Karwa Chauth

Gold Price Today: ਕਰਵਾ ਚੌਥ ’ਤੇ ਵਧੀ ਸੋਨੇ ਦੀ ਚਮਕ, ਚਾਂਦੀ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ

ਕਰਵਾ ਚੌਥ ਦੇ ਮੌਕੇ ’ਤੇ ਅੱਜ ਘਰੇਲੂ ਸਰਾਫਾ ਬਾਜ਼ਾਰ ’ਚ ਸ਼ੁਰੂਆਤੀ ਕਾਰੋਬਾਰ ’ਚ ਸੋਨੇ ਦੀਆਂ ਕੀਮਤਾਂ ’ਚ ਵਾਧਾ ਦਿਖਾਈ ਦੇ ਰਿਹਾ ਹੈ। ਇਸ ਕੀਮਤ ਬਦਲਾਅ ਕਾਰਨ, ਦੇਸ਼ ਭਰ ਦੇ ਜ਼ਿਆਦਾਤਰ ਸਰਾਫਾ ਬਾਜ਼ਾਰਾਂ ’ਚ ਸੋਨੇ ਦੀਆਂ ਕੀਮਤਾਂ ’ਚ 600 ਰੁਪਏ ਤੋਂ₹660 ਰੁਪਏ ਪ੍ਰਤੀ 10 ਗ੍ਰਾਮ ਦਾ ਵਾਧਾ ਹੋਇਆ ਹੈ।
ਦੇਸ਼  ਦਿੱਲੀ-ਐਨਸੀਆਰ  ਬਿਜਨਸ  ਸੂਬੇ  ਖਾਸ ਖਬਰ 

ਕਰਵਾ ਚੌਥ : ਵਰਤ ਖੋਲ੍ਹਦੇ ਸਮੇਂ ਕਰ ਲਈ ਇਹ ਗਲਤੀ ਤਾਂ ਹੋ ਸਕਦੈ ਸਿਹਤ ਨੂੰ ਨੁਕਸਾਨ !

ਭਲਕੇ ਕਰਵਾ ਚੌਥ ਦਾ ਵਰਤ ਹੈ ਅਤੇ ਇਸ ਮੌਕੇ ’ਤੇ ਹਰ ਵਿਆਹੁਤਾ ਔਰਤ ਨਿਰਜ਼ਲਾ ਵਰਤ ਰੱਖਦੀ ਹੈ, ਅਜਿਹੇ ’ਚ ਉਹ ਸਾਰਾ ਦਿਨ ਭੁੱਖੀ-ਪਿਆਸੀ ਰਹਿੰਦੀ ਹੈ ਅਤੇ ਭੁੱਖੀਆਂ-ਪਿਆਸੀਆਂ ਰਹਿਣ ਤੋਂ ਬਾਅਦ ਸ਼ਾਮ ਨੂੰ ਜਦੋਂ ਔਰਤਾਂ ਆਪਣਾ ਵਰਤ ਖੋਲ੍ਹਣ ਲਈ ਕੁਝ ਖਾਂਦੀਆਂ ਹਨ। ਫਿਰ ਅਚਾਨਕ ਕੁਝ ਖਾਣ ’ਤੇ ਉਨ੍ਹਾਂ ਦੀ ਸਿਹਤ ਵਿਗੜ ਜਾਂਦੀ ਹੈ। ਜਿਸ ਤੋਂ ਬਾਅਦ […]
ਦੇਸ਼  Breaking News  ਖਾਸ ਖਬਰ  ਸਿਹਤ 

ਇੱਥੇ ਔਰਤਾਂ ਨੇ ਹੀ ਨਹੀਂ, ਬੁੱਢਿਆਂ ਤੋਂ ਲੈ ਕੇ ਬੱਚਿਆਂ ਤੱਕ ਨੇ ਰੱਖਿਆ ਵਰਤ

ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂ ਮਾਨਵਤਾ ਭਲਾਈ ਲਈ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਨ ਹਰ ਤਿਉਹਾਰ ਸੱਚ ਕਹੂੰ ਨਿਊਜ਼/ਵਿਜੈ ਸ਼ਰਮਾ, ਕਰਨਾਲ ਕਰਵਾ ਚੌਥ ਦੇ ਤਿਉਹਾਰ ‘ਤੇ ਜਿੱਥੇ ਦੇਸ਼ ਦੀਆਂ ਸੁਹਾਗਣ ਔਰਤਾਂ ਨੇ ਵਰਤ ਰੱਖ ਕੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ, ਉੱਥੇ ਜੇਕਰ ਗੱਲ ਵਿਸ਼ਵ ਪ੍ਰਸਿੱਧ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਕਰੀਏ […]
ਦੇਸ਼  ਹਰਿਆਣਾ 

ਕਰਵਾ ਚੌਥ ਮੌਕੇ ਲਾਈ ਮੁੱਖ ਮੰਤਰੀ ਮੁਰਦਾਬਾਦ ਦੀ ਮਹਿੰਦੀ

ਅਧਿਆਪਕਾਵਾਂ ਨੇ ਸੜਕਾਂ ‘ਤੇ ਭੁੱਖ ਹੜਤਾਲ ਰੱਖ ਕੇ ਮਨਾਇਆ ਕਰਵਾ ਚੌਥ ਦਾ ਤਿਉਹਾਰ ਸਰਕਾਰਾਂ ਦੀ ਬੇਰੁਖੀ ਕਾਰਨ ਤਿਉਹਾਰ ਮਨਾਉਣੇ ਪੈ ਰਹੇ ਨੇ ਸੜਕਾਂ ‘ਤੇ: ਅਮਨਦੀਪ ਕੌਰ ਖੁਸ਼ਵੀਰ ਸਿੰਘ ਤੂਰ, ਪਟਿਆਲਾ ਆਪਣੀ ਤਨਖਾਹ ਕਟੌਤੀ ਦੇ ਮਾਮਲੇ ਨੂੰ ਲੈ ਕੇ ਅੱਜ ਮਹਿਲਾ ਅਧਿਆਪਕਾਂ ਵੱਲੋਂ ਕਰਵਾ ਚੌਥ ਦੇ ਤਿਉਹਾਰ ਮੌਕੇ ਆਪਣੇ ਹੱਥਾਂ ‘ਤੇ ਪੰਜਾਬ ਸਰਕਾਰ ਮੁਰਦਾਬਾਦ ਦੀ ਮਹਿੰਦੀ […]
ਪੰਜਾਬ