Jharkhand
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ED Raids: ਈਡੀ ਨੇ ਰਾਂਚੀ ਦੇ ਕੋਕਰ ਸਮੇਤ ਸੱਤ ਥਾਵਾਂ 'ਤੇ ਕੀਤੀ ਛਾਪੇਮਾਰੀ, ਤ੍ਰਿਣਮੂਲ ਸੰਸਦ ਨਦੀਮੁਲ ਹੱਕ ਨਾਲ ਸਬੰਧਤ ਮਾਮਲਾ
Published On
By Satinder Mathur
ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸੋਮਵਾਰ ਨੂੰ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਰਾਜ ਸਭਾ ਮੈਂਬਰ ਮੁਹੰਮਦ ਨਦੀਮੁਲ ਹੱਕ ਨਾਲ ਸਬੰਧਤ ਮਾਮਲੇ ਵਿੱਚ ਦੇਸ਼ ਦੇ ਸੱਤ ਰਾਜਾਂ ਵਿੱਚ ਇੱਕੋ ਸਮੇਂ ਛਾਪੇਮਾਰੀ ਕੀਤੀ। ਈ.ਡੀ. ਦੀ ਕਾਰਵਾਈ ਰਾਂਚੀ ਦੇ ਕੋਕਰ ਉਦਯੋਗਿਕ ਖੇਤਰ, ਦਿੱਲੀ ਅਤੇ ਕੋਲਕਾਤਾ ਸਮੇਤ ਸੱਤ ਥਾਵਾਂ 'ਤੇ ਚੱਲ ਰਹੀ ਹੈ।
Shibu Soren: ਝਾਰਖੰਡ ਸਰਕਾਰ ਨੇ ਸ਼ਿਬੂ ਸੋਰੇਨ ਦੇ ਦੇਹਾਂਤ ‘ਤੇ ਤਿੰਨ ਦਿਨਾਂ ਦਾ ਰਾਜ ਸੋਗ ਐਲਾਨਿਆ
Published On
By Sach Kahoon Punjabi Desk
ਲੰਬੇ ਸਮੇਂ ਤੋਂ ਗੁਰਦੇ ਦੀ ਬਿਮਾਰੀ ਤੋਂ ਪੀੜਤ ਸਨ | Shibu Soren Shibu Soren: ਰਾਂਚੀ, (ਆਈਏਐਨਐਸ)। ਝਾਰਖੰਡ ਅੰਦੋਲਨ ਦੇ ਮੋਢੀ, ਸਾਬਕਾ ਮੁੱਖ ਮੰਤਰੀ ਅਤੇ ਜੇਐਮਐਮ ਸਰਪ੍ਰਸਤ ‘ਡਿਸ਼ਮ ਗੁਰੂ’ ਸ਼ਿਬੂ ਸੋਰੇਨ ਦੇ ਦੇਹਾਂਤ ‘ਤੇ ਰਾਜ ਸਰਕਾਰ ਨੇ ਤਿੰਨ ਦਿਨਾਂ ਦਾ ਰਾਜ ਸੋਗ ਐਲਾਨਿਆ ਹੈ। 4 ਤੋਂ 6 ਅਗਸਤ ਤੱਕ ਰਾਜ ਵਿੱਚ ਰਾਜ ਸੋਗ ਰਹੇਗਾ, ਜਿਸ ਦੌਰਾਨ […]
Fire Accident: ਝੌਂਪਡ਼ੀ ਨੂੰ ਅੱਗ ਲੱਗਣ ਕਾਰਨ ਮਾਂ-ਪੁੱਤ ਦੀ ਦਰਦਨਾਕ ਮੌਤ
Published On
By Sach Kahoon Punjabi Desk
Fire Accident: ਗਿਰੀਡੀਹ, (ਏਜੰਸੀ)। ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ਦੇ ਡੂਮਰੀ ਬਲਾਕ ਦੇ ਜਿਲੀਮਟੰਡ ਪਿੰਡ ਵਿੱਚ ਝੌਂਪੜੀ ਵਿੱਚ ਅੱਗ ਲੱਗਣ ਕਾਰਨ ਮਾਂ-ਪੁੱਤ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਵਾਪਰਿਆ। ਪੁਲਿਸ ਨੇ ਮਾਂ-ਪੁੱਤ ਦੀਆਂ ਲਾਸ਼ਾਂ ਨੂੰ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਨੂਨੀਆ ਦੇਵੀ ਅਤੇ ਉਨ੍ਹਾਂ ਦਾ 12 […]
Crime News: 11ਵੀਂ ਜਮਾਤ ਦੀ ਲਾਪਤਾ ਵਿਦਿਆਰਥਣ ਦੀ ਖੂਹ ‘ਚੋਂ ਮਿਲੀ ਲਾਸ਼, ਲੋਕ ਸੜਕਾਂ ‘ਤੇ ਉਤਰੇ
Published On
By Sach Kahoon Punjabi Desk
ਗੁੱਸੇ ‘ਚ ਆਏ ਲੋਕਾਂ ਨੇ ਲਾਸ਼ ਨੂੰ ਚੰਡਵਾ-ਚਤਰਾ ਮੁੱਖ ਮਾਰਗ ‘ਤੇ ਰੱਖ ਕੇ ਜਾਮ ਲਾਇਆ | Crime News Crime News: ਲਾਤੇਹਾਰ, (ਆਈਏਐਨਐਸ)। ਝਾਰਖੰਡ ਦੇ ਲਾਤੇਹਾਰ ਜ਼ਿਲੇ ਦੇ ਚੰਦਵਾ ਥਾਣਾ ਖੇਤਰ ‘ਚ ਸੋਮਵਾਰ ਨੂੰ ਤਿੰਨ ਦਿਨਾਂ ਤੋਂ ਲਾਪਤਾ 11ਵੀਂ ਜਮਾਤ ਦੀ ਵਿਦਿਆਰਥਣ ਤੰਨੂ ਕੁਮਾਰੀ ਦੀ ਲਾਸ਼ ਖੂਹ ‘ਚੋਂ ਬਰਾਮਦ ਹੋਣ ‘ਤੇ ਇਲਾਕੇ ‘ਚ ਸਨਸਨੀ ਫੈਲ ਗਈ। […]
Jharkhand News: ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ ਭਾਜਪਾ ’ਚ ਹੋਏ ਸ਼ਾਮਲ
Published On
By Sach Kahoon Punjabi Desk
ਚੰਪਾਈ ਸੋਰੇਨ ਦੇ ਆਉਣ ਨਾਲ ਭਾਜਪਾ ਹੋਰ ਮਜ਼ਬੂਤ ਹੋਵੇਗੀ: ਸ਼ਿਵਰਾਜ ਸਿੰਘ ਚੌਹਾਨ (ਸੱਚ ਕਹੂੰ ਨਿਊਜ਼) ਰਾਂਝੀ। Jharkhand News: ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਸ਼ਿਵਰਾਜ ਸਿੰਘ ਚੌਹਾਨ ਅਤੇ ਹਿਮਾਂਤਾ ਬਿਸਵਾ ਸਰਮਾ ਨੇ ਸ਼ੁੱਕਰਵਾਰ ਨੂੰ ਰਾਂਚੀ ਦੇ ਧੁਰਵਾ ਦੇ ਸ਼ਹੀਦ ਮੈਦਾਨ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ ਭਾਜਪਾ ਦੀ […]
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ
Published On
By Sach Kahoon Punjabi Desk
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਗ੍ਰਿਫਤਾਰੀ ਵਿਰੁੱਧ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ। ਜਸਟਿਸ ਸੰਜੀਵ ਖੰਨਾ, ਜਸਟਿਸ ਅੱੈਮਐੱਮ ਸੁੰਦਰੇਸ਼ ਅਤੇ ਜਸਟਿਸ ਬੇਲਾ ਐਮ ਤ੍ਰਿਵੇਦੀ ਦੀ ਵਿਸ਼ੇਸ਼ ਬੈਂਚ ਨੇ ਪਟੀਸ਼ਨ ਨੂੰ ਰੱਦ ਕਰ ਦਿੱਤਾ ਅਤੇ ਸੋਰੇਨ ਨੂੰ ਆਪਣੀ ਜਮਾਨਤ ਲਈ ਝਾਰਖੰਡ ਹਾਈ […]
ਕੇਂਦਰ ਆਰਡੀਨੈਂਸ ਮਾਮਲਾ: ਕੇਜਰੀਵਾਲ ਨੂੰ ਮਿਲਿਆ ਹੇਮੰਤ ਸੋਰੇਨ ਦਾ ਸਮਰੱਥਨ
Published On
By Sach Kahoon Punjabi Desk
(ਏਜੰਸੀ) ਰਾਂਚੀ। ਕੇਂਦਰ ਸਰਕਾਰ ਦੇ ਆਰਡੀਨੈਂਸ ਖਿਲਾਫ ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ (CM Hemant Soren) ਨਾਲ ਮੁਲਾਕਾਤ ਕੀਤੀ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਮੇਤ ‘ਆਪ’ ਦੇ ਸੰਸਦ ਮੈਂਬਰ ਅਤੇ ਮੰਤਰੀ ਨੇ ਕੇਂਦਰ ਸਰਕਾਰ ਦੇ ਆਰਡੀਨੈਂਸ ਖ਼ਿਲਾਫ਼ ਸਮਰੱਥਨ ਮੰਗਿਆ। ਮੁੱਖ ਮੰਤਰੀ ਹੇਮੰਤ ਸੋਰਨ ਦੀ ਰਿਹਾਇਸ਼ ’ਤੇ ਕਰੀਬ 2 […]
ਕਲੀਨਿਕ ’ਚ ਦਮ ਘੁੱਟਣ ਨਾਲ 6 ਲੋਕਾਂ ਦੀ ਮੌਤ, 25 ਜਣੇ ਵਾਲ-ਵਾਲ ਬਚੇ
Published On
By Sach Kahoon Punjabi Desk
ਇਹ ਹਾਦਸਾ ਝਾਰਖੰਡ ਦੇ ਧਨਬਾਦ ਦੇ ਹਜ਼ਰਾ ਵਿਖੇ ਵਾਪਰਿਆ ਰਾਂਚੀ (ਏਜੰਸੀ)। ਝਾਰਖੰਡ ਦੇ ਧਨਬਾਦ ਦੇ ਹਜ਼ਰਾ ਵਿੱਚ ਇੱਕ ਕਲੀਨਿਕ ਵਿੱਚ ਅੱਗ ਲੱਗਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਧਨਬਾਦ ਦੇ ਟੈਲੀਫੋਨ ਐਕਸਚੇਂਜ ਰੋਡ ‘ਤੇ ਸਥਿਤ ਹਜ਼ਾਰਾ ਕਲੀਨਿਕ ‘ਚ ਦੇਰ ਰਾਤ 2 ਵਜੇ ਅੱਗ ਲੱਗ ਗਈ, ਜਿਸ ‘ਚ […]
ਮੈਂ ਪੜ੍ਹਨਾ ਚਾਹੁੰਦੀ ਹਾਂ ਮੁੱਖ ਮੰਤਰੀ ਜੀ, ਇਹ ਕਹਿੰਦੇ ਹੀ 48 ਘੰਟਿਆਂ ’ਚ ਬੇਬੀ ਨੂੰ ਮਿਲੀ ਮੱਦਦ
Published On
By Sach Kahoon Punjabi Desk
ਰਾਂਚੀ (ਏਜੰਸੀ)। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ (CM Hemant Soren) ਨੂੰ ਪੜ੍ਹਾਈ ਲਈ ਮਦਦ ਦੀ ਅਪੀਲ ਕਰਨ ਵਾਲੀ ਗੜ੍ਹਵਾ ਦੇ ਤਿਲਦਾਗ ਪੰਚਾਇਤ ਦੀ ਵਸਨੀਕ ਬੇਬੀ ਕੁਮਾਰੀ ਅਤੇ ਉਸ ਦਾ ਪੂਰਾ ਪਰਿਵਾਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਵਿੱਚ ਸ਼ਾਮਲ ਕਰ ਦਿੱਤਾ ਗਿਆ। ਬੇਬੀ ਕੁਮਾਰੀ ਨੂੰ ਸਾਵਿਤਰੀ ਬਾਈ ਫੂਲੇ ਕਿਸ਼ੋਰੀ ਸਮਰਿਧੀ ਯੋਜਨਾ ਅਤੇ ਉਸ ਦੀਆਂ ਭੈਣਾਂ ਕਲਿਆਣ […]
ਝਾਰਖੰਡ ਦੇ ਮੁੱਖ ਮੰਤਰੀ ਸੋਰੇਨ ਦੀ ਮੈਂਬਰਸ਼ਿਪ ਰੱਦ ਕਰਨ ਦੀ ਸਿਫਾਰਿਸ਼, ਸੋਰੇਨ ਦੇ ਦਫਤਰ ‘ਚ ਹਲਚਲ ਤੇਜ਼
Published On
By Sach Kahoon Punjabi Desk
ਚੋਣ ਕਮਿਸ਼ਨ ਨੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਮੈਂਬਰਸ਼ਿਪ ਮਾਮਲੇ ’ਚ ਆਪਣਾ ਇਰਾਦਾ ਰਾਜਭਵਨ ਭੇਜਿਆ ਰਾਂਚੀ (ਏਜੰਸੀ)। ਭਾਰਤ ਦੇ ਚੋਣ ਕਮਿਸ਼ਨ ਨੇ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਮਾਈਨਿੰਗ ਲੀਜ਼ ਮਾਮਲੇ ਵਿੱਚ ਆਪਣਾ ਇਰਾਦਾ ਰਾਜ ਭਵਨ ਨੂੰ ਭੇਜ ਦਿੱਤਾ ਹੈ। ਭਾਜਪਾ ਦੇ ਗੋਡਾ ਤੋਂ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਚੋਣ ਕਮਿਸ਼ਨ […]
ਝਾਰਖੰਡ ’ਚ ਪ੍ਰੇਮ ਪ੍ਰਕਾਸ਼ ਦੇ ਟਿਕਾਣੇ ਤੋਂ ਮਿਲੀ AK 47 ਨਿਕਲੀ ਸਰਕਾਰੀ
Published On
By Sach Kahoon Punjabi Desk
ਝਾਰਖੰਡ ’ਚ ਪ੍ਰੇਮ ਪ੍ਰਕਾਸ਼ ਦੇ ਟਿਕਾਣੇ ਤੋਂ ਮਿਲੀ ਏਕੇ 47 ਨਿਕਲੀ ਸਰਕਾਰੀ ਰਾਂਚੀ (ਏਜੰਸੀ)। ਝਾਰਖੰਡ ’ਚ ਗੈਰ-ਕਾਨੂੰਨੀ ਮਾਈਨਿੰਗ ਅਤੇ ਜ਼ਬਰਦਸਤੀ ਦੇ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਸੱਤਾ ’ਚ ਪ੍ਰਭਾਵ ਰੱਖਣ ਵਾਲੇ ਦਲਾਲ ਪ੍ਰੇਮ ਪ੍ਰਕਾਸ਼ ਦੇ ਰਾਂਚੀ ਸਮੇਤ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਵਿੱਚ ਈਡੀ ਦੀ ਟੀਮ ਨੇ ਹਰਮੂ ਸਥਿਤ ਇੱਕ ਘਰ […]
ਝਾਰਖੰਡ ‘ਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ
Published On
By Sach Kahoon Punjabi Desk
ਝਾਰਖੰਡ ‘ਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ ਹਜ਼ਾਰੀਬਾਗ (ਏਜੰਸੀ)। ਝਾਰਖੰਡ ਦੇ ਹਜ਼ਾਰੀਬਾਗ ‘ਚ ਅਣਪਛਾਤੇ ਬਦਮਾਸ਼ਾਂ ਨੇ ਮਹਾਤਮਾ ਗਾਂਂਧੀ Mahatma Gandhi ਦੇ ਬੁੱਤ ਨੂੰ ਨੁਕਸਾਨ ਪਹੁੰਚਾ ਦਿੱਤਾ ਹੈ। ਕੋਨਾਰ ਨਦੀ ਦੇ ਕੰਢੇ ਗਾਂਧੀ ਘਾਟ ‘ਤੇ 1948 ‘ਚ ਇਹ ਬੁੱਤ ਸਥਾਪਤ ਕੀਤਾ ਗਿਆ ਸੀ। ਇਸ ਨਦੀ ‘ਚ ਗਾਂਧੀ ਦੀਆਂ ਅਸਥੀਆਂ ਨੂੰ ਵਿਸਰਜਿਤ ਕੀਤਾ ਗਿਆ ਸੀ। ਹਜ਼ਾਰੀਬਾਗ […]