Jharkhand Murder Case

Jharkhand Murder Case: ਘਰ ’ਚ ਦਾਖਲ ਹੋ ਕੇ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਕਤਲ, ਸ਼ੱਕੀ ਹਿਰਾਸਤ ’ਚ 

ਝਾਰਖੰਡ ਦੇ ਪਲਾਮੂ ਜ਼ਿਲ੍ਹੇ ਦੇ ਮੇਦਿਨੀਨਗਰ ਦੇ ਨੌਵਾਟੋਲੀ ਇਲਾਕੇ ’ਚ ਵੀਰਵਾਰ ਨੂੰ ਇੱਕ 45 ਸਾਲਾ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਔਰਤ ਦੀ ਲਾਸ਼ ਘਰ ਦੇ ਅੰਦਰ ਇੱਕ ਬਿਸਤਰੇ 'ਤੇ ਪਈ ਮਿਲੀ। ਉਸ ਦੇ ਸਿਰ 'ਤੇ ਕਈ ਵਾਰ ਕਰਨ ਦੇ ਨਿਸ਼ਾਨ ਸਨ। ਘਟਨਾ
ਦੇਸ਼  ਸੂਬੇ  ਖਾਸ ਖਬਰ  ਹੋਰ ਸੂਬੇ