Khargone Earthquake. Earthquake News

Khargone Earthquake: ਮੱਧ ਪ੍ਰਦੇਸ਼ ਦੇ ਖਰਗੋਨ ’ਚ 25 ਦਿਨਾਂ ਵਿੱਚ ਦੂਜਾ ਭੂਚਾਲ, 4.5 ਰਹੀ ਤੀਬਰਤਾ

ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਨੂੰ ਵੀਰਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਪਿਛਲੇ 25 ਦਿਨਾਂ ’ਚ ਦੂਜੀ ਵਾਰ ਹੈ ਜਦੋਂ ਜ਼ਿਲ੍ਹੇ ’ਚ ਭੂਚਾਲ ਆਇਆ ਹੈ। ਸਵੇਰੇ 9:15 ਵਜੇ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 4.5 ਮਾਪੀ ਗਈ।
ਦੇਸ਼  ਖਾਸ ਖਬਰ