Jaipur News

Jaipur Bomb Threat: ਜੈਪੁਰ ’ਚ ਵਿਧਾਨ ਸਭਾ ਤੇ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਸੋਮਵਾਰ ਨੂੰ ਜੈਪੁਰ ’ਚ ਰਾਜਸਥਾਨ ਵਿਧਾਨ ਸਭਾ, ਹਾਈ ਕੋਰਟ ਤੇ ਸੈਸ਼ਨ ਕੋਰਟ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਸੂਚਨਾ ਮਿਲਣ ’ਤੇ ਬੰਬ ਸਕੁਐਡ ਤੇ ਡੌਗ ਸਕੁਐਡ ਮੌਕੇ ’ਤੇ ਪਹੁੰਚੇ। ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ। ਸਵੇਰੇ 11:10 ਵਜੇ, ਵਿਧਾਨ ਸਭਾ ਸਕੱਤਰੇਤ ਨੂੰ ਇੱਕ ਈਮੇਲ ਮਿਲਿਆ
ਰਾਜਸਥਾਨ 

Jaipur News: ਸੂਰਿਆਕਿਰਨ ਏਅਰੋਬੈਟਿਕ ਟੀਮ ਦਾ ਏਅਰ ਸ਼ੋਅ ਜੈਪੁਰ ’ਚ 20 ਤੇ 22 ਫਰਵਰੀ ਨੂੰ

Jaipur News: ਜੈਪੁਰ। 20 ਅਤੇ 22 ਫਰਵਰੀ ਨੂੰ ਜੈਪੁਰ ਦੇ ਅਸਮਾਨ ਵਿੱਚ ਜਲ ਮਹਿਲ ਦੇ ਉੱਪਰ ਹੋਣ ਵਾਲੇ ਸੂਰਿਆਕਿਰਨ ਏਅਰੋਬੈਟਿਕ ਸ਼ੋਅ ਵਿੱਚ ਨੌਂ ਜਹਾਜ਼ ਪ੍ਰਦਰਸ਼ਨ ਕਰਨਗੇ। ਜੈਪੁਰ ਦੇ ਤਿੰਨ ਪਾਇਲਟ, ਵਿੰਗ ਕਮਾਂਡਰ ਰਾਜੇਸ਼ ਕਾਜਲਾ, ਵਿੰਗ ਕਮਾਂਡਰ ਅੰਕਿਤ ਵਸ਼ਿਸ਼ਟ, ਅਤੇ ਸਕੁਐਡਰਨ ਲੀਡਰ ਸੰਜੇਸ਼ ਸਿੰਘ ਵੀ ਪ੍ਰਦਰਸ਼ਨ ਕਰਨਗੇ। ਸੂਰਿਆਕਿਰਨ ਟੀਮ ਵਿੱਚ ਨੌਂ ਹਾਕ ਐਮਕੇ-132 ਜਹਾਜ਼ ਹਨ, ਜੋ […]
Breaking News  ਰਾਜਸਥਾਨ  ਖਾਸ ਖਬਰ 

ਸਿਹਤ ਮੰਤਰੀ ਗਜੇਂਦਰ ਸਿੰਘ ਖਿਨਵਸਰ ਦੀ ਪਤਨੀ ਦਾ ਦੇਹਾਂਤ

Rajasthan News: ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਸਿਹਤ ਮੰਤਰੀ ਗਜੇਂਦਰ ਸਿੰਘ ਖਿਨਵਸਰ ਦੀ ਪਤਨੀ ਪ੍ਰੀਤੀ ਕੁਮਾਰੀ ਦੀ ਵੀਰਵਾਰ ਸਵੇਰੇ ਸਾਈਲੈਂਟ ਅਟੈਕ ਨਾਲ ਮੌਤ ਹੋ ਗਈ। ਪ੍ਰੀਤੀ ਕੁਮਾਰੀ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੌਂ ਗਈ। ਜਦੋਂ ਉਹ ਸਵੇਰੇ ਨਹੀਂ ਉੱਠੀ ਤਾਂ ਪਰਿਵਾਰ ਨੇ ਉਸਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉਸਨੇ ਕੋਈ ਜਵਾਬ ਨਹੀਂ ਦਿੱਤਾ। […]
Breaking News  ਰਾਜਸਥਾਨ  ਖਾਸ ਖਬਰ 

Railway News: ਖੁਸ਼ਖਬਰੀ, ਵਿਛਾਈ ਜਾਵੇਗੀ ਨਵੀਂ ਰੇਲਵੇ ਲਾਈਨ, ਬਣਾਏ ਜਾਣਗੇ ਨਵੇਂ ਰੇਲਵੇ ਸਟੇਸ਼ਨ, ਵੇਖੋ ਸਾਰਾ ਰੂਟ

Pushkar Merta Rail Line: ਜੈਪੁਰ (ਸੱਚ ਕਹੂੰ ਨਿਊਜ਼/ਗੁਰਜੰਟ ਸਿੰਘ)। ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਤੋਂ ਇੱਕ ਹੋਰ ਵੱਡੀ ਖ਼ਬਰ ਆਈ ਹੈ। ਪੁਸ਼ਕਰ ਤੇ ਮੇਰਤਾ ਵਿਚਕਾਰ 51.34 ਕਿਲੋਮੀਟਰ ਲੰਬੀ ਰੇਲਵੇ ਲਾਈਨ ਦੇ ਪਹਿਲੇ ਪੜਾਅ ਦਾ ਨਿਰਮਾਣ ਕਾਰਜ ਹੁਣ ਸ਼ੁਰੂ ਹੋ ਗਿਆ ਹੈ। ਇਹ ਰੇਲ ਮਾਰਗ ਦੋਵਾਂ ਸ਼ਹਿਰਾਂ ਵਿਚਕਾਰ ਯਾਤਰਾ ਨੂੰ ਸੌਖਾ ਬਣਾਏਗਾ ਤੇ ਸੈਰ-ਸਪਾਟਾ ਤੇ ਉਦਯੋਗਿਕ ਗਤੀਵਿਧੀਆਂ […]
Breaking News  ਰਾਜਸਥਾਨ  ਖਾਸ ਖਬਰ 

ਹਵਾਈ ਅੱਡੇ ’ਤੇ DRI ਦੀ ਵੱਡੀ ਕਾਰਵਾਈ, ਜਾਣੋ ਪੂਰਾ ਮਾਮਲਾ

3.7 ਕਰੋੜ ਦੀ ਹਾੲਂਡ੍ਰੋਪੋਨਿਕ ਬੂਟੀ ਸਮੇਤ 2 ਯਾਤਰੀ ਗ੍ਰਿਫਤਾਰ | Rajasthan News Rajasthan News: ਜੈਪੁਰ (ਸੱਚ ਕਹੂੰ ਨਿਊਜ਼)। ਡਰੱਗ ਡੀਲਰ ਹੁਣ ਰਾਜਸਥਾਨ ’ਚ ਹਵਾਈ ਮਾਰਗਾਂ ਰਾਹੀਂ ਵੀ ਵੱਡੇ ਪੱਧਰ ’ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੇ ਤਰੀਕੇ ਲੱਭ ਰਹੇ ਹਨ। ਬੁੱਧਵਾਰ ਦੇਰ ਰਾਤ ਜੈਪੁਰ ਹਵਾਈ ਅੱਡੇ ’ਤੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਵੱਲੋਂ ਕੀਤੀ ਗਈ […]
Breaking News  ਰਾਜਸਥਾਨ  ਖਾਸ ਖਬਰ 

Jaipur LPG Blast: ਜੈਪੁਰ LPG ਬਲਾਸਟ, 55 ਫੀਸਦੀ ਝੁਲਸੇ ਇੱਕ ਹੋਰ ਵਿਅਕਤੀ ਦੀ ਮੌਤ

ਹੁਣ ਤੱਕ 20 ਲੋਕਾਂ ਦੀ ਮੌਤ | Jaipur LPG Blast ਐਸਐੱਮਐੱਸ ’ਚ 8 ਹੋਰ ਪੀੜਤ ਲੜ ਰਹੇ ਜਿੰਦਗੀ ਦੀ ਲੜਾਈ ਜੈਪੁਰ (ਸੱਚ ਕਹੂੰ ਨਿਊਜ਼)। Jaipur LPG Blast: ਜੈਪੁਰ ਐੱਲਪੀਜ਼ੀ (LPG) ਬਲਾਸਟ ’ਚ ਜ਼ਖਮੀ ਹੋਏ ਇੱਕ ਹੋਰ ਵਿਅਕਤੀ ਦੀ ਸ਼ਨਿੱਚਰਵਾਰ (28 ਦਸੰਬਰ) ਨੂੰ ਮੌਤ ਹੋ ਗਈ ਹੈ। 8 ਦਿਨ ਪਹਿਲਾਂ ਵਾਪਰੇ ਇਸ ਭਿਆਨਕ ਹਾਦਸੇ ’ਚ ਹੁਣ […]
Breaking News  ਰਾਜਸਥਾਨ  ਖਾਸ ਖਬਰ 

Rajasthan Winter Break: ਰਾਜਸਥਾਨ ਦੇ ਸਕੂਲਾਂ ’ਚ ਇਸ ਦਿਨ ਤੋਂ ਸਰਦੀਆਂ ਦੀਆਂ ਛੁੱਟੀਆਂ, ਵੇਖੋ

School Winter Vacation: ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ’ਚ ਸਰਦ ਰੁੱਤ ਦੀਆਂ ਛੁੱਟੀਆਂ 25 ਦਸੰਬਰ ਤੋਂ ਸ਼ੁਰੂ ਹੋਣਗੀਆਂ। ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਇਸ ਸਬੰਧੀ ਅਧਿਕਾਰਤ ਐਲਾਨ ਕੀਤਾ ਹੈ। ਵਧਦੀ ਠੰਢ ਨੂੰ ਵੇਖਦੇ ਹੋਏ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ’ਚ ਛੁੱਟੀ ਰਹੇਗੀ। ਸ਼ਿਵਰਾ ਪੰਚਾਂਗ ਅਨੁਸਾਰ ਸਰਦੀਆਂ ਦੀਆਂ ਛੁੱਟੀਆਂ 25 ਦਸੰਬਰ 2024 ਤੋਂ 5 ਜਨਵਰੀ 2025 […]
ਸਿੱਖਿਆ / ਰੁਜਗਾਰ  Breaking News  ਰਾਜਸਥਾਨ  ਖਾਸ ਖਬਰ 

Jaipur Tanker Blast: ਜੈਪੁਰ ’ਚ ਦਰਦਨਾਕ ਹਾਦਸਾ

Jaipur Tanker Blast: ਜੈਪੁਰ ’ਚ ਰਸੋਈ ਗੈਸ ਲਿਜਾ ਰਹੇ ਗੈਸ ਟੈਂਕਰ ’ਚ ਧਮਾਕਾ ਹੋਣ ਨਾਲ ਭਿਆਨਕ ਤਬਾਹੀ ਹੋਈ ਹੈ ਅੱਗ ਦੀ ਲਪੇਟ ’ਚ ਆਏ ਆਦਮੀ ਤਾਂ ਕੀ ਉੱਡਦੇ ਪੰਛੀ ਵੀ ਸੜ ਗਏ ਇਸ ਘਟਨਾ ’ਚ ਇੱਕ ਬੱਸ ਵੀ ਅੱਗ ਦੀ ਲਪੇਟ ’ਚ ਆ ਗਈ ਅਤੇ 20 ਮੁਸਾਫਿਰ ਬੁਰੀ ਤਰ੍ਹਾਂ ਝੁਲਸ ਗਏ ਕਰੀਬ 200 ਮੀਟਰ ਦੇ […]
ਦੇਸ਼  Breaking News  ਸੰਪਾਦਕੀ  ਖਾਸ ਖਬਰ 

Jaipur CNG Blast: ਜਬਰਦਸਤ ਧਮਾਕੇ ਨਾਲ ਦਹਿਲ ਗਈ ਰਾਜਸਥਾਨ ਦੀ ਰਾਜਧਾਨੀ, ਵੇਖੋ ਮੌਕੇ ਦੇ ਹਾਲਾਤ…

ਰਾਜਸਥਾਨ ਦੀ ਰਾਜਧਾਨੀ ਜੈਪੁਰ ’ਚ ਕੈਮੀਕਲ ਟੈਂਕਰ ’ਚ ਭਿਆਨਕ ਧਮਾਕਾ 5 ਲੋਕਾਂ ਜਿੰਦਾ ਸੜੇ, 40 ਗੱਡੀਆਂ ਨੂੰ ਲੱਗੀ ਅੱਗ | Jaipur CNG Blast ਜੈਪੁਰ (ਏਜੰਸੀ)। Jaipur CNG Blast: ਜੈਪੁਰ ’ਚ ਅਜਮੇਰ ਹਾਈਵੇ ’ਤੇ ਦਿੱਲੀ ਪਬਲਿਕ ਸਕੂਲ ਸਾਹਮਣੇ ਸ਼ੁੱਕਰਵਾਰ ਸਵੇਰੇ ਕੈਮੀਕਲ ਨਾਲ ਭਰੇ ਟੈਂਕਰ ’ਚ ਧਮਾਕਾ ਹੋ ਗਿਆ ਹੈ। ਇਸ ਹਾਦਸੇ ’ਚ 5 ਲੋਕ ਜ਼ਿੰਦਾ ਸੜ […]
Breaking News  ਰਾਜਸਥਾਨ  ਖਾਸ ਖਬਰ 

Rajasthan Railway: ਰਾਜਸਥਾਨ ਦੇ ਇਨ੍ਹਾਂ ਸ਼ਹਿਰਾਂ ’ਚੋਂ ਲੰਘੇਗੀ ਇਹ ਨਵੀਂ ਰੇਲਵੇ ਲਾਈਨ, 178 ਕਿਲੋਮੀਟਰ ਲੰਬੀ ਰੇਲਵੇ ਲਾਈਨ ਨੂੰ ਕੀਤਾ ਜਾਵੇਗਾ Double

ਜੈਪੁਰ (ਸੱਚ ਕਹੂੰ ਨਿਊਜ਼/ਗੁਰਜੰਟ ਸਿੰਘ)। Rajasthan Railway: ਦੇਸ਼ ’ਚ ਰੇਲ ਕਨੈਕਟੀਵਿਟੀ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ, ਇਸ ਲਈ ਕਈ ਤਰ੍ਹਾਂ ਦੇ ਰੇਲ ਪ੍ਰੋਜੈਕਟਾਂ ’ਤੇ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ। ਇਸ ਨਾਲ ਸੂਬੇ ਦੀ ਰੇਲ ਸੰਪਰਕ ਨੂੰ ਬਹੁਤ ਹੁਲਾਰਾ ਮਿਲੇਗਾ, ਜਦੋਂ ਕਿ ਅਜਮੇਰ ਰੇਲਵੇ ਡਿਵੀਜ਼ਨ ’ਚ ਅਜਮੇਰ ਤੋਂ […]
Breaking News  ਰਾਜਸਥਾਨ  ਖਾਸ ਖਬਰ 

ਹੁਣ ਜੈਪੁਰ ਤੋਂ ਉਡਾਣ ਭਰਿਆ ਕਰਨਗੀਆਂ ਇਹ ਉਡਾਣਾਂ

ਜੈਪੁਰ ਤੋਂ ਮੁੰਬਈ-ਦਿੱਲੀ ਰੋਜ਼ਾਨਾ ਉਡਾਣ ਭਰਨਗੀਆਂ ਇਹ ਉਡਾਣਾਂ ਰੋਜ਼ਾਨਾ 70 ਉਡਾਣਾਂ ਭਰਨਗੀਆਂ ਉਡਾਣ ਕੋਲਕਾਤਾ-ਇੰਦੌਰ ਲਈ ਨਵੀਂ ਸੇਵਾ ਹੋਵੇਗੀ ਸ਼ੁਰੂ ਜੈਪੁਰ (ਸੱਚ ਕਹੂੰ ਨਿਊਜ਼)। Rajasthan News: ਹੁਣ ਜੈਪੁਰ ਹਵਾਈ ਅੱਡੇ ’ਤੇ ਰੋਜ਼ਾਨਾ 70 ਉਡਾਣਾਂ ਦਾ ਸੰਚਾਲਨ ਕੀਤਾ ਜਾਵੇਗਾ। ਜੈਪੁਰ ਹਵਾਈ ਅੱਡੇ ’ਤੇ 27 ਅਕਤੂਬਰ ਤੋਂ ਵਿੰਟਰ ਸ਼ਡਿਊਲ ਲਾਗੂ ਕੀਤਾ ਜਾਵੇਗਾ। ਇਸ ਤਹਿਤ ਮੁੰਬਈ ਤੋਂ ਯਾਤਰੀਆਂ ਨੂੰ […]
Breaking News  ਰਾਜਸਥਾਨ  ਖਾਸ ਖਬਰ 

Rajasthan Weather: ਭਾਰੀ ਮੀਂਹ ਕਾਰਨ ਜੋਧਪੁਰ ’ਚ ਰੁੜ੍ਹਿਆ ਰੇਲਵੇ ਟ੍ਰੈਕ, ਬਾਂਸਵਾੜਾ, ਧੌਲਪੁਰ ’ਚ 4 ਡੈਮਾਂ ਦੇ ਗੇਟ ਖੋਲ੍ਹੇ, ਅਹਿਮਦਾਬਾਦ ਨੈਸ਼ਨਲ ਹਾਈਵੇਅ ਜਾਮ

ਭਾਰੀ ਮੀਂਹ ਕਾਰਨ ਟਰੇਨ ਰੋਕੀ ਪਾਣੀ ਭਰਨ ਕਰਕੇ ਅਹਿਮਦਾਬਾਦ ਨੈਸ਼ਨਲ ਹਾਈਵੇਅ ਹੋਇਆ ਜਾਮ ਜੈਪੁਰ (ਸੱਚ ਕਹੂੰ ਨਿਊਜ਼)। Rajasthan Weather: ਰਾਜਸਥਾਨ ’ਚ ਭਾਰੀ ਮੀਂਹ ਦਾ ਦੌਰ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਜੋਧਪੁਰ, ਬੀਕਾਨੇਰ ਸੰਭਾਗ ਦੇ ਜ਼ਿਲ੍ਹਿਆਂ ’ਚ ਭਾਰੀ ਮੀਂਹ ਪਿਆ। ਜੈਪੁਰ ’ਚ ਮੰਗਲਵਾਰ ਦੇਰ ਰਾਤ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਊਦੈਪੁਰ ’ਚ ਵੀ ਐਤਵਾਰ ਤੋਂ […]
Breaking News  ਰਾਜਸਥਾਨ  ਖਾਸ ਖਬਰ 
Ad Ad Ad