ਅਕਾਲੀ ਆਗੂ ਦਾ ਕਤਲ, ਬਾਪ ਫੱਟੜ
ਦਾਨੇਵਾਲਾ ਦੇ ਸੋਲਰ ਪਲਾਂਟ 'ਚ ਕੀਤਾ ਹਮਲਾ
ਸਰਦੂਲਗੜ੍ਹ (ਗੁਰਜੀਤ ਸ਼ੀਂਹ) । ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਕਸਬਾ ਝੁਨੀਰ 'ਚ ਬੀਤੀ ਰਾਤ ਹਥਿਆਰਬੰਦ ਵਿਅਕਤੀਆਂ ਨੇ ਇੱਕ ਅਕਾਲੀ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰਨ ਅਤੇ ਉਸਦੇ ਪਿਤਾ ਨੂੰ ਫੱਟੜ ਕਰ ਦਿੱਤਾ ਪੁਲਿਸ ਨੇ ਇਸ ਮਾਮਲੇ 'ਚ ਕਾਂਗਰਸ ਪਾਰਟੀ ਨਾਲ ਸਬੰਧਿਤ...
ਪਾਕਿਸਤਾਨੀ ਗੋਲੀਬਾਰੀ’ਚ ਨੌਜਵਾਨ ਫੌਜੀ ਸ਼ਹੀਦ
ਸੰਗਰੂਰ (ਗੁਰਪ੍ਰੀਤ ਸਿੰਘ) । ਬੀਤੇ ਦਿਨੀਂ ਜੰਮੂ ਦੇ ਪੁੰਛ ਇਲਾਕੇ 'ਚ ਪਾਕਿਸਤਾਨ ਵੱਲੋਂ ਕਾਇਰਾਨਾ ਕਾਰਵਾਈ ਦੌਰਾਨ ਕੀਤੀ ਗੋਲੀਬਾਰੀ ਵਿੱਚ ਸੁਨਾਮ ਨੇੜਲੇ ਪਿੰਡ ਕਣਕਵਾਲ ਭੰਗੂਆਂ ਦੇ 22 ਵਰ੍ਹਿਆਂ ਦਾ ਨੌਜਵਾਨ ਰਵਿੰਦਰ ਸਿੰਘ ਸ਼ਹੀਦ ਹੋ ਗਿਆ ਅੱਜ ਜਿਉਂ ਹੀ ਫੌਜ ਦੇ ਅਫ਼ਸਰਾਂ ਵੱਲੋਂ ਇਹ ਦੁਖਦਾਈ ਖ਼ਬਰ ਮੋਬਾਇਲ ਰਾਹੀਂ...
ਘਟੀਆ ਖਾਣੇ ਦਾ ਵੀਡੀਓ ਜਾਰੀ ਕਰਨ ਵਾਲਾ ਜਵਾਨ ਬਰਖਾਸਤ
ਨਵੀਂ ਦਿੱਲੀ (ਏਜੰਸੀ) । ਘਟੀਆ ਖਾਣੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰਨ ਵਾਲੇ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੇ ਜਵਾਨ ਤੇਜ਼ ਬਹਾਦਰ ਯਾਦਵ ਨੂੰ ਅਨੁਸ਼ਾਸਨਹੀਣਤਾ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ । ਅਧਿਕਾਰਕ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਤੇਜ਼ ਬਹਾਦਰ ਨੂੰ ...
ਹਿਮਾਚਲ : ਬੱਸ ਨਦੀ ‘ਚ ਡਿੱਗੀ, 45 ਮੌਤਾਂ
ਸ਼ਿਮਲਾ (ਏਜੰਸੀ) । ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਅੱਜ ਇੱਕ ਬੱਸ ਦੇ ਟੋਂਸ ਨਦੀ 'ਚ ਡਿੱਗਣ ਨਾਲ 45 ਸਵਾਰੀਆਂ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਇੱਕ ਪ੍ਰਾਈਵੇਟ ਬੱਸ 56 ਸਵਾਰੀਆਂ ਨੂੰ ਲੈ ਕੇ ਉੱਤਰਾਖੰਡ ਦੇ ਟਿਊਨੀ ਜਾ ਰਹੀ ਸੀ । ਜਿਵੇਂ ਹੀ ਬੱਸ ਸ਼ਿਮਲਾ ਤੋਂ ਸੁਦੂਰ ਨੇਰਵਾ ਖੇਤਰ 'ਚ ਪਹੁੰਚੀ ਤਾਂ ਉੱ...
ਵੀਆਈਪੀ ਕਲਚਰ ‘ਤੇ ਮੋਦੀ ਸਰਕਾਰ ਦਾ ਵੱਡਾ ਫੈਸਲਾ
ਹੁਣ ਲਾਲਬੱਤੀ ਦੀ ਵਰਤੋਂ ਨਹੀਂ ਕਰਨਗੇ ਕੇਂਦਰੀ ਮੰਤਰੀ ਤੇ ਅਫ਼ਸਰ
ਇੱਕ ਮਈ ਮਜ਼ਦੂਰ ਦਿਵਸ ਤੋਂ ਹੋਵੇਗਾ ਲਾਗੂ
ਨਵੀਂ ਦਿੱਲੀ (ਏਜੰਸੀ) । ਕੇਂਦਰ ਸਰਕਾਰ ਨੇ ਵੀਆਈਪੀ ਕਲਚਰ ਨੂੰ ਖਤਮ ਕਰਨ ਦੇ ਮਕਸਦ ਨਾਲ ਮੰਤਰੀਆਂ ਤੇ ਸੀਨੀਅਰ ਅਧਿਕਾਰੀਆਂ ਦੀਆਂ ਗੱਡੀਆਂ 'ਤੇ ਲਾਲਬੱਤੀ ਲਾਉਣ ਦੀ ਵਿਵਸਥਾ ਨੂੰ ਇੱਕ ਮਈ ਤੋਂ ਖਤਮ ਕਰਨ...
ਓਪੀ ਰਾਵਤ ਨੇ ਆਪ ਤੋਂ ਕੀਤਾ ਕਿਨਾਰਾ
ਨਵੀਂ ਦਿੱਲੀ (ਏਜੰਸੀ) । ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਸਵਾਲ ਚੁੱਕੇ ਜਾਣ ਤੋਂ ਬਾਅਦ ਚੋਣ ਕਮਿਸ਼ਨ ਓ. ਪੀ. ਰਾਵਤ ਨੇ ਕਮਿਸ਼ਨ 'ਚ ਆਮ ਆਦਮੀ ਪਾਰਟੀ ਨਾਲ ਜੁੜੇ ਕਿਸੇ ਵੀ ਮਾਮਲੇ 'ਤੇ ਕਾਰਵਾਈ 'ਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ । ਕਮਿਸ਼ਨ ਦੇ ਸੂਤਰਾਂ ਨੇ ਅ...
9ਵਾਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ ਦੀ ਓਪੀਡੀ ਅੱਜ
ਸਰਸਾ (ਸੱਚ ਕਹੂੰ ਨਿਊਜ਼) । ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਯਾਦ 'ਚ ਲਾਏ ਜਾ ਰਹੇ ਨੌਵੇਂ 'ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ' 'ਚ ਜਾਂਚ ਦਾ ਕੰਮ ਭਲਕੇ ਮੰਗਲਵਾਰ ਨੂੰ ਸ਼ੁਰੂ ਹੋਵੇਗਾ ਸ਼ਾਹ ਸਤਿਨਾਮ ਜੀ ਧਾਮ ਵਿਖੇ ਲੱਗਣ ਵਾਲੇ ਇ...
ਹੁਣ ਡਾਕਟਰਾਂ ਨੂੰ ਲਿਖਣੀ ਪਵੇਗੀ ਸਸਤੀ ਜੈਨਰਿਕ ਦਵਾਈ : ਮੋਦੀ
ਸੂਰਤ (ਏਜੰਸੀ ) । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜਿਹਾ ਕਾਨੂੰਨ ਬਣਾਏਗੀ, ਜਿਸ ਨਾਲ ਡਾਕਟਰਾਂ ਲਈ ਸਸਤੀਆਂ ਜੈਨਰਿਕ ਦਵਾਈਆਂ ਨੂੰ ਪਰਚੀ 'ਤੇ ਲਿਖਣਾ ਜ਼ਰੂਰੀ ਹੋ ਜਾਵੇਗਾ ।
ਮੋਦੀ ਨੇ 500 ਕਰੋੜ ਦੀ ਲਾਗਤ ਨਾਲ ਬਣੇ ਇੱਕ ਨਿੱਜੀ ਹਸਪਤਾਲ ਦੇ ਉਦਘਾਟਨ ਮੌਕੇ ਕਿਹਾ ਕਿ ਉਨ੍ਹਾਂ...
ਮੁੰਬਈ, ਹੈਦਰਾਬਾਦ ਤੇ ਚੇਨੱਈ ਹਵਾਈ ਅੱਡੇ ‘ਤੇ ਹਾਈ ਅਲਰਟ
ਨਵੀਂ ਦਿੱਲੀ (ਏਜੰਸੀ) । ਮੁੰਬਈ, ਹੈਦਰਾਬਾਦ ਤੇ ਚੇਨੱਈ ਹਵਾਈ ਅੱਡਿਆਂ 'ਤੇ ਜਹਾਜ਼ ਅਗਵਾ ਦੀ ਸੰਭਾਵਨਾ ਸਬੰਧੀ ਸੂਬਾ ਪੁਲਿਸ ਬਲਾਂ ਤੇ ਸੀਆਈਐਸਐਫ ਨੂੰ ਖਬਰਾਂ ਮਿਲਣ ਤੋਂ ਬਾਅਦ ਦੇਸ਼ ਦੇ ਇਨ੍ਹਾਂ ਤਿੰਨੇ ਵੱਡੇ ਕੌਮਾਂਤਰੀ ਹਵਾਈ ਅੱਡਿਆਂ ਨੂੰ ਅੱਜ ਜ਼ਿਆਦਾਤਰ ਅਲਰਟ 'ਤੇ ਰੱਖਿਆ ਗਿਆ ਇਨ੍ਹਾਂ ਫੌਜੀ ਹਵਾਈ ਅੱਡਿਆਂ 'ਤੇ ...
9ਵਾਂ ਯਾਦ-ਏ-ਮੁਰਸ਼ਿਦ ਅਪੰਗਤਾ ਨਿਵਾਰਨ ਕੈਂਪ ਦੀ ਓਪੀਡੀ ਅੱਜ ਤੋਂ
ਸਰਸਾ (ਸੱਚ ਕਹੂੰ ਨਿਊਜ਼ ) । ਅਪੰਗਾਂ ਨੂੰ ਸਹਾਰਾ ਦੇਣ ਲਈ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 18 ਅਪਰੈਲ ਤੋਂ ਅਪੰਗਾਂ ਦੀ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਲਈ ਨੌਵੇਂ 'ਯਾਦ-ਏ-ਮੁਰਸ਼ਿਦ ਪੋਲੀਓ ਪੈਰਾਲਿਸਿਸ ਤੇ ਅਪੰਗਤਾ ਨਿਵਾਰਨ ਕੈਂਪ' ਲਾਉਣ ਜਾ ਰਿਹਾ ਹੈ । ਡੇਰਾ ਸੱਚਾ ਸੌਦਾ ਦੇ ਸੰਸਥਾ...