ਖਤੌਲੀ ਰੇਲ ਹਾਦਸਾ : ਜਿੰਦਗੀਆਂ ਨੂੰ ਬਚਾਉਣ ‘ਚ ਜੁਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਹਾਦਸੇ ਤੋਂ ਤੁਰੰਤ ਬਾਅਦ ਪਹੁੰਚੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ
ਸੱਚ ਕਹੂੰ ਨਿਊਜ਼, ਮੁਜੱਫ਼ਰਨਗਰ:ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਕੋਲ ਖਤੌਲੀ 'ਚ ਸ਼ਨਿੱਚਰਵਾਰ ਦੇਰ ਸ਼ਾਮ ਪੁਰੀ-ਹਰਿਦੁਆਰ ਉਤਕਲ ਐਕਸਪ੍ਰੈਸ ਦੇ ਪਟੜੀ ਤੋਂ ਉਤਰਣ ਕਾਰਨ ਵਾਪਰੇ ਹਾਦਸੇ ਤੋਂ ਬਾਅਦ ਜਿੱਥੇ ਭਾਰਤੀ ਰੇਲਵੇ ...
ਖਤੌਲੀ ਰੇਲ ਹਾਦਸੇ ‘ਚ ਵੱਡਾ ਖੁਲਾਸਾ, ਤਿੰਨ ਦਿਨਾਂ ਤੋਂ ਟੁੱਟਿਆ ਹੋਇਆ ਸੀ ਟਰੈਕ
Muzaffarnagar: ਖਤੌਲੀ ਰੇਲ ਹਾਦਸੇ ਬਾਰੇ ਹੋਏ ਨਵੇਂ ਖੁਲਾਸਾ ਹੋਇਆ ਹੈ। ਹਾਦਸੇ ਪਿੱਛੋਂ ਆਈ ਆਡੀਓ ਵਿੱਚ ਗੇਟਮੈਨ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਖਤੌਲੀ ਵਿੱਚ ਰੇਲ ਲਾਈਨ ਰੇਲਵੇ ਕਰਮਚਾਰੀਆਂ ਨੇ ਹੀ ਕੱਟੀ ਸੀ, ਪਰ ਰੇਲ ਆਉਣ ਤੋਂ ਪਹਿਲਾਂ ਉਹ ਉਸ ਨੂੰ ਜੋੜ ਨਹੀਂ ਸਕੇ, ਇਹੀ ਕਾਰਨ ਰਿਹਾ ਕਿ ਇੰਨਾ ਵੱਡਾ ਵੱਡਾ...
ਨਾਬਾਲਗ ਲੜਕੀ ਨਾਲ ਕਾਂਸਟੇਬਲ ਸਮੇਤ 7 ਜਣਿਆਂ ਨੇ ਕੀਤਾ ਗੈਂਗਰੇਪ, ਸਦਮੇ ‘ਚ ਪਿਤਾ ਦੀ ਮੌਤ
ਬਲੀਆ: ਯੂਪੀ ਦੇ ਬਲੀਆ ਵਿੱਚ ਇੱਕ ਨਾਬਾਲਗ ਲੜਕੀ ਨੇ ਦੋਸ਼ ਲਾਇਆ ਹੈ ਕਿ ਉਸ ਦੇ ਨਾਲ ਗੈਂਗਰੇਪ ਕੀਤਾ ਗਿਆ। ਇਸ ਗੱਲ ਦੀ ਸੂਚਨਾ ਮਿਲਣ 'ਤੇ ਉਸ ਦੇ ਪਿਤਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਲੜਕੀ ਨੇ ਇੱਕ ਪੁਲਿਸ ਕਾਂਸਟੇਬਲ ਅਤੇ ਗ੍ਰਾਮ ਪ੍ਰਧਾਨ ਸਮੇਤ 7 ਜਣਿਆਂ 'ਤੇ ਦੋਸ਼ ਲਾਇਆ ਹੈ। ਪੁਲਿਸ ਨੇ ਪੀੜਤਾ ਦੇ ਆਧਾਰ 'ਤੇ...
ਸਕੂਟਰ ‘ਤੇ ਮੂੰਹ ਢੱਕ ਕੇ ਅੱਧੀ ਰਾਤ ਨਿਕਲੀ ਕਿਰਨ ਬੇਦੀ
ਤਸਵੀਰ ਸੋਸ਼ਲ ਮੀਡਆ 'ਤੇ ਵਾਇਰਲ ਹੋਈ
ਪਾਂਡੂਚੇਰੀ:ਪਾਂਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਪਿਛਲੇ ਦਿਨੀਂ ਦੇਰ ਰਾਤ ਸਕੂਟਰ 'ਤੇ ਮੂੰਹ ਢੱਕ ਕੇ ਨਿਕਲੀ ਉਨ੍ਹਾਂ ਦੀ ਇਹ ਤਸਵੀਰ ਹੁਣ ਸੋਸ਼ਲ ਮੀਡਆ 'ਤੇ ਵਾਇਰਲ ਹੋ ਰਹੀ ਹੈ ਹਾਲਾਂਕਿ ਕਿਰਨ ਬੇਦੀ ਨੇ ਖੁਦ ਇਹ ਫੋਟੋ ਟਵੀਟ ਕੀਤੀ ਹੈ ਖਬਰਾਂ ਅਨੁਸਾਰ ਬੇਦੀ ਨੇ ਪੁਰਾਣਾ ...
ਰਾਜਗ ‘ਚ ਸ਼ਾਮਲ ਹੋਵੇਗੀ JDU
ਪਾਰਟੀ ਕਾਰਜਕਾਰਨੀ 'ਚ ਲਿਆ ਫੈਸਲਾ
ਪਟਨਾ: ਬਿਹਾਰ 'ਚ ਸੱਤਾਧਾਰੀ ਜਨਤਾ ਦਲ ਯੂਨਾਈਟੇਡ (JDU) ਨੇ ਸ਼ਨਿੱਚਰਵਾਰ ਨੂੰ ਕੌਮੀ ਲੋਕਤਾਂਤਰਿਕ ਗਠਜੋੜ (ਰਾਜਗ) 'ਚ ਸ਼ਾਮਲ ਹੋਣ ਦਾ ਫੈਸਲਾ ਲੈ ਲਿਆ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਰਿਹਾਇਸ਼ 'ਤੇ ਪਾਰਟੀ ਕਾਰਜਕਾਰਨੀ ਦੀ ਮੀਟਿੰਗ 'ਚ ਮਤਾ ਪਾਸ ਕਰਕੇ ਰਸਮੀ ਤੌਰ 'ਤੇ ਰਾਜਗ 'ਚ...
ਓਡਿਸ਼ਾ: ਪਟਾਕਾ ਫੈਕਟਰੀ ‘ਚ ਬੰਬ ਧਮਾਕਾ, ਪੰਜ ਮੌਤਾਂ
ਭੁਵਨੇਸ਼ਵਰ(ਓਡੀਸ਼ਾ):ਖੋਰਧਾ ਜ਼ਿਲੇ ਦੇ ਸਿਕੋ ਪਿੰਡ 'ਚ ਸ਼ਨਿੱਚਰਵਾਰ ਸਵੇਰ ਇਕ ਗੈਰ-ਕਾਨੂੰਨੀ ਪਟਾਕਾ ਕਾਰਖਾਨੇ 'ਚ ਧਮਾਕਾ ਹੋਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ।ਮ੍ਰਿਤਕਾਂ ਦੀ ਪਛਾਣਬਾਬੀ ਸੇਠੀ (40), ਮਧਾਬੀ ਸੇਠੀ (8), ਟਿਕਿਲੀ ਸੇਠੀ (4), ਡੋਲੀ ਸੇਠੀ (19) ਅਤੇ ਡੁਟੇ ਸੇਠੀ (62) ਵ...
ਮੁਜਫਰਨਗਰ ‘ਚ ਭਿਆਨਕ ਰੇਲ ਹਾਦਸਾ, ਛੇ ਡੱਬੇ ਲੀਹੋਂ ਲੱਥੇ
6 ਦੇ ਮਰਨ ਤੇ 30 ਤੋਂ ਜਿ਼ਆਦਾ ਦੇ ਜ਼ਖ਼ਮੀ ਹੋਣ ਦਾ ਖਦਸ਼ਾ
ਮੁਜੱਫ਼ਰਨਗਰ: ਉਤਰ ਪ੍ਰਦੇਸ਼ ਦੇ ਮੁਜੱਫ਼ਰਨਗਰ ‘ਚ ਵੱਡਾ ਰੇਲ ਹਾਦਸਾ ਵਾਪਰ ਗਿਆ। ਮੁਜਫਰਨਗਰ ‘ਚ ਖਤੌਲੀ ਨੇੜੇ ਕਲਿੰਗ-ਉਤਕਲ ਐਕਸਪ੍ਰੈਸ ਹਾਦਸੇ ਦਾ ਸ਼ਿਕਾਰ ਹੋ ਗਈ। ਪੁਰੀ ਤੋਂ ਹਰਿਦੁਆਰ ਜਾ ਰਹੀ ਰੇਲ ਦੇ 6 ਡੱਬੇ ਪਟੜੀ ਤੋਂ ਉਤਰ ਗਏ,ਜਿਸ ਕਾਰਨ 6 ਲੋਕਾਂ ਦੇ ਮ...
ਦਾਰਜੀਲਿੰਗ ‘ਚ ਜ਼ੋਰਦਾਰ ਬੰਬ ਧਮਾਕਾ
ਦਾਰਜੀਲਿੰਗ: ਪੱਛਮੀ ਬੰਗਾਲ ਦੇ ਸ਼ਹਿਰ ਦਾਰਜੀਲਿੰਗ ਵਿੱਚ ਬੰਬ ਧਮਾਕਾ ਹੋਣ ਦੀ ਖ਼ਬਰ ਹੈ। ਇਹ ਧਮਾਕਾ ਸ਼ੁੱਕਰਵਾਰ ਅੱਧੀ ਰਾਤ ਨੂੰ ਹੋਇਆ ਦੱਸਿਆ ਜਾ ਰਿਹਾ ਹੈ। ਧਮਾਕੇ ਨਾਲ ਲੋਕਾਂ 'ਚ ਦਹਿਸ਼ਤ ਫੈਲ ਗਈ। ਲੋਕਾਂ 'ਚ ਵਧੇਰੇ ਤਨਾਅ ਨੂੰ ਦੇਖਦਿਆਂ ਸ਼ਹਿਰ 'ਚ ਵਾਧੂ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕਰਨੀ ਪਈ ਹੈ। ਹਾਲੇ ...
ਛੱਤੀਸਗੜ੍ਹ ‘ਚ ਭੁੱਖਮਰੀ ਨਾਲ ਮਰੀਆਂ 200 ਗਾਵਾਂ, ਗਊਸ਼ਾਲਾ ਸੰਚਾਲਕ ਭਾਜਪਾ ਆਗੂ ਗ੍ਰਿਫ਼ਤਾਰ
ਰਾਏਪੁਰ/ਦੁਰਗ: ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ 'ਚ ਇੱਕ ਸਰਕਾਰੀ ਫੰਡ ਪ੍ਰਾਪਤ ਗਊਸ਼ਾਲਾ 'ਚ ਵੱਡੀ ਗਿਣਤੀ 'ਚ ਗਾਵਾਂ ਦੀ ਕਥਿੱਤ ਤੌਰ 'ਤੇ ਭੁੱਖ ਨਾਲ ਮੌਤ ਤੋਂ ਬਾਅਦ ਗਊਸ਼ਾਲਾ ਸੰਚਾਲਕ ਭਾਜਪਾ ਆਗੂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪੁਲਿਸ ਦੇ ਅਨੁਸਾਰ, ਰਾਜ ਗਊ ਸੇਵਾ ਕਮਿਸ਼ਨ ਦੀ ਸ਼ਿਕਾਇਤ 'ਤੇ ਗਊਸ਼ਾਲਾ ਸੰਚਾ...
ਰਾਹੁਲ ਨੇ ਗੋਰਖਪੁਰ ‘ਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ
ਗੋਰਖਪੁਰ: ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਸ਼ਨਿੱਚਰਵਾਰ ਨੂੰ ਗੋਰਖਪੁਰ ਪਹੁੰਚੇ। ਇੱਥੇ ਉਹ ਉਨ੍ਹਾਂ ਬੱਚਿਆਂ ਦੇ ਪਰਿਵਾਰਾਂ ਨੂੰ ਮਿਲੇ, ਜਿਨ੍ਹਾਂ ਦੀ ਬੀਆਰਡੀ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੇ ਨਾਲ ਰਾਜ ਇੰਚਾਰਜ ਗੁਲਾਮ ਨਬੀ ਅਜ਼ਾਦ ਅਤੇ ਸੂਬਾ ਪ੍ਰਦੇਸ਼ ਪ੍ਰਧਾਨ ਰਾਜ ਬੱਬਰ ਵੀ...