Interest
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਕੀ ਰਾਸ਼ਟਰ ਹਿੱਤ ‘ਚ ਹੈ ਨਾਗਰਿਕਤਾ ਸੋਧ ਬਿੱਲ ?
Published On
By Sach Kahoon Punjabi Desk
ਕੀ ਰਾਸ਼ਟਰ ਹਿੱਤ ‘ਚ ਹੈ ਨਾਗਰਿਕਤਾ ਸੋਧ ਬਿੱਲ ? ਮੋਦੀ ਸਰਕਾਰ ਨੇ ਲੋਕ ਸਭਾ ਵਿੱਚ ਦੂਜੀ ਵਾਰ ਨਾਗਰਿਕਤਾ ਸੋਧ ਬਿੱਲ ਨੂੰ ਪੇਸ਼ ਕੀਤਾ। ਕਾਂਗਰਸ ਸਮੇਤ 11 ਵਿਰੋਧੀ ਪਾਰਟੀਆਂ ਇਸਦੇ ਵਿਰੋਧ ਵਿੱਚ ਹਨ। ਇਸ ਬਿੱਲ ਨੂੰ ਲੈ ਕੇ ਰਾਜਨੀਤਕ ਰੌਲਾ-ਰੱਪਾ ਸ਼ੁਰੂ ਹੋ ਗਿਆ ਹੈ। ਵਿਰੋਧੀ ਧਿਰ ਦਾ ਰਾਜਨੀਤਕ ਵਿਚਾਰ ਇਹ ਹੈ ਕਿ ਭਾਜਪਾ ਨੇ ਨਾਗਰਿਕਤਾ ਸੋਧ […]
ਲੋਕ ਮਰ ਰਹੇ ਹਨ ਕਿਉਕਿ ਸੱਤਾ ‘ਚ ਬੈਠੇ ਲੋਕਾਂ ਦੀ ਰੂਚੀ ਸਿਰਫ਼ ਚਾਲਬਾਜ਼ੀ ‘ਚ ਹੈ : ਸੁਪਰੀਮ ਕੋਰਟ
Published On
By Sach Kahoon Punjabi Desk
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਿੱਲੀ-ਐਨਸੀਆਰ ਵਿੱਚ ਵੱਧ ਰਹੇ ਪ੍ਰਦੂਸ਼ਣ ਬਾਰੇ ਰਾਜ ਅਤੇ ਕੇਂਦਰ ਸਰਕਾਰਾਂ ‘ਤੇ ਸਖਤ ਟਿੱਪਣੀਆਂ ਕੀਤੀਆਂ। ਸੁਪਰੀਮ ਕੋਰਟ ਨੇ ਕਿਹਾ ਕਿ ਲੋਕ ਮਰ ਰਹੇ ਹਨ ਹੋਰ ਜ਼ਿਆਦਾ ਲੋਕ ਮਾਰੇ ਜਾਣਗੇ, ਪਰ ਸ਼ਾਸਨ ਵਿਚ ਬੈਠੇ ਲੋਕ ਸਿਰਫ ਚਾਲਬਾਜ਼ੀ ਵਿਚ ਰੁਚੀ ਰੱਖਦੇ ਹਨ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਕਿ ਨਿਰਮਾਣ ਕਾਰਜਾਂ, ਤੋੜ-ਮਰੋੜ […]
ਕਸ਼ਮੀਰ ‘ਤੇ ਸਵਾਰਥੀ ਸੋਚ ਨਾ ਥੋਪੋ
Published On
By Sach Kahoon Punjabi Desk
ਯੂਰਪੀ ਯੂਨੀਅਨ ਦੇ 23 ਸਾਂਸਦਾਂ ਨੇ ਕਸ਼ਮੀਰ ਦਾ ਦੌਰਾ ਕੀਤਾ ਭਾਰਤ ਵਿਚ ਵਿਰੋਧੀ ਪਾਰਟੀਆਂ ਨੇ ਕਾਫ਼ੀ ਸ਼ੋਰ-ਸ਼ਰਾਬਾ ਕੀਤਾ ਕਿ ਭਾਰਤੀ ਆਗੂਆਂ ਨੂੰ ਇਜ਼ਾਜਤ ਨਹੀਂ ਹੈ, ਵਿਦੇਸ਼ੀ ਸਾਂਸਦ ਕਸ਼ਮੀਰ ਦਾ ਦੌਰਾ ਕਰ ਰਹੇ ਹਨ! ਖੱਬੇਪੱਖੀ ਆਗੂਆਂ ਨੇ ਕਿਹਾ ਕਿ ਯੂਰਪੀ ਸਾਂਸਦ ਦੱਖਣਪੰਥੀ ਹਨ ਜੋ ਆਪਣੇ ਖੇਤਰ ਵਿਚ ਭਾਜਪਾ ਵਰਗੀ ਹੀ ਵਿਚਾਰਧਾਰਾ ਦੇ ਪੱਖਪਾਤੀ ਹਨ, ਅੱਗੋਂ ਯੂਰਪੀ […]
ਭਾਰੀ ਟੈਕਸ, ਚੰਦੇ, ਵਿਆਜ਼ ਅਤੇ ਸਮਾਜ ਕਲਿਆਣ ਨਾਲ ਨਾ ਮਾਰਿਆ ਜਾਵੇ ਉਦਯੋਗ ਜਗਤ
Published On
By Sach Kahoon Punjabi Desk
ਇੱਕ ਕੌਮਾਂਤਰੀ ਰਿਪੋਰਟ ਗਲੋਬਲ ਵੈਲਥ ਮਾਈਗ੍ਰੇਸ਼ਨ ਰਿਵਿਊ ਦੇ ਅਨੁਸਾਰ ਪਿਛਲੇ ਤਿੰਨ ਸਾਲ ਤੋਂ ਛੇ ਤੋਂ ਸੱਤ ਹਜ਼ਾਰ ਭਾਰਤੀ ਕਰੋੜਪਤੀ ਹਰ ਸਾਲ ਦੇਸ਼ ਛੱਡ ਰਹੇ ਹਨ ਇਹ ਧਨਾਢ ਲੋਕ ਉਨ੍ਹਾਂ ਦੇਸ਼ਾਂ ਦਾ ਰੁਖ਼ ਕਰ ਰਹੇ ਹਨ, ਜਿੱਥੇ ਟੈਕਸ ਸਲੈਬ ਘੱਟ ਹੈ ਕਿਉਂਕਿ ਭਾਰਤ ਵਿਚ ਆਮਦਨ ਟੈਕਸ 40 ਪ੍ਰਤੀਸ਼ਤ ਤੱਕ ਅਤੇ ਜੀਐਸਟੀ 28 ਪ੍ਰਤੀਸ਼ਤ ਦੀਆਂ ਉੱਚੀਆਂ ਦਰਾਂ […]
ਆਰਬੀਆਈ ਨੇ ਵਿਆਜ ਦਰਾਂ ‘ਚ ਕੀਤਾ 0.25 ਫੀਸਦੀ ਦਾ ਵਾਧਾ
Published On
By Sach Kahoon Punjabi Desk
ਵਧਾਉਣ ਦੀ ਸੰਭਾਵਨਾ, ਛੇ ਜੂਨ ਨੂੰ ਇੱਕ ਚੌਥਾਈ ਫੀਸਦੀ ਦਾ ਹੋਇਆ ਸੀ ਵਾਧਾ (RBI) ਹਰ ਮਹੀਨੇ ਹੋਮ ਲੋਨ ‘ਤੇ ਵਧ ਸਕਦੀ ਹੈ ਈਐਮਆਈ ਮੁੰਬਈ, ਏਜੰਸੀ ਆਰਥਿਕ ਵਿਕਾਸ ਦਰ ਦੇ ਲਗਭਗ ਪਟੜੀ ‘ਤੇ ਆਉਣ ਦਰਮਿਆਨ ਘਰੇਲੂ ਤੇ ਵਿਸ਼ਵ ਕਾਰਕਾਂ ਨਾਲ ਮਹਿੰਗਾਈ ਵਧਣ ਦੀ ਸੰਭਾਵਨਾ ਪ੍ਰਗਟਾਉਂਦਿਆਂ ਰਿਜ਼ਰਵ ਬੈਂਕ ਦੀ ਮੌਦ੍ਰਿਕ ਨੀਤੀ ਕਮੇਟੀ ਨੇ ਦੋ ਮਹੀਨਿਆਂ ‘ਚ ਦੂਜੀ […]
ਹੁਣ ਵੱਡੇ ਘਰਾਂ ‘ਤੇ ਵੀ ਮਿਲੇਗੀ ਵਿਆਜ਼ ਸਬਸਿਡੀ
Published On
By Sach Kahoon Punjabi Desk
ਕੇਂਦਰ ਸਰਕਾਰ ਦੀ ਕੈਬਨਿਟ ਦਾ ਫੈਸਲਾ : ਪੱਛੜਾ ਵਰਗ (ਓਬੀਸੀ) ਨਾਲ ਜੁੜੇ ਮਸਲਿਆਂ ਨੂੰ ਸੁਲਝਾਉਣ ਲਈ ਕਮਿਸ਼ਨ ਗਠਿਤ ਪ੍ਰਗਤੀ ਮੈਦਾਨ ‘ਤੇ 5 ਸਟਾਰ ਹੋਟਲ ਮਨਜ਼ੂਰ ਨਵੀਂ ਦਿੱਲੀ, (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਦੀ ਮੀਟਿੰਗ ਸਮਾਪਤ ਹੋ ਗਈ ਹੈ। ਮੀਟਿੰਗ ਪੂਰੀ ਹੋਣ ਤੋਂ ਬਾਅਦ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ […]
ਪੀਪੀਐਫ਼ ਸਮੇਤ ਛੋਟੀਆਂ ਬੱਚਤਾਂ ‘ਤੇ ਵਿਆਜ਼ ਦਰ ਘਟੀ
Published On
By Sach Kahoon Punjabi Desk
ਨਵੀਂ ਦਿੱਲੀ: ਸਰਕਾਰ ਨੇ ਛੋਟੀਆਂ ਬੱਚਤ ਯੋਜਨਾਵਾਂ, ਲੋਕ ਭਵਿੱਖ ਨਿਧੀ (ਪੀਪੀਐਫ਼), ਕਿਸਾਨ ਵਿਕਾਸ ਪੱਤਰ ਅਤੇ ਸੁਕੰਨਿਆ ਸਮਰਿਧੀ ਯੋਜਨਾਵਾਂ ‘ਤੇ ਵਿਆਜ਼ ਦਰ ‘ਚ 0.1 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ। ਇਹ ਕਟੌਤੀ ਜੁਲਾਈ-ਸਤੰਬਰ ਦੀ ਤਿਮਾਹੀ ਲਈ ਹੋਵੇਗੀ। ਮੰਨਿਆ ਜਾ ਰਿਹਾ ਹੈ ਇਸ ਕਦਮ ਨਾਲ ਬੈਂਕ ਵੀ ਜਮ੍ਹਾ ‘ਤੇ ਵਿਆਜ਼ ਦਰਾਂ ‘ਚ ਕਟੌਤੀ ਕਰ ਸਕਦੇ ਹਨ। ਅਪਰੈਲ-ਜੂਨ […]
