Karnataka Fake Medicines

Fake Medicine: ਸਰਕਾਰ ਨੇ ਨਕਲੀ ਦਵਾਈਆਂ ਦੇ ਰੈਕੇਟ ਵਿਰੁੱਧ ਕੀਤੀ ਵੱਡੀ ਕਾਰਵਾਈ ਕੀਤੀ

ਬਿਦਾਦੀ ’ਚ ਇੱਕ ਨਕਲੀ ਦਵਾਈਆਂ ਦੇ ਰੈਕੇਟ ਦਾ ਪਤਾ ਲੱਗਣ ਤੋਂ ਬਾਅਦ ਰਾਜ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਕਰਨਾਟਕ ਸਿਹਤ ਵਿਭਾਗ ਨੇ ਫਾਈਜ਼ਰ ਸੀ-ਐਫ ਡਿਪੂ ਅਤੇ ਅੱਠ ਹੋਰ ਫਾਰਮਾਸਿਊਟੀਕਲ ਕੰਪਨੀਆਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਹਨ
ਦੇਸ਼  ਖਾਸ ਖਬਰ