ਹਿਮਾਚਲ ‘ਚ ਦੋ ਬੱਸਾਂ ਖੱਡ ‘ਚ ਡਿੱਗੀਆਂ
30 ਜਣਿਆਂ ਦੀ ਮੌਤ ਦਾ ਸ਼ੱਕ
ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਮੰਡੀ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸ਼ਨਿੱਚਰਵਾਰ ਰਾਤ ਜ਼ਮੀਨ ਖਿਸਕਣ ਕਾਰਨ ਦੋ ਬੱਸਾਂ ਮਲਬੇ ਵਿੱਚ ਦਬ ਗਈਆਂ। ਇਸ ਹਾਦਸੇ ਵਿੱਚ 30 ਜਣਿਆਂ ਦੀ ਮੌਤ ਦਾ ਸ਼ੱਕ ਹੈ। ਹੁਣ ਤੱਕ 10 ਲਾਸ਼ਾਂ ਬਰਾਮਦ ਹੋ ਚੁੱਕੀਆਂਹਨ। ਖੱਡ ਵਿੱਚ ਡ...
ਸ਼ਰਦ ਯਾਦਵ ਨੂੰ ਰਾਜ ਸਭਾ ‘ਚ ਨੇਤਾ ਅਹੁਦੇ ਤੋਂ ਹਟਾਇਆ
ਪਟਨਾ: ਜੇਡੀਯੂ ਨੇਤਾ ਸ਼ਰਦ ਯਾਦਵ ਦੇ ਬਗਾਵਤੀ ਸੁਰ ਨੂੰ ਵੇਖਦੇ ਹੋਏ ਪਾਰਟੀ ਨੇ ਉਨ੍ਹਾਂ 'ਤੇ ਵੱਡੀ ਕਾਰਵਾਈ ਕੀਤੀ ਹੈ। ਜੇਡੀਯੂ ਨੇ ਸ਼ਰਦ ਯਾਦਵ ਨੂੰ ਰਾਜ ਸਭਾ ਵਿੱਚ ਪਾਰਟੀ ਦੇ ਨੇਤਾ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਆਰਸੀਪੀ ਸਿੰਘ ਨੂੰ ਜ਼ਿੰਮੇਵਾਰੀ ਮਿਲੀ ਹੈ। ਬਦਲਾਅ ਨੂੰ ਲੈ ਕੇ ਸ਼ਨਿੱਚਰਵਾਰ ਨੂੰ...
ਕਸ਼ਮੀਰ ਦੇ ਕੁਪਵਾੜਾ ‘ਚ ਆਰਮੀ ਹੈੱਡਕੁਆਰਟਰ ‘ਤੇ ਅੱਤਵਾਦੀ ਹਮਲਾ
ਸ੍ਰੀਨਗਰ: ਕਸ਼ਮੀਰ ਦੇ ਕੁਪਵਾੜਾ ਦੇ ਕਲਾਰੂਸ ਫਾਰੈਸਟ ਏਰੀਆ ਵਿੱਚ ਬਣੇ ਆਰਮੀ ਹੈੱਡਕੁਆਰਟਰ 'ਤੇ ਸ਼ੁੱਕਰਵਾਰ ਰਾਤ ਅੱਤਵਾਦੀ ਹਮਲਾ ਹੋਇਆ। ਇਸ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ। ਫਿਲਹਾਲ ਆਰਮੀ ਸਰਚ ਆਪ੍ਰੇਸ਼ਨ ਕਰ ਰਹੀ ਹੈ। ਇਸ ਦਰਮਿਆਨ ਸ਼ਨਿੱਚਰਵਾਰ ਨੂੰ ਪਾਕਿ ਦੇ ਮੇਂਢਰ ਸੈਕਟਰ ਵਿੱਚ ਸੀਜ਼ਫਾਇਰ ਵਾਇਲੇਸ਼ਨ ਕੀਤਾ। ਇਸ ਕਾ...
ਗੋਰਖ਼ੁਪਰ ਦੇ ਹਸਪਤਾਲ ਵਿੱਚ 26 ਬੱਚਿਆਂ ਸਮੇਤ 63 ਮੌਤਾਂ
ਗੋਰਖ਼ਪੁਰ: ਯੂਪੀ ਦੇ ਮੁੱਖ ਮੰਤਰੀ ਯੋਗੀ ਅੱਦਿਤਿਆਨਾਥ ਦੇ ਹਲਕੇ ਗੋਰਖਪੁਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ 2 ਦਿਨਾਂ ਵਿੱਚ 26 ਬੱਚਿਆਂ ਸਮੇਤ 63 ਮਰੀਜ਼ਾਂ ਦੀ ਮੌਤ ਹੋ ਗਈ, ਕਿਉਂਕਿ ਪੇਮੈਂਟ ਰੁਕਣ ਕਾਰਨ ਆਕਸੀਜਨ ਦੇਣ ਵਾਲੀ ਕੰਪਨੀ ਨੇ ਇੱਥੇ ਸਪਲਾਈ ਹੀ ਬੰਦ ਕਰ ਦਿੱਤੀ। ਦਰਅਸਲ, ਬੀਆਰਡੀ ਮੈਡੀਕਲ ਕਾਲਜ ਛੇ ਮਹੀਨਿ...
ਭਾਰਤ ਨੇ ਵਧਾਈ ਸਿੱਕਮ ਅਤੇ ਅਰੁਣਾਚਲ ‘ਚ ਚੀਨ ਸਰਹੱਦ ‘ਤੇ ਫੌਜ
ਨਵੀਂ ਦਿੱਲੀ: ਭਾਰਤ ਨੇ ਚੀਨ ਨਾਲ ਲੱਗਦੇ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਦੇ 1400 ਕਿਲੋਮੀਟਰ ਲੰਮੇ ਸਿਨੋ-ਇੰਡੀਆ ਸਰਹੱਦ 'ਤੇ ਫੌਜੀਆਂ ਦੀ ਤਾਇਨਾਤੀ ਵਧਾ ਦਿੱਤੀ ਹੈ। ਸਰਕਾਰ ਮੁਤਾਬਕ, ਦੇਸ਼ ਦੀ ਪੂਰਬੀ ਸਰਹੱਦ 'ਤੇ ਫੌਜ ਲਈ ਅਲਰਟ ਪੱਧਰ ਵਧਾ ਦਿੱਤਾ ਗਿਆ ਹੈ।
ਇਹ ਘਟਨਾਕ੍ਰਮ ਅਜਿਹੇ ਸਮੇਂ ਹੋਇਆ ਹੈ, ਜਦੋਂ ਬੀਤੇ ਇ...
ਲੋਕ ਸਭਾ ਦਾ ਮਾਨਸੂਨ ਸੈਸ਼ਨ ਅਣਮਿਥੇ ਸਮੇਂ ਲਈ ਮੁਲਤਵੀ
ਬੈਠਕਾਂ ਵਿੱਚ 761 ਘੰਟੇ ਹੋਇਆ ਕੰਮਕਾਜ, ਚਰਚਾ ਵਿੱਚ ਪਾਸ ਹੋਏ 14 ਬਿੱਲ
ਨਵੀਂ ਦਿੱਲੀ: ਲੋਕ ਸਭਾ ਦਾ ਮਾਨਸੂਨ ਸੈਸ਼ਨ ਸ਼ੁੱਕਰਵਾਰ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਸੈਸ਼ਨ ਵਿੱਚ 19 ਬੈਠਕਾਂ ਵਿੱਚ ਕਰੀਬ 71 ਘੰਟੇ ਕੰਮ ਹੋਇਆ ਅਤੇ ਸਦਨ ਨੇ ਭਾਰਤੀ ਸੂਚਨਾ ਤਕਨਾਲੋਜੀ ਸੰਸਥਾ (ਪੀਪੀਪੀ) ਬਿੱਲ, 20...
ਦੇਸ਼ ਦੀ ਰੱਖਿਆ ਤਿਆਰੀਆਂ ‘ਤੇ ਸ਼ੱਕ ਨਹੀਂ ਹੋਣਾ ਚਾਹੀਦਾ : ਜੇਤਲੀ
ਸਦਨ 'ਚ ਦਿੱਤਾ ਸਵਾਲ ਦਾ ਜਵਾਬ
ਨਵੀਂ ਦਿੱਲੀ: ਰੱਖਿਆ ਮੰਤਰੀ ਅਰੁਣ ਜੇਤਲੀ ਨੇ ਲੋਕ ਸਭਾ 'ਚ ਕਿਹਾ ਕਿ ਦੇਸ਼ 'ਚ ਭਰਪੂਰ ਹਥਿਆਰ ਅਤੇ ਗੋਲਾ ਬਾਰੂਦ ਹਨ ਅਤੇ ਰੱਖਿਆ ਤਿਆਰੀਆਂ ਪੂਰੀਆਂ ਹਨ ਜੇਤਲੀ ਨੇ ਸਦਨ 'ਚ ਪ੍ਰਸ਼ਨ ਕਾਲ 'ਚ ਕਿਹਾ ਕਿ ਹਥਿਆਰ ਅਤੇ ਗੋਲਾ ਬਾਰੂਦ ਸਮੇਤ ਰੱਖਿਆ ਉਪਕਰਨਾਂ ਦੀ ਸਮਰੱਥਾ 'ਚ ਵਾਧਾ ਇੱਕ ਸਤ...
ਡੇਰਾ ਸੱਚਾ ਸੌਦਾ ਨੇ ਬਣਾਇਆ ਇੱਕ ਹੋਰ ਵਿਸ਼ਵ ਰਿਕਾਰਡ
ਬਣਾਈ ਲਾਰਜੈਸਟ 'ਬਰਡਜ਼ ਨਰਚਰਿੰਗ' ( Birds Nurturing ) ਆਕ੍ਰਿਤੀ
20,340 ਸਕੇਅਰ ਫੁੱਟ 'ਚ ਬਣੀ ਆਕ੍ਰਿਤੀ
ਸਰਸਾ: ਮਾਨਵਤਾ ਭਲਾਈ ਕਾਰਜਾਂ ਵਿੱਚ ਮੋਹਰੀ ਡੇਰਾ ਸੱਚਾ ਸੌਦਾ ਨੇ ਇੱਕ ਹੋਰ ਵਿਸ਼ਵ ਰਿਕਾਰਡ ਬਣਾਇਆ। ਵੱਖ-ਵੱਖ ਅਨਾਜਾਂ ਦੇ ਬੀਜਾਂ ਰਾਹੀਂ ਵਿਸ਼ਵ ਦਾ ਸਭ ਤੋਂ ਵੱਡਾ 'ਲਾਰਜੈਸਟ ਬਰਡਜ਼ ਨਰਚਰ...
‘ਐੱਮਐੱਸਜੀ 9ਬਰ9 ਗਰੈਂਡ ਈਵੈਂਟਸ’ ਦੀ ਸ਼ਾਨਦਾਰ ਸ਼ੁਰੂਆਤ
ਰੂਹਾਨੀਅਤ ਦੇ ਨਾਲ ਮਨੋਰੰਜਨ ਵੀ ਹੋ ਰਿਹਾ ਹੈ
ਸਰਸਾ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 50ਵੇਂ ਅਵਤਾਰ ਦਿਵਸ ਦੇ ਸਬੰਧ ਵਿੱਚ 'ਐੱਮਐੱਸਜੀ 9ਬਰ9 ਗਰੈਂਡ ਈਵੈਂਟਸ' ਦੀ ਸ਼ਾਨਦਾਰ ਸ਼ੁਰੂਆਤ ਹੋਈ। ਸੱਤ ਦਿਨ ਤੱਕ ਚੱਲਣ ਵਾਲੇ ਇਸ ਵਿਸ਼ਾਲ ਪ੍ਰੋਗਰਾਮ ਦੇ ਪਹਿਲੇ ਦਿਨ 'ਡਰਾਮਾ ਨਾਈਟ' ਅਹੋਈ,...
ਹੈਦਰਾਬਾਦ ਬੰਬ ਧਮਾਕੇ ਦੇ ਸਾਰੇ ਮੁਲਜ਼ਮ ਬਰੀ
ਹੈਦਰਾਬਾਦ: ਸੰਨ 2005 ਵਿੱਚ ਹੈਦਰਾਬਾਦ ਵਿੱਚ ਹੋਏ ਆਤਮਘਾਤੀ ਹਮਲੇ ਮਾਮਲੇ ਵਿੱਚ ਇੱਥੋਂ ਦੀ ਸੈਸ਼ਨ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਸਾਰੇ 10 ਮੁਲਜ਼ਮਾਂ ਨੂੰ ਅੱਜ ਬਰੀ ਕਰ ਦਿੱਤਾ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਇਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾਇਆ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਕਲੀਮ ਪਿਛਲੇ 12 ਸਾਲਾਂ ਤ...