ਨਿੰਮ ਦੇ ਪੱਤੇ (ਬਾਲ ਕਹਾਣੀ)
ਨਿੰਮ ਦੇ ਪੱਤੇ | Short Story
ਇੱਕ ਮਹਾਤਮਾ ਜੁਮੈਰਾ ਪਿੰਡ ਤੋਂ ਥੋੜ੍ਹੀ ਦੂਰ ਇੱਕ ਸ਼ਾਂਤ ਇਲਾਕੇ ’ਚ ਆਪਣੇ ਇੱਕ ਨੌਜਵਾਨ ਨੌਕਰ ਨਾਲ ਰਹਿੰਦੇ ਸਨ। ਉਹ ਸ਼ਹਿਰ ਤੇ ਪਿੰਡ ’ਚ ਕਾਫੀ ਮਸ਼ਹੂਰ ਸਨ। ਦੂਰ ਸ਼ਹਿਰ ਅਤੇ ਪਿੰਡ ’ਚੋਂ ਲੋਕ ਉਨ੍ਹਾਂ ਕੋਲ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਅਤੇ ਉਹ ਖੁਸ਼ੀ-ਖੁਸ਼ੀ ਸਮੱਸਿਆਵਾਂ ਦਾ...
ਲਾਲਚੀ ਜੁਰੈਲ
ਲਾਲਚੀ ਜੁਰੈਲ
ਜੁਰੈਲ ਇੱਕ ਕਾਕਰੋਚ ਸੀ ਉਹ ਬਹੁਤ ਲਾਲਚੀ ਸੀ ਉਹ ਇੱਕ ਘਰ ਦੀ ਰਸੋਈ ਵਿਚ ਰਹਿੰਦਾ ਸੀ ਉਸਦੇ ਖਾਨਦਾਨ ਦੇ ਬਾਕੀ ਸਾਰੇ ਲੋਕ ਵੀ ਉੱਥੇ ਹੀ ਰਹਿੰਦੇ ਸਨ ਇੱਕ ਦਿਨ ਰਸੋਈ ਵਿਚ ਘੁੰਮਦਿਆਂ-ਘੁੰਮਦਿਆਂ ਜੁਰੈਲ ਨੂੰ ਇੱਕ ਲੱਡੂ ਮਿਲਿਆ ਉਸਨੇ ਉਸਨੂੰ ਧਿਆਨ ਨਾਲ ਦੇਖਿਆ ਉਸਦੀ ਖੁਸ਼ਬੂ ਬਹੁਤ ਵਧੀਆ ਸੀ ਉਸਨੇ ਲੱਡ...
ਬੱਚਿਆਂ ਨੂੰ ਹਮੇਸ਼ਾ ਆਗਿਆਕਾਰੀ ਕਿਵੇਂ ਬਣਾਈਏ?
ਬੱਚਿਆਂ ਨੂੰ ਹਮੇਸ਼ਾ ਆਗਿਆਕਾਰੀ ਕਿਵੇਂ ਬਣਾਈਏ?
ਪੁਰਾਤਨ ਕਾਲ 'ਚ ਜਦੋਂ ਸਮਾਜ ਇੱਕ ਪਰਿਵਾਰ ਦੀ ਤਰ੍ਹਾਂ ਬੱਝਾ ਹੁੰਦਾ ਸੀ ਉਸ ਵਕਤ ਘਰ ਦੇ ਸਾਰੇ ਮੈਂਬਰ ਇੱਕ ਦੂਜੇ ਦਾ ਪੂਰਾ ਸਤਿਕਾਰ ਕਰਿਆ ਕਰਦੇ ਸਨ ।ਸਮੇਂ ਦੀਆਂ ਕਦਰਾਂ-ਕੀਮਤਾਂ ਨਾਲ ਪਰਿਵਾਰਾਂ ਵਿਚਲਾ ਆਪਸੀ ਮੋਹ ਪਿਆਰ ਘਟਦਾ ਗਿਆ ।ਪਰਿਵਾਰਾਂ ਦਾ ਰੂਪ ਸੁੰਗੜਦਾ...
ਧੰਨ ਹੈਂ ਤੂੰ ਮਾਂ ਧਰਤੀਏ
ਧੰਨ ਹੈਂ ਤੂੰ ਮਾਂ ਧਰਤੀਏ
ਧੰਨ ਹੈਂ ਤੂੰ ਮਾਂ ਧਰਤੀਏ ਰਹੀ ਹਿੱਕੋਂ ਅੰਨ ਉਗਾਅ,
ਕਿੰਨੇ ਝੱਖੜ ਝੋਲੇ ਸਹਿ ਕੇ ਦੁਨੀਆਂ ਰਹੀ ਰਜਾਅ।
ਕਿੰਨੀਆਂ ਫ਼ਸਲਾਂ ਬਾਗ ਬਰੂਟੇ ਨੇ ਸਭ ਤੇਰੇ ਜਾਏ,
ਬੰਦੇ ਨੂੰ ਸਭ ਦੇਣ ਵਾਲੀਏ ਕਰਦੀ ਨਹੀਂ ਦਗਾਅ।
ਇੱਕ ਮਨੁੱਖ ਨੇ ਗਲਤੀ ਕੀਤੀ ਹੈ ਜੋ ਬਹੁਤੀ ਵੱਡੀ,
ਤੇਰੇ ਸੱਚੀ-ਸੁੱਚ...
ਬਟੂਆ
ਬਟੂਆ
ਇੱਕ ਦਿਨ ਚਿੰਪੂ ਖਰਗੋਸ਼ ਆਪਣੇ ਸਾਈਕਲ ’ਤੇ ਸਕੂਲ ਜਾ ਰਿਹਾ ਸੀ, ਉਸ ਦੇ ਨਾਲ ਉਸ ਦੇ ਦੋਸਤ ਰਾਣੂ ਬਾਂਦਰ ਤੇ ਸੋਨੂੰ ਭਾਲੂ ਵੀ ਸਾਈਕਲ ’ਤੇ ਸਨ। ਫਿਰ ਚਿੰਪੂ ਦੀ ਸਾਈਕਲ ਚੈਨ ਉੱਤਰ ਗਈ। ‘‘ਅਰੇ, ਰੁਕੋ-ਰੁਕੋ, ਮੈਨੂੰ ਸਾਈਕਲ ਦੀ ਚੈਨ ਚੜ੍ਹਾਉਣ ਦਿਓ!’’ ਇਹ ਕਹਿ ਕੇ ਉਹ ਸਾਈਕਲ ਤੋਂ ਹੇਠਾਂ ਉੱਤਰ ਕੇ ਚੈਨ ਚੜ੍ਹ...
ਛਾਏ ਬੱਦਲ
ਛਾਏ ਬੱਦਲ
ਜੇਠ ਦੇ ਮਹੀਨੇ ਵਿਚ ਬਹੁਤ ਗਰਮੀ ਪਈ ਰੁੱਖ-ਬੂਟੇ ਵੀ ਮੁਰਝਾ ਗਏ ਪਾਣੀ ਤੋਂ ਬਿਨਾ ਧਰਤੀ 'ਚ ਤਰੇੜਾਂ ਪੈ ਗਈਆਂ ਫਿਰ ਹਾੜ ਵਿਚ ਵੀ ਬਰਸਾਤ ਨਾ ਹੋਈ ਗਰਮੀ ਨਾਲ ਪਹਾੜ ਕੁਰਲਾ ਉੱਠਿਆ ਉਸਨੇ ਉੱਡਦੇ ਹੋਏ ਬੱਦਲ ਨੂੰ ਸੱਦਿਆ, ''ਇੱਧਰ ਆਉਣਾ, ਜ਼ਰਾ ਇੱਧਰ ਆਉਣਾ, ਭਾਈ''
''ਕੀ ਗੱਲ ਹੈ?'' ਬੱਦਲ ਨੇ ਮੁਸਕੁਰਾਉ...
ਸਿਆਣਾ ਬੱਚਾ
ਸਿਆਣਾ ਬੱਚਾ
ਗੱਲ ਕਾਫੀ ਸਮਾਂ ਪੁਰਾਣੀ ਹੈ ਜਦੋਂ ਹਰਸ਼ਿਤ ਨੇ ਸਕੂਲ ਜਾਣਾ ਸ਼ੁਰੂ ਕੀਤਾ ਪੜ੍ਹਨ ਦੇ ਨਾਲ- ਨਾਲ ਹਰਸ਼ਿਤ ਨੂੰ ਪੇਂਟਿੰਗ ਦਾ ਵੀ ਸ਼ੌਂਕ ਸੀ। ਜਦੋਂ ਉਹ ਸਕੂਲੋਂ ਘਰ ਆਉਂਦਾ ਤਾਂ ਸਭ ਤੋਂ ਪਹਿਲਾਂ ਆਪਣੀ ਵਰਦੀ ਉਤਾਰ ਕੇ ਬੈਗ ਨੂੰ ਚੈੱਕ ਕਰਦਿਆਂ ਆਪਣੀ ਜਗ੍ਹਾ ’ਤੇ ਰੱਖ ਦਿੰਦਾ। ਥੋੜ੍ਹਾ ਸਮਾਂ ਅਰਾਮ ਕਰਨ ਤੋ...
ਗੁਰੂ ਜੀ (The Teacher)
ਗੁਰੂ ਜੀ (The Teacher)
ਤਾੜੀਆਂ ਦੀ ਆਵਾਜ਼ ਨਾਲ ਹਾਲ ਗੂੰਜ ਰਿਹਾ ਸੀ। ਪ੍ਰਿੰਸੀਪਲ ਮੋਹਿਤ ਵਰਮਾ ਆਪਣੀਆਂ ਭਾਵਨਾਵਾਂ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਅੱਖਾਂ ਨਮ ਸਨ। ਭਰੇ ਗਲ਼ੇ ਨਾਲ਼ ਮਾਈਕ ਫੜ ਅੱਗੇ ਆਏ, ''ਅੱਜ ਦੇ ਸਨਮਾਨ ਦੇ ਅਸਲੀ ਹੱਕਦਾਰ ਮੇਰੇ ਗੁਰੂ ਜੀ ਹਨ।'' ਭਾਵੁਕਤਾ ਏਨੀ ਜਿਆਦਾ ਸੀ ਕਿ ਸਭ ਸੁੰਨ ਹ...
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ
ਅੰਨਦਾਤਾ ਮਹਾਨ ਹੋਵੇ
ਜੈ ਜਵਾਨ ਜੈ ਕਿਸਾਨ ਹੋਵੇ
ਮੁਸ਼ੱਕਤਾਂ ਦੀ ਸ਼ਾਨ ਹੋਵੇ
ਫੇਰ ਬੈਲਾਂ ਦੀ ਟੱਲੀ ਦੀ ਟਣਕਾਰ ਚੰਗੀ ਲੱਗਦੀ
ਖੇਤਾਂ ਵਿੱਚ ਨੱਚਦੀ ਬਹਾਰ ਚੰਗੀ ਲੱਗਦੀ
ਕੱੁਛੜ ’ਚ ਭੋਲੂ ਹੋਵੇ
ਹੱਥ ਲੱਸੀ ਡੋਲੂ ਹੋਵੇ
ਹਲ਼ ਵਾਹੰੁਦਾ ਮੋਲੂ ਹੋਵੇ
ਭੱਤਾ ਲੈ ਕੇ ਆਉਂਦੀ ...
ਰੁੱਖ ਲਗਾਓ ਤੇ ਪੈਨਸਿਲ (ਬਾਲ ਕਵਿਤਾਵਾਂ)
ਰੁੱਖ ਲਗਾਓ (Tree) ਤੇ ਪੈਨਸਿਲ (ਬਾਲ ਕਵਿਤਾਵਾਂ)
ਰੁੱਖ ਸਾਨੂੰ ਦੇਂਦੇ ਹਨ ਠੰਢੀ-ਠੰਢੀ ਛਾਂ,
ਤੁਸੀਂ ਵੀ ਲਗਾਓ ਰੁੱਖ ਹਰ ਇੱਕ ਥਾਂ।
ਰੁੱਖਾਂ ਨੂੰ ਹੈ ਬੱਚਿਓ ਪਿਆਰ ਕਰੀਏ,
ਰਲ-ਮਿਲ ਸਾਰੇ ਸਤਿਕਾਰ ਕਰੀਏ।
ਨਿੰਮ ਹੇਠਾਂ ਮੰਜਾ ਡਾਹ ਕੇ ਬੈਠੇ ਦਾਦੀ ਮਾਂ,
ਰੁੱਖ ਸਾਨੂੰ ਦੇਂਦੇ ਹਨ ਠੰਢੀ-ਠੰਢੀ ਛਾਂ।
ਰੁੱਖਾਂ...