Jalander News

Viral News: ਵਿਅਕਤੀ ਦੇ ਸ਼ੌਂਕ ਨੇ ਸਕੂਟਰ ਦਾ ਮੁੱਲ ਸਾਢੇ 8 ਲੱਖ ਤੋਂ ਕੀਤਾ ਪਾਰ, ਜਾਣੋ ਕਿੱਥੋਂ ਦਾ ਹੈ ਇਹ ਸਖਸ਼

ਆਰਟੀਓ ਅਧਿਕਾਰੀਆਂ ਅਨੁਸਾਰ ਪਿਛਲੇ ਕੁਝ ਮਹੀਨਿਆਂ ਤੋਂ 000 ਸੀਰੀਜ਼ ਦੇ ਫੈਂਸੀ ਨੰਬਰਾਂ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ ਨੰਬਰ ਲਗਾਤਾਰ ਲੱਖਾਂ ਰੁਪਏ ਵਿੱਚ ਵਿਕ ਰਹੇ ਹਨ। ਇਸ ਤੋਂ ਪਹਿਲਾਂ ਪੀਬੀ 08 ਐਫਜੈਡ ਸੀਰੀਜ਼ ਦਾ 0001 ਨੰਬਰ 8 ਲੱਖ 61 ਹਜ਼ਾਰ ਰੁਪਏ ਵਿੱਚ ਨੀਲਾਮ ਹੋਇਆ ਸੀ।
ਪੰਜਾਬ  ਸੂਬੇ  ਖਾਸ ਖਬਰ  Tech - Auto 

Jalander News: ਰੇਲਵੇ ਸਟੇਸ਼ਨ 'ਤੇ ਫਰਜ਼ੀ ਰੇਲਵੇ ਵਿਜੀਲੈਂਸ ਇੰਸਪੈਕਟਰ ਕਾਬੂ

ਫਿਰੋਜ਼ਪੁਰ ਰੇਲ ਮੰਡਲ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਧੋਖਾਧੜੀ, ਫਰਜ਼ੀ ਪਛਾਣ ਦੀ ਵਰਤੋਂ ਅਤੇ ਸਰਕਾਰੀ ਕੰਮ ਵਿੱਚ ਰੁਕਾਵਟ ਪੈਦਾ ਕਰਨ ਦੇ ਦੋਸ਼ਾਂ ਤਹਿਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ  ਸੂਬੇ  ਖਾਸ ਖਬਰ 

Canada News: ਕੈਨੇਡਾ ’ਚ ਰਹਿੰਦੇ ਭਾਰਤੀਆਂ ਲਈ ਚੰਗੀ ਖਬਰ, ਨਵੇਂ ਨਿਯਮ ਜਾਣ ਹੋ ਜਾਓਗੇ ਖੁਸ਼

ਕੈਨੇਡਾ ’ਚ ਰਹਿਣ ਵਾਲੇ ਭਾਰਤੀਆਂ, ਖਾਸ ਕਰਕੇ ਪੰਜਾਬੀਆਂ ਲਈ ਇੱਕ ਵੱਡੀ ਰਾਹਤ ਦੀ ਗੱਲ ਹੈ। ਹੁਣ, ਲੋਕਾਂ ਨੂੰ ਆਪਣੇ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਦੀ ਮਿਆਦ ਖਤਮ ਹੋਣ ਤੋਂ ਤੁਰੰਤ ਬਾਅਦ ਭਾਰਤ ਵਾਪਸ ਜਾਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ
ਪੰਜਾਬ  ਕੁੱਲ ਜਹਾਨ  ਖਾਸ ਖਬਰ 

Ashok Mittal ED: ਈਡੀ ਨੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਨੌਂ ਟਿਕਾਣਿਆਂ ’ਤੇ ਕੀਤੀ ਛਾਪੇਮਾਰੀ

ਈਡੀ ਦੀਆਂ ਟੀਮਾਂ ਬੁੱਧਵਾਰ ਸਵੇਰੇ 9 ਵਜੇ ਜਲੰਧਰ ਵਿੱਚ ਮਿੱਤਲ ਦੇ ਘਰ, ਯੂਨੀਵਰਸਿਟੀ ਅਤੇ ਹੋਰ ਥਾਵਾਂ ’ਤੇ ਪਹੁੰਚੀਆਂ ਅਤੇ ਜਾਂਚ ਜਾਰੀ ਹੈ। ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਪੁਲਿਸ ਤਾਇਨਾਤ ਕੀਤੀ ਗਈ ਹੈ। ਮਿੱਤਲ ਇਸ ਸਮੇਂ ਆਪਣੇ ਜਲੰਧਰ ਵਾਲੇ ਘਰ ਵਿੱਚ ਹਨ।
ਦੇਸ਼  ਪੰਜਾਬ  ਬਿਜਨਸ  ਖਾਸ ਖਬਰ 

High Alert ’ਤੇ ਪੰਜਾਬ, ਪੁਲਿਸ ਨੇ ਇਸ ਇਲਾਕੇ ’ਚ ਚਲਾਇਆ ਸਰਚ ਆਪ੍ਰੇਸ਼ਨ

Punjab News: ਜਲੰਧਰ (ਸੱਚ ਕਹੂੰ ਨਿਊਜ਼)। ਪੰਜਾਬ ਭਰ ’ਚ ਹਾਈ ਅਲਰਟ ਜਾਰੀ ਹੈ। ਜਲੰਧਰ ਕਮਿਸ਼ਨਰੇਟ ਪੁਲਿਸ ਇਸ ਸਬੰਧੀ ਸੁਚੇਤ ਦਿਖਾਈ ਦੇ ਰਹੀ ਹੈ। ਅੱਜ ਡੀਸੀਪੀ ਨਰੇਸ਼ ਡੋਗਰਾ ਨੇ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮਾਂ ਨਾਲ ਰੇਲਵੇ ਸਟੇਸ਼ਨ ’ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਰੇਲਵੇ ਯਾਤਰੀਆਂ ’ਚ ਦਹਿਸ਼ਤ ਦਾ ਮਾਹੌਲ ਸੀ। ਉੱਥੇ ਨਰੇਸ਼ ਡੋਗਰਾ ਨੇ ਯਾਤਰੀਆਂ ਦੇ […]
ਪੰਜਾਬ  Breaking News  ਖਾਸ ਖਬਰ 

ਅਦਾਲਤ ’ਚ ਹੋਈ ਘਟਨਾ ਨਾਲ ਪੈ ਗਿਆ ਚੀਕ-ਚਿਹਾੜਾ, ਬਜ਼ੁਰਗ ਔਰਤ ਦੀ ਮੌਤ

ਜਲੰਧਰ। ਜਲੰਧਰ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਕੋਰਟ ਕੰਪਲੈਕਸ ’ਚ ਆਪਣੇ ਪੋਤੇ ਦੀ ਤਰੀਕ ’ਤੇ ਆਈ ਬਜ਼ੁਰਗ ਔਰਤ ਦੀ ਦੂਜੀ ਮੰਜਲ ਤੋਂ ਹੇਠਾਂ ਡਿੱਗ ਕੇ ਮੌਤ ਹੋ ਗਈ। ਦਰਅਸਲ ਔਰਤ ਨੇ ਇੱਕ ਦਰਵਾਜ਼ੇ ਨੂੰ ਬਾਥਰੂਮ ਦਾ ਦਰਵਾਜ਼ਾ ਸਮਝ ਲਿਆ, ਜਿਸ ਨੂੰ ਖੋਲ੍ਹਣ ’ਤੇ ਉਹ ਹੇਠਾਂ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ […]
ਪੰਜਾਬ  Breaking News  ਖਾਸ ਖਬਰ