Jaipur

ਆਯੁਸ਼ਮਾਨ ਟਾਵਰ ’ਤੇ ਲੱਗੀ ਭਿਆਨਕ ਅੱਗ, ਵੱਡਾ ਹਾਦਸਾ ਟਲਿਆ

ਫਾਇਰ ਬ੍ਰਿਗੇਡ ਦੀ ਮੁਸਤੈਦੀ ਕਾਰਨ ਪਾਇਆ ਅੱਗੇ ’ਤੇ ਕਾਬੂ Jaipur News: ਜੈਪੁਰ (ਸੱਚ ਕਹੂੰ ਨਿਊਜ਼)। ਜੈਪੁਰ ਦੇ ਵੱਕਾਰੀ ਐਸਐਮਐਸ ਖੇਤਰ ’ਚ ਸਥਿਤ ਆਯੁਸ਼ਮਾਨ ਟਾਵਰ ’ਚ ਬੁੱਧਵਾਰ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਚੌਥੀ ਮੰਜ਼ਿਲ ’ਤੇ ਲੱਗੀ, ਜਿਸ ਕਾਰਨ ਧੂੰਆਂ ਪੂਰੇ ਟਾਵਰ ’ਚ ਫੈਲ ਗਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਅੱਗ ਤਾਰਾਂ ਦੇ ਬੰਡਲਾਂ ’ਚ ਲੱਗੀ ਹੈ। […]
Breaking News  ਇੱਕ ਨਜ਼ਰ  ਰਾਜਸਥਾਨ 

Rajasthan Weather: ਭਾਰੀ ਮੀਂਹ ਕਾਰਨ ਜੋਧਪੁਰ ’ਚ ਰੁੜ੍ਹਿਆ ਰੇਲਵੇ ਟ੍ਰੈਕ, ਬਾਂਸਵਾੜਾ, ਧੌਲਪੁਰ ’ਚ 4 ਡੈਮਾਂ ਦੇ ਗੇਟ ਖੋਲ੍ਹੇ, ਅਹਿਮਦਾਬਾਦ ਨੈਸ਼ਨਲ ਹਾਈਵੇਅ ਜਾਮ

ਭਾਰੀ ਮੀਂਹ ਕਾਰਨ ਟਰੇਨ ਰੋਕੀ ਪਾਣੀ ਭਰਨ ਕਰਕੇ ਅਹਿਮਦਾਬਾਦ ਨੈਸ਼ਨਲ ਹਾਈਵੇਅ ਹੋਇਆ ਜਾਮ ਜੈਪੁਰ (ਸੱਚ ਕਹੂੰ ਨਿਊਜ਼)। Rajasthan Weather: ਰਾਜਸਥਾਨ ’ਚ ਭਾਰੀ ਮੀਂਹ ਦਾ ਦੌਰ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਜੋਧਪੁਰ, ਬੀਕਾਨੇਰ ਸੰਭਾਗ ਦੇ ਜ਼ਿਲ੍ਹਿਆਂ ’ਚ ਭਾਰੀ ਮੀਂਹ ਪਿਆ। ਜੈਪੁਰ ’ਚ ਮੰਗਲਵਾਰ ਦੇਰ ਰਾਤ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਊਦੈਪੁਰ ’ਚ ਵੀ ਐਤਵਾਰ ਤੋਂ […]
Breaking News  ਇੱਕ ਨਜ਼ਰ  ਰਾਜਸਥਾਨ 

ਮੀਂਹ ਕਾਰਨ ਮਕਾਨ ’ਚ ਆਇਆ ਕਰੰਟ, ਮਾਂ-ਬੇਟੀ ਦੀ ਮੌਤ, ਅੱਜ ਵੀ ਇਹ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ

5 ਡਿਗਰੀ ਤੱਕ ਹੇਠਾਂ ਆਇਆ ਦਿਨ ਦਾ ਤਾਪਮਾਨ ਮਾਮਲਾ ਰਾਜਸਥਾਨ ਦੇ ਕੋਟਾ ਦਾ, ਮਾਂ-ਧੀ ਦੀ ਮੌਤ ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਅੱਜ 7 ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਜੈਪੁਰ ਮੁਤਾਬਕ ਸੂਬੇ ਦੇ ਟੋਂਕ, ਸਵਾਈ ਮਾਧੋਪੁਰ, ਦੌਸਾ, ਅਲਵਰ, ਕਰੌਲੀ ਤੇ ਧੌਲਪੁਰ ’ਚ ਭਾਰੀ ਮੀਂਹ ਪੈ ਸਕਦਾ ਹੈ। […]
Breaking News  ਇੱਕ ਨਜ਼ਰ  ਰਾਜਸਥਾਨ 

Weather Update: ਦੂਜੇ ਪੜਾਅ ਦੀ ਵੋਟਿੰਗ ਵਾਲੇ ਦਿਨ ਤੂਫਾਨ ਤੇ ਮੀਂਹ ਦਾ ਅਲਰਟ, 19 ਜ਼ਿਲ੍ਹਿਆਂ ’ਚ ਛਾਏ ਰਹਿਣਗੇ ਬੱਦਲ

ਰਾਜਸਥਾਨ ਦੇ 19 ਜ਼ਿਲ੍ਹਿਆਂ ’ਚ ਛਾਏ ਰਹਿਣਗੇ ਬੱਦਲ | Weather Update ਫਿਲਹਾਲ ਦਿਨ ਦਾ ਤਾਪਮਾਨ 40 ਡਿਗਰੀ ਤੱਕ ਪਹੁੰਚਿਆ ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਬਾੜਮੇਰ, ਜਾਲੌਰ ’ਚ ਤਾਪਮਾਨ ਹੁਣ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਅੱਜ ਤੇ ਕੱਲ੍ਹ ਵੀ ਤਾਪਮਾਨ ਵਧੇਗਾ। 26 ਅਪਰੈਲ ਭਾਵ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ ਵਾਲੇ […]
Breaking News  ਇੱਕ ਨਜ਼ਰ  ਰਾਜਸਥਾਨ 

ਦਿਲ ਦਹਿਲਾ ਦੇਣ ਵਾਲੀ ਘਟਨਾ : ਝਗੜੇ ਤੋਂ ਬਾਅਦ ਹੋਟਲ ਬਾਹਰ ਖੜ੍ਹੀ ਲੜਕੀ ਨੂੰ ਦਰੜਿਆ, ਦਿਲ ਦਹਿਲਾ ਦੇਵੇਗਾ ਇਹ ਵੀਡੀਓ

ਘਟਨਾ ਰਾਜ਼ਸਥਾਨ ਦੀ ਰਾਜਧਾਨੀ ਜੈਪੁਰ ਦੀ | Jaipur ਜੈਪੁਰ (ਸੱਚ ਕਹੂੰ ਨਿਊਜ਼/ਗੁਰਜੰਟ ਸਿੰਘ)। ਰਾਜ਼ਸਥਾਨ ਦੀ ਰਾਜਧਾਨੀ ਜੈਪੁਰ ਦੇ ਜਵਾਹਰ ਸਰਕਲ ਥਾਣਾ ਖੇਤਰ ’ਚ ਇੱਕ ਲੜਕੀ ਦਾ ਕਤਲ ਅਤੇ ਉਸ ਦੇ ਸਾਥੀ ਨੂੰ ਕਾਰ ਵੱਲੋਂ ਦਰੜ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਮੰਗਲਵਾਰ ਸਵੇਰੇ ਇਲਾਕੇ ਦੇ ਗਿਰਧਰ ਰੋਡ ’ਤੇ ਮੁਲਜ਼ਮ ਨੇ ਲੜਕੀ […]
Breaking News  ਇੱਕ ਨਜ਼ਰ  ਰਾਜਸਥਾਨ 

Indian Railways : ਜੈਪੁਰ-ਹਿਸਾਰ ਵਾਸੀਆਂ ਨੂੰ ਰੇਲਵੇ ਦਾ ਨਵਾਂ ‘ਤੋਹਫ਼ਾ’

ਜੈਪੁਰ, (ਸੱਚ ਕਹੂੰ ਨਿਊਜ਼)। ਸਫਰ ਕਰਨ ਵਾਲੇ ਯਾਤਰੀਆਂ ਦੀ ਸਹੂਲਤ ਲਈ, ਰੇਲਵੇ ਹੈਦਰਾਬਾਦ-ਜੈਪੁਰ-ਹੈਦਰਾਬਾਦ ਹਫਤਾਵਾਰੀ ਐਕਸਪ੍ਰੈਸ ਰੇਲ ਸੇਵਾ ਨੂੰ ਹਿਸਾਰ ਤੱਕ ਵਧਾ ਰਿਹਾ ਹੈ। ਉੱਤਰ-ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸਸੀ ਕਿਰਨ ਮੁਤਾਬਿਕ, ਰੇਲਗੱਡੀ ਨੰਬਰ 17019, ਹਿਸਾਰ-ਹੈਦਰਾਬਾਦ ਹਫਤਾਵਾਰੀ ਐਕਸਪ੍ਰੈਸ ਰੇਲ ਸੇਵਾ ਹਰ ਮੰਗਲਵਾਰ 26/9/23 ਤੋਂ 07:15 ਵਜੇ ਹਿਸਾਰ ਤੋਂ ਰਵਾਨਾ ਹੋਵੇਗੀ ਅਤੇ 15:05 ਵਜੇ […]
ਦੇਸ਼  Breaking News  ਇੱਕ ਨਜ਼ਰ  ਰਾਜਸਥਾਨ 

ਮਾਨਸੂਨ : ਪੱਛਮੀ ਰਾਜਸਥਾਨ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ

ਰਾਜਸਥਾਨ ਦੇ ਵੱਡੇ ਡੈਮ ਭਰੇ | Weather Update Rajasthan ਚੰਬਲ ਦਰਿਆ ਉਫਾਨ ’ਤੇ | Weather Update Rajasthan ਜੈਪੁਰ (ਸੱਚ ਕਹੂੰ ਨਿਊਜ਼)। ਮੱਧ ਪ੍ਰਦੇਸ਼ ਅਤੇ ਰਾਜਸਥਾਨ ’ਚ ਪੈ ਰਹੇ ਭਾਰੀ ਮੀਂਹ ਤੋਂ ਬਾਅਦ ਰਾਜਸਥਾਨ ’ਚ ਚੰਬਲ, ਕਾਲੀਸਿੰਧ, ਮਾਹੀ ਸਮੇਤ ਕਈ ਦਰਿਆਵਾਂ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਮੱਧ ਪ੍ਰਦੇਸ਼ ਦੇ ਗਾਂਧੀ ਸਾਗਰ ਡੈਮ ਤੋਂ ਕਰੀਬ […]
Breaking News  ਇੱਕ ਨਜ਼ਰ  ਰਾਜਸਥਾਨ 

ਪ੍ਰੈਸ਼ਰ ਕੁੱਕਰ ਫੱਟਣ ਨਾਲ ਔਰਤ ਦੀ ਮੌਤ, ਟੁੱਕੜੇ ਸਰੀਰ ’ਚ ਵੜ ਗਏ, ਸਾਰਾ ਚਿਹਰਾ ਗਿਆ ਸੜ 

ਧਮਾਕਾ ਐਨਾ ਜ਼ਬਰਦਸਤ ਸੀ ਕਿ ਦੀਵਾਰ ’ਚ ਆਰ-ਪਾਰ ਮੋਰਾ ਹੋ ਗਿਆ (ਸੱਚ ਕਹੂੰ ਨਿਊਜ਼) ਜੈਪੁਰ। ਜੈਪੁਰ ਵਿੱਚ ਪ੍ਰੈਸ਼ਰ ਕੁੱਕਰ ਵਿੱਚ ਧਮਾਕਾ ਹੋਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ। ਕੁੱਕਰ ਦੇ ਧਮਾਕੇ ਦੀ ਆਵਾਜ਼ ਇੰਨੀ ਜ਼ੋਰਦਾਰ ਸੀ ਕਿ ਲੋਕ 200 ਮੀਟਰ ਦੂਰ ਤੱਕ ਘਰਾਂ ਤੋਂ ਬਾਹਰ ਆ ਗਏ। ਇਹ ਘਟਨਾ ਸਵੇਰੇ 11 ਵਜੇ ਝੋਟਵਾੜਾ ਇਲਾਕੇ […]
ਦੇਸ਼  Breaking News  ਸੂਬੇ  ਇੱਕ ਨਜ਼ਰ  ਰਾਜਸਥਾਨ 

ਅੰਡਰ-14 ਕ੍ਰਿਕਟ ਟੂਰਨਾਮੈਂਟ: ਝੱਜਰ ਨੂੰ ਹਰਾ ਕੇ ਫਾਈਨਲ ‘ਚ ਪਹੁੰਚਿਆ ਜੈਪੁਰ

ਬਾਲ ਆਊਟ ‘ਚ 3-2 ਨਾਲ ਜਿੱਤਿਆ ਜੈਪੁਰ, ਬੈਸਟ ਥ੍ਰੀ ਹੋਣਗੇ ਫਾਈਨਲ, ਦੂਜਾ 22 ਨੂੰ ਅਤੇ ਤੀਜਾ 23 ਨੂੰ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਅਤੇ ਜੈਪੁਰ ਅਕਾਦਮੀ ਦਰਮਿਆਨ 21 ਜਨਵਰੀ ਨੂੰ ਹੋਵੇਗਾ ਪਹਿਲਾ ਫਾਈਨਲ ਸੱਚ ਕਹੂੰ ਨਿਊਜ਼/ਸੁਨੀਲ ਵਰਮਾ(ਸਰਸਾ) ਦੂਜੇ ਐੱਸਐੱਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ(Cricket) ਟੂਰਨਾਮੈਂਟ ਦਾ ਦੂਜਾ ਸੈਮੀਫਾਈਨਲ ਮੰਗਲਵਾਰ ਨੂੰ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ‘ਚ ਖੇਡਿਆ […]
ਖੇਡ ਮੈਦਾਨ 

ਅੰਡਰ-14 ਟੂਰਨਾਮੈਂਟ: ਜੈਪੁਰ ਨੇ ਫਰੀਦਾਬਾਦ ਨੂੰ 7 ਵਿਕਟਾਂ ਨਾਲ ਹਰਾਇਆ

117 ਦੌੜਾਂ ਬਣਾਉਣ ਵਾਲੇ ਜੈਪੁਰ ਦੇ ਦਵਿੰਦਰ ਕੁਮਾਰ ਬਣੇ ਮੈਨ ਆਫ ਦ ਮੈਚ ਸੱਚ ਕਹੂੰ ਨਿਊਜ਼/ਸੁਨੀਲ ਵਰਮਾ/ਸਰਸਾ। ਮੰਗਲਵਾਰ ਨੂੰ ਅੱਠਵੇਂ ਦਿਨ ਦੂਜੇ ਐਸਐਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ‘ਚ ਸਪੋਰਟਸ ਥ੍ਰੋਨ ਕ੍ਰਿਕਟ ਅਕਾਦਮੀ ਜੈਪੁਰ ਅਤੇ ਦ ਕ੍ਰਿਕਟ ਗੁਰੂਕੁਲ ਫਰੀਦਾਬਾਦ ਦਰਮਿਆਨ ਮੈਚ ਖੇਡਿਆ ਗਿਆ ਜਿਸ ‘ਚ ਜੈਪੁਰ ਦੀ ਟੀਮ ਨੇ ਦਵਿੰਦਰ ਕੁਮਾਰ ਦੀਆਂ ਨਾਬਾਦ 117 ਦੌੜਾਂ […]
ਖੇਡ ਮੈਦਾਨ 

ਜੈਪੁਰ ‘ਚ ਚੱਲਦੀ ਕਾਰ ‘ਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਜੈਪੁਰ (ਏਜੰਸੀ)। ਰਾਜਧਾਨੀ ਜੈਪੁਰ ‘ਚ ਬੁੱਧਵਾਰ ਸਵੇਰੇ ਵਿਧਾਨ ਸਭਾ ਸਾਹਮਣੇ ਇੱਕ ਚੱਲਦੀ ਕਾਰ ‘ਚ ਅੱਗ ਲੱਗ ਗਈ,  ਡਰਾਈਵਰ ਨੇ ਚੱਲਦੀ ਕਾਰ ‘ਚੋਂ ਛਾਲ ਮਾਰਕੇ ਆਪਣੀ ਜਾਨ ਬਚਾਈ ਪੁਲਿਸ ਸੂਤਰਾਂ ਅਨੁਸਾਰ ਸਵੇਰੇ ਵਿਧਾਨ ਸਭਾ ਸਾਹਮਣੇ ਇੱਕ ਕਾਰ ਜਾ ਰਹੀ ਸੀ ਉਦੋਂ ਅਚਾਨਕ ਇਸਦੇ ਇੰਜਣ ਦੀਆਂ ਲਪਟਾਂ ਉੱਠਣ ਲੱਗੀਆਂ ਕਾਰ ਡਰਾਈਵਰ ਕੁਝ ਸਮਝਦਾ ਇਸ ਤੋਂ ਪਹਿਲਾਂ ਅੱਗ ਵਧ […]
ਦੇਸ਼  Breaking News 

ਰਾਜਸਥਾਨ ਦੇ ਇਸ ਹਸਪਤਾਲ ਦੀ ਘਿਨੌਣੀ ਕਰਤੂਤ ਆਈ ਸਾਹਮਣੇ

ਜਣੇਪਾ ਪੀੜ੍ਹਾਂ ਨਾਲ ਚੀਕ ਰਹੀ ਔਰਤ ਨੂੰ ਹਸਪਤਾਲ ‘ਚੋਂ ਕੱਢਿਆ ਬਾਹਰ ਜੈਪੁਰੀਆ ਹਸਪਤਾਲ ਦੇ ਸਾਹਮਣੇ ਔਰਤ ਨੇ ਸੜਕ ‘ਤੇ ਦਿੱਤਾ ਬੱਚੇ ਨੂੰ ਜਨਮ ਸੱਚ ਕਹੂੰ ਨਿਊਜ਼, ਜੈਪੁਰ : ਸਥਾਨਕ ਜੈਪੁਰੀਆ ਹਸਪਤਾਲ ਵਿੱਚ ਸ਼ੁੱਕਰਵਾਰ ਦੇਰ ਰਾਤ ਸਾਰੀਆਂ ਇਨਸਾਨੀ ਕਦਰਾਂ-ਕੀਮਤਾਂ ਨੂੰ ਤਾਕ ‘ਤੇ ਰੱਖਦੇ ਹੋਏ ਹਸਪਤਾਲ ਦੇ ਅਮਲੇ ਨੇ ਜਣੇਪਾ ਪੀੜ੍ਹਾਂ ਨਾਲ ਚੀਕ ਰਹੀ ਇੱਕ ਔਰਤ ਨੂੰ […]
Breaking News  ਸੂਬੇ  ਦਿੱਲੀ