Indonesia

Sad News: ਬਡਬਰ ਦੇ ਨੌਜਵਾਨ ਦੀ ਇੰਡੋਨੇਸ਼ੀਆ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ

ਮ੍ਰਿਤਕ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ Sad News: (ਜਸਵੀਰ ਗਹਿਲ) ਬਰਨਾਲਾ। ਜ਼ਿਲ੍ਹਾ ਬਰਨਾਲਾ ਦੇ ਪਿੰਡ ਬਡਬਰ ਦੇ ਨੌਜਵਾਨ ਦੀ ਇੰਡੋਨੇਸ਼ੀਆ ਦੇ ਸ਼ਹਿਰ ਬਾਲੀ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਸਮਾਜ ਸੇਵੀ ਤੇ ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਕਾਕਾ ਬਡਬਰ ਨੇ ਦੱਸਿਆ ਕਿ ਨੌਜਵਾਨ ਤੇਜਪਾਲ ਸਿੰਘ ਸੇਖੋਂ (34) ਪੁੱਤਰ […]
ਦੇਸ਼  ਪੰਜਾਬ  Breaking News  ਕੁੱਲ ਜਹਾਨ  ਸੂਬੇ  ਖਾਸ ਖਬਰ 

ਅਚਾਨਕ ਪਤਨੀ ਹੋ ਗਈ ਲਾਪਤਾ, ਪਤੀ ਨੇ ਲੱਭਿਆ ਤਾਂ 16 ਫੁੱਟ ਲੰਬੇ ਅਜਗਰ ਦੇ ਪੇਟ ‘ਚ ਮਿਲੀ !

ਔਰਤ ਨੂੰ ਪੰਜ ਮੀਟਰ ਲੰਬੇ ਅਜਗਰ ਨੇ ਨਿਗਲ Indonesia News Trending News: ਇੰਡੋਨੇਸ਼ੀਆ (ਏਜੰਸੀ)। ਇੰਡੋਨੇਸ਼ੀਆ ‘ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਚਾਨਕ ਇੱਕ ਔਰਤ ਲਾਪਤਾ ਹੋ ਗਈ ਅਤੇ ਜਦੋਂ ਔਰਤ ਦੇ ਪਤੀ ਨੇ ਉਸ ਨੂੰ ਲੱਭਿਆ ਤਾਂ ਔਰਤ ਦੀ ਮੌਤ ਹੋ ਚੁੱਕੀ ਸੀ ਕਿਉਂਕਿ ਉਸ ਨੂੰ ਪੰਜ ਮੀਟਰ ਲੰਬੇ ਅਜਗਰ ਨੇ ਨਿਗਲ […]
ਦੇਸ਼  Breaking News  ਖਾਸ ਖਬਰ 

ਇੰਡੋਨੇਸ਼ੀਆ ‘ਚ ਭੂਚਾਲ ਦੇ ਝਟਕੇ ਲੱਗੇ

ਜਕਾਰਤਾ (ਏਜੰਸੀ)। ਇੰਡੋਨੇਸ਼ੀਆ ਦੇ ਪੂਰਬੀ ਹਿੱਸੇ ‘ਚ ਵੀਰਵਾਰ ਨੂੰ ਭੂਚਾਲ ਦੇ ਮੱਧਮ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.8 ਮਾਪੀ ਗਈ। ਕੌਮਾਂਤਰੀ ਸਮੇਂ ਅਨੁਸਾਰ 06:28 ਵਜੇ ਆਏ ਇਸ ਭੂਚਾਲ ਦਾ ਕੇਂਦਰ ਪੂਰਬੀ ਸੂਬੇ ਪਾਪੂਆ ਦੇ ਜੈਪੁਰਾ ਸ਼ਹਿਰ ਤੋਂ 10 ਕਿਲੋਮੀਟਰ ਪੱਛਮ ਵੱਲ 43 ਕਿਲੋਮੀਟਰ (27 ਮੀਲ) ਦੀ ਡੂੰਘਾਈ ‘ਤੇ ਸੀ। ਭੂਚਾਲ […]
ਦੇਸ਼  Breaking News  ਕੁੱਲ ਜਹਾਨ  ਖਾਸ ਖਬਰ 

ਇੰਡੋਨੇਸ਼ੀਆ ਵਿੱਚ 6.2 ਤੀਬਰਤਾ ਦੇ ਭੂਚਾਲ ਆਇਆ

ਇੰਡੋਨੇਸ਼ੀਆ ਵਿੱਚ 6.2 ਤੀਬਰਤਾ ਦੇ ਭੂਚਾਲ ਆਇਆ ਜਕਾਰਤਾ। ਇੰਡੋਨੇਸ਼ੀਆ ਦੇ ਪੱਛਮੀ ਸੁਮਾਤਰਾ ਸੂਬੇ ਵਿੱਚ ਸ਼ੁੱਕਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 6.2 ਮਾਪੀ ਗਈ। ਹਾਲਾਂਕਿ ਇਸ ਤੋਂ ਸੁਨਾਮੀ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਏਜੰਸੀ […]
Breaking News  ਕੁੱਲ ਜਹਾਨ  ਖਾਸ ਖਬਰ 

ਨੁਸਾਂਤਰਾ ਇੰਡੋਨੇਸ਼ੀਆ ਦੀ ਨਵੀਂ ਰਾਜਧਾਨੀ ਹੋਵੇਗੀ

ਨੁਸਾਂਤਰਾ ਇੰਡੋਨੇਸ਼ੀਆ ਦੀ ਨਵੀਂ ਰਾਜਧਾਨੀ ਹੋਵੇਗੀ ਜਕਾਰਤਾ। ਇੰਡੋਨੇਸ਼ੀਆ ਦੀ ਸੰਸਦ ਦੁਆਰਾ ਜਕਾਰਤਾ ਤੋਂ ਕਾਲੀਮੰਤਨ ਨੂੰ ਦੇਸ਼ ਦੀ ਰਾਜਧਾਨੀ ਦੇ ਤਬਾਦਲੇ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਨਵੀਂ ਰਾਜਧਾਨੀ ਨੁਸਾਂਤਰਾ ਹੋਵੇਗੀ। ਇੰਡੋਨੇਸ਼ੀਆ ਸੰਸਦ ਟੀਵੀ ਨੇ ਰਾਸ਼ਟਰੀ ਵਿਕਾਸ ਯੋਜਨਾ ਮੰਤਰੀ ਸੁਹਾਰਸੋ ਮੋਨੋਆਰਫਾ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਸ੍ਰੀ ਮੋਨੋਆਰਫਾ ਨੇ ਕਿਹਾ ਕਿ ਦੇਸ਼ ਦੀ ਸੰਸਦ ਨੇ ਮੰਗਲਵਾਰ […]
Breaking News  ਕੁੱਲ ਜਹਾਨ  ਖਾਸ ਖਬਰ 

ਇੰਡੋਨੇਸ਼ੀਆ ‘ਚ ਭੂਚਾਲ ਦੇ ਤੇਜ਼ ਝਟਕੇ

ਸੁਨਾਮੀ ਦੀ ਚੇਤਾਵਨੀ ਨਹੀਂ ਜਕਾਰਤਾ (ਏਜੰਸੀ)। ਇੰਡੋਨੇਸ਼ੀਆ ਦੇ ਪੂਰਬ ਪ੍ਰਾਂਤ ਪਾਪੁਆ ਬਰਾਤ ‘ਚ ਸ਼ੁੱਕਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਹਾਲਾਂਕਿ ਸੁਨਾਮੀ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਮੌਸਮ ਤੇ ਭੂਭੌਤਿਕੀ ਏਜੰਸੀ ਦੇ ਅਧਿਕਾਰੀ ਮੁਹੰਮਦ ਫਾਲਿਦਾ ਨੇ ਦੱਸਿਆ ਕਿ ਭਾਰਤੀ ਸਮੇਂ ਅਨੁਸਾਰ ਸਵੇਰੇ ਲਗਭਗ ਸਾਢੇ ਅੱਠ ਵਜੇ ਆਏ ਭੂਚਾਲ ਦੀ ਤੀਬਰਤਾ ਰਿਐਕਟਰ ਪੈਮਾਨੇ […]
Breaking News  ਕੁੱਲ ਜਹਾਨ 

ਇੰਡੋਨੇਸ਼ੀਆ ‘ਚ ਭਿਆਨਕ ਸੁਨਾਮੀ, 168 ਜਣਿਆਂ ਦੀ ਮੌਤ

ਜਕਾਰਤਾ, ਇੰਡੋਨੇਸ਼ੀਆ ਦੇ ਸੁੰਡਾ ਜਲਡਮਰੂਮੱਧ ‘ਚ ਸ਼ਨਿੱਚਰਵਾਰ ਰਾਤ ਜਵਾਲਾਮੁਖੀ ਫਟਣ ਤੋਂ ਬਾਅਦ ਆਈ ਸੁਨਾਮੀ ‘ਚ ਮਰਨ ਵਾਲਿਆਂ ਦੀ ਗਿਣਤੀ 168 ਹੋ ਗਈ ਹੈ ਤੇ ਸੈਂਕੜੇ ਲੋਕ ਜ਼ਖਮੀ ਦੱਸੇ ਜਾ ਰਹੇ ਹਨ ਸੁਨਾਮੀ ਨੇ ਕਈ ਸੈਲਾਨੀ ਬੀਚ ਤੇ ਤੱਟਵਰਤੀ ਇਲਾਕਿਆਂ ਨੂੰ ਆਪਣੀ ਲਪੇਟ ‘ਚ ਲੈ ਲਿਆ ਤੇ ਭਾਰੀ ਤਬਾਹੀ ਮਚਾਈ ਕੌਮੀ ਆਫ਼ਤਾ ਪ੍ਰਬੰਧਨ ਏਜੰਸੀ ਨੇ ਦੱਸਿਆ ਕਿ ਆਫ਼ਤਾ […]
ਦੇਸ਼ 

ਇੰਡੋਨੇਸ਼ਆ ‘ਚ ਮਚਾਈ ਸੁਨਾਮੀ ਨੇ ਤਬਾਹੀ

168 ਲੋਕਾਂ ਦੀ ਮੌਤ,745 ਜ਼ਖਮੀ ਜਕਾਰਤਾ। ਇੰਡੇਨੇਸ਼ਆ ‘ਚ ਜਵਾਲਾਮੁਖੀ ਆਉਣ ਤੋਂ ਬਾਅਦ ਸੁਨਾਮੀ ਨੇ ਤਬਾਹੀ ਮਚਾ ਦਿੱਤੀ ਹੈ। ਸੁਨਾਮੀ ਦੀ ਤਬਾਹੀ ਨਾਲ 63 ਮੌਤਾਂ ਹੋ ਗਈਆਂ ਤੇ ਹੋਰ 600 ਲੋਕ ਜ਼ਖਮੀ ਹੋ ਗਏ ਅਤੇ 2 ਲੋਕ ਲਾਪਤਾ ਦੱਸੇ ਜਾ ਰਹੇ ਹਨ। ਮ੍ਰਿਤਕਾਂ ਦੀ ਗਿਣਤੀ ਵੱਧ ਵੀ ਸਕਦੀ ਹੈ। ਅਧਿਕਾਰੀਆਂ ਮੁਤਾਬਕ 430 ਤੋਂ ਵਧੇਰੇ ਘਰ ਅਤੇ 9 […]
ਕੁੱਲ ਜਹਾਨ 

ਹਵਾਈ ਜਹਾਜ਼ ਸਮੁੰਦਰ ‘ਚ ਡਿੱਗਿਆ 

ਇੰਡੋਨੇਸ਼ੀਆ ਦੇ ਜਹਾਜ਼ ‘ਚ ਸਵਾਰ ਸਨ 188 ਮੁਸਾਫ਼ਰ ਜਕਾਰਤਾ ਤੋਂ ਪਾਂਗਕਲ ਪਿਨਾਂਗ ਸ਼ਹਿਰ ਨੂੰ ਜਾ ਰਿਹਾ ਸੀ ਜਹਾਜ਼ ਜਕਾਰਤਾ, ਏਜੰਸੀ। ਇੰਡੋਨੇਸ਼ੀਆ ‘ਚ ‘ਲਾਇਨ ਏਅਰ’ ਦਾ ਇੱਕ ਯਾਤਰੀ ਜਹਾਜ਼ ਅੱਜ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਸਮੁੰਦਰ ‘ਚ ਹਾਦਸਾਗ੍ਰਸਤ ਹੋ ਗਿਆ  ਇਸ ਜਹਾਜ਼ ‘ਚ ਤਿੰਨ ਬੱਚਿਆਂ ਸਮੇਤ 188 ਵਿਅਕਤੀ ਸਵਾਰ ਸਨ ਇੰਡੋਨੇਸ਼ੀਆ […]
Breaking News  ਕੁੱਲ ਜਹਾਨ 

ਇੰਡੋਨੇਸ਼ੀਆ ‘ਚ ਭੂਚਾਲ ਦੇ ਝਟਕੇ

6.2 ਮਾਪੀ ਗਈ ਭੂਚਾਲ ਦੀ ਤੀਬਰਤਾ ਜਕਾਰਤਾ, ਏਜੰਸੀ। ਇੰਡੋਨੇਸ਼ੀਆ ਦੇ ਸੁਲਾਵੇਸੀ ਦੀਪ ‘ਚ ਭੂਚਾਲ ਅਤੇ ਉਸ ਤੋਂ ਬਾਅਦ ਆਈ ਸੁਨਾਮੀ ਦੇ ਕਾਰਨ ਭਾਰੀ ਤਬਾਹੀ ਮੱਚਣ ਦੇ ਚਾਰ ਦਿਨ ਬਾਅਦ ਮੰਗਲਵਾਰ ਨੂੰ ਦੱਖਣ ‘ਚ ਫਲੋਰਸ ਦੀਪ ਕੋਲ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ ਗਰਭ ਸਰਵੇਖਣ (ਯੂਐਸਜੀਐਸ) ਨੇ ਦੱਸਿਆ ਕਿ ਭੂਚਾਲ ਦੇ ਕੇਂਦਰ ਫਲੋਰਸ […]
Breaking News  ਕੁੱਲ ਜਹਾਨ 

ਇੰਡੋਨੇਸ਼ੀਆ ‘ਚ ਸੁਨਾਮੀ, 500 ਮੌਤਾਂ

ਕੁਦਰਤੀ ਤਬਾਹੀ : 7.4 ਤੀਬਰਤਾ ਵਾਲੇ ਭੂਚਾਲ ਨਾਲ ਦਹਲਿਆ ਸ਼ਹਿਰ, ਸੁਨਾਮੀ ਨੇ ਡੁਬੋਇਆ, ਸੈਂਕੜੇ ਲੋਕ ਲਾਪਤਾ ਭੂਚਾਲ ਦਾ ਕੇਂਦਰ ਬਿੰਦੂ ਸ਼ਹਿਰ ਤੋਂ 78 ਕਿੱਲੋਮੀਟਰ ਦੂਰ ਤਬਾਹ ਹੋ ਚੁੱਕੀਆਂ ਇਮਾਰਤਾਂ ‘ਚ ਫਸੇ ਹਜ਼ਾਰਾਂ ਲੋਕ ਡਾਕਟਰਾਂ ਦੀ ਕਮੀ ਕਾਰਨ ਮੈਡੀਕਲ ਸਹਾਇਤਾ ਦੀ ਭਾਰੀ ਕਮੀ ਜਕਾਰਤਾ, ਏਜੰਸੀ ਇੰਡੋਨੇਸ਼ੀਆ ਦੇ ਸੈਂਟਰਲ ਸੁਲਾਵੇਸੀ ਪ੍ਰਾਂਤ ‘ਚ ਸ਼ੁੱਕਰਵਾਰ ਨੂੰ 7.4 ਤੀਬਰਤਾ ਵਾਲੇ […]
ਕੁੱਲ ਜਹਾਨ 

ਇੰਡੋਨੇਸ਼ੀਆ ‘ਚ ਭੂਚਾਲ ਨਾਲ 10 ਦੀ ਮੌਤ

ਮਾਤਾਰਾਮ, ਏਜੰਸੀ। ਇੰਡੋਨੇਸ਼ੀਆ ਦੇ ਲਾਬੋਂਂਕ ਦੀਪ ‘ਚ ਐਤਵਾਰ ਨੂੰ ਆਏ 6.9 ਦੀ ਗਤੀ ਵਾਲੇ ਭੂਚਾਲ ਨਾਲ ਦਸ ਲੋਕਾਂ ਦੀ ਮੌਤਾਂ ਹੋ ਗਈ। ਅਧਿਕਾਰੀਆਂ ਅਨੁਸਾਰ ਲਾਬੋਂਕ ਦੇ ਮੁੱਖ ਸ਼ਹਿਰ ਮਾਤਰਮ ‘ਚ, ਸੋਮਵਾਰ ਸਵੇਰੇ ਵੀ 4.0 ਅਤੇ 5.0 ਦੀ ਗਤੀ ਵਾਲੇ ਭੂਚਾਲ ਦੇ ਝਟਕੇ ਜਾਰੀ ਰਹੇ ਜਿਸ ਨਾਲ ਧਰਤੀ ਖਿਸਕਣ ਨਾਲ ਕਈ ਥਾਵਾਂ ‘ਤੇ ਪਹੁੰਚ ਬੰਦ ਹੋ ਗਈ […]
ਕੁੱਲ ਜਹਾਨ