Israeli Company

ਫਸਲਾਂ ਦੇ ਝਾੜ ‘ਚ ਵਾਧੇ ਦੀ ਜੁਗਤ ਦੱਸੇਗੀ ਇਜਰਾਈਲੀ ਕੰਪਨੀ

ਚੰਡੀਗੜ੍ਹ, (ਅਸ਼ਵਨੀ ਚਾਵਲਾ) । ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਮੁਸ਼ਕਿਲਾਂ ਨੂੰ ਹੱਲ ਕਰਨ ਵਾਲੀ ਇਜ਼ਰਾਈਲ ਅਧਾਰਿਤ ਕੰਪਨੀ ਅਰਨਾ ਦੀ ਭਾਈਵਾਲੀ ਨਾਲ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਇਹ ਕੰਪਨੀ ਸੂਬੇ ਦੀ ਸਮੱਸਿਆਵਾਂ ਵਿੱਚ ਘਿਰੀ ਹੋਈ ਕਿਸਾਨੀ ਨੂੰ ਤਕਨੀਕੀ ਗਿਆਨ ਮੁਹੱਈਆ ਕਰਵਾ ਕੇ ਫਸਲਾਂ ਦੇ ਝਾੜ ਅਤੇ […]
Breaking News  ਕੁੱਲ ਜਹਾਨ