ਨਾਗਾਲੈਂਡ ਦੇ ਮੁੱਖ ਮੰਤਰੀ ਬਣੇ ਜੇਲੀਆਂਗ
21 ਜੁਲਾਈ ਨੂੰ ਪੇਸ਼ ਕਰਨਗੇ ਬਹੁਮਤ ਲੀਜੀਤਸੂ, ਸਰਕਾਰ ਬਰਖਾਸਤ
ਕੋਹਿਮਾ: ਨਾਗਾਲੈਂਡ ਦੀ ਸਿਆਸਤ 'ਚ ਤਮਾਮ ਉੱਥਲ-ਪੁਥਲ ਦਰਮਿਆਨ ਨਗਾ ਪੀਪੁਲਜ਼ ਫਰੰਟ (ਐਨਪੀਐਫ) ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਟੀਆਰ ਜੇਲੀਆਂਗ ਨੇ ਅੱਜ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਉਹ 21 ਜੁਲਾਈ ਨੂੰ ਆਪਣਾ ਬਹੁਮਤ ਪੇਸ਼ ਕਰਨਗੇ ਜ਼ਿਕਰਯੋ...
ਦੁਨੀਆ ਦੇ ਸਭ ਤੋਂ ਵੱਡੇ ਫਿਲਮ ਉਤਸਵ ‘ਚ ਡਾ. ਐੱਮਐੱਸਜੀ ਦੀ ਫਿਲਮ ਦੀ ਧੁੰਮ
ਬਰਲਿਨ ਫਿਲਮ ਫੈਸ਼ਨ ਫੈਸਟੀਵਲ 'ਚ ਛਾਇਆ 'ਵਰਸ਼ਾ ਹੈ ਆਈ' ਗਾਣਾ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ:ਦੁਨੀਆ ਦੇ ਸਭ ਤੋਂ ਵੱਡੇ ਫਿਲਮ ਫੈਸ਼ਨ ਮਹਾਂ ਉਤਸਵ ਬਰਲਿਨ ਫਿਲਮ ਫੈਸ਼ਨ ਫੈਸਟੀਵਲ 'ਚ ਡਾ. ਐੱਮਐੱਸਜੀ ਦੀ ਫਿਲਮ 'ਐੱਮਐੱਸਜੀ ਦ ਵਾਰੀਅਰ ਲਾਇਨ ਹਾਰਟ' ਦੇ ਗਾਣੇ 'ਵਰਸ਼ਾ ਹੈ ਆਈ' ਦੀ ਧੁੰਮ ਰਹੀ ਪ੍ਰੋਗਰਾਮ 'ਚ ਸਕਰੀਨਿੰਗ ...
ਸੰਸਦ ‘ਚ ਛਾਇਆ ਕਿਸਾਨੀ ਮੁੱਦਾ
ਰੌਲੇ-ਰੱਪੇ ਕਾਰਨ ਲੋਕ ਸਭਾ 'ਚ ਨਹੀਂ ਹੋਇਆ ਪ੍ਰਸ਼ਨਕਾਲ
ਨਵੀਂ ਦਿੱਲੀ:ਲੋਕ ਸਭਾ 'ਚ ਕਿਸਾਨਾਂ ਦੇ ਮੁੱਦੇ 'ਤੇ ਵਿਰੋਧੀ ਧਿਰ ਦੇ ਰੌਲੇ-ਰੱਪੇ ਨੂੰ ਲੈ ਕੇ ਸਦਨ 'ਚ ਅੱਜ ਪ੍ਰਸ਼ਨਕਾਲ ਨਹੀਂ ਹੋ ਸਕਿਆ ਤੇ ਸਦਨ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰਨੀ ਦਿੱਤੀ ਗਈ ਲਗਭਗ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਲੋਕ ਸਭ...
ਫਰੀਦਕੋਟੀਏ ਪੁੱਤਰ ਨੂੰ ਮਿਲਿਆ ਸੀ ਸੱਤਵਾਂ ਰਾਸ਼ਟਰਪਤੀ ਹੋਣ ਦਾ ਮਾਣ
ਗਿਆਨੀ ਜ਼ੈਲ ਸਿੰਘ 1982 ਤੋਂ 1987 ਤੱਕ ਰਹੇ ਹਨ ਦੇਸ਼ ਦੇ ਰਾਸ਼ਟਰਪਤੀ
ਜਗਦੀਪ ਸਿੱਧੂ, ਸਰਸਾ: ਭਾਰਤ ਦੇ ਸੱਤਵੇਂ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵਾਸੀ ਫਰੀਦਕੋਟ ਨੂੰ ਭਾਰਤ ਦੇ ਪਹਿਲੇ ਪੰਜਾਬੀ ਰਾਸ਼ਟਰਪਤੀ ਹੋਣ ਦਾ ਮਾਣ ਪ੍ਰਾਪਤ ਹੈ 1982 ਤੋਂ 1987 ਤੱਕ ਕਾਂਗਰਸ ਰਾਜ 'ਚ ਰਾਸ਼ਟਰਪਤੀ ਰਹੇ ਗਿਆਨੀ ਜ਼ੈਲ ਸਿੰਘ ਨੇ ਪੰਜਾ...
Assamia ਐਕਟਰੈਸ, ਸਿੰਗਰ ਨੇ ਕੀਤੀ ਖੁਦਕੁਸ਼ੀ
ਪਿਤਾ ਬੋਲੇ, ਪਤੀ ਨਾਲ ਹੁੰਦਾ ਸੀ ਝਗੜਾ
ਗੁਰੂਗ੍ਰਾਮ: ਅਸਾਮੀ ਫਿਲਮਾਂ ਦੀ ਐਕਟਰੈਸ ਅਤੇ ਸਿੰਗਰ ਬਿਦਿਸ਼ਾ ਬੇਜਬਰੂਆ ਨੇ ਇੱਥੇ ਸੋਮਵਾਰ ਸ਼ਾਮ ਸ਼ੱਕੀ ਹਾਲਤਾਂ ਵਿੱਚ ਖੁਦਕੁਸ਼ੀ ਕਰ ਲਈ। ਉਹ ਹਾਲ ਹੀ ਵਿੱਚ ਪਤੀ ਦੇ ਨਾਲ ਮੁੰਬਈ ਤੋਂ ਗੁਰੂਗਰਾਮ ਸ਼ਿਫ਼ਟ ਹੋਈ ਸੀ। ਪੁਲਿਸ ਨੂੰ ਮੌਕੇ 'ਤੇ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ। ਬ...
ਓਲੰਪਿਕ ਖੇਡਾਂ ‘ਚ ਭਾਰਤ ਨੂੰ ਮੈਡਲ ਦਿਵਾਉਣਾ ਹੀ ਖੇਡ ਪਿੰਡ ਬਣਾਉਣ ਦਾ ਮਕਸਦ : ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਜੀ ਮੀਡੀਆ ਨਾਲ ਹੋਏ ਰੂਬਰੂ
ਆਨੰਦ ਭਾਰਗਵ, ਸਰਸਾ:'ਐੱਮਐੱਸਜੀ ਭਾਰਤੀ ਖੇਡ ਪਿੰਡ' ਦੇ ਉਦਘਾਟਨ ਮੌਕੇ ਪੂਜਨੀਕ ਗੁਰੂ ਜੀ ਨੇ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਫ਼ਰਮਾਇਆ ਕਿ ਅਤਿਆਧੁਨਿਕ ਖੇਡ ਸਹੂਲਤਾਂ ਨਾਲ ਲੈੱਸ ਖੇਡ ਪਿੰਡ ਬਣਾਉਣ ਦਾ ਮਕਸਦ ਹੈ।
ਓਲੰਪਿਕ ਖੇਡਾਂ 'ਚ ਭਾਰਤ ਨੂੰ ਮੈਡਲ ਦਿਵਾਉਣਾ ਓਲੰ...
ਹੁਣ ਸਰਸਾ ਵਿੱਚੋਂ ਪੈਦਾ ਹੋਣਗੇ ਕੌਮਾਂਤਰੀ ਖਿਡਾਰੀ,ਐੱਮਐੱਸਜੀ ਭਾਰਤੀ ਖੇਡ ਪਿੰਡ ਦਾ ਸ਼ੁੱਭ ਆਰੰਭ
ਪੂਜਨੀਕ ਗੁਰੂ ਜੀ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਕੀਤਾ ਉਦਘਾਟਨ
23 ਏਕੜਾਂ 'ਚ ਫੈਲਿਆ ਖੇਡ ਪਿੰਡ
26 ਖੇਡਾਂ ਦੇ ਕੌਮਾਂਤਰੀ ਪੱਧਰ ਦੇ ਸਟੇਡੀਅਮ
ਆਨੰਦ ਭਾਰਗਵ, ਸਰਸਾ: ਖੇਡਾਂ 'ਚ ਭਾਰਤ ਨੂੰ ਵਿਸ਼ਵ ਪੱਧਰ 'ਤੇ ਲਿਜਾਣ ਲਈ ਤੇ ਓਲੰਪਿਕ ਖੇਡਾਂ 'ਚ ਦੇਸ਼ ਦੀ ਝੋਲੀ 'ਚ ਵੱਧ ਤੋਂ ਵੱਧ ਮੈਡਲ ਦਿਵਾਉਣ ਦੇ ...
ਉਪ ਰਾਸ਼ਟਰਪਤੀ ਅਹੁਦੇ ਦੀ ਮਰਿਆਦਾ, ਗਰਿਮਾ ਬਰਕਰਾਰ ਰੱਖਾਂਗੇ : ਵੈਂਕੱਈਆ
ਨਾਇਡੂ ਨੇ ਭਰਿਆ ਨਾਮਜ਼ਦਗੀ ਪੱਤਰ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਐੱਮ ਵੈਂਕੱਈਆ ਨਾਇਡੂ ਨੇ ਕੌਮੀ ਜਨਤਾਂਤਰਿਕ ਗਠਜੋੜ (ਰਾਜਗ) ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਾ ਲਏ ਜਾਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਪ੍ਰਤੀ ਅੱਜ ਧੰਨਵਾਦ ਪ੍ਰਗਟ ਕੀਤਾ ਤੇ...
ਵੈਂਕੱਈਆ ਨਾਇਡੂ: ਵਿਦਿਆਰਥੀ ਨੇਤਾ ਤੋਂ ਉੱਪ ਰਾਸ਼ਟਰਪਤੀ ਉਮੀਦਵਾਰ ਤੱਕ
ਲਗਾਤਾਰ ਦੋ ਵਾਰ ਵਿਧਾਇਕ ਬਣੇ ਨਾਇਡੂ ਮੌਜੂਦਾ ਸਮੇਂ ਹਨ ਰਾਜ ਸਭਾ ਮੈਂਬਰ
ਜਗਦੀਪ ਸਿੱਧੂ, ਸਰਸਾ:ਬੀਤੇ ਦਿਨੀਂ ਸੰਸਦ ਦਾ ਮਾਨਸੂਨ ਸ਼ੈਸ਼ਨ ਸ਼ੁਰੂ ਹੁੰਦਿਆਂ ਹੀ ਰਾਸ਼ਟਰਪਤੀ ਅਹੁਦੇ ਲਈ ਸਾਂਸਦਾਂ ਤੇ ਵਿਧਾਇਕਾਂ ਨੇ ਵੋਟਾਂ ਪਾ ਦਿੱਤੀਆਂ ਹਨ ਭਾਰਤ ਨੂੰ 20 ਜੁਲਾਈ ਨੂੰ ਆਪਣਾ ਅਗਲਾ ਰਾਸ਼ਟਰਪਤੀ ਮਿਲ ਜਾਵੇਗਾ ਜੋ 25 ਜੁਲਾ...
ਸਿਮਰਤੀ ਨੂੰ ਸੂਚਨਾ ਪ੍ਰਸਾਰਨ, ਤੋਮਰ ਨੂੰ ਸ਼ਹਿਰੀ ਵਿਕਾਸ ਮੰਤਰਾਲੇ ਦਾ ਵਾਧੂ ਚਾਰਜ
ਐਮ ਵੈਂਕੱਈਆ ਨਾਇਡੂ ਦਾ ਅਸਤੀਫ਼ਾ ਮਨਜ਼ੂਰ
ਨਵੀਂ ਦਿੱਲੀ: ਐੱਮ ਵੈਂਕੱਈਆ ਨਾਇਡੂ ਨੇ ਕੌਮੀ ਜਨਤਾਂਤਰਿਕ ਗਠਜੋੜ (ਰਾਜਗ) ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਮੰਤਰੀ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ
ਉਨ੍ਹਾਂ ਦੀ ਜਗ੍ਹਾ ਕੱਪੜਾ ਮੰਤਰੀ ਸਿਮਰਤੀ ਇਰਾਨੀ ਨੂੰ ਸੂਚਨਾ ਤੇ ਪ੍ਰ...