Punjab

Punjab Government: ਆਪ ਨੇ ਬੀਬੀਐਮਬੀ ਨਿਯੁਕਤੀ ਨਿਯਮਾਂ ਵਿੱਚ ਕੇਂਦਰ ਦੀ ਸੋਧ ਨੂੰ ਜਬਰਦਸਤੀ, ਸੰਘੀ ਢਾਂਚੇ ਅਤੇ ਪੰਜਾਬ ਦੇ ਹੱਕਾਂ 'ਤੇ ਹਮਲਾ ਕਰਾਰ ਦਿੱਤਾ
Woman 1000 Scheme: 1000 ਤੇ 1500 ਰੁਪਏ ਲੈਣ ਲਈ ਕਿਵੇਂ ਕਰਨੀ ਹੈ ਰਜਿਸਟਰੇਸ਼ਨ?, ਜਾਤੀ ਸਰਟੀਫਿਕੇਟ ਨਾ ਹੋਣ ’ਤੇ ਕਿਵੇਂ ਮਿਲੇਗਾ ਲਾਭ? ਪੂਰੀ ਜਾਣਕਾਰੀ ਲਈ ਪੜ੍ਹੋ ਪੂਰੀ ਖਬਰ
Punjab Police: ਅਪਰਾਧ ਖਿਲਾਫ਼ ਸਖ਼ਤ ਰੁਖ, ਭਗਵੰਤ ਮਾਨ ਸਰਕਾਰ ਦੇ ‘ਅਪਰਾਧ-ਮੁਕਤ ਪੰਜਾਬ' ਦੇ ਟੀਚੇ ਨੂੰ ਸਾਕਾਰ ਕਰ ਰਹੀਆਂ ਹਨ ਮਹਿਲਾ ਪੁਲਿਸ ਕਰਮਚਾਰੀ
Punjab: ਕਾਂਗਰਸ ਤੇ ਅਕਾਲੀਆਂ ਨੇ ਗਰੀਬਾਂ ਤੋਂ ਸਿੱਖਿਆ ਖੋਹ ਕੇ ਤੇ ਸਕਾਲਰਸ਼ਿਪ ਦਾ ਪੈਸੇ ਹੜੱਪ ਕੇ ਬਾਬਾ ਸਾਹਿਬ ਅੰਬੇਡਕਰ ਦੀ ਪਿੱਠ 'ਚ ਛੁਰਾ ਮਾਰਿਆ: ਮੁੱਖ ਮੰਤਰੀ ਮਾਨ
Recovered Mobile Phones: ਤੁਹਾਡਾ ਫ਼ੋਨ ਵੀ ਤਾਂ ਨਹੀਂ ਸੀ ਗੁੰਮ? ਮਾਲੇਰਕੋਟਲਾ ਪੁਲਿਸ ਨੇ ਟ੍ਰੇਸ ਕੀਤੇ 67 ਮੋਬਾਈਲ ਫੋਨ

Bhagwant Mann News: ‘ਆਪ’ ਦੀ ਮੋਗਾ ਰੈਲੀ ‘ਚ ਸੀਐੱਮ ਮਾਨ ਸ਼ਾਮਲ ਹੋਣਗੇ ਜਾਂ ਨਹੀ? ਆਇਆ ਨਵਾਂ ਅਪਡੇਟ

Sach Kahoon Punjabi Desk Picture
Published On

ਰੈਲੀ ’ਚ ਕੇਜ਼ਰੀਵਾਲ ਵੀ ਰਹਿਣਗੇ ਮੌਜ਼ੂਦ | Bhagwant Mann News

Bhagwant Mann News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੋਗਾ ’ਚ ਆਮ ਆਦਮੀ ਪਾਰਟੀ (ਆਪ) ਦੀ ਨਸ਼ਾ ਵਿਰੋਧੀ ਰੈਲੀ ’ਚ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਾਮਲ ਹੋਣ ਬਾਰੇ ਸਸਪੈਂਸ ਖਤਮ ਹੋ ਗਿਆ ਹੈ। ਉਨ੍ਹਾਂ ਨੂੰ ਜਲਦੀ ਹੀ ਮੋਹਾਲੀ ਦੇ ਹਸਪਤਾਲ ਤੋਂ ਛੁੱਟੀ ਮਿਲਣ ਦੀ ਉਮੀਦ ਹੈ। ਇਸ ਤੋਂ ਬਾਅਦ ਉਹ ਹੈਲੀਕਾਪਟਰ ਰਾਹੀਂ ਮੋਗਾ ਜਾਣਗੇ। ਮੁੱਖ ਮੰਤਰੀ ਨੇ ਸੋਸਲ ਮੀਡੀਆ ’ਤੇ ਲਿਖਿਆ, ‘ਆਮ ਆਦਮੀ ਪਾਰਟੀ ਅੱਜ ਮੋਗਾ ਦੇ ਨੇੜੇ ਪਿੰਡ ਕਿੱਲੀ ਚਾਹਲ ’ਚ ਇੱਕ ਵਿਸ਼ਾਲ ਰੈਲੀ ਕਰ ਰਹੀ ਹੈ। ਦੋਸਤੋ, ਮਿਲਦੇ ਹਾਂ।’ Bhagwant Mann News

ਹਾਲਾਂਕਿ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਰੈਲੀ ’ਚ ਸ਼ਾਮਲ ਹੋਣਗੇ ਜਾਂ ਨਹੀਂ, ਪਰ ਸੰਕੇਤ ਮਿਲਦਾ ਹੈ ਕਿ ਉਹ ਹਿੱਸਾ ਲੈਣਗੇ। ਮਾਨ ਦੀ ਸਿਹਤ ਕੱਲ੍ਹ ਸੰਗਰੂਰ ’ਚ ਵਿਗੜ ਗਈ ਸੀ ਤੇ ਉਨ੍ਹਾਂ ਨੂੰ ਏਅਰਲਿਫਟ ਕਰਕੇ ਮੋਹਾਲੀ ਲਿਜਾਇਆ ਗਿਆ ਸੀ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਮੋਗਾ ’ਚ ਰੈਲੀ ਨੂੰ ਸੰਬੋਧਨ ਕਰਨਗੇ। ਰੈਲੀ ’ਚ ਡਿਊਟੀ ’ਤੇ ਤਾਇਨਾਤ ਪੰਜ ਪੁਲਿਸ ਕਰਮਚਾਰੀ ਇੱਕ ਹਾਦਸੇ ’ਚ ਜਖਮੀ ਹੋ ਗਏ। ਉਨ੍ਹਾਂ ਨੂੰ ਇੱਕ ਚੌਕੀ ’ਤੇ ਬੱਸ ਨੇ ਟੱਕਰ ਮਾਰ ਦਿੱਤੀ। ਉਨ੍ਹਾਂ ਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ। Bhagwant Mann News

ਇਹ ਖਬਰ ਵੀ ਪੜ੍ਹੋ : Rajasthan News: ਕੈਮੀਕਲ ਫੈਕਟਰੀ ’ਚ ਭਿਆਨਕ ਅੱਗ, 7 ਮਜ਼ਦੂਰ ਜਿੰਦਾ ਸੜੇ

About The Author

Latest News

Related Posts