Kabul Explosion

ਕਾਬੁਲ ਧਮਾਕੇ ‘ਚ 80 ਜਣਿਆਂ ਦੀ ਮੌਤ, 350  ਜ਼ਖ਼ਮੀ

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਰਾਸ਼ਟਰਪਤੀ ਰਿਹਾਇਸ਼ ਤੇ ਵਿਦੇਸ਼ੀ ਸਫਾਰਤਖਾਨਿਆਂ ਨੇੜੇ ਇੱਕ ਇਲਾਕੇ ਵਿੱਚ ਹੋਏ ਜ਼ਬਰਦਸਤ ਕਾਰ ਬੰਬ ਧਮਾਕੇ ਵਿੱਚ 80 ਵਿਅਕਤੀ ਮਾਰੇ ਗਏ ਤੇ ਹੋਰ 350 ਜ਼ਖ਼ਮੀ ਹੋ ਗਏ ਇੱਕ ਸਿਹਤ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਿੱਚ ਹੋਰ ਵੀ ਵਾਧਾ ਹੋਣਾ ਦੀ ਸੰਭਾਵਨਾ ਹੈ ਕਾਬੁਲ ਪੁਲਿਸ ਦੇ ਬੁਲਾਰੇ ਬਸ਼ੀਰ […]
Breaking News  ਕੁੱਲ ਜਹਾਨ