ਅੱਠ ਕਰੋੜ ਦੀਆਂ ਛੇ ਮੂਰਤੀਆਂ ਬਰਾਮਦ
3 ਤਸਕਰ ਗ੍ਰਿਫ਼ਤਾਰ
ਨਵੀਂ ਦਿੱਲੀ: ਹਥਿਆਰਬੰਦ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪੱਛਮੀ ਬੰਗਾਲ ਦੇ ਅਮਦੰਗਾ ਤੋਂ ਤਸਕਰੀ ਕਰਕੇ ਲਿਆਂਦੀ ਜਾ ਰਹੀਆਂ 8 ਕਰੋੜ ਰੁਪਏ ਕੀਮਤ ਦੀਆਂ ਛੇ ਪ੍ਰਾਚੀਨ ਮੂਰਤੀਆਂ ਬਰਾਮਦ ਕੀਤੀਆਂ ਹਨ ਇਸ ਸਬੰਧੀ ਤਿੰਨ ਤਸਕਰ ਗ੍ਰਿਫ਼ਤਾਰ ਕੀਤੇ ਗਏ ਹਨ
ਹਥਿਆਰਬੰਦ ਫੋਰਸ ਦੇ ਜਨ ਸੰਪਰਕ ਅਧਿਕਾਰੀ...
ਉੱਤਰੀ ਕਸ਼ਮੀਰ ‘ਚ ਲਸ਼ਕਰ ਦੇ ਤਿੰਨ ਅੱਤਵਾਦੀ ਢੇਰ
ਇੱਕ ਫੌਜੀ ਜਵਾਨ ਜ਼ਖ਼ਮੀ
ਸ੍ਰੀਨਗਰ: ਉੱਤਰ ਕਸ਼ਮੀਰ ਦੇ ਬਾਰਮੁੱਲਾ ਜ਼ਿਲ੍ਹੇ 'ਚ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਦਰਮਿਆਨ ਅੱਜ ਸਵੇਰੇ ਹੋਏ ਭਿਆਨਕ ਮੁਕਾਬਲੇ 'ਚ ਲਸ਼ਕਰ-ਏ-ਤਾਇਬਾ ਦੇ ਤਿੰਨ ਅੱਤਵਾਦੀ ਮਾਰੇ ਗਏ ਅਤੇ ਜੰਮੂ-ਕਸ਼ਮੀਰ ਪੁਲਿਸ ਦਾ ਇੱਕ ਸਿਪਾਹੀ ਜ਼ਖ਼ਮੀ ਹੋ ਗਿਆ
ਇਸ ਤੋਂ ਬਾਅਦ ਚੌਕਸੀ ਵਜੋਂ ਸਿੱਖਿਆ ਸੰਸਥਾਨ...
ਮੇਰੇ ‘ਤੇ ਭਾਜਪਾ-ਆਰਐਸਐਸ ਨੇ ਹਮਲਾ ਕਰਵਾਇਆ: ਰਾਹੁਲ
ਨਵੀਂ ਦਿੱਲੀ: ਗੁਜਰਾਤ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਕਾਰ ਪਥਰਾਅ ਦਾ ਮੁੱਦਾ ਗਰਮਾ ਗਿਆ ਹੈ। ਕਾਂਗਰਸ ਪਾਰਟੀ ਨੇ ਭਾਜਪਾ ਅਤੇ ਆਰਐਸਐਸ 'ਤੇ ਰੱਜ ਕੇ ਹਮਲਾ ਕੀਤਾ ਹੈ।
ਗੁਜਰਾਤ ਵਿੱਚ ਆਪਣੀ ਕਾਰ 'ਤੇ ਹੋਏ ਪਥਰਾਅ ਲਈ ਰਾਹੁਲ ਗਾਂਧੀ ਨੇ ਸ਼ਨਿੱਚਰ...
ਉਪ ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ, ਮੋਦੀ ਨੇ ਪਾਇਆ ਪਹਿਲਾ ਵੋਟ
ਨਵੀਂ ਦਿੱਲੀ: ਉਪ ਰਾਸ਼ਟਰਪਤੀ ਲਈ ਸ਼ਨਿਚਰਵਾਰ ਨੂੰ ਵੋਟਿੰਗ ਸ਼ੁਰੂ ਹੋ ਗਈ। ਇਸ ਦਾ ਨਤੀਜਾ ਸ਼ਾਮ ਤੱਕ ਆ ਜਾਵੇਗਾ। ਪਹਿਲਾ ਵੋਟ ਨਰਿੰਦਰ ਮੋਦੀ ਨੇ ਪਾਹਿਆ। ਐਨਡੀਏ ਉਮੀਦਵਾਰ ਐੱਮ. ਵੈਂਕਇਆ ਨਾਇਡੂ ਅਤੇ ਯੂਪੀਏ ਦੇ ਗੋਪਾਲ ਕ੍ਰਿਸ਼ਨ ਗਾਂਧੀ ਦਰਮਿਆਨ ਮੁਕਾਬਲਾ ਹੈ। ਨਾਇਡੂ ਦੀ ਜਿੱਤ ਕਰੀਬ-ਕਰੀਬ ਤੈਅ ਹੈ। ਦੋਵੇਂ ਸਦਨਾਂ ਵਿ...
ਰਸੋਈ ਗੈਸ ਸਬਸਿਡੀ ‘ਤੇ ਘਿਰੀ ਸਰਕਾਰ
ਵਿਰੋਧੀ ਧਿਰ ਨੇ ਕੀਤੇ ਤਿੱਖੇ ਵਾਰ
ਨਵੀਂ ਦਿੱਲੀ, ਰਸੋਈ ਗੈਸ 'ਤੇ ਸਬਸਿਡੀ ਪੂਰੀ ਤਰ੍ਹਾਂ ਖ਼ਤਮ ਕੀਤੇ ਜਾਣ ਦੇ ਸਰਕਾਰ ਦੇ ਫੈਸਲੇ ਨੂੰ ਲੋਕ ਵਿਰੋਧੀ ਦੱਸਦੇ ਹੋਏ ਲੋਕ ਸਭਾ 'ਚ ਸ਼ੁੱਕਰਵਾਰ ਨੂੰ ਕਈ ਵਿਰੋਧੀ ਧਿਰ ਦੇ ਮੈਂਬਰਾਂ ਨੇ ਇਸ 'ਤੇ ਰੋਸ ਪ੍ਰਗਟਾਇਆ ਤੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਆਂਧਰ ਪ੍ਰਦੇਸ਼ ਦੇ ਵਿ...
ਮੋਦੀ ਨੂੰ ਮਿਲੇ ਭਾਜਪਾ ਸਾਂਸਦ
ਅਮਿਤ ਸ਼ਾਹ ਨੇ ਗੈਰ ਮੌਜ਼ੂਦਗੀ ਬਾਰੇ ਨਰਾਜ਼ਗੀ ਪ੍ਰਗਟਾਈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਅਸਾਮ, ਕਰਨਾਟਕ, ਕੇਰਲ, ਮਣੀਪੁਰ, ਤਾਮਿਲਨਾਡੂ ਅਤੇ ਤੇਲੰਗਾਨਾ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਸਾਂਸਦਾਂ ਨਾਲ ਮੁਲਾਕਾਤ ਕੀਤੀ ਮੋਦੀ ਨੇ ਟਵੀਟ ਕਰਕੇ ਦੱਸ...
ਚਿੰਦਬਰਮ ਦੇ ਪੁੱਤਰ ਕਾਰਤੀ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ
ਕੀਰਤੀ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ
ਚੇਨੱਈ: ਈਡੀ ਅਤੇ ਕੇਂਦਰੀ ਜਾਂਚ ਬਿਊਰੋ ਨੇ ਆਈਐਨਐਕਸ ਮੀਡੀਆ ਦੇ ਵਿਦੇਸ਼ ਨਿਵੇਸ ਵਿਕਾਸ ਬੋਰਡ (ਐਫਆਈਪੀਬੀ) ਮਾਮਲੇ 'ਚ ਕਥਿਤ ਖਾਮੀਆਂ ਵਰਤਣ ਦੇ ਦੋਸ਼ 'ਚ ਸਾਬਕਾ ਵਿੱਤ ਮੰਤਰੀ ਪੀ. ਚਿੰਦਬਰਮ ਦੇ ਪੁੱਤਰ ਕਾਰਤੀ ਚਿੰਦਬਰਮ ਖਿਲਾਫ਼ ਲੁੱਟ ਆਊਟ ਨੋਟਿਸ ਜਾਰੀ ਕੀਤਾ ਹੈ, ਜਿਸ ਖ...
ਗੁਜਰਾਤ ‘ਚ ਰਾਹੁਲ ਗਾਂਧੀ ਦੀ ਗੱਡੀ ‘ਤੇ ਹਮਲਾ, ਸ਼ੀਸ਼ੇ ਟੁੱਟੇ
ਐਸਪੀਜੀ ਜਵਾਨ ਜਖ਼ਮੀ
ਧਾਨੇਰਾ:ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਗੱਡੀ 'ਤੇ ਅੱਜ ਗੁਜਰਾਤ ਦੇ ਹੜ੍ਹ ਪ੍ਰਭਾਵਿਤ ਬਨਾਸਕਾਂਠਾ ਜ਼ਿਲ੍ਹੇ ਦੇ ਧਾਨੇਰਾ ਸ਼ਹਿਰ ਦੇ ਉਨ੍ਹਾਂ ਦੇ ਸੰਖੇਪ ਦੌਰੇ ਦੌਰਾਨ ਪੱਥਰ ਨਾਲ ਹਮਲਾ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਅਤੇ ਉਨ੍ਹਾਂ ਦੀ ਸੁਰੱਖਿਆ 'ਚ ਸ਼ਾਮਲ ...
ਉਪ ਰਾਸ਼ਟਰਪਤੀ ਅਹੁਦੇ ਲਈ ਵੋਟਿੰਗ ਸਨਿੱਚਰਵਾਰ ਨੂੰ
ਸੰਸਦ ਭਵਨ ਦੀ ਪਹਿਲੀ ਮੰਜਿਲ 'ਤੇ ਕਮਰਾ ਨੰਬਰ 62 'ਚ ਪਾਈਆਂ ਜਾਣਗੀਆਂ ਵੋਟਾਂ
ਨਵੀਂ ਦਿੱਲੀ: ਅਗਸਤ ਦੇਸ਼ ਦੇ ਦੂਜੇ ਸਰਵਉੱਤਮ ਸੰਵੈਧਾਨਿਕ ਅਹੁਦੇ ਉਪ ਰਾਸ਼ਟਰਪਤੀ ਲਈ ਅੱਜ ਵੋਟਾਂ ਪੈਣਗੀਆਂ, ਜਿਸ ਲਈ ਸੰਸਦ ਭਵਨ 'ਚ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈ ਗਈਆਂ ਹਨ ਉਪ ਰਾਸ਼ਟਰਪਤੀ ਚੋਣਾਂ 'ਚ ਕੌਮੀ ਜਨਤੰਤਰਿਕ ਗਠਜੋੜ (ਐ...
ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ: ਸੁਸ਼ਮਾ
ਭਾਰਤ ਦੇ ਗੁਆਂਢੀਆਂ ਨਾਲ ਰਿਸ਼ਤੇ ਚੰਗੇ ਨਹੀਂ: ਕਾਂਗਰਸ
ਨਵੀਂ ਦਿੱਲੀ: ਸੰਸਦ ਵਿੱਚ ਅੱਜ ਵੀ ਹੰਗਾਮੇ ਦੇ ਆਸਾਰ ਹਨ। ਵਿਰੋਧੀ ਧਿਰ ਸ਼ੁੱਕਰਵਾਰ ਨੂੰ ਸੁਸ਼ਮਾ ਸਵਰਾਜ ਦੇ ਖਿਲਾਫ਼ ਵਿਸ਼ੇਸ਼ ਅਧਿਕਾਰ ਮਤਾ ਲਿਆ ਸਕਦੀ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਸੁਸ਼ਮਾ ਨੇ ਨਰਿੰਦਰ ਮੋਦੀ ਦੇ ਲਾਹੌਰ ਦੌਰੇ ਅਤੇ ਬਾਂਡੁੰਗ ਕਾਨਫਰੰਸ ਬਾ...