਰੀਆਂ ਸੀ,
ਪੂਰੀਆਂ ਕਰਨ ਦੀਆਂ ਬਰਕਤਾਂ ਪਾਈਂ ਤੂੰ।
ਦਿਲਾਂ ‘ਚੋਂ ਹਨੇਰੇ ਸਭ ਦੂਰ ਹੋਈ ਜਾਣ ਸਦਾ,
ਸੱਚ ਤੇ ਗਿਆਨ ਵਾਲੇ ਦੀਵੜੇ ਜਗਾਈਂ ...
ਲਾਲਚੀ ਬਿੱਲੀਆਂ ਤੇ ਬਾਂਦਰ | ਇੱਕ ਬਾਲ ਕਹਾਣੀ
ਇੱਕ ਜੰਗਲ ਸੀ, ਜਿੱਥੇ ਸਾਰੇ ਜਾਨਵਰ ਰਲ-ਮਿਲ ਕੇ ਰਹਿੰਦੇ ਸਨ। ਸਾਰੇ ਜਾਨਵਰ ਜੰਗਲ ਦੇ ਨਿਯਮਾਂ ਦੀ ਪਾਲਣਾ ਕਰਦੇ ਤੇ ਤਿਉਹਾਰ ਇਕੱਠੇ ਮਨਾਉਂਦੇ ਸਨ। ਉਨ੍ਹਾਂ ਜਾਨਵਰਾਂ ’ਚ ਚਿੰਨੀ ਅਤੇ ਮਿੰਨੀ ਨਾਂਅ ਦੀਆਂ ਦੋ ਬਿੱਲੀਆਂ ਵੀ ਸਨ। ਉਹ ਦੋਵੇਂ ਬਹੁਤ ਚੰਗੀਆਂ ਸਹੇਲੀਆਂ ਸਨ ਤੇ ਇੱਕ-ਦੂਜੇ ਦਾ ਸਾਥ ਕਦੇ ਨਹੀਂ ਛੱਡਦੀਆਂ ਸ...
ਸ਼ਰਾਰਤੀ ਟਿੰਨੀ
ਸ਼ਰਾਰਤੀ ਟਿੰਨੀ
ਟਿੰਨੀ ਦੀਆਂ ਸ਼ਰਾਰਤਾਂ ਤੋਂ ਤੰਗ, ਉਸਦੀ ਮਾਂ ਬੋਲੀ, ''ਟਿੰਨੀ ਤੂੰ ਕਦੇ ਸ਼ਾਂਤ ਵੀ ਬੈਠ ਸਕਦੀ ਹੈਂ ਜਾਂ ਨਹੀਂ?'' ਬੱਸ, ਬਿਨਾ ਕੁਝ ਜਵਾਬ ਦਿੱਤਿਆਂ ਟਿੰਨੀ ਚੁੱਪਚਾਪ ਬੈਠ ਗਈ ਮੰਜੇ 'ਤੇ ਮਾਂ ਉਸ ਸਮੇਂ ਰਸੋਈ 'ਚ ਖਾਣਾ ਬਣਾ ਰਹੀ ਸੀ ਅਚਾਨਕ ਟਿੰਨੀ ਜ਼ੋਰ ਨਾਲ ਚੀਕੀ, ''ਮਾਂ ਬਚਾਓ, ਮੇਰੀ ਉਂਗਲ!'' ...
Ominous cat | ਮਨਹੂਸ ਬਿੱਲੀ
ਮਨਹੂਸ ਬਿੱਲੀ
ਬਿੱਲੀ ਰੁੱਖ ਹੇਠਾਂ ਗੁੰਮਸੁੰਮ ਤੇ ਉਦਾਸ ਬੈਠੀ ਸੀ ਉਸਨੂੰ ਜੰਗਲ ਦੇ ਸਾਰੇ ਪਸ਼ੂ-ਪੰਛੀ 'ਮਨਹੂਸ' ਕਹਿ ਕੇ ਚਿੜਾਉਂਦੇ ਸਨ ਉਹ ਜਿੱਥੋਂ ਵੀ ਲੰਘਦੀ, ਉੱਥੇ ਸਾਰੇ ਉਸਨੂੰ ਤੁੱਛ ਨਿਗ੍ਹਾ ਨਾਲ ਘੂਰਦੇ ਅਤੇ ਕੋਸਦੇ ਹੋਏ ਲੰਘ ਜਾਂਦੇ ਉਹ ਕਹਿੰਦੇ, ''ਇਹ ਮਨਹੂਸ ਕਿੱਥੋਂ ਆ ਗਈ? ਸਾਡਾ ਰਸਤਾ ਕੱਟ ਦਿੱਤਾ ਹੁਣ...
ਬਾਲ ਕਹਾਣੀ : ਘੁਮੰਡੀ ਕਾਂ
ਬਾਲ ਕਹਾਣੀ : ਘੁਮੰਡੀ ਕਾਂ (Arrogant Crow)
ਸਮੁੰਦਰ ਕਿਨਾਰੇ ਲੱਗੇ ਪਿੱਪਲ ਦੇ ਰੁੱਖ ’ਤੇ ਇੱਕ ਕਾਂ ਰਹਿੰਦਾ ਸੀ। ਉਹ ਕਾਂ (Arrogant Crow) ਬਹੁਤ ਘੁਮੰਡੀ ਸੀ। ਉਹ ਦੂਜੇ ਪੰਛੀਆਂ ਨੂੰ ਸਦਾ ਆਪਣੇ ਤੋਂ ਨੀਵਾਂ ਸਮਝਦਾ ਅਤੇ ਉਨ੍ਹਾਂ ਦਾ ਹਰ ਵੇਲੇ ਅਪਮਾਨ ਕਰਨ ਬਾਰੇ ਹੀ ਸੋਚਦਾ ਰਹਿੰਦਾ। ਇੱਕ ਦਿਨ ਸਮੁੰਦਰ ਕਿ...
ਪ੍ਰੇਰਨਾ ਦਾ ਜਾਦੂ
ਪ੍ਰੇਰਨਾ ਦਾ ਜਾਦੂ
ਸਕੂਲ ਦੀ ਅੱਠਵÄ ਜਮਾਤ ਵਿੱਚ ਬੱਚੇ ਰੌਲਾ ਪਾ ਰਹੇ ਸਨ। ਅੱਧੀ ਛੁੱਟੀ ਤੋਂ ਮਗਰੋਂ ਛੇਵਾਂ ਪੀਰੀਅਡ ਲੱਗਿਆ ਹੀ ਸੀ। ਅੰਗਰੇਜ਼ੀ ਵਾਲੇ ਮੈਡਮ ਜਿਉਂ ਹੀ ਕਮਰੇ ਵਿੱਚ ਆਏ। ਸਾਰੇ ਬੱਚੇ ਚੁੱਪ ਕਰ ਗਏ। ਪਰ ਮੈਡਮ ਦੇ ਮਗਰ ਹੀ ਇੱਕ ਕੁੜੀ ਅੰਦਰ ਆ ਗਈ। ਮਧਰੇ ਕੱਦ ਵਾਲੀ, ਸਾਂਵਲੇ ਰੰਗ ਦੀ, ਸਾਫ਼-ਸੁਥਰੇ ਪ...
ਖਰਗੋਸ਼ ਦੀ ਤਰਕੀਬ
ਖਰਗੋਸ਼ ਦੀ ਤਰਕੀਬ
ਇੱਕ ਜੰਗਲ ਵਿਚ ਬਹੁਤ ਸਾਰੇ ਪਸ਼ੂ-ਪੰਛੀ ਪਿਆਰ ਨਾਲ ਇਕੱਠੇ ਰਹਿੰਦੇ ਸਨ। ਇੱਕ ਦਿਨ ਇੱਕ ਖੂੰਖਾਰ ਸ਼ੇਰ ਉਸ ਜੰਗਲ ਵਿਚ ਆਇਆ ਸ਼ੇਰ ਦੇ ਆਉਦਿਆਂ ਹੀ ਜੰਗਲ ਦੇ ਸੁਖ-ਚੈਨ ਅਤੇ ਸ਼ਾਂਤੀ ਨੂੰ ਤਾਂ ਜਿਵੇਂ ਨਜ਼ਰ ਹੀ ਲੱਗ ਗਈ। ਸ਼ੇਰ ਜੰਗਲ ਵਿਚ ਮਰਜ਼ੀ ਨਾਲ ਸ਼ਿਕਾਰ ਕਰਦਾ ਕੁਝ ਜਾਨਵਰਾਂ ਨੂੰ ਖਾਂਦਾ ਅਤੇ ਕੁਝ ਨੂ...
ਦੀਪੂ ਦੀ ਵਾਪਸੀ
ਦੀਪੂ ਦੀ ਵਾਪਸੀ
ਦਪਿੰਦਰ ਸਕੂਲੋਂ ਆ ਕੇ ਸਾਰਾ ਦਿਨ ਚਿੜੀਆਂ ਫੜ੍ਹਦਾ ਰਹਿੰਦਾ ਸੀ ਉਸ ਦਾ ਚਿੜੀਆਂ ਫੜ੍ਹਨ ਦਾ ਢੰਗ ਬੜਾ ਅਨੋਖਾ ਸੀ ਉਹ ਇੱਕ ਫੁੱਟ ਕੁ ਲੰਮਾ ਕਾਨਾ ਟੋਕਰੀ ਦੇ ਇੱਕ ਸਿਰੇ ਹੇਠ ਲਾ ਕੇ ਟੋਕਰੀ ਟੇਢੀ ਜਿਹੀ ਕਰਕੇ ਖੜ੍ਹੀ ਕਰ ਲੈਂਦਾ ਫਿਰ ਕਾਨੇ ਨਾਲ ਇੱਕ ਲੰਬੀ ਰੱਸੀ ਬੰਨ੍ਹ ਕੇ ਦੂਰ ਮੰਜੇ ਉਹਲੇ ਲੁਕ ਕ...
ਦੀਪੂ ਦੀ ਵਾਪਸੀ
ਦੀਪੂ ਦੀ ਵਾਪਸੀ
ਕਾਂਡ-11 | ਇੱਧਰ ਸੂਰਜ ਅਸਤ ਹੋ ਚੁੱਕਾ ਸੀ ਟਾਵਾਂ-ਟਾਵਾਂ ਤਾਰਾ ਵੀ ਅਸਮਾਨ ਵਿੱਚ ਨਿੱਕਲ ਆਇਆ ਸੀ ਹਨੇ੍ਹਰਾ ਪਲ-ਪਲ ਗਹਿਰਾ ਹੁੰਦਾ ਜਾ ਰਿਹਾ ਸੀ ਇਸ ਹਨੇ੍ਹਰੇ ਦੇ ਗਹਿਰੇਪਣ ਦੇ ਨਾਲ ਹੀ ਨਿੰਦੀ ਦਾ ਫ਼ਿਕਰ ਵੀ ਵਧਦਾ ਹੀ ਜਾ ਰਿਹਾ ਸੀ ਪਹਿਲਾਂ ਤਾਂ ਉਸਨੇ ਸੋਚਿਆ ਕਿ ਵੀਰਾ ਸਕੂਲ ਜਾਣ ਤੋਂ ਡਰਦਾ ਕਿ...
ਮਾਂ ਦੀ ਮਿਹਨਤ
ਮਾਂ ਦੀ ਮਿਹਨਤ
ਗੇਲਾ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਮੁੰਡਾ ਸੀ ਭਾਵੇਂ ਉਸਦਾ ਅਸਲ ਨਾਂਅ ਤਾਂ ਗੁਰਮੇਲ ਸਿੰਘ ਸੀ ਪਰ ਪਿੰਡ ਵਿੱਚ ਉਸਦੇ ਸੰਗੀ-ਸਾਥੀ ਅਕਸਰ ਹੀ ਉਹਨੂੰ ਗੇਲੂ ਗੇਲੂ ਆਖ ਕੇ ਬੁਲਾੳਂੁਦੇ। ਉਹ ਪੜ੍ਹਾਈ ਵਿੱਚ ਬਹੁਤਾ ਹੁਸ਼ਿਆਰ ਨਹੀਂ ਸੀ ਉਸਦਾ ਦਿਮਾਗ ਹਮੇਸ਼ਾ ਸ਼ਰਾਰਤਾਂ ਕਰਨ ਅਤੇ ਖੇਡਣ ਵਿੱਚ ...