Instagram : ਹੁਣੇ ਹੁਣੇ Saint Dr. MSG ਨੇ ਸਾਧ ਸੰਗਤ ਲਈ ਭੇਜੀ ਵੀਡੀਓ

Sach Kahoon Punjabi Desk Picture
Published On

Instagram : ਹੁਣੇ ਹੁਣੇ Saint Dr. MSG ਨੇ ਸਾਧ ਸੰਗਤ ਲਈ ਭੇਜੀ ਵੀਡੀਓ

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਵਿੱਚ ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਕੇ ਸੰਗਤ ਵਿੱਚ ਖੁਸ਼ੀ ਦੀ ਕੋਈ ਹੱਦ ਨਾ ਰਹੀ। ਵੀਡੀਓ ਵਿੱਚ ਤੁਸੀਂ ਪੂਜਨੀਕ ਗੁਰੂ ਜੀ ਨੂੰ ਘੋੜ ਸਵਾਰੀ ਕਰਦੇ ਦੇਖ ਸਕਦੇ ਹੋ।

Saint Dr. MSG Insan Instagram

https://www.instagram.com/reel/CkhkP9zuesD/?igshid=YmMyMTA2M2Y=

ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਯੂਟਿਊਬ ਚੈਨਲ ’ਤੇ ਲਾਈਵ ਆ ਕੇ ਸਮਾਜ ਦੇ ਨੌਜਵਾਨਾਂ ਨੂੰ ਨਵੀਂ ਸੇਧ ਦੇ ਰਹੇ ਹਨ। ਪੂਜਨੀਕ ਗੁਰੂ ਜੀ ਅਧਿਆਤਮਿਕ ਸ਼ਬਦਾਂ ਰਾਹੀਂ ਸਾਧ-ਸੰਗਤ ਨੂੰ ਕਈ ਮੁੱਦਿਆਂ ’ਤੇ ਸੇਧ ਦੇ ਰਹੇ ਹਨ, ਆਪਣੀ ਆਤਮ-ਸ਼ਕਤੀ ਨੂੰ ਕਿਵੇਂ ਵਧਾਉਣਾ ਹੈ, ਕਿਵੇਂ ਤਰੱਕੀ ਕਰਨੀ ਹੈ, ਕ੍ਰੋਧ ਨੂੰ ਕਿਵੇਂ ਸ਼ਾਂਤ ਕਰਨਾ ਹੈ। ਆਓ ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰੀਏ…

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

About The Author

Related Posts