ਬਾਲ ਕਹਾਣੀ : ਸਬਕ
ਬਾਲ ਕਹਾਣੀ : ਸਬਕ (Child Story)
ਦੀਵਾਲੀ ਵਾਲੇ ਦਿਨ ਦੁਪਹਿਰੇ ਹੀ ਮਹਿੰਦਰ ਕੋਠੇ ਉੱਤੇ ਚੜ੍ਹ ਕੇ ਪਟਾਕੇ ਚਲਾ ਰਿਹਾ ਸੀ। ਉਸ ਦੀ ਮਾਂ ਨੇ ਉਸ ਨੂੰ ਰੋਕਿਆ ਵੀ ਸੀ, ਪੁੱਤ ਪਟਾਕੇ ਰਾਤੀਂ ਚਲਾਵੀਂ। ਪਰ ਉਹ ਮਾਂ ਤੋਂ ਅੱਖ ਬਚਾ ਕੇ ਕੋਠੇ ‘ਤੇ ਜਾ ਚੜ੍ਹਿਆ ਸੀ ਤੇ ਰਾਤ ਦੀ ਬਜਾਏ ਦਿਨੇ ਹ...
ਚੰਨ ‘ਤੇ ਖਰਗੋਸ਼
ਚੰਨ 'ਤੇ ਖਰਗੋਸ਼
ਬਹੁਤ ਸਮਾਂ ਪਹਿਲਾਂ ਗੰਗਾ ਕੰਢੇ ਇੱਕ ਜੰਗਲ 'ਚ ਚਾਰ ਦੋਸਤ ਰਹਿੰਦੇ ਸਨ, ਖਰਗੋਸ਼, ਗਿੱਦੜ, ਬਾਂਦਰ ਅਤੇ ਬਿੱਲਾ ਇਨ੍ਹਾਂ ਸਾਰੇ ਦੋਸਤਾਂ ਦੀ ਇੱਕ ਹੀ ਇੱਛਾ ਸੀ, ਸਭ ਤੋਂ ਵੱਡਾ ਦਾਨਵੀਰ ਬਣਨਾ ਇੱਕ ਦਿਨ ਚਾਰਾਂ ਨੇ ਇਕੱਠੇ ਫੈਸਲਾ ਕੀਤਾ ਕਿ ਉਹ ਕੁਝ ਨਾ ਕੁਝ ਅਜਿਹਾ ਲੱਭ ਕੇ ਲਿਆਉਣਗੇ ਜਿਸ ਨੂੰ ਉਹ ਦ...
ਲੂੰਬੜੀ ਦੀ ਚਤੁਰ ਚਲਾਕੀ
ਲੂੰਬੜੀ ਦੀ ਚਤੁਰ ਚਲਾਕੀ
ਕਿਸੇ ਜੰਗਲ ’ਚ ਇੱਕ ਸ਼ੇਰ ਅਤੇ ਇੱਕ ਰਿੱਛ ਰਹਿੰਦੇ ਸਨ ਉਨ੍ਹਾਂ ਦੋਵਾਂ ’ਚ ਡੂੰਘੀ ਦੋਸਤੀ ਸੀ ਉਹ ਇਕੱਠੇ ਉੱਠਦੇ-ਬੈਠਦੇ, ਹੱਸਦੇ-ਖੇਡਦੇ ਨਾਲ ਸੌਂਦੇ, ਇੱਥੋਂ ਤੱਕ ਕਿ ਉਹ ਦੋਵੇਂ ਇੱਕ ਹੀ ਗੁਫਾ ’ਚ ਇਕੱਠੇ ਰਹਿੰਦੇ ਸਨ ਦੋਵਾਂ ’ਚ ਬਹੁਤ ਹੀ ਪਿਆਰ ਸੀ ਜੰਗਲ ਦੇ ਸਾਰੇ ਜਾਨਵਰ ਉਨ੍ਹਾਂ ਦੀ ਦ...
ਗਲਤੀ ਦੀ ਸਜ਼ਾ (ਪੰਜਾਬੀ ਬਾਲ ਕਹਾਣੀ)
ਰਾਮੂ ਤੇ ਰਾਜੂ ਦੋਵੇਂ ਪੱਕੇ ਦੋਸਤ ਸਨ। ਉਹ ਖੇਡਣ ਲਈ ਅਕਸਰ ਇੱਕ ਦੂਜੇ ਦੇ ਘਰ ਜਾਦੇ ਰਹਿੰਦੇ। ਇਸ ਵਾਰ ਸਕੂਲ ’ਚ ਮਿਲੀਆਂ ਛੁੱਟੀਆਂ ਦਾ ਕੰਮ ਵੀ ਉਨ੍ਹਾਂ ਨੇ ਪਹਿਲਾਂ ਹੀ ਨਿਬੇੜ ਲਿਆ ਸੀ। ਇੱਕ ਦਿਨ ਜਦੋਂ ਰਾਮੂ ਰਾਜੂ ਦੇ ਘਰ ਵੱਲ ਜਾ ਰਿਹਾ ਸੀ ਤਾਂ ਉਸਨੇ ਦੂਰੋਂ ਹੀ ਰਾਜੂ ਨੂੰ ਹੱਥ ’ਚ ਗੁਲੇਲ ਫੜਕੇ ਪੰਛੀਆਂ ’ਤੇ...
ਅੱਥਰੂ (The Poem)
ਅੱਥਰੂ
ਕਦੇ ਮੇਰੇ ਅੱਥਰੂ ਬਣੇ ਮੇਰੇ ਸਾਥੀ,
ਕਦੇ ਮੇਰੇ ਹਮਦਰਦ ਬਣ ਕੇ ਖਲੋਏ।
ਕਦੇ ਨੇੜੇ ਰਹਿ ਕੇ ਬਣੇ ਨੇ ਸਹਾਰਾ,
ਹੌਂਸਲੇ ਲਈ ਨੇ ਕਦੇ ਦੂਰ ਹੋਏ।
ਕਦੇ ਮੇਰੇ ਦਿਲ ਨੂੰ ਬਹਿ ਕੇ ਕੀਤਾ ਹੌਲਾ,
ਕਦੇ ਮੇਰੇ ਹਾਸਿਆਂ ਲਈ ਨੇ ਇਹ ਮੋਏ।
ਕਦੇ ਮੇਰੀ ਚਾਹਤ ਅੱਖੀਆਂ ’ਚ ਭਰ ਕੇ ਦੱਸੀ,
ਕਦੇ ਮੇਰੇ...
ਨਿਰਾਲੇ ਦਿਨ
ਅਸੀਂ ਪੜ੍ਹਨੀ ਮੁਹਾਰਨੀ,
ਉੜਾ ਐੜਾ ਪਾਈ ਜਾਣਾ।
ਵਾਰੀ-ਵਾਰੀ ਲਿਖ ਲੈਣਾ,
ਉਹੀ ਫਿਰ ਢਾਈ ਜਾਣਾ।
ਸਲੇਟ ਉੱਤੇ ਥੁੱਕ ਕੇ ਤੇ,
ਹੱਥ ਨੂੰ ਘਸਾਈ ਜਾਣਾ।
ਸਲੇਟੀ ਅਤੇ ਗਾਚੀ
ਲੱਗਣੀ ਸਵਾਦ ਸਾਨੂੰ,
ਝੋਲੇ ਵਿੱਚ ਮੂੰਹ ਪਾ ਕੇ,
ਚੋਰੀ-ਚੋਰੀ ਖਾਈ ਜਾਣਾ।
ਜੈ ਹਿੰਦ ਕਹਿਣਾ ਮੱਥੇ
ਉੱਤੇ ਹੱਥ ਰੱਖ,
ਇੱਕ ਨੰਬਰ ਦੋ ...
ਫ਼ਕੀਰ ਦਾ ਉਪਦੇਸ਼
ਫ਼ਕੀਰ ਦਾ ਉਪਦੇਸ਼
ਇੱਕ ਵਾਰ ਪਿੰਡ ਵਿਚ ਇੱਕ ਬਜ਼ੁਰਗ ਫ਼ਕੀਰ ਆਇਆ ਉਸਨੇ ਪਿੰਡ ਦੇ ਬਾਹਰ ਆਪਣਾ ਆਸਣ ਲਾ ਲਿਆ ਉਹ ਬੜਾ ਹੁਸ਼ਿਆਰ ਫ਼ਕੀਰ ਸੀ ਉਹ ਲੋਕਾਂ ਨੂੰ ਬਹੁਤ ਸਾਰੀਆਂ ਚੰਗੀਆਂ ਗੱਲਾਂ ਦੱਸਦਾ ਸੀ ਥੋੜ੍ਹੇ ਹੀ ਦਿਨਾਂ ਵਿਚ ਉਹ ਮਸ਼ਹੂਰ ਹੋ ਗਿਆ ਸਾਰੇ ਲੋਕ ਉਸ ਕੋਲ ਕੁਝ ਨਾ ਕੁਝ ਪੁੱਛਣ ਲਈ ਪਹੁੰਚਦੇ ਸਨ ਉਹ ਸਭ ਨੂੰ ਚੰਗ...
ਲੋਹੜੀ ਨਵੇਂ ਜੀਅ ਦੀ
ਲੋਹੜੀ ਨਵੇਂ ਜੀਅ ਦੀ
ਲੋਹੜੀ ਆਈ ਲੋਹੜੀ ਆਈ,
ਖੁਸ਼ੀਆਂ ਖੇੜੇ ਨਾਲ ਲਿਆਈ,
ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ,
ਬੱਚੇ ਉੱਚੀ-ਉੱਚੀ ਜਾਵਣ ਗਾਈ,
ਲੋਹੜੀ ਆਈ.......
ਦੁਲਹਨ ਵਾਂਗੂੰ ਸਭ ਸਜੇ ਬਾਜ਼ਾਰ,
ਗੱਚਕਾਂ, ਰਿਊੜੀਆਂ ਦੀ ਭਰਮਾਰ,
ਮੂੰਗਫਲੀਆਂ ਵਾਲੇ ਵੀ ਜਾਵਣ ਹੋਕਾ ਲਾਈ,
ਲੋਹੜੀ ਆਈ.......
ਆਨਲਾਈਨ ਪੜ੍ਹਾਈ (online Studying)
ਆਨਲਾਈਨ ਪੜ੍ਹਾਈ
ਪ੍ਰਾਇਮਰੀ ਸੈਕੰਡਰੀ ਸਕੂਲ ਕੋਰੋਨਾ ਕਾਰਨ ਹੋ ਗਏ ਬੰਦ,
ਆਨਲਾਈਨ ਪੜ੍ਹਨ ਦਾ ਆਇਆ ਵੱਖਰਾ ਇੱਕ ਆਨੰਦ।
ਦੇਸ਼ ਵਿਦੇਸ਼ ਫ਼ੈਲਾਈ ਕੋਰੋਨਾ ਵਾਇਰਸ ਨੇ ਬਿਮਾਰੀ,
ਠੱਪ ਹੋ ਗਈ ਇਸਦੇ ਕਰਕੇ ਵਿੱਦਿਅਕ ਕਾਰਗ਼ੁਜ਼ਾਰੀ
ਘਰ ਵਿਚ ਬਹੀਏ, ਬਚ ਕੇ ਰਹੀਏ,
ਸਭ ਹੋ ਗਏ ਰਜ਼ਾਮੰਦ।
ਆਨਲਾਈਨ ਪੜ੍ਹਨ ਦਾ....
ਕਹਿੰਦ...
ਚਿੜੀ ਵਿਚਾਰੀ ਕੀ ਕਰੇ
ਇੱਕ ਸੁੱਕੇ ਜਿਹੇ ਮੱਚੇ ਹੋਏ ਰੁੱਖ, ਜੋ ਸ਼ਾਇਦ ਹੁਣੇ-ਹੁਣੇ ਕਿਸੇ ਨੇ ਫ਼ਸਲ ਦੀ (Punjabi Short Stories) ਰਹਿੰਦ-ਖੂਹੰਦ ਸਾੜਦੇ ਸਮੇਂ ਨਾਲ ਹੀ ਸਾੜ ਦਿੱਤਾ ਸੀ, ਦੀ ਟਾਹਣੀ ’ਤੇ ਉਦਾਸ ਲਹਿਜੇ ਵਿੱਚ ਬੈਠੀ ਚਿੜੀ ਬੜੀ ਬੇਚੈਨ ਸੀ। ਨਾਲ ਹੀ ਕਿਤੋਂ ਉੱਡਦਾ ਹੋਇਆ ਕਾਂ ਆ ਬੈਠਾ। ਪਰ ਚਿੜੀ ਉਸੇ ਉਦਾਸੀ ਦੇ ਆਲਮ ਵਿੱਚ ...