IPL team Pune

ਧੋਨੀ ਨੇ ਹੁਣ ਆਈਪੀਐੱਲ ਟੀਮ ਪੂਨੇ ਦੀ ਕਪਤਾਨੀ ਵੀ ਛੱਡੀ

(ਏਜੰਸੀ), ਨਵੀਂ ਦਿੱਲੀ। ਭਾਰਤੀ ਸੀਮਤ ਓਵਰਾਂ ਦੀ ਟੀਮ ਦੀ ਕਪਤਾਨੀ ਛੱਡਣ ਤੋਂ ਬਾਅਦ ਮਹਿੰਦਰ ਸਿੰਘ ਧੋਨੀ Dhoni  ਨੇ ਆਈਪੀਐੱਲ ਦੇ 10ਵੇਂ ਟੂਰਨਾਮੈਂਟ ਦੀ ਨਿਲਾਮੀ ਦੀ ਪਹਿਲੀ ਸ਼ਾਮ ‘ਤੇ ਰਾਇਜਿੰਗ ਪੁਣੇ ਸੁਪਰਜਾਇੰਟਸ ਦੀ ਕਪਤਾਨੀ ਵੀ ਛੱਡੀ ਦਿੱਤੀ। ਉਨ੍ਹਾਂ ਦੀ ਜਗ੍ਹਾ ਹੁਣ ਅਸਟਰੇਲੀਆÂਂੀ ਕਪਤਾਨ ਸਟੀਵਨ ਸਮਿੱਥ ਨੂੰ ਪੁਣੇ ਦਾ ਨਵਾਂ ਕਪਤਾਨ ਬਣਾਇਆ ਜਾਵੇਗਾ। ਧੋਨੀ ਨੇ ਪਿਛਲੇ ਦੋ […]
Breaking News  ਕੁੱਲ ਜਹਾਨ