ਰਾਣੋ ਦੀ ਗੁੱਡੀ
Rano doll | ਰਾਣੋ ਦੀ ਗੁੱਡੀ
ਲਾਡੋ ਵੀ ਆਪਣੇ ਮਾਂ-ਪਿਉ ਦੀ ਇਕੱਲੀ ਧੀ ਸੀ। ਸਾਰੇ ਉਸ ਨੂੰ ਬੁਹਤ ਪਿਆਰ ਕਰਦੇ ਸਨ। ਲਾਡੋ ਤੇ ਰਾਣੋ ਦੋਵੇਂ ਇੱਕੋ ਹੀ ਸਕੂਲ ਵਿੱਚ ਪੜ੍ਹਦੀਆਂ ਸਨ। ਲਾਡੋ ਜਦੋਂ ਵੀ ਰਾਣੋ ਦੇ ਘਰ ਖੇਡਣ ਆਉਂਦੀ ਤਾਂ ਉਸ ਨੂੰ ਸਭ ਤੋਂ ਚੰਗੀ ਉਸ ਦੀ ਉਹ ਗੁੱਡੀ ਹੀ ਲੱਗਦੀ। ਲਾਡੋ ਦਾ ਦਿਲ ਕਰਦਾ ਕਿ ਉਸ...
ਮਹਾਂਕਪੀ ਦਾ ਬਲੀਦਾਨ
ਮਹਾਂਕਪੀ ਦਾ ਬਲੀਦਾਨ
ਹਿਮਾਲਿਆ ਦੇ ਜੰਗਲ 'ਚ ਅਜਿਹੇ ਕਈ ਪੌਦੇ ਹਨ, ਜੋ ਆਪਣੇ-ਆਪ 'ਚ ਅਨੋਖੇ ਹਨ ਅਜਿਹੇ ਪੌਦੇ ਹੋਰ ਕਿਤੇ ਨਹੀਂ ਪਾਏ ਜਾਂਦੇ ਇਨ੍ਹਾਂ 'ਤੇ ਲੱਗਣ ਵਾਲੇ ਫਲ ਤੇ ਫੁੱਲ ਸਭ ਤੋਂ ਵੱਖ ਹੁੰਦੇ ਹਨ ਇਨ੍ਹਾਂ 'ਤੇ ਲੱਗਣ ਵਾਲੇ ਫ਼ਲ ਇੰਨੇ ਮਿੱਠੇ ਤੇ ਖੁਸ਼ਬੂਦਾਰ ਹੁੰਦੇ ਹਨ ਕਿ ਕੋਈ ਵੀ ਇਨ੍ਹਾਂ ਨੂੰ ਖਾਧੇ ਬਿ...
ਪਰਉਪਕਾਰ ਦਾ ਪੁਰਸਕਾਰ
ਪਰਉਪਕਾਰ ਦਾ ਪੁਰਸਕਾਰ
ਨੰਦਨ ਜੰਗਲ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ ਭਿਆਨਕ ਬਿਮਾਰੀ ਨੇ ਪੈਰ ਪਸਾਰੇ ਸਨ। ਜਿਸ ਨਾਲ ਕਈ ਜਾਨਵਰਾਂ ਤੇ ਪੰਛੀਆਂ ਦੀ ਮੌਤ ਹੋ ਚੁੱਕੀ ਸੀ। ਬਿਮਾਰੀ ਦਾ ਅਜੇ ਤੱਕ ਕੋਈ ਇਲਾਜ ਨਹੀਂ ਸੀ ਲੱਭ ਰਿਹਾ। ਜੰਗਲ ਦੇ ਰਾਜੇ ਨੇ ਐਲਾਨ ਕਰਵਾ ਦਿੱਤਾ ਕਿ ਇਸ ਬਿਮਾਰੀ ਤੋਂ ਹਾਲ ਦੀ ਘੜੀ ਬਚਣ ਦਾ ...
ਤੇਨਾਲੀ ਰਾਮ ਦਾ ਨਿਆਂ
ਤੇਨਾਲੀ ਰਾਮ ਦਾ ਨਿਆਂ
ਬਹੁਤ ਸਮਾਂ ਪਹਿਲਾਂ ਕ੍ਰਿਸ਼ਨਦੇਵ ਰਾਇ ਦੱਖਣੀ ਭਾਰਤ ਦੇ ਮੰਨੇ-ਪ੍ਰਮੰਨੇ ਵਿਜੈਨਗਰ ਰਾਜ ਵਿਚ ਰਾਜ ਕਰਿਆ ਕਰਦਾ ਸੀ ਉਸ ਦੇ ਸਾਮਰਾਜ ਵਿਚ ਹਰ ਕੋਈ ਖੁਸ਼ ਸੀ ਅਕਸਰ ਸਮਰਾਟ ਕ੍ਰਿਸ਼ਨਦੇਵ ਆਪਣੀ ਪਰਜਾ ਦੇ ਹਿੱਤ ਵਿਚ ਫੈਸਲੇ ਲੈਣ ਲਈ ਬੁੱਧੀਮਾਨ ਤੇਨਾਲੀਰਾਮ ਦੀ ਸਲਾਹ ਲਿਆ ਕਰਦਾ ਸੀ ਤੇਨਾਲੀਰਾਮ ਦਾ ...
ਅਸੀਂ ਚੱਲੇ ਹਾਂ ਸਕੂਲੇ
ਅਸੀਂ ਚੱਲੇ ਹਾਂ ਸਕੂਲੇ
ਸਾਡੀ ਚਿਰਾਂ ਦੀ ਉਡੀਕ, ਅੱਜ ਪੁਰੀ ਹੋਣ ਆਈ,
ਅਸੀ ਚੱਲੇ ਹਾਂ ਸਕੂਲੇ, ਦੇਖੋ ਕਰਨ ਪੜ੍ਹਾਈ
ਬੈਗ ਕਰਕੇ ਤਿਆਰ, ਅਸੀਂ ਪਹਿਲਾਂ ਤੋ ਸੀ ਰੱਖੇ,
ਪ੍ਰੈੱਸ ਕਰਕੇ ਡਰੈਸ, ਬੂਟ ਰੱਖ ਦਿੱਤੇ ਇਕੱਠੇ
ਥੋੜ੍ਹੀ ਹੋਈ ਘਬਰਾਹਟ, ਖੁਸ਼ੀ ਚਿਹਰੇ ਉੱਤੇ ਛਾਈ,
ਅਸੀ ਚੱਲੇ ਹਾਂ ਸਕੂਲੇ, ਦੇਖੋ ਕਰਨ ਪੜ੍...
ਬਾਲ ਕਵਿਤਾ : ਖੋਏ ਦੀਆਂ ਪਿੰਨੀਆਂ
ਬਾਲ ਕਵਿਤਾ : ਖੋਏ ਦੀਆਂ ਪਿੰਨੀਆਂ
ਘਰ ਨੇ ਬਣਾਈਆਂ ਅਸੀਂ ਖੋਏ ਦੀਆਂ ਪਿੰਨੀਆਂ,
ਖਾ ਕੇ ਦੇਖੋ ਹੈ ਨੇ ਸੁਆਦ ਕਿੰਨੀਆਂ।
ਬਾਪੂ ਨੇ ਇੱਕ ਪਾਸੇ ਵਿਹੜੇ ਦੇ ਚੁਰ ਪੱਟ ਲਈ,
ਪਾ ਕੇ ਕੜਾਹੀ ’ਚ ਦੁੱਧ ਇਸ ਉੱਤੇ ਰੱਖ ਲਈ।
ਖੁਰਚਣਾ ਫੇਰੋ ਕਹਿੰਦਾ ਬਾਹਾਂ ਹਿੱਲਣ ਜਿੰਨੀਆਂ,
ਘਰ ਨੇ ਬਣਾਈਆਂ ਅਸੀਂ ਖੋਏ ਦੀਆਂ ਪਿੰਨੀਆਂ...
ਇਨਸਾਨੀਅਤ
ਇਨਸਾਨੀਅਤ
ਇੱਕ ਪਿੰਡ ਵਿੱਚ ਰਣਜੀਤ ਨਾਂਅ ਦਾ ਇੱਕ ਲੜਕਾ ਰਹਿੰਦਾ ਸੀ। ਉੁਂਜ ਉਹ ਭਾਵੇਂ ਗ਼ਰੀਬ ਸੀ ਪਰ ਫਿਰ ਵੀ ਉਸਦਾ ਦਿਲ ਲੋੜਵੰਦਾਂ ਦੀ ਮੱਦਦ ਲਈ ਤੱਤਪਰ ਰਹਿੰਦਾ ਸੀ। ਇੱਕ ਦਿਨ ਉਸ ਨੇ ਦੇਖਿਆ ਕਿ ਇੱਕ ਔਰਤ ਨੂੰ ਡਾਕਟਰ ਆਪਣੇ ਹਸਪਤਾਲੋਂ ਫ਼ਟਕਾਰ ਕੇ ਬਿਨਾਂ ਇਲਾਜ ਤੋਂ ਬਾਹਰ ਕੱਢ ਰਹੇ ਸਨ। ਰਣਜੀਤ ਝਟਪਟ ਦੌੜ ਕੇ ...
ਕਿਸਾਨ, ਸ਼ੇਰ ਤੇ ਲੰਗੜੀ ਗਾਂ
ਕਿਸਾਨ, ਸ਼ੇਰ ਤੇ ਲੰਗੜੀ ਗਾਂ
ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ। ਉਹ ਬੜੇ ਹੀ ਨੇਕ ਤੇ ਦਿਆਲੂ ਸੁਭਾਅ ਦਾ ਸੀ। ਉਸ ਦੀ ਜੰਗਲ ਦੇ ਨੇੜੇ ਖੇਤੀ ਵਾਲੀ ਜ਼ਮੀਨ ਸੀ ਤੇ ਕੁਝ ਮੱਝਾਂ ਰੱਖੀਆਂ ਹੋਈਆਂ ਸਨ। ਪਰ ਜੰਗਲੀ ਜਾਨਵਰਾਂ ਤੋਂ ਬਹੁਤ ਦੁਖੀ ਸੀ ਕਿਉਂਕਿ ਉਹ ਉਸ ਦੀ ਫਸਲ ਖਰਾਬ ਕਰ...
ਦੋਸਤੀ (Friendship)
ਦੋਸਤੀ (Friendship)
ਪੱਪੂ ਤੇ ਸੁਨੀਲ ਦੋ ਹਮ-ਉਮਰ ਲੜਕੇ ਸੀ। ਦੋਨੋਂ ਇੱਕੋ ਹੀ ਜਮਾਤ ਵਿੱਚ ਪੜ੍ਹਦੇ ਸੀ। ਪੱਪੂ ਗ਼ਰੀਬ ਘਰ ਦਾ ਲੜਕਾ ਸੀ ਪਰ ਮਨ ਦਾ ਸੱਚਾ ਸੀ । ਸੁਨੀਲ ਚੰਗੇ ਸਰਦੇ-ਪੁੱਜਦੇ ਘਰ ਦਾ ਲੜਕਾ ਸੀ ਪਰ ਘੁਮੰਡੀ ਸੀ। ਉਹ ਆਪਣੀ ਅਮੀਰੀ ਦਾ ਬਹੁਤ ਘੁਮੰਡ ਕਰਦਾ ਸੀ। ਹਾਲਾਂਕਿ ਉਹ ਬਹੁਤ ਜ਼ਿਆਦਾ ਅਮੀਰ ਵੀ ਨ...
Children’s story: ਅਨਮੋਲ ਤੇ ਪਾਣੀ
Children's story: ਬਾਲ ਕਹਾਣੀ : ਅਨਮੋਲ ਤੇ ਪਾਣੀ
ਬਹੁਤ ਹੀ ਸ਼ਰਾਰਤੀ ਸੁਭਾਅ ਵਾਲਾ ਅਨਮੋਲ ਨਾਂਅ ਦਾ ਲੜਕਾ, ਸਵੇਰੇ ਥੋੜ੍ਹਾ ਜਿਹਾ ਖੜਕਾ ਹੋਣ ’ਤੇ ਹੀ ਉੱਠ ਖੜ੍ਹਦਾ ਸੀ। ਨਿੱਤ ਨੇਮ ਵਾਂਗ ਜਦੋਂ ਵੀ ਬੁਰਸ਼ ਕਰਦਾ ਤਾਂ ਟੂਟੀ ਨੂੰ ਸਾਰਾ ਸਮਾਂ ਛੱਡੀ ਰੱਖਦਾ ਸੀ। ਉਸ ਦੇ ਪਿਤਾ ਜੀ ਉਸ ਨੂੰ ਬਹੁਤ ਕਹਿੰਦੇ ਸਨ ਕਿ ...