Iran

ਇਰਾਨੀ ਰਾਸ਼ਟਰਪਤੀ ਭਾਰਤ ਲਈ ਰਵਾਨਾ, BRICS ਨੂੰ ਇੱਕਪਾਸੜ ਨੀਤੀਆਂ ਦਾ ਮੁਕਾਬਲਾ ਕਰਨ ਲਈ ਦੱਸਿਆ ਇੱਕ ਮੰਚ

ਭਾਰਤ ਵਿੱਚ ਇਰਾਨੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇੱਕ ਪੋਸਟ ਰਾਹੀਂ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਦੀ ਭਾਰਤ ਫੇਰੀ ਬਾਰੇ ਵੇਰਵੇ ਸਾਂਝੇ ਕੀਤੇ। ਪੋਸਟ ਵਿੱਚ ਲਿਖਿਆ ਗਿਆ, ‘ਇਸਲਾਮਿਕ ਰਿਪਬਲਿਕ ਆਫ਼ ਇਰਾਨ ਦੇ ਰਾਸ਼ਟਰਪਤੀ, ਡਾ. ਪੇਜ਼ੇਸ਼ਕੀਅਨ, ‘BRICS ਸੰਮੇਲਨ 2026’ ਵਿੱਚ ਸ਼ਾਮਲ ਹੋਣ ਲਈ ਭਾਰਤ ਰਵਾਨਾ ਹੋ ਗਏ ਹਨ।’
ਦੇਸ਼  ਕੁੱਲ ਜਹਾਨ  ਖਾਸ ਖਬਰ 

Iran ਵੱਲੋਂ ਹੋਰਮੁਜ਼ ’ਚ ਅਮਰੀਕੀ ‘ਸੈਲਡਰੋਨ’ ਜਹਾਜ਼ 'ਤੇ ਹਮਲਾ, ਹੂਤੀ ਦੇ ਮੋਚਾ ’ਤੇ ਕਬਜ਼ੇ ਨਾਲ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਚਿੰਤਤ

ਯਮਨ ਦੇ ਹੂਤੀ ਬਾਗੀਆਂ, ਜੋ ਈਰਾਨ ਦੇ ਮਜ਼ਬੂਤ ਸਮਰਥਕ ਹਨ, ਨੇ ਲਾਲ ਸਾਗਰ ਦੇ ਮੁੱਖ ਸ਼ਹਿਰ ਮੋਚਾ 'ਤੇ ਕਬਜ਼ਾ ਕਰ ਲਿਆ ਹੈ। ਹੂਤੀਆਂ ਦੇ ਇਸ ਕਦਮ ਤੋਂ ਚਿੰਤਤ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਯਮਨ ਵਿੱਚ ਇੱਕ ਮੀਟਿੰਗ ਕੀਤੀ ਹੈ।
ਕੁੱਲ ਜਹਾਨ  ਖਾਸ ਖਬਰ 

Iran ਦੀ ਚੇਤਾਵਨੀ, ਅਮਰੀਕੀ ਹਮਲੇ ਬੰਦ ਨਹੀਂ ਹੋਏ ਤਾਂ ਖਾੜੀ ਊਰਜਾ ਬੁਨਿਆਦੀ ਢਾਂਚੇ 'ਤੇ ਹੋਵੇਗੀ ਜਵਾਬੀ ਕਾਰਵਾਈ

ਨਾਲ ਹੀ ਇਹ ਚੇਤਾਵਨੀ ਵੀ ਦਿੱਤੀ ਕਿ ਜੇਕਰ ਅਮਰੀਕਾ ਈਰਾਨ ਦੀ ਊਰਜਾ ਅਤੇ ਹੋਰ ਮਹੱਤਵਪੂਰਨ ਬੁਨਿਆਦੀ ਢਾਂਚੇ 'ਤੇ ਹਮਲਾ ਕਰਦਾ ਹੈ, ਤਾਂ ਤਹਿਰਾਨ ਖਾੜੀ ਖੇਤਰ ਵਿੱਚ ਊਰਜਾ ਸਥਾਪਨਾਵਾਂ ਅਤੇ ਹੋਰ ਰਣਨੀਤਕ ਸਥਾਨਾਂ ਨੂੰ ਨਿਸ਼ਾਨਾ ਬਣਾਏਗਾ।
ਕੁੱਲ ਜਹਾਨ  ਖਾਸ ਖਬਰ 

ਅਮਰੀਕਾ ਨੇ Iran ਦੇ ਬੁਸ਼ੇਹਰ 'ਤੇ ਕੀਤੀ ਬੰਬਾਰੀ, ਹੂਤੀ ਨੇ ਦੋ ਸਾਊਦੀ ਤੇਲ ਟੈਂਕਰਾਂ ਨੂੰ ਤਬਾਹ ਕੀਤਾ, ਕੁਵੈਤ ’ਚ ਹਵਾਈ ਰੱਖਿਆ ਪ੍ਰਣਾਲੀ ਸਰਗਰਮ

ਇਹ ਈਰਾਨ 'ਤੇ ਅਮਰੀਕੀ ਫੌਜੀ ਹਮਲਿਆਂ ਦੀ ਲਗਾਤਾਰ 12ਵੀਂ ਰਾਤ ਰਹੀ। ਜਵਾਬ ਵਿੱਚ, ਈਰਾਨੀ ਫੌਜ ਨੇ ਅਮਰੀਕੀ ਸਹਿਯੋਗੀ ਦੇਸ਼ਾਂ 'ਤੇ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ ਹਨ। ਕੁਵੈਤ ਦੀ ਹਵਾਈ ਰੱਖਿਆ ਪ੍ਰਣਾਲੀ ਨੂੰ ਸਰਗਰਮ ਕਰ ਦਿੱਤਾ ਗਿਆ ਹੈ।
ਕੁੱਲ ਜਹਾਨ  ਖਾਸ ਖਬਰ 

Iran ਦੇ ਕਈ ਸ਼ਹਿਰਾਂ 'ਚ ਧਮਾਕੇ, ਇਰਾਕ 'ਤੇ ਡਰੋਨ ਹਮਲੇ ਵਿੱਚ ਅਮਰੀਕੀ ਸੈਨਿਕ ਦੀ ਮੌਤ, ਲੇਬਨਾਨ ਦੇ ਰਾਸ਼ਟਰਪਤੀ ਵਾਸ਼ਿੰਗਟਨ ਪਹੁੰਚੇ

ਇਰਾਕ 'ਤੇ ਡਰੋਨ ਹਮਲੇ ਵਿੱਚ ਇੱਕ ਅਮਰੀਕੀ ਸੈਨਿਕ ਦੀ ਮੌਤ ਨੇ ਸਥਿਤੀ ਨੂੰ ਹੋਰ ਨਾਜ਼ੁਕ ਬਣਾ ਦਿੱਤਾ ਹੈ। ਇਸ ਲੜਾਈ ਦੇ ਵਿਚਕਾਰ, ਲੇਬਨਾਨ ਦੇ ਰਾਸ਼ਟਰਪਤੀ ਉੱਚ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਲਈ ਵਾਸ਼ਿੰਗਟਨ ਪਹੁੰਚ ਗਏ ਹਨ।
ਕੁੱਲ ਜਹਾਨ  ਖਾਸ ਖਬਰ 

Iran ਵੱਲੋਂ ਪੱਛਮੀ ਏਸ਼ੀਆ ’ਚ ਅਮਰੀਕੀ ਫੌਜੀ ਠਿਕਾਣਿਆਂ 'ਤੇ ਹਮਲੇ ਦੀ ਚੇਤਾਵਨੀ

ਉਨ੍ਹਾਂ ਕਿਹਾ ਕਿ ਅਮਰੀਕੀ ਫੌਜਾਂ ਦੀ ਮੌਜੂਦਗੀ ਹੋਰਮੁਜ਼ ਜਲਡਮਰੂ ਵਿੱਚ ਅਸੁਰੱਖਿਆ ਦਾ ਮੁੱਖ ਕਾਰਨ ਹੈ। ਇਹ ਜਾਣਕਾਰੀ ਈਰਾਨ ਵਾਇਰ, ਇਸਲਾਮਿਕ ਰੀਪਬਲਿਕ ਆਫ ਈਰਾਨ ਬ੍ਰਾਡਕਾਸਟਿੰਗ (ਆਈਆਰਆਈਬੀ) ਅਤੇ ਫੌਕਸ ਨਿਊਜ਼ ਦੁਆਰਾ ਦਿੱਤੀ ਗਈ ਹੈ।
ਕੁੱਲ ਜਹਾਨ  ਖਾਸ ਖਬਰ 

Iran ਦੇ ਕਈ ਸ਼ਹਿਰਾਂ 'ਚ ਧਮਾਕੇ, ਅਮਰੀਕੀ ਹਮਲੇ ਤੋਂ ਬਾਅਦ ਰਾਸ਼ਟਰਪਤੀ ਪੇਜ਼ੇਸ਼ਕੀਅਨ ਇਰਾਕ ਤੋਂ ਦੇਸ਼ ਰਵਾਨਾ

ਈਰਾਨ ਦੇ ਸਰਕਾਰੀ ਬ੍ਰੌਡਕਾਸਟਰ ਆਈਅਰਆਈਬੀ ਦੀ ਐਕਸ ਪੋਸਟ ਅਤੇ ਅਮਰੀਕੀ ਨਿਊਜ਼ ਚੈਨਲ ਸੀਐਨਐਨ ਦੀਆਂ ਰਿਪੋਰਟਾਂ ਦੇ ਅਨੁਸਾਰ, ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਇਰਾਕ ਤੋਂ ਤਹਿਰਾਨ ਵਾਪਸ ਆ ਰਹੇ ਹਨ।
ਕੁੱਲ ਜਹਾਨ  ਖਾਸ ਖਬਰ 

ਅਮਰੀਕਾ ਨੇ Iran 'ਤੇ ਲਗਾਤਾਰ ਦੂਜੇ ਦਿਨ ਬੰਬਾਰੀ ਕੀਤੀ, ਬਹਿਰੀਨ ਤੇ ਕੁਵੈਤ 'ਚ ਹਵਾਈ ਹਮਲੇ ਦੇ ਸਾਇਰਨ ਵੱਜੇ

ਅਮਰੀਕਾ ਨੇ ਸਿਰਿਕ ਸ਼ਹਿਰ, ਬੰਦਰ-ਏ-ਲੇਂਘੇ ਅਤੇ ਕੇਸ਼ਮ ਟਾਪੂ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੌਰਾਨ, ਬਹਿਰੀਨ ਅਤੇ ਕੁਵੈਤ ਵਿੱਚ ਹਵਾਈ ਹਮਲੇ ਦੇ ਸਾਇਰਨ ਵੱਜ ਰਹੇ ਹਨ। ਕੁਵੈਤੀ ਫੌਜ ਨੇ ਕਿਹਾ ਹੈ ਕਿ ਦੁਸ਼ਮਣ ਦੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਦਾ ਜਵਾਬ ਦਿੱਤਾ ਜਾ ਰਿਹਾ ਹੈ।
ਕੁੱਲ ਜਹਾਨ  ਖਾਸ ਖਬਰ 

America Attack Iran: ਅਮਰੀਕੀ ਹਮਲਿਆਂ ਤੋਂ ਬਾਅਦ ਈਰਾਨ ਦਾ ਪਹਿਲਾ ਬਿਆਨ ਆਇਆ ਸਾਹਮਣੇ, ਕੀ ਸੱਚਮੁੱਚ ਹੀ ਲੀਕ ਹੋਈ ਰੈਡੀੲਸ਼ਨ?

Statement of Iran America Attack Iran: ਤਿੰਨ ਪ੍ਰਮਾਣੂ ਥਾਵਾਂ ’ਤੇ ਅਮਰੀਕੀ ਹਮਲਿਆਂ ਤੋਂ ਬਾਅਦ ਈਰਾਨ ਨੇ ਆਪਣਾ ਪਹਿਲਾ ਬਿਆਨ ਜਾਰੀ ਕੀਤਾ ਹੈ। ਈਰਾਨ ਦਾ ਕਹਿਣਾ ਹੈ ਕਿ ਉਸ ਦੇ ਪ੍ਰਮਾਣੂ ਥਾਵਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ ਅਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਨਾਲ ਹੀ ਰੇਡੀਏਸ਼ਨ ਲੀਕ ਹੋਣ ਦੇ ਖ਼ਤਰੇ ਤੋਂ ਵੀ ਇਨਕਾਰ ਕੀਤਾ ਗਿਆ […]
Breaking News  ਕੁੱਲ ਜਹਾਨ  ਖਾਸ ਖਬਰ 

US Attacks Iran: ਅਮਰੀਕਾ ਦਾ ਫੋਰਡੋ ’ਤੇ ‘ਬੰਕਰ ਬਸਟਰ’ ਹਮਲਾ, ਕੀ ਈਰਾਨ ਦਾ ਸਭ ਤੋਂ ਸੁਰੱਖਿਅਤ ਪ੍ਰਮਾਣੂ ਅੱਡਾ ਸੱਚਮੁੱਚ ਹੋਇਆ ਤਬਾਹ?

US Attacks Iran: ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਵਿੱਚ ਅਮਰੀਕਾ ਦੇ ਦਾਖਲੇ ਨੇ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਅਮਰੀਕਾ ਨੇ ਈਰਾਨ ਦੇ ਸਭ ਤੋਂ ਸੁਰੱਖਿਅਤ ਪ੍ਰਮਾਣੂ ਅਧਾਰ, ਫੋਰਡੋ ਪ੍ਰਮਾਣੂ ਪਲਾਂਟ ’ਤੇ ਹਮਲਾ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਦੇ ਸਾਹਮਣੇ ਦਾਅਵਾ ਕੀਤਾ ਹੈ ਕਿ ਈਰਾਨ ਦੇ ਸਾਰੇ ਪ੍ਰਮੁੱਖ ਪ੍ਰਮਾਣੂ […]
Breaking News  ਕੁੱਲ ਜਹਾਨ  ਖਾਸ ਖਬਰ 

ਇਜ਼ਰਾਈਲੀ ਹਮਲੇ ਦਾ ਜਵਾਬ ਦੇਣ ਦਾ ਅਧਿਕਾਰ ਹੈ ਉਨ੍ਹਾਂ ਕੋਲ : ਈਰਾਨ

Iran News: ਸੰਯੁਕਤ ਰਾਸ਼ਟਰ (ਏਜੰਸੀ)। ਈਰਾਨ ਕੋਲ ਇਜ਼ਰਾਈਲੀ ਹਮਲੇ ਦਾ ਜਵਾਬ ਦੇਣ ਦਾ ਅਧਿਕਾਰ ਹੈ। ਸੰਯੁਕਤ ਰਾਸ਼ਟਰ ਵਿੱਚ ਈਰਾਨ ਦੇ ਮਿਸ਼ਨ ਵੱਲੋਂ ਪ੍ਰਕਾਸ਼ਿਤ ਇੱਕ ਪੱਤਰ ਵਿੱਚ ਇਹ ਗੱਲ ਕਹੀ ਗਈ ਹੈ। ਈਰਾਨ ਦੇ ਵਿਦੇਸ਼ ਮੰਤਰੀ ਦੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਈਰਾਨ ਦਾ ਇਸਲਾਮੀ ਗਣਰਾਜ ਸੰਯੁਕਤ ਰਾਸ਼ਟਰ ਦੇ ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ […]
Breaking News  ਕੁੱਲ ਜਹਾਨ  ਖਾਸ ਖਬਰ 

ਸੌਖਾ ਨਹੀਂ ਹੋਵੇਗਾ ਇਰਾਨ ’ਚ ਬਦਲਾਅ ਦਾ ਰਾਹ

ਇਰਾਨ ਦੀਆਂ ਰਾਸ਼ਟਰਪਤੀ ਚੋਣਾਂ ’ਚ ਸੁਧਾਰਵਾਦੀ ਨੇਤਾ ਡਾ. ਮਸੂਦ ਪੇਜੇਸ਼ਕੀਅਨ ਚੁਣੇ ਗਏ ਹਨ ਪੇਜ਼ੇਸ਼ਨੀਕਅਨ ਦਾ ਮੁਕਾਬਲਾ ਸਾਬਕਾ ਪਰਮਾਣੂ ਨਿਗੋਸ਼ੀਏਟਰ ਕੱਟੜਪੰਥੀ ਆਗੂ ਸਈਦ ਜਲੀਲੀ ਨਾਲ ਸੀ ਇਰਾਨ ਦੀ ਸੱਤਾ ’ਚ ਇਹ ਬਦਲਾਅ ਅਜਿਹੇ ਸਮੇਂ ਹੋਇਆ ਹੈ ਜਦੋਂ ਮੱਧ ਏਸ਼ੀਆ ਤਣਾਅ ਦੇ ਅਜਿਹੇ ਹਾਲਾਤਾਂ ’ਚੋਂ ਲੰਘ ਰਿਹਾ ਹੈ, ਜਿੱਥੇ ਕਦੇ ਵੀ ਵੱਡੀ ਜੰਗ ਦੀ ਸਥਿਤੀ ਬਣ ਸਕਦੀ […]
Breaking News  ਲੇਖ  ਕੁੱਲ ਜਹਾਨ  ਖਾਸ ਖਬਰ