Israel

US Airstrikes: ਯਮਨ ਦੀ ਰਾਜਧਾਨੀ ‘ਤੇ ਰਾਤ ਭਰ ਅਮਰੀਕੀ ਹਵਾਈ ਹਮਲੇ, ਤਿੰਨ ਲੋਕਾਂ ਦੀ ਮੌਤ

US Airstrikes: ਸਨਾ, (ਆਈਏਐਨਐਸ)। ਯਮਨ ਦੀ ਰਾਜਧਾਨੀ ਸਨਾ ‘ਤੇ ਤਾਜ਼ਾ ਅਮਰੀਕੀ ਹਵਾਈ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ ਅਤੇ ਕਈ ਹੋਰ ਜ਼਼ਖਮੀ ਹੋ ਗਏ ਹਨ। ਡਾਕਟਰਾਂ ਅਤੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਸ਼ਿਨਹੂਆ ਨੂੰ ਦਿੱਤੀ। ਬੁੱਧਵਾਰ ਦੇਰ ਰਾਤ ਕੀਤੇ ਗਏ ਹਵਾਈ ਹਮਲਿਆਂ ਵਿੱਚ ਅਲ-ਨਾਹਦਨ ਖੇਤਰ ਨੂੰ ਨਿਸ਼ਾਨਾ ਬਣਾਇਆ ਗਿਆ, ਜੋ ਕਿ […]
Breaking News  ਕੁੱਲ ਜਹਾਨ  ਖਾਸ ਖਬਰ 

Hassan Nasrallah: ਇਜ਼ਰਾਈਲ ਦੀ ਵੱਡੀ ਕਾਰਵਾਈ

Hassan Nasrallah: ਕਦੇ ਅਮਰੀਕਾ ਨੂੰ ਅੱਤਵਾਦ ਖਿਲਾਫ ਸਭ ਤੋਂ ਸਖ਼ਤ ਸਟੈਂਡ ਵਾਲਾ ਦੇਸ਼ ਮੰਨਿਆ ਜਾਂਦਾ ਸੀ ਅਮਰੀਕਾ ਵੱਲੋਂ ਸੰਨ 2001 ’ਚ ਅਫਗਾਨਿਸਤਾਨ ’ਚ ਅਲਕਾਇਦਾ ਖਿਲਾਫ ਕੀਤੀ ਕਾਰਵਾਈ ਵਰਗੀ ਵੱਡੀ ਕਾਰਵਾਈ ਕਰਦਿਆਂ ਇਜ਼ਰਾਈਲ ਨੇ ਲਿਬਨਾਨ ’ਚ ਹਿਜਬੁੱਲਾ ਮੁਖੀ ਨਸਰੁੱਲ੍ਹਾ ਨੂੰ ਮਾਰਿਆ ਹੈ ਇਹ ਬਹੁਤ ਵੱਡੀ ਘਟਨਾ ਹੈ ਇਸ ਹਮਲੇ ਨਾਲ ਇਜ਼ਰਾਈਲ ਨੇ ਆਪਣੇ-ਆਪ ਨੂੰ ਦੁਨੀਆ ਦੀ […]
Breaking News  ਸੰਪਾਦਕੀ  ਕੁੱਲ ਜਹਾਨ  ਖਾਸ ਖਬਰ 

Mohammed Daif: ਇਜ਼ਰਾਈਲ ਨੇ ਹਮਾਸ ਦੇ ਮਿਲਟਰੀ ਚੀਫ ਮੁਹੰਮਦ ਦਾਇਫ ਨੂੰ ਮਾਰਿਆ, IDF ਦਾ ਦਾਅਵਾ- ਹਵਾਈ ਹਮਲੇ ’ਚ ਹੋਈ ਮੌਤ

Mohammed Daif : ਇਜ਼ਰਾਈਨ (ਏਜੰਸੀ)। ਇਜਰਾਇਲੀ ਫੌਜ ਨੇ ਵੀਰਵਾਰ ਨੂੰ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਲੜਾਕੂ ਜਹਾਜਾਂ ਨੇ 13 ਜੁਲਾਈ ਨੂੰ ਹਮਾਸ ਦੇ ਫੌਜ ਮੁਖੀ ਮੁਹੰਮਦ ਦਾਇਫ ਨੂੰ ਮਾਰ ਦਿੱਤਾ ਸੀ। ਇਜਰਾਇਲੀ ਫੌਜਾਂ ਨੇ ਖਾਨ ਯੂਨਿਸ ’ਤੇ ਹਮਲਾ ਕਰਕੇ ਉਸ ਨੂੰ ਮਾਰਿਆ ਹੈ। ਇੱਕ ਦਿਨ ਪਹਿਲਾਂ ਹੀ ਹਮਾਸ ਦੇ ਸਿਆਸੀ ਮੁਖੀ ਇਸਮਾਈਲ ਹਨੀਹ ਨੂੰ […]
Breaking News  ਕੁੱਲ ਜਹਾਨ  ਖਾਸ ਖਬਰ 

ਕੀ ‘ਪਾਸਪੋਰਟ ਟੂ ਡ੍ਰੀਮ ਅਬਰੋਡ’ ਨਵੇਂ ਦਿਸਹੱਦੇ ਖੋਜਣ ਦੇ ਯੋਗ ਹੋਵੇਗਾ?

ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (ਐਨਐਸਡੀਸੀ) ਦੀ ਮੱਦਦ ਨਾਲ ਉੱਤਰ ਪ੍ਰਦੇਸ਼ ਤੇ ਹਰਿਆਣਾ ਸਰਕਾਰਾਂ ਦੁਆਰਾ ਉਸਾਰੀ ਗਤੀਵਿਧੀਆਂ ਲਈ ਮੁੱਖ ਤੌਰ ’ਤੇ ਇਜ਼ਰਾਈਲ ਵਿੱਚ ਲਗਭਗ 10,000 ਕਰਮਚਾਰੀਆਂ ਦੀ ਭਰਤੀ ਦੀ ਪ੍ਰਕਿਰਿਆ ਅੱਜ ਚਰਚਾ ਦਾ ਵਿਸ਼ਾ ਹੈ। ਉੱਤਰ ਪ੍ਰਦੇਸ਼ ਅਤੇ ਹਰਿਆਣਾ ਸਰਕਾਰਾਂ ਨੇ ਐਨਐਸਡੀਸੀ ਦੀ ਮੱਦਦ ਨਾਲ, ਮੁੱਖ ਤੌਰ ’ਤੇ ਉਸਾਰੀ ਗਤੀਵਿਧੀਆਂ ਲਈ, ਇਜ਼ਰਾਈਲ ਜਾਣ ਲਈ ਲਗਭਗ 10,000 […]
ਦੇਸ਼  Breaking News  ਲੇਖ  ਖਾਸ ਖਬਰ 

ਇਜ਼ਰਾਈਲ ਨੇ ਵੈਸਟ ਬੈਂਕ ‘ਤੇ ਕੀਤਾ ਹਮਲਾ, ਦੋ ਮੌਤਾਂ

ਗਾਜ਼ਾ (ਏਜੰਸੀ)। Israel Attacks ਇਜ਼ਰਾਈਲ ਨੇ ਵੈਸਟ ਬੈਂਕ ਦੇ ਜੇਨਿਨ ਸ਼ਹਿਰ ‘ਤੇ ਡਰੋਨ ਹਮਲੇ ਕੀਤੇ, ਜਿਸ ਵਿਚ ਦੋ ਫਿਲੀਸਤੀਨੀ ਮਾਰੇ ਗਏ ਅਤੇ 10 ਹੋਰ ਜ਼ਖਮੀ ਹੋ ਗਏ। ਫਿਲਸਤੀਨ ਨਿਊਜ਼ ਏਜੰਸੀ ਵਾਫਾ ਨੇ ਵੀਰਵਾਰ ਨੂੰ ਜਾਰੀ ਇਕ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਕਿਹਾ ਕਿ ਮਰਨ ਵਾਲਿਆਂ ‘ਚ ਇਕ ਨਾਬਾਲਗ ਵੀ ਸ਼ਾਮਲ ਹੈ, ਜਦਕਿ ਜ਼ਖਮੀਆਂ […]
ਦੇਸ਼  Breaking News  ਕੁੱਲ ਜਹਾਨ  ਖਾਸ ਖਬਰ 

ਇਜ਼ਰਾਈਲ ਤੋਂ ਪਰਤੇ 212 ਭਾਰਤੀ ਨਾਗਰਿਕਾਂ ਦੇ ਚਿਹਰਿਆਂ ’ਤੇ ਆਈ ਮੁਸਕਾਨ

ਨਵੀਂ ਦਿੱਲੀ (ਏਜੰਸੀ)। ਫਲਸਤੀਨੀ ਅੱਤਵਾਦੀ ਸਮੂਹ ਹਮਾਸ ਅਤੇ ਇਜਰਾਈਲ ਵਿਚਾਲੇ ਜੰਗ ਲਗਾਤਾਰ ਜਾਰੀ ਹੈ। ਇਜਰਾਈਲ ਛੱਡਣ ਦੇ ਚਾਹਵਾਨ 212 ਭਾਰਤੀਆਂ ਨੂੰ ਲੈ ਕੇ ਪਹਿਲੀ ਚਾਰਟਰ ਉਡਾਣ ਵੀਰਵਾਰ ਨੂੰ ਇਜਰਾਈਲ ਦੇ ਬੇਨ ਗੁਰੀਅਨ ਹਵਾਈ ਅੱਡੇ ਤੋਂ ਰਵਾਨਾ ਹੋਈ ਅਤੇ ਸ਼ੁੱਕਰਵਾਰ ਸਵੇਰੇ ਦਿੱਲੀ ਹਵਾਈ ਅੱਡੇ ’ਤੇ ਉਤਰੀ। 212 ਭਾਰਤੀ ਨਾਗਰਿਕਾਂ ਨੂੰ ਅੱਜ ਸਵੇਰੇ 5.50 ਵਜੇ ਕੇਂਦਰ ਸਰਕਾਰ […]
ਦੇਸ਼  Breaking News  ਕੁੱਲ ਜਹਾਨ  ਖਾਸ ਖਬਰ 

Israel Hamas War: ਇਜ਼ਰਾਈਲ ਅਤੇ Hamas ਵਿਚਾਲੇ ਭਿਆਨਕ ਜੰਗ, ਹਵਾ ‘ਚ ਉੱਡੀਆਂ ਮਿਜ਼ਾਈਲਾਂ, ਵੇਖੋ ਖੌਫਨਾਕ ਵੀਡੀਓ

ਯੇਰੂਸ਼ਲਮ (ਏਜੰਸੀ)। Israel Hamas War: ਫਿਲਿਸਤੀਨੀ ਅੱਤਵਾਦੀ ਸਮੂਹ ਹਮਾਸ ਦੇ ਕਈ ਬੰਦੂਕਧਾਰੀਆਂ ਨੇ ਸ਼ਨਿੱਚਰਵਾਰ ਨੂੰ ਅਚਾਨਕ ਹਮਲਾ ਕਰਕੇ ਗਾਜ਼ਾ ਪੱਟੀ ਤੋਂ ਦੱਖਣੀ ਇਜ਼ਰਾਈਲ ਵਿੱਚ ਘੁਸਪੈਠ ਕੀਤੀ। ਬੀਬੀਸੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਵੀਡੀਓਜ਼ ਵਿਚ ਦਿਖਾਇਆ ਗਿਆ ਹੈ ਕਿ ਫਿਲਿਸਤੀਨੀ ਹਮਲਾਵਰ ਇਜ਼ਰਾਈਲ ਦੇ ਸ਼ਹਿਰ ਸਡੇਰੋਟ ਦੀਆਂ ਸੜਕਾਂ ‘ਤੇ ਪੈਦਲ […]
ਦੇਸ਼  Breaking News  ਕੁੱਲ ਜਹਾਨ  ਖਾਸ ਖਬਰ 

ਵੈਸਟ ਬੈਂਕ ਵਿੱਚ ਇਜ਼ਰਾਇਲੀ ਸੇਨਾ ਦੇ ਹਮਲੇ ਵਿੱਚ 3 ਫਲਸਤੀਨੀਆਂ ਦੀ ਮੌਤ

ਵੈਸਟ ਬੈਂਕ ਵਿੱਚ ਇਜ਼ਰਾਇਲੀ ਸੇਨਾ ਦੇ ਹਮਲੇ ਵਿੱਚ 3 ਫਲਸਤੀਨੀਆਂ ਦੀ ਮੌਤ ਗਾਜ਼ਾ। ਇਜ਼ਰਾਇਲੀ ਸੇਨਾ (Israeli Attack) ਨੇ ਆਪਣੇ ਕਬਜ਼ੇ ਵਾਲੇ ਪੱਛਮੀ ਕੰਢੇ ‘ਚ ਤਿੰਨ ਫਲਸਤੀਨੀਆਂ ਨੂੰ ਮਾਰ ਦਿੱਤਾ ਹੈ। ਫਲਸਤੀਨ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਬੁੱਧਵਾਰ ਦੇਰ ਰਾਤ ਇੱਕ ਬਿਆਨ ਵਿੱਚ ਕਿਹਾ, “ਪੂਰਬੀ ਯੇਰੂਸ਼ਲਮ ਦੇ ਸਿਲਵਾਨ ਜ਼ਿਲ੍ਹੇ ਵਿੱਚ ਇਜ਼ਰਾਈਲੀ […]
Breaking News  ਕੁੱਲ ਜਹਾਨ  ਖਾਸ ਖਬਰ 

ਇਜ਼ਰਾਈਲ ਦੇ ਤੇਲ ਅਵੀਵ ਵਿੱਚ ਗੋਲੀਬਾਰੀ ਨਾਲ ਦੋ ਦੀ ਮੌਤ, ਅੱਠ ਜ਼ਖਮੀ

ਇਜ਼ਰਾਈਲ ਦੇ ਤੇਲ ਅਵੀਵ ਵਿੱਚ ਗੋਲੀਬਾਰੀ ਨਾਲ ਦੋ ਦੀ ਮੌਤ, ਅੱਠ ਜ਼ਖਮੀ ਯੇਰੂਸ਼ਲਮ । ਇਜ਼ਰਾਈਲ ਦੇ ਤੱਟੀ ਸ਼ਹਿਰ ਤੇਲ ਅਵੀਵ ‘ਚ ਵੀਰਵਾਰ ਰਾਤ ਨੂੰ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਇਜ਼ਰਾਇਲੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਤੇਲ ਅਵੀਵ ਦੇ ਇਚੀਲੋਵ ਹਸਪਤਾਲ ਨੇ ਇੱਥੇ ਜਾਰੀ […]
Breaking News  ਕੁੱਲ ਜਹਾਨ  ਖਾਸ ਖਬਰ 

ਇਜ਼ਰਾਈਲ ‘ਚ ਸਾਈਬਰ ਹਮਲਾ, ਸਰਕਾਰੀ ਵੈੱਬਸਾਈਟਾਂ ਕਰੈਸ਼

ਇਜ਼ਰਾਈਲ ‘ਚ ਸਾਈਬਰ ਹਮਲਾ, ਸਰਕਾਰੀ ਵੈੱਬਸਾਈਟਾਂ ਕਰੈਸ਼ ਯੇਰੂਸ਼ਲਮ। ਇਜ਼ਰਾਈਲ ਦੀਆਂ ਕਈ ਸਰਕਾਰੀ ਵੈੱਬਸਾਈਟਾਂ ਕਰੈਸ਼ ਹੋ ਗਈਆਂ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਦਫ਼ਤਰ, ਸਿਹਤ ਮੰਤਰਾਲੇ, ਗ੍ਰਹਿ ਮੰਤਰਾਲੇ, ਨਿਆਂ ਅਤੇ ਭਲਾਈ ਮੰਤਰਾਲੇ ਦੀਆਂ ਵੈੱਬਸਾਈਟਾਂ ਸ਼ਾਮਲ ਹਨ। ਇਜ਼ਰਾਈਲ ਦੇ ਹਾਰੇਟਜ਼ ਅਖਬਾਰ ਨੇ ਮੰਗਲਵਾਰ ਨੂੰ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ। ਇਸ ਨੂੰ ਇਜ਼ਰਾਈਲ ਦੇ ਖਿਲਾਫ ਹੁਣ ਤੱਕ ਦਾ ਸਭ ਤੋਂ […]
Breaking News  ਕੁੱਲ ਜਹਾਨ  ਖਾਸ ਖਬਰ 

ਇਜ਼ਰਾਈਲ ਵਿੱਚ ਰਾਕੇਟ ਹਮਲੇ ਦੀ ਧਮਕੀ ਦਾ ਸਾਇਰਨ ਵੱਜਿਆ

ਇਜ਼ਰਾਈਲ ਵਿੱਚ ਰਾਕੇਟ ਹਮਲੇ ਦੀ ਧਮਕੀ ਦਾ ਸਾਇਰਨ ਵੱਜਿਆ ਤੇਲ ਅਵੀਵ। ਯਰੂਸ਼ਲਮ ਪੋਸਟ ਨੇ ਰਿਪੋਰਟ ਦਿੱਤੀ ਹੈ ਕਿ ਉੱਤਰੀ ਇਜ਼ਰਾਈਲ ਵਿੱਚ ਸੰਭਾਵਿਤ ਰਾਕੇਟ ਹਮਲੇ ਦੀ ਚੇਤਾਵਨੀ ਨਾਲ ਖ਼ਤਰੇ ਦਾ ਸਾਇਰਨ ਵਜਾਇਆ ਗਿਆ। ਰਿਪੋਰਟ ਦੇ ਅਨੁਸਾਰ, ਉਮ-ਅਲ-ਫਾਹਮ ਦੇ ਆਲੇ-ਦੁਆਲੇ ਸਾਇਰਨ ਦੀਆਂ ਅਵਾਜਾਂ ਸੁਣਾਈ ਦਿੱਤੀਆਂ। ਇਸ ਦੌਰਾਨ ਸੀਰੀਆ ਦੇ ਸਰਕਾਰੀ ਮੀਡੀਆ ਨੇ ਰਾਜਧਾਨੀ ਦਮਿਸ਼ਕ ਦੇ ਨੇੜੇ ਇਜ਼ਰਾਈਲੀ […]
Breaking News  ਕੁੱਲ ਜਹਾਨ  ਖਾਸ ਖਬਰ 

ਇਜ਼ਰਾਈਲ ਤੇ ਅਮਰੀਕਾ ਨੇ ਕੀਤੀ ਈਰਾਨ ਦੇ ਪਰਮਾਣੂ ਪ੍ਰੋਗਰਾਮ ‘ਤੇ ਚਰਚਾ

ਇਜ਼ਰਾਈਲ ਤੇ ਅਮਰੀਕਾ ਨੇ ਕੀਤੀ ਈਰਾਨ ਦੇ ਪਰਮਾਣੂ ਪ੍ਰੋਗਰਾਮ ‘ਤੇ ਚਰਚਾ ਵਾਸ਼ਿੰਗਟਨ। ਇਜ਼ਰਾਈਲ ਦੇ ਰੱਖਿਆ ਮੰਤਰੀ ਬੈਂਜਾਮਿਨ ਗੈਂਟਜ਼ ਅਤੇ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਟੈਲੀਫੋਨ ‘ਤੇ ਗੱਲਬਾਤ ਕੀਤੀ ਹੈ। ਗੈਂਟਜ਼ ਨੇ ਖੁਦ ਟਵਿੱਟਰ ‘ਤੇ ਇਹ ਜਾਣਕਾਰੀ ਦਿੱਤੀ ਹੈ। ਉਸ ਨੇ ਮੰਗਲਵਾਰ ਨੂੰ ਟਵੀਟ ਕੀਤਾ, ਮੈਂ ਆਪਣੇ ਦੋਸਤ ਅਤੇ ਸਹਿਯੋਗੀ […]
Breaking News  ਕੁੱਲ ਜਹਾਨ 
Ad Ad Ad