ਜਿਨਪਿੰਗ 11 ਨੂੰ ਆਉਣਗੇ ਭਾਰਤ ਦੌਰੇ ‘ਤੇ

Jinping, China, Internal Affairs

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 11 ਅਕਤੂਬਰ ਨੂੰ ਭਾਰਤ ਦੇ ਦੋ ਦਿਨਾਂ ਦੌਰੇ ‘ਤੇ ਆਉਣਗੇ। ਚੀਨ ਦੇ ਰਾਸ਼ਟਰਪਤੀ ਅਤੇ ਸ਼੍ਰੀ ਮੋਦੀ ਦੇ ਵਿੱਚ ਦੂਜਾ ਗੈਰ ਰਸਮੀ ਸਿਖਰ ਸੰਮੇਲਨ 11 – 12 ਅਕਤੂਬਰ ਨੂੰ ਭਾਰਤ ਦੇ ਚੇਨੱਈ ਵਿੱਚ ਹੋਵੇਗਾ। ਇਸ ਤੋਂ ਪਹਿਲਾਂ ਸ਼੍ਰੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ‘ਚ ਪਹਿਲਾ ਗੈਰ ਰਸਮੀ ਸਿਖਰ ਸੰਮੇਲਨ ਪਿਛਲੇ ਸਾਲ 27 – 28 ਅਪ੍ਰੈਲ ਨੂੰ ਚੀਨ ਦੇ ਵੁਹਾਨ ਵਿੱਚ ਹੋਇਆ ਸੀ।

ਜਿਨਪਿੰਗ 11 ਨੂੰ ਆਉਣਗੇ ਭਾਰਤ ਦੌਰੇ ‘ਤੇ

ਨਵੀਂ ਦਿੱਲੀ , ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 11 ਅਕਤੂਬਰ ਨੂੰ ਭਾਰਤ ਦੇ ਦੋ ਦਿਨਾਂ ਦੌਰੇ ‘ਤੇ ਆਉਣਗੇ। ਚੀਨ ਦੇ ਰਾਸ਼ਟਰਪਤੀ ਅਤੇ ਸ਼੍ਰੀ ਮੋਦੀ ਦੇ ਵਿੱਚ ਦੂਜਾ ਗੈਰ ਰਸਮੀ ਸਿਖਰ ਸੰਮੇਲਨ 11 – 12 ਅਕਤੂਬਰ ਨੂੰ ਭਾਰਤ ਦੇ ਚੇਨੱਈ ਵਿੱਚ ਹੋਵੇਗਾ। ਇਸ ਤੋਂ ਪਹਿਲਾਂ ਸ਼੍ਰੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ‘ਚ ਪਹਿਲਾ ਗੈਰ ਰਸਮੀ ਸਿਖਰ ਸੰਮੇਲਨ ਪਿਛਲੇ ਸਾਲ 27 – 28 ਅਪ੍ਰੈਲ ਨੂੰ ਚੀਨ ਦੇ ਵੁਹਾਨ ਵਿੱਚ ਹੋਇਆ ਸੀ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਵਿੱਚ ਦੋਪੱਖੀ , ਖੇਤਰੀ ਅਤੇ ਸੰਸਾਰਿਕ ਸਬੰਧੀ ਮਹੱਤਵਪੂਰਣ ਮੁੱਦਿਆਂ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਨਾਲ ਹੀ , ਇਸ ਸੰਮੇਲਨ ਨਾਲ ਦੋਵਾਂ ਦੇਸ਼ਾਂ ਨੂੰ ਆਪਸੀ ਸਬੰਧਾਂ ਨੂੰ ਮਜਬੂਤ ਕਰਨ ਦਾ ਚੰਗਾ ਮੌਕੇ ਮਿਲੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।