Issues
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਰਾਜਸਭਾ ‘ਚ ਉਠਿਆ ਗਾਂਧੀ ਪਰਿਵਾਰ ਦੀ ਐਸਪੀਜੀ ਦਾ ਮੁੱਦਾ
Published On
By Sach Kahoon Punjabi Desk
ਰਾਜਸਭਾ ‘ਚ ਉਠਿਆ ਗਾਂਧੀ ਪਰਿਵਾਰ ਦੀ ਐਸਪੀਜੀ ਦਾ ਮੁੱਦਾ ਅਮਿਤ ਸ਼ਾਹ ਵੀ ਅੱਜ ਰਾਜਸਭਾ ‘ਚ ਦੇਣਗੇ ਭਾਸ਼ਣ ਨਵੀਂ ਦਿੱਲੀ, ਏਜੰਸੀ। ਕਾਂਗਰਸ ਨੇ ਬੁੱਧਵਾਰ ਨੂੰ ਰਾਜਸਭਾ ‘ਚ ਗਾਂਧੀ ਪਰਿਵਾਰ ਨੂੰ ਐਸਪੀਜੀ ਸੁਰੱਖਿਆ ਹਟਾਉਣ ਦਾ ਮੁੱਦਾ ਉਠਾਇਆ। ਇਸ ‘ਤੇ ਭਾਜਪਾ ਨੇਤਾ ਜੇਪੀ ਨੱਡਾ ਨੇ ਕਿਹਾ ਕਿ ਇਹ ਫੈਸਲਾ ਕਿਸੇ ਨੇਤਾ ਦਾ ਨਹੀਂ ਸਗੋਂ ਗ੍ਰਹਿ ਮੰਤਰਾਲੇ ਦਾ ਹੈ। […]
ਸਾਰੇ ਮੁੱਦਿਆਂ ‘ਤੇ ਖੁੱਲਕੇ ਚਰਚਾ ਕਰਨ ਲਈ ਤਿਆਰ ਹਾਂ : ਮੋਦੀ
Published On
By Sach Kahoon Punjabi Desk
ਆਖਰੀ ਸੈਸ਼ਨ ਬੇਮਿਸਾਲ ਪ੍ਰਾਪਤੀਆਂ ਨਾਲ ਭਰਪੂਰ : ਮੋਦੀ
ਸਾਲ 2019 ਦਾ ਆਖਰੀ ਅਤੇ ਬਹੁਤ ਮਹੱਤਵਪੂਰਨ ਸੈਸ਼ਨ
26 ਨਵੰਬਰ ਨੂੰ ਹੈ ਸੰਵਿਧਾਨ ਦਿਵਸ
ਮੁੱਦਿਆਂ ਦੀ ਗੱਲ ਸਿਰਫ਼ ਇੱਕ ਦਿਨ ਹੀ ਕਿਉਂ ਹੋਏ
Published On
By Sach Kahoon Punjabi Desk
ਹਰਿਆਣਾ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਚੋਣ ਪ੍ਰਚਾਰ ‘ਚ ਸਾਰਥਿਕ ਗੱਲਾਂ ਨਾਂਹ ਦੇ ਬਰਾਬਰ ਤੇ ਨਿੰਦਾ ਪ੍ਰਚਾਰ ‘ਤੇ ਹੀ ਜ਼ੋਰ ਹੈ ਮੁੱਦਿਆਂ ਦੀ ਗੱਲ ਤਾਂ ਸਿਰਫ਼ ਇੱਕ ਦਿਨ ਹੀ ਹੁੰਦੀ ਹੈ ਜਦੋਂ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਾਂਦਾ ਹੈ ਬਾਕੀ ਦੇ ਦਿਨ ਤਾਂ ਇੱਕ-ਦੂਜੇ ਨੂੰ ਨੀਵਾਂ ਵਿਖਾਉਣ ‘ਤੇ ਹੀ ਲੱਗਦੇ […]
ਪਾਣੀ ਦੇ ਮੁੱਦਿਆਂ ਤੇ ਗੱਲਬਾਤ ਰਾਹੀਂ ਕੱਢਣ ਹੱਲ : ਅਮਿਤ ਸ਼ਾਹ
Published On
By Sach Kahoon Punjabi Desk
ਚੰਡੀਗੜ੍ਹ (ਸੱਚ ਕਹੂੰ ਬਿਊਰੋ)। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ‘ਚ ਜਿੰਨੇ ਵੀ ਸੂਬੇ ਹਨ, ਉਨ੍ਹਾਂ ‘ਚ ਪਾਣੀ ਕਿਧਰੇ ਨਾ ਕਿਧਰੇ ਗੁੰਝਲਦਾਰ ਮੁੱਦਾ ਬਣ ਗਿਆ ਹੈ ਅਤੇ ਇਸ ਦਾ ਹੱਲ ਸਾਨੂੰ ਸਿਆਸਤ ਤੋਂ ਉੱਪਰ ਉੱਠ ਕੇ ਕਰਨਾ ਪਵੇਗਾ ਪੰਜਾਬ ਨੂੰ ਵੱਡਾ ਭਰਾ ਹੋਣ ਦੇ ਨਾਤੇ ਹਰਿਆਣਾ ਨਾਲ ਲਟਕ ਰਹੇ ਪਾਣੀ ਦੇ ਮੁੱਦੇ […]
ਵਾਤਾਵਰਨ ਮੁੱਦੇ ‘ਤੇ ਹੋਣਾ ਪਵੇਗਾ ਚੌਕਸ
Published On
By Sach Kahoon Punjabi Desk
ਰਾਮੇਸ਼ ਠਾਕੁਰ ਪੂਰੇ ਹਿੰਦੁਸਤਾਨ ਦੀ ਫਿਜਾ ਜਹਿਰਲੀ ਧੁੰਦ, ਪ੍ਰਦੂਸ਼ਣ ਵਾਲੀ ਜਹਿਰਲੀ ਹਵਾਂ ਅਤੇ ਮਾੜੇ ਪ੍ਰਭਾਵ ਵਾਲੇ ਵਾਤਾਵਰਨ ਨਾਲ ਬੇਹਾਲ ਹੈ ਜੀਵਨ ਕਾਤੀ ਹਵਾ ਇਸ ਸਮੇਂ ਆਦਮੀ ਲਈ ਮੌਤ ਵਾਲੀ ਹਵਾ ਬਣੀ ਹੋਈ ਹੈ ਇਹ ਸਥਿਤੀ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਜੋਰ ਫੜ ਰਹੀ ਹੈ ਬਾਵਜੂਦ ਇਸ ਦੇ ਸਰਕਾਰੀ ਤੰਤਰ ਬੇਖ਼ਬਰ ਹੈ ਦੂਸ਼ਿਤ ਵਾਤਾਵਰਨ ਨੂੰ ਰੋਕਣ […]
ਰਾਜਨੀਤੀ ‘ਚ ਵਿਸਾਰੇ ਜਨਤਾ ਦੇ ਮੁੱਦੇ
Published On
By Sach Kahoon Punjabi Desk
ਪੰਜਾਬ ਵਿਧਾਨ ਸਭਾ ਦਾ ਤਿੰਨ ਦਿਨਾਂ ਸੈਸ਼ਨ ਸਿਰਫ਼ ਰੌਲੇ-ਰੱਪੇ ਦੀ ਭੇਂਟ ਚੜ੍ਹ ਗਿਆ ਸੱਤਾਧਿਰ ਤੇ ਵਿਰੋਧੀਆਂ ਦਰਮਿਆਨ ਰਾਜਨੀਤੀ ਬਹੁਤ ਹੋਈ ਪਰ ਕਿਸੇ ਨੇ ਵੀ ਜਨਤਾ ਦੇ ਮੁੱਦਿਆਂ ਬਾਰੇ ਇੱਕ ਸ਼ਬਦ ਕਹਿਣ ਦੀ ਵੀ ਖੇਚਲ ਨਹੀਂ ਕੀਤੀ ਅਜੇ ਕੱਲ੍ਹ ਦੀ ਗੱਲ ਹੈ ਕਿ ਘੱਗਰ ਦਰਿਆ ‘ਚ ਆਏ ਹੜ੍ਹਾਂ ਕਾਰਨ ਜਿਲ੍ਹਾ ਸੰਗਰੂਰ ਤੇ ਪਟਿਆਲਾ ‘ਚ ਹਜ਼ਾਰਾਂ ਏਕੜ […]
ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਵਿਚਾਰੇ ਖੇਤੀ ਮਸਲੇ
Published On
By Sach Kahoon Punjabi Desk
ਕਿਸਾਨੀ ਕਰਜ਼ਾ, ਮਹਿੰਗੀ ਬਿਜਲੀ ਅਤੇ ਨਹਿਰੀ ਪਾਣੀ ਰਹੇ ਮੀਟਿੰਗ ਦਾ ਏਜੰਡਾ ਮਾਨਸਾ (ਸੱਚ ਕਹੂੰ ਨਿਊਜ਼) ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜਰਨੈਲ ਸਿੰਘ ਸਤੀਕੇ ਦੀ ਪ੍ਰਧਾਨਗੀ ਹੇਠ ਜਿਲ੍ਹਾ ਹੈÎੱਡ ਕੁਆਰਟਰ ਗੁਰੂਦੁਆਰਾ ਸਾਹਿਬ ਮਾਨਸਾ ਵਿਖੇ ਹੋਈ। ਇਸ ਮੀਟਿੰਗ ਸਬੰਧੀ ਹਰਦੇਵ ਸਿੰਘ ਕੋਟਧਰਮੂ ਸਕੱਤਰ ਜਨਰਲ ਜਿਲ੍ਹਾ ਮਾਨਸਾ ਨੇ ਦੱਸਿਆ ਕਿ ਭਾਖੜਾ ਡੈਮ ਵੱਲੋਂ ਚਾਰ ਰਾਜਾਂ ਨੂੰ ਬਿਜਲੀ ਸਪਲਾਈ ਕੀਤੀ […]
ਸਿਆਸਤ ਦਾ ਮੁੱਦਿਆਂ ਤੋਂ ਹਟ ਸਿਰਫ਼ ਭਾਵਨਾਵਾਂ ਨਾਲ ਜੁੜਨਾ ਖ਼ਤਰਨਾਕ
Published On
By Sach Kahoon Punjabi Desk
ਜਗਦੇਵ ਸਿੰਘ (ਸਾਬਕਾ ਫੌਜੀ) ਮੈਂ 29 ਅਪਰੈਲ ਨੂੰ ਦੁਪਹਿਰ ਵੇਲੇ ਮੱਝਾਂ-ਗਾਈਆਂ ਨੂੰ ਪਾਣੀ ਪਿਲਾ ਰਿਹਾ ਸੀ ਮੈਂ ਖਬਰਾਂ ਸੁਣਨ ਲਈ ਆਪਣੇ ਮੋਬਾਇਲ ਫੋਨ ‘ਤੇ ਉਂਗਲ ਰੱਖੀ ਤਾਂ ਦੇਖਿਆ ਕਿ ਕੁੱਝ ਚਤੁਰ-ਚਲਾਕ ਸਿਆਸਤਦਾਨਾਂ ਨੇ ਮੁੰਬਈ ਤੋਂ ਸੰਨੀ ਦਿਓਲ ਨੂੰ ਗੁਰਦਾਸਪੁਰ ਵਿਖੇ ਚੋਣ ਲੜਣ ਲਈ ਲਿਆਂਦਾ ਜਦੋਂ ਸੰਨੀ ਦਿਓਲ ਜਹਾਜ਼ ਵਿੱਚੋਂ ਉੱਤਰਿਆ ਤਾਂ ਮੀਡੀਆ ਅਤੇ ਹੁਕਮਾਂ ਦੇ […]
ਸੂਬੇ ‘ਚ ਮੁੱਦਿਆਂ ਦੀ ਬਜਾਏ ਮਿਹਣਿਆਂ ਦੀ ਰਾਜਨੀਤੀ ਭਾਰੂ
Published On
By Sach Kahoon Punjabi Desk
ਬਿੰਦਰ ਸਿੰਘ ਖੁੱਡੀ ਕਲਾਂ ਸੂਬੇ ‘ਚ ਇਸੇ ਮਹੀਨੇ ਉੱਨੀ ਤਰੀਕ ਨੂੰ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਲਈ ਚੋਣ ਨਿਸ਼ਾਨਾਂ ਦੀ ਅਲਾਟਮੈਂਟ ਉਪਰੰਤ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਗਿਆ ਹੈ ਤਕਰੀਬਨ ਸਾਰੇ ਹੀ ਹਲਕਿਆਂ ‘ਚ ਉਮੀਦਵਾਰਾਂ ਨੇ ਆਪੋ-ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ । ਉਮੀਦਵਾਰਾਂ ਵੱਲੋਂ ਚੋਣ ਰੈਲੀਆਂ ਅਤੇ ਜਲਸਿਆਂ ਦਾ ਦੌਰ ਸਿਖਰਾਂ ‘ਤੇ ਹੈ ਪਰ ਇਹਨਾਂ […]
ਮੁੱਦਿਆਂ ‘ਤੇ ਕਮਜ਼ੋਰ, ਉਮੀਦਵਾਰਾਂ ‘ਤੇ ਜ਼ੋਰ
Published On
By Sach Kahoon Punjabi Desk
ਲੋਕ ਸਭਾ ਚੋਣਾਂ ਲਈ ਕਾਂਗਰਸ ਤੇ ਭਾਜਪਾ ਅਤੇ ਇਹਨਾਂ ਦੀਆਂ ਸਹਿਯੋਗੀ ਪਾਰਟੀਆਂ ਦਰਮਿਆਨ ਜੰਗ ਚੱਲ ਰਹੀ ਹੈ ਜਿਸ ਤਰ੍ਹਾਂ ਪਾਰਟੀਆਂ ਵੱਲੋਂ ਉਮੀਦਵਾਰਾਂ ਦੇ ਐਲਾਨ ‘ਚ ਦੇਰੀ ਤੇ ਸ਼ਸ਼ੋਪੰਜ ਹੈ ਉਸ ਤੋਂ ਇਹ ਗੱਲ ਸਪੱਸ਼ਟ ਹੈ ਕਿ ਸਾਰੀਆਂ ਪਾਰਟੀਆਂ ਮੁੱਦਿਆਂ ‘ਤੇ ਕਮਜ਼ੋਰ ਤੇ ਗੈਰ-ਜਿੰਮੇਵਾਰ ਨਜ਼ਰ ਆ ਰਹੀਆਂ ਹਨ ਨੀਤੀ ਸ਼ਬਦ ਅਲੋਪ ਹੁੰਦਾ ਜਾ ਰਿਹਾ ਤੇ ਰਣਨੀਤੀ […]
ਕਿਸਾਨੀ ਸੰਸਦ ਨੇ ਲਿਆ ਫੈਸਲਾ, ਖ਼ੁਦ ਲੜਨਗੇ ਚੋਣਾਂ, ਖ਼ੁਦ ਕਰਨਗੇ ਆਪਣੇ ਮਸਲੇ ਹੱਲ
Published On
By Sach Kahoon Punjabi Desk
ਚੰਡੀਗੜ ਵਿਖੇ ਹੋਈ ਕਿਸਾਨੀ ਸੰਸਦ ਵਿੱਚ ਨਕਾਰਿਆ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਸਾਨੀ ਸੰਸਦ ਵਿੱਚੋਂ ਗਾਇਬ ਰਹੀਂ ਕਾਂਗਰਸ ਪਾਰਟੀ, ਨਹੀਂ ਭੇਜਿਆ ਕੋਈ ਨੁਮਾਇੰਦਾ ਭਾਜਪਾ ਤੇ ਅਕਾਲੀ ਦਲ ਨੇ ਆਪਣੀ ਪਾਰਟੀ ਨੂੰ ਦੱਸਿਆ ਕਿਸਾਨ ਹਿਤੈਸ਼ੀ ਚੰਡੀਗੜ੍ਹ, ਅਸ਼ਵਨੀ ਚਾਵਲਾ ਰਵਾਇਤੀ ਪਾਰਟੀਆਂ ਵੱਲੋਂ ਕਿਸਾਨ ਪੱਖੀ ਕੋਈ ਨੀਤੀ ਨਾ ਦੇਣ ਤੇ ਸੰਸਦ ‘ਚ ਕਿਸਾਨਾਂ ਦੇ ਹੱਕ ਵਿੱਚ ਕੋਈ ਗੱਲ […]
ਸਿਹਤ ਮਸਲਿਆਂ ‘ਤੇ ਸਰਕਾਰ ਚੁੱਪ ਕਿਉਂ?
Published On
By Sach Kahoon Punjabi Desk
ਦੁਨੀਆਂ ਦੀ ਪ੍ਰਸਿੱਧ ਫ਼ਾਰਮਾਸਿਊਟੀਕਲ ਤੇ ਸਮੱਗਰੀ ਤਿਆਰ ਕਰਨ ਵਾਲੀ ਕੰਪਨੀ ਪਿਛਲੇ ਕਈ ਸਾਲਾਂ ਤੋਂ ਵਿਵਾਦਾਂ ‘ਚ ਹੈ ਵਿਵਾਦ ਅਮਰੀਕਾ ਨਾਲ ਸਬੰਧਤ ਹਨ ਜਿੱਥੇ ਵੱਡੀ ਗਿਣਤੀ ‘ਚ ਔਰਤਾਂ ਨੇ ਕੰਪਨੀ ਵਿਸ਼ੇਸ਼ ਦੇ ਪਾਊਡਰ ਦੀ ਵਰਤੋਂ ਨਾਲ ਕੈਂਸਰ ਹੋਣ ਦੇ ਦੋਸ਼ ਲਾਏ ਹਨ ਇਹ ਕੰਪਨੀ ਬੱਚਿਆਂ ਲਈ ਵੀ ਪਾਊਡਰ ਬਣਾਉਂਦੀ ਹੈ ਅਮਰੀਕੀ ਅਦਾਲਤ ਨੇ ਕੰਪਨੀ ਨੂੰ ਅਰਬਾਂ […]
