JMB Case Assam

NIA Arrest News: ਜੇਐਮਬੀ ਨਾਲ ਸਬੰਧਤ ਮਾਮਲੇ ’ਚ ਐਨਆਈਏ ਨੇ ਅਸਾਮ ਤੋਂ ਛੇ ਮੁਲਜ਼ਮਾਂ ਨੂੰ ਦੁਬਾਰਾ ਕੀਤਾ ਗ੍ਰਿਫ਼ਤਾਰ

ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜਮਾਤ-ਉਲ-ਮੁਜਾਹਿਦੀਨ ਬੰਗਲਾਦੇਸ਼ (ਜੇ.ਐਮ.ਬੀ.) ਦੇ ਕਥਿਤ ਸਹਿਯੋਗੀ ਇਮਾਮ ਮਹਿਮੂਦ ਕਫੀਲਾ (ਆਈ.ਐਮ.ਕੇ.) ਨਾਲ ਸਬੰਧਤ ਇੱਕ ਮਾਮਲੇ ਵਿੱਚ ਅਸਾਮ ਤੋਂ ਛੇ ਲੋਕਾਂ ਨੂੰ ਦੁਬਾਰਾ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਦੋਸ਼ੀ ਪਹਿਲਾਂ ਜ਼ਮਾਨਤ 'ਤੇ ਬਾਹਰ ਸਨ।
ਦੇਸ਼  ਖਾਸ ਖਬਰ