Karwa Chauth Celebration

Sirsa News: ਸ਼ਾਹ ਸਤਿਨਾਮ ਜੀ ਕਾਲਜ ਆਫ਼ ਐਜੂਕੇਸ਼ਨ ’ਚ ਹੋਏ ਵੱਖ-ਵੱਖ ਮੁਕਾਬਲੇ

ਸ਼ਾਹ ਸਤਿਨਾਮ ਜੀ ਕਾਲਜ ਆਫ਼ ਐਜੂਕੇਸ਼ਨ ’ਚ ਕਰਵਾ ਚੌਥ ਤੇ ਦੀਵਾਲੀ ਸਬੰਧੀ ਵੱਖ-ਵੱਖ ਰਚਨਾਤਮਕ ਮੁਕਾਬਲੇ ਕਰਵਾਏ। ਲਲਿਤ ਕਲਾ ਤੇ ਸਾਖਰਤਾ ਕਲੱਬ ਦੇ ਸਹਿਯੋਗ ਨਾਲ ਕਰਵਾਏ ਮਹਿੰਦੀ ਲਗਾਓ, ਦੀਵਾ ਸਜਾਓ ਤੇ ਦੀਵਾਲੀ ਕਾਰਡ ਬਣਾਓ ਮੁਕਾਬਲਿਆਂ ’ਚ ਬੀਐੱਡ ਤੇ ਡੀ. ਐੱਲ.ਐੱਡ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੀ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਸਿੱਖਿਆ / ਰੁਜਗਾਰ  ਸੂਬੇ  ਹਰਿਆਣਾ  ਖਾਸ ਖਬਰ