ਬਾਲ ਕਹਾਣੀ : ਘੁਮੰਡੀ ਕਾਂ
ਬਾਲ ਕਹਾਣੀ : ਘੁਮੰਡੀ ਕਾਂ (Arrogant Crow)
ਸਮੁੰਦਰ ਕਿਨਾਰੇ ਲੱਗੇ ਪਿੱਪਲ ਦੇ ਰੁੱਖ ’ਤੇ ਇੱਕ ਕਾਂ ਰਹਿੰਦਾ ਸੀ। ਉਹ ਕਾਂ (Arrogant Crow) ਬਹੁਤ ਘੁਮੰਡੀ ਸੀ। ਉਹ ਦੂਜੇ ਪੰਛੀਆਂ ਨੂੰ ਸਦਾ ਆਪਣੇ ਤੋਂ ਨੀਵਾਂ ਸਮਝਦਾ ਅਤੇ ਉਨ੍ਹਾਂ ਦਾ ਹਰ ਵੇਲੇ ਅਪਮਾਨ ਕਰਨ ਬਾਰੇ ਹੀ ਸੋਚਦਾ ਰਹਿੰਦਾ। ਇੱਕ ਦਿਨ ਸਮੁੰਦਰ ਕਿ...
ਬਾਲ ਕਹਾਣੀ : ਗਲਤੀ ਦੀ ਸਜ਼ਾ
ਬਾਲ ਕਹਾਣੀ : ਗਲਤੀ ਦੀ ਸਜ਼ਾ (Sentence of Error)
ਰਾਮੂ ਅਤੇ ਰਾਜੂ ਦੋਵੇਂ ਪੱਕੇ ਦੋਸਤ ਸਨ। ਉਹ ਖੇਡਣ ਲਈ ਅਕਸਰ ਇੱਕ-ਦੂਜੇ ਦੇ ਘਰ ਜਾਂਦੇ ਰਹਿੰਦੇ। ਇਸ ਵਾਰ ਸਕੂਲ ਵਿੱਚ ਮਿਲੀਆਂ ਛੁੱਟੀਆਂ ਦਾ ਕੰਮ ਵੀ ਉਨ੍ਹਾਂ ਨੇ ਪਹਿਲਾਂ ਹੀ ਨਿਬੇੜ ਲਿਆ ਸੀ। ਇੱਕ ਦਿਨ ਜਦੋਂ ਰਾਮੂ ਰਾਜੂ ਦੇ ਘਰ ਵੱਲ ਜਾ ਰਿਹਾ ਸੀ ਤਾਂ ਉਸ...
ਬਾਲ ਕਹਾਣੀ : ਰੋਟੀ ਦੀ ਬੁਰਕੀ
ਬਾਲ ਕਹਾਣੀ : ਰੋਟੀ ਦੀ ਬੁਰਕੀ (Bread Crumbs)
ਪਤਲੇ ਸਰੀਰ ਦਾ ਗੁਰਵੀਰ ਸਕੂਲੋਂ ਆਉਣ ਸਾਰ ਟੀ. ਵੀ. ਵਾਲੇ ਕਮਰੇ ’ਚ ਚਲਾ ਗਿਆ ਆਪਣੇ ਸਕੂਲ ਬੈਗ ਨੂੰ ਬੈੱਡ ’ਤੇ ਹੀ ਸੁੱਟ ਦਿੱਤਾ ਅਤੇ ਸਵਿੱਚ ਨੂੰ ਦਬਾ ਕੇ ਸਿੱਧਾ ਰਿਮੋਟ ਨੂੰ ਹੋ ਤੁਰਿਆ। ਬੜੀ ਕਾਹਲ ਵਿੱਚ ਉਹ ਛੇਤੀ-ਛੇਤੀ ਕਾਰਟੂਨਾਂ ਵਾਲੇ ਚੈਨਲ ਦੇ ਨੰਬਰ ਦੱ...
ਕਹਾਣੀ : ਸੇਵਾ ਤੋਂ ਧੰਦੇ ਤੱਕ
ਕਹਾਣੀ (Story) : ਸੇਵਾ ਤੋਂ ਧੰਦੇ ਤੱਕ
ਖੰਘ ਤੇ ਬੁਖਾਰ ਘਰੇਲੂ ਉਹੜ-ਪੋਹੜ ਨਾਲ ਠੀਕ ਨਾ ਹੋਣ ਕਰਕੇ ਮੈਂ ਸ਼ਹਿਰ ਦੇ ਸ਼ੀਸ਼ਿਆਂ ਵਾਲੇ ਵੱਡੇ ਹਸਪਤਾਲ ਨਾਮੀ-ਗਰਾਮੀ ਡਾਕਟਰ ਕੋਲ ਚੈਕਅੱਪ ਲਈ ਗਿਆ। ਕਦੇ ਕੋਈ ਮਰਜ਼ ਨਾ ਹੋਣ ਕਰਕੇ ਕਈ ਸਾਲਾਂ ਬਾਅਦ ਦਵਾਈ ਲੈਣ ਗਿਆ ਸੀ। ਅੱਤ ਸਰਦੀ ਦਾ ਮੌਸਮ ਕਰਕੇ ਖੰਘ ਤੇ ਵਾਇਰਲ ਬੁਖਾਰ...
ਬਾਲ ਕਹਾਣੀ : ਸ਼ੈਤਾਨ ਚੂਹਾ
ਬਾਲ ਕਹਾਣੀ : ਸ਼ੈਤਾਨ ਚੂਹਾ (Devil Rat)
ਅੱਧੀ ਛੁੱਟੀ ਤੋਂ ਬਾਅਦ ਦਾ ਸਮਾਂ ਸੀ ਅੱਜ ਬਾਲ ਸਭਾ ਦਾ ਦਿਨ ਸੀ ਬੱਚੇ ਮਾਸਟਰ ਜੀ ਤੋਂ ਕੋਈ ਨਵੀਂ ਕਹਾਣੀ ਸੁਣਨ ਲਈ ਜ਼ਿੱਦ ਕਰ ਰਹੇ ਸਨ ਮਾਸਟਰ ਜੀ ਕਹਾਣੀ ਸੁਣਾਉਣ ਦੇ ਰੌਂਅ ’ਚ ਨਹੀਂ ਸਨ ਉਹ ਬੱਚਿਆਂ ਨੂੰ ਪੜ੍ਹਨ ਲਈ ਕਹਿ ਰਹੇ ਸਨ, ਪਰ ਬੱਚੇ ਤਾਂ ਮਾਸਟਰ ਜੀ ਦੇ ਜਿਵੇਂ...
ਬਾਲ ਕਹਾਣੀ : ਦਾਦੀ ਮਾਂ
ਬਾਲ ਕਹਾਣੀ : ਦਾਦੀ ਮਾਂ
ਮੇਰੇ ਕੰਨੀਂ ਉਨ੍ਹਾਂ ਦੀਆਂ ਅਵਾਜ਼ਾਂ ਪੈਂਦੀਆਂ ਰਹਿੰਦੀਆਂ ਸੀ, ਕਿਉਂਕਿ ਮੇਰੀ ਤੇ ਉਨ੍ਹਾਂ ਦੀ ਕੰਧ ਸਾਂਝੀ ਸੀ ਦਾਦੀ ਮਾਂ ਦਾ ਕੱਦ ਛੋਟਾ ਸੀ, ਉਸਦੇ ਕੱਦ ਤੋਂ ਵੀ ਛੋਟੀ ਉਸਦੀ ਮੰਜੀ ਜਿਸ ਨੂੰ ਧੁੱਪ ’ਚ ਡਾਹ ਕੇ ਉਹ ਸਰਦੀਆਂ ’ਚ ਧੁੱਪ ਸੇਕਿਆ ਕਰਦੀ ਤੇ ਆਪਣੇ ਕੋਲ ਇੱਕ ਗੜਵਾ ਪਾਣੀ ਦਾ ਰੱ...
ਨਵੇਂ ਵਰ੍ਹੇ ਦਿਆ ਸੂਰਜਾ
ਨਵੇਂ ਵਰ੍ਹੇ ਦਿਆ ਸੂਰਜਾ
ਨਵੇਂ ਵਰ੍ਹੇ ਦਿਆ ਸੂਰਜਾ ਚੜ੍ਹ ਜਾਵੀਂ ਖੁਸੀ-ਖੁਸੀ,
ਆਸਾਂ ਨਾਲ ਭਰੀਆਂ ਜੋ ਰਿਸਮਾਂ ਖਿੰਡਾਈਂ ਤੂੰ।
ਰੀਝਾਂ ਜੋ ਵੀ ਲੰਘੇ ਸਾਲ ਰਹਿਗੀਆਂ ਅਧੂਰੀਆਂ ਸੀ,
ਪੂਰੀਆਂ ਕਰਨ ਦੀਆਂ ਬਰਕਤਾਂ ਪਾਈਂ ਤੂੰ।
ਦਿਲਾਂ ‘ਚੋਂ ਹਨੇਰੇ ਸਭ ਦੂਰ ਹੋਈ ਜਾਣ ਸਦਾ,
ਸੱਚ ਤੇ ਗਿਆਨ ਵਾਲੇ ਦੀਵੜੇ ਜਗਾਈਂ ...
ਬਾਲ ਕਵਿਤਾ : ਖੋਏ ਦੀਆਂ ਪਿੰਨੀਆਂ
ਬਾਲ ਕਵਿਤਾ : ਖੋਏ ਦੀਆਂ ਪਿੰਨੀਆਂ
ਘਰ ਨੇ ਬਣਾਈਆਂ ਅਸੀਂ ਖੋਏ ਦੀਆਂ ਪਿੰਨੀਆਂ,
ਖਾ ਕੇ ਦੇਖੋ ਹੈ ਨੇ ਸੁਆਦ ਕਿੰਨੀਆਂ।
ਬਾਪੂ ਨੇ ਇੱਕ ਪਾਸੇ ਵਿਹੜੇ ਦੇ ਚੁਰ ਪੱਟ ਲਈ,
ਪਾ ਕੇ ਕੜਾਹੀ ’ਚ ਦੁੱਧ ਇਸ ਉੱਤੇ ਰੱਖ ਲਈ।
ਖੁਰਚਣਾ ਫੇਰੋ ਕਹਿੰਦਾ ਬਾਹਾਂ ਹਿੱਲਣ ਜਿੰਨੀਆਂ,
ਘਰ ਨੇ ਬਣਾਈਆਂ ਅਸੀਂ ਖੋਏ ਦੀਆਂ ਪਿੰਨੀਆਂ...
ਅੰਜਾਮ
ਅੰਜਾਮ
ਕੀ ਤੁਹਾਨੂੰ ਪਤਾ ਹੈ ਸਿਰਫ ਮਾਦਾ ਮੱਛਰ ਹੀ ਕੱਟਦਾ ਹੈ? ਖੂਨ ਪੀਂਦਾ ਹੈ? ਬਹੁਤ ਪਹਿਲਾਂ ਦੀ ਗੱਲ ਹੈ ਵੀਅਤਨਾਮ ਦੇ ਇੱਕ ਪਿੰਡ ਵਿਚ ਟਾਮ ਅਤੇ ਉਸਦੀ ਪਤਨੀ ਨਹਾਮ ਰਹਿੰਦੇ ਸਨ ਟਾਮ ਖੇਤੀ ਕਰਦਾ ਸੀ ਅਤੇ ਪਤਨੀ ਰੇਸ਼ਮ ਦੇ ਕੀੜੇ ਪਾਲਦੀ ਸੀ ਟਾਮ ਬਹੁਤ ਮਿਹਨਤੀ ਸੀ ਪਰ ਨਹਾਮ ਜ਼ਿੰਦਗੀ ’ਚ ਤਮਾਮ ਐਸ਼ੋ-ਆਰਾਮ ਦੀ ਇੱ...
ਜੋਤਸ਼ੀ ਦੀ ਭਵਿੱਖ ਬਾਣੀ
ਜੋਤਸ਼ੀ ਦੀ ਭਵਿੱਖ ਬਾਣੀ
ਪਿੰਕੀ ਅੱਠਵੀਂ ਜ਼ਮਾਤ ’ਚ ਪੜ੍ਹਦੀ ਸੀ ਉਹ ਖੂਬ ਪੜ੍ਹਾਈ ਕਰਦੀ ਸੀ ਤੇ ਰੋਜ਼ਾਨਾ ਸਕੂਲ ਜਾਂਦੀ ਸੀ ਪਿੰਕੀ ਦੇ ਗੁਆਂਢ ’ਚ ਇਸ਼ੂ ਵੀ ਰਹਿੰਦਾ ਸੀ ਉਹ ਵੀ 8ਵੀਂ ਜ਼ਮਾਤ ’ਚ ਪੜ੍ਹਦਾ ਸੀ ਉਹ ਰੋਜ਼ਾਨਾ ਘੁੰਮਦਾ ਰਹਿੰਦਾ ਸੀ ਜਦੋਂ ਮਨ ਨਾ ਕਰਦਾ, ਸਕੂਲ ਨਹੀਂ ਜਾਂਦਾ ਸੀ ਅਤੇ ਪੜ੍ਹਾਈ ’ਚ ਵੀ ਧਿਆਨ ਨਹੀ...