ਅਬੋਹਰ ਵਿੱਚ ਕਬਾੜੀਆ ਦੀ ਦੁਕਾਨ ਅੱਗ ਲੱਗਣ ਨਾਲ ਭਾਰੀ ਨੁਕਸਾਨ

Abohar News

ਫਾਜ਼ਿਲਕਾ (ਰਜਨੀਸ਼ ਰਵੀ)। ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ (Abohar News) ਵਿਖੇ ਬੁੱਧਵਾਰ ਰਾਤ ਨੂੰ ਇੱਕ ਕਬਾੜੀ ਦੀ ਦੁਕਾਨ ਨੂੰ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਅੱਗ ਇੰਨੀ ਭਿਆਨਕ ਸੀ ਕਿ ਇਸ ਤੇ ਕਾਬੂ ਪਾਉਣ ਲਈ ਨਾਲ ਲੱਗਦੇ ਸ਼ਹਿਰ ਫਾਜ਼ਿਲਕਾ ਮਲੋਟ ਤੋਂ ਵੀ ਫਾਇਰ ਬਿਰਗੇਡ ਗੱਡੀਆਂ ਮੰਗਵਾਣੀ ਪਈਆਂ ਜਿਨ੍ਹਾਂ ਨੇ ਬੜੀ ਜੱਦੋਜਹਿਦ ਨਾਲ ਅੱਗ ਤੇ ਕਾਬੂ ਪਾਇਆ ਪਰ ਦੁਕਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ । ਅੱਗ ਆਸ ਪਾਸ ਕਰਨ ਤੋਂ ਰੋਕਣ ਲਈ ਫਾਇਰ ਬ੍ਰਿਗੇਡ ਨੂੰ ਭਾਰੀ ਮੁਸ਼ੱਕਤ ਕਰਨੀ ਪਈ ਇਸ ਮੌਕੇ ਪੁਲਸ ਪ੍ਰਸ਼ਾਸਨ ਦੀਆਂ ਟੀਮਾਂ ਵੀ ਪੁੱਜ ਗਈਆਂ ਸਨ। ਇਸ ਸੰਬਧੀ ਹੋਰ ਜਾਣਕਾਰੀ ਅਨਸਾਰ ਮਨੀਸ਼ ਕੁਮਾਰ ਜੋ ਕਬਾੜ ਪੁਰਾਣੀਆ ਕਾਰ ਅਦਿ ਖਰੀਦਨ ਦਾ ਕੰਮ ਕਰਦਾ ਸੀ ।

Abohar News Abohar News Abohar News

LEAVE A REPLY

Please enter your comment!
Please enter your name here