Jawans

ਛੱਤੀਸਗੜ੍ਹ। ਨਕਸਲਵਾਦੀਆਂ ਨੇ ਸੀਏਐਫ ਕੈਂਪ ਦੇ ਰਸਤੇ ‘ਚ ਲਾਇਆ ਵਿਸਫੋਟਕ

ਸੈਨਿਕਾਂ ਨੂੰ ਨਿਸ਼ਾਨਾ ਬਣਾਉਣ ਦੀ ਕੀਤੀ ਕੋਸ਼ਿਸ਼ ਨਕਸਲਵਾਦੀ ਸੈਨਿਕਾਂ ਅਤੇ ਪਿੰਡ ਵਾਸੀਆਂ ਨੂੰ ਨਿਸ਼ਾਨਾ ਬਣਾਉਣ ਲਈ ਨਿਰੰਤਰ ਕਰ ਰਹੇ ਹਨ ਕੋਸ਼ਿਸ਼ ਲਗਭਗ 10 ਸਾਲਾਂ ਬਾਅਦ, ਇੱਥੇ ਬਣਾਇਆ ਗਿਆ ਰਸਤਾ
ਦੇਸ਼  Breaking News 

ਬਰਫ ਦੀ ਚਪੇਟ ‘ਚ ਆਏ 6 ਜਵਾਨ

5 ਦੀ ਮੌਤ, ਇੱਕ ਲਾਪਤਾ ਕਿੰਨੌਰ। ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਤਿੱਬਤ ਬਾਰਡਰ ਸ਼ਿਪਕਿਲਾ ਨੇੜੇ ਫੌਜ ਦੇ 6 ਜਵਾਨਾਂ ਦੀ ਗਲੇਸ਼ੀਅਰ ਦੀ ਚਪੇਟ ‘ਚ ਆਉਣ ਕਾਰਨ ਮੌਤ ਹੋ ਗਈ ਜਦਕਿ ਇਕ ਲਾਪਤਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ‘ਚੋਂ ਪੰਜ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਕ ਦੀ ਤਲਾਸ਼ ਜਾਰੀ ਹੈ। ਜ਼ਿਲਾ ਪ੍ਰਧਾਨ […]
ਦੇਸ਼  Breaking News 

ਪੁਲਵਾਮਾ ‘ਚ ਸ਼ਹੀਦ ਹੋਏ ਜਵਾਨਾਂ ‘ਚ 4 ਜਵਾਨ ਪੰਜਾਬ ਦੇ 

ਚੰਡੀਗੜ੍ਹ। ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਬੀਤੇ ਦਿਨ ਹੋਏ ਅੱਤਵਾਦੀ ਹਮਲੇ ‘ਚ 40 ਤੋਂ ਵਧ ਸੀ.ਆਰ. ਪੀ. ਐੱਫ ਦੇ ਜਵਾਨ ਸ਼ਹੀਦ ਹੋ ਗਏ। ਜਿਨ੍ਹਾਂ ‘ਚੋਂ ਚਾਰ ਜਵਾਨ ਪੰਜਾਬ ਦੇ ਪੁੱਤ ਵੀ ਸਨ। ਚਾਰਾਂ ਵਿੱਚੋਂ ਇੱਕ ਜਵਾਨ ਗੁਰਦਾਸ ਪੁਰ, ਦੂਜਾ ਤਰਤਤਾਰਨ, ਤੀਜਾ ਮੋਗਾ ਅਤੇ ਚੌਥਾ ਰੂਪਨਗਰ ਜਿਲ੍ਹੇ ਨਾਲ ਸਬੰਧਤ ਸੀ। ਮੋਗਾ ਜ਼ਿਲੇ ਦੇ ਕੋਟ ਈਸੇ ਖਾਂ ਦਾ […]
ਪੰਜਾਬ  Breaking News 

ਜੰਮੂ ਕਸ਼ਮੀਰ ‘ਚ ਹੋਇਆ ਧਮਾਕਾ ਦੋ ਜਵਾਨਾਂ ਦੀ ਮੌਤ

ਅਖਨੂਰ ਸੈਕਟਰ ਵਿੱਚ ਕੰਟਰੋਲ ਸੀਮਾ ਨਜ਼ਦੀਕ ਹੋਇਆ ਵਿਸਫੋਟ ਜੰਮੂ। ਜੰਮੂ ਕਸ਼ਮੀਰ ਚ ਸ਼ਨਿੱਚਰਵਾਰ ਨੂੰ ਕੰਟਰੋਲ ਸੀਮਾ ‘ਤੇ ਦੁਰਘਟਨਾ ਕਾਰਨ ਹੋਏ ਧਮਾਕੇ ਵਿੱਚ ਫੌਜ ਦੇ ਦੋ ਜਵਾਨਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਫੌਜ ਦੇ ਅਧਿਕਾਰੀ ਨੇ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਜੰਮੂ ਜਿਲ੍ਹੇ ਦੇ ਅਖਨੂਰ ਸੈਕਟਰ ਵਿੱਚ ਕੰਟਰਲ ਸੀਮਾ ਨਜ਼ਦੀਕ […]
ਦੇਸ਼  Breaking News 

ਪੁਲਵਾਮਾ ‘ਚ ਅੱਤਵਾਦੀ ਹਮਲੇ ‘ਚ ਦੋ ਜਵਾਨ ਜ਼ਖਮੀ

ਸੀਆਰਪੀਐਫ ਦੇ ਕੈਂਪ ‘ਤੇ ਗ੍ਰੇਨੇਡ ਨਾਲ ਹਮਲਾ ਕਰਨ ਤੋਂ ਬਾਅਦ ਕੀਤੀ ਗੋਲੀਬਾਰੀ ਸ੍ਰੀਨਗਰ, ਏਜੰਸੀ। ਜੰਮੂ-ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ‘ਚ ਅੱਤਵਾਦੀਆਂ ਨੇ ਸੋਮਵਾਰ ਦੇਰ ਰਾਤ ਕੇਂਦਰੀ ਰਿਜਰਵ ਪੁਲਿਸ ਬਲ (ਸੀਆਰਪੀਐਫ) ਦੇ ਕੈਂਪ ‘ਤੇ ਗ੍ਰੇਨੇਡ ਨਾਲ ਹਮਲਾ ਕਰਨ ਤੋਂ ਬਾਅਦ ਗੋਲੀਬਾਰੀ ਕੀਤੀ ਜਿਸ ਨਾਲ ਦੋ ਜਵਾਨ ਗੰਭੀਰ ਜ਼ਖਮੀ ਹੋ ਗਏ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ […]
ਦੇਸ਼  Breaking News