ਸਾਡੇ ਨਾਲ ਸ਼ਾਮਲ

Follow us

23.5 C
Chandigarh
Friday, September 20, 2024
More
    Rajiv Gandhi Murder Case, Madras, High Court, Tamil Nadu Government

    ਰਾਜੀਵ ਗਾਂਧੀ ਕਤਲ ਕਾਂਡ : ਹਾਈਕੋਰਟ ਨੇ ਕੀਤੀ ਤਮਿਲਨਾਡੂ ਸਰਕਾਰ ਦੀ ਖਿਚਾਈ

    0
     ਮਾਮਲੇ ਦੀ ਸੁਣਵਾਈ 22 ਅਗਸਤ ਲਈ ਮੁਲਤਵੀ ਚੇੱਨਈ: ਮਦਰਾਸ ਹਾਈਕੋਰਟ ਨੇ ਰਾਜੀਵ ਗਾਂਧੀ ਕਤਲ ਮਾਮਲੇ 'ਚ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ਕਰਨ ਵਾਲੇ ਦੋ ਉਮਰ ਕੈਦ ਲੋਕਾਂ ਦੀ ਪਟੀਸ਼ਨ 'ਤੇ ਫਿਰ ਤੋਂ ਜਵਾਬੀ ਹਲਫ਼ਲਾਮਾ ਦਾਖਲ ਕਰਨ ਦੀ ਇੱਛਾ ਪ੍ਰਗਟਾਉਣ 'ਤੇ ਸ਼ੁੱਕਰਵਾਰ ਨੂੰ ਤਮਿਲਨਾਡੂ ਸਰਕਾਰ ਦੀ ਖਿਚਾਈ ਕੀਤੀ ...
    BJP, Ahmed Patel, High Court, Challenge, Congress

    ਅਹਿਮਦ ਪਟੇਲ ਦੀ ਜਿੱਤ ਨੂੰ ਹਾਈਕੋਰਟ ‘ਚ ਚੁਣੌਤੀ

    0
    ਅਹਿਮਦਾਬਾਦ: ਗੁਜਰਾਤ 'ਚ ਅੱਠ ਅਗਸਤ ਨੂੰ ਰਾਜ ਸਭਾ ਦੀ ਤਿੰਨ ਸੀਟਾ 'ਤੇ ਹੋਈਆਂ ਚੋਣਾਂ 'ਚ ਹਾਰੀ ਸੱਤਾਧਾਰੀ ਭਾਜਪਾ ਦੇ ਤੀਜੇ ਉਮੀਦਵਾਰ ਬਲਵੰਤ ਸਿੰਘ ਰਾਜਪੂਤ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਕੱਤਰ ਤੇ ਜੇਤੂ ਕਾਂਗਰਸ ਉਮੀਦਵਾਰ ਅਹਿਮਦ ਪਟਲੇ ਦੀ ਜਿੱਤ ਨੂੰ ਚੁਣੌਤੀ ਦਿੰਦਿਆਂ ਇਸ ਨੂੰ ਰੱਦ ਕਰ...
    NRC, Bihar

    ਨਿਤੀਸ਼ ਵੱਲੋਂ 1000 ਕਰੋੜ ਦੇ ਘਪਲੇ ਦੀ ਸੀਬੀਆਈ ਜਾਂਚ ਦੇ ਆਦੇਸ਼

    0
    ਪਟਨਾ: ਬਿਹਾਰ ਦੀ ਸਿਆਸਤ ਵਿੱਚ ਇਨ੍ਹਾਂ ਦਿਨਾਂ 'ਚ ਸਿਰਜਨ ਘਪਲੇ  ਲੈਕੇ ਸਰਗਰਮੀਆਂ ਤੇਜ਼ ਹਨ। ਆਰਜੇਡੀ ਮੁਖੀ ਲਾਲੂ ਪ੍ਰਸ਼ਾਦ ਯਾਦਵ ਅਤੇ ਉਨ੍ਹਾਂ ਦੇ ਬੇਟੇ ਤੇਜਸਵੀ ਇਸ ਘਪਲੇ ਨੂੰ ਲੈ ਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ 'ਤੇ ਮਿਲੀਭੁਗਤ ਦਾ ਦੋਸ਼ ਲਾ ਰਹੇ ਹਨ। ਅਜਿਹੇ ਵਿੱਚ ਨ...
    UP, Government, High Court, Reply, Gorakhpur Incident, Children Death

    ਹਾਈਕੋਰਟ ਨੇ ਮੰਗਿਆ ਜਵਾਬ, ਗੋਰਖਪੁਰ ਵਿੱਚ ਬੱਚਿਆਂ ਦੀ ਮੌਤ ਦਾ ਅਸਲ ਕਾਰਨ ਦੱਸੇ ਯੂਪੀ ਸਰਕਾਰ

    0
    ਇਲਾਹਾਬਾਦ: ਗੋਰਖਪੁਰ ਦੇ ਬਾਬਾ ਰਾਘਵਦਾਸ (BRD) ਮੈਡੀਕਲ ਕਾਲਜ ਵਿੱਚ ਬੱਚਿਆਂ ਦੀ ਮੌਤ 'ਤੇ ਇਲਾਹਾਬਾਦ ਹਾਈਕੋਰਟ ਸਖ਼ਤ ਹੈ। ਗੋਰਖਪੁਰ ਦੇ ਬੀਆਰਡੀ ਮੈਡੀਕਲ ਕਾਲਜ ਵਿੱਚ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਇਲਾਹਬਾਦ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਯੂਪੀ ਸਰਕਾਰ ਤੋਂ ਜਵਾਬ ਮੰਗਿਆ ਹੈ। ਅਦਾਲਤ ਨੇ ਸਰਕਾਰ ਨੂੰ ਬੱਚਿਆਂ ਦ...
    Supreme Court, Karti Chidambaram, CBI, Corruption

    ਕਾਰਤੀ ਚਿਦੰਬਰਮ CBI ਦੇ ਸਾਹਮਣੇ ਪੇਸ਼ ਹੋਵੇ: ਸੁਪਰੀਮ ਕੋਰਟ

    0
    ਦੇਸ਼ ਛੱਡਣ 'ਤੇ ਰੋਕ ਜਾਰੀ ਨਵੀਂ ਦਿੱਲੀ: ਆਈਐਨਐਕਸ ਘਪਲੇ ਵਿੱਚ ਕਥਿਤ ਦੋਸ਼ੀ ਕਾਰਤੀ ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਬੇਟੇਕਾਰਤੀ ਚਿਦੰਬਰਮ ਦੇ ਖਿਲਾਫ਼ ਲੁੱਕ ਆਊਟ ਨੋਟਿਸ 'ਤੇ ਸੁਣਵਾਈ ਕਰਦੇ ਹੋਏਕਾਰਤੀ ਚਿਦੰਬਰ...
    Infosys, CEO, MD, Vishal Sikka, Resign

    ਇੰਫੋਸਿਸ ਦੇ CEO-MDਅਹੁਦੇ ਤੋਂ ਵਿਸ਼ਾਲ ਸਿੱਕਾ ਨੇ ਦਿੱਤਾ ਅਸਤੀਫ਼ਾ

    0
    ਨਵੀਂ ਦਿੱਲੀ: ਦੇਸ਼ ਦੀ ਦੂਜੀ ਸਭ ਤੋਂ ਵੱਡੀ ITਕੰਪਨੀ ਇੰਫ਼ੋਸਿਸ ਦੇ CEO-MD ਅਹੁਦੇ ਤੋਂ ਵਿਸ਼ਾਲ ਸਿੱਕਾ ਨੇ ਅਸਤੀਫ਼ਾ ਦੇ ਦਿੱਤਾ ਹੈ। ਵਿਸ਼ਾਲ ਦੀ ਜਗ੍ਹਾ ਪ੍ਰਵੀਨ ਰਾਵ ਨੂੰ ਅੰਤਰਿਮ CEO-MDਬਣਾਇਆ ਗਿਆ ਹੈ। ਇਸ ਦੇ ਨਾਲ ਹੀ ਵਿਸ਼ਾਲ ਸਿੱਕਾ ਨੂੰ ਕੰਪਨੀ ਦੇ ਐਗਜ਼ੀਕਿਊਟਿਵ ਵਾਈ ਚੇਅਰਮੈਨ ਦੇ ਅਹੁਦੇ 'ਤੇ ਨਿਯੁਕਤ ਕੀਤਾ ...
    BJP, Elections, Lok Sabha, Target, President

    BJP ਦਾ 2019 ਲਈ 360+ ਸੀਟਾਂ ਦਾ ਟੀਚਾ

    0
    ਨਵੀਂ ਦਿੱਲੀ: ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਹੁਣੇ ਤੋਂ ਟੀਚਾ ਮਿਥ ਲਿਆ ਹੈ। ਅਮਿਤ ਸ਼ਾਹ ਨੇ 360+ ਸੀਟਾਂ ਲਿਆਉਣ ਦਾ ਟੀਚਾ ਆਗੂਆਂ ਨੂੰ ਦਿੱਤਾ ਹੈ। ਜਾਣਕਾਰੀ ਅਨੁਸਾਰ, ਸ਼ਾਹ ਨੇ ਭਾਜਪਾ ਹੈਡਕੁਆਰਟਰਜ ਵਿੱਚ ਤਿੰਨ ਘੰਟੇ ਤੱਕ 30 ਤੋਂ ਜ਼ਿਆਦਾ ਨੇਤਾਵਾਂ ਨਾਲ ਬੈਠਕ ਕਰਕੇ ਇਸ ਬਾਰੇ ਚਰਚਾ ਕੀਤੀ। ਰਿਪਰਟ ...
    Congress, RSS, Rahul Gandhi, Narendra Modi, Make in India

    ਰਾਹੁਲ ਦਾ ਪੀਐਮ ਮੋਦੀ ‘ਤੇ ਹਮਲਾ, ਕਿਹਾ, ਮੋਦੀ ਦਾ ਮੇਕ ਇਨ ਇੰਡੀਆ ਫੇਲ੍ਹ

    0
    ਨਵੀਂ ਦਿੱਲੀ: ਦਿੱਲੀਦੇ ਕੰਸਟੀਚਿਊਸ਼ਨ ਕਲੱਬ ਵਿੱਚ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ 'ਸਾਂਝੀ ਵਿਰਾਸਤ ਨੂੰ ਬਚਾਓ' ਪ੍ਰੋਗਰਾਮ ਵਿੱਚ ਸਰਕਾਰ ਅਤੇ ਆਰਐੱਸਐੱਸ 'ਤੇ ਰੱਜ ਕੇ ਵਰ੍ਹੇ। ਇਸ ਪ੍ਰੋਗਰਾਮ ਵਿੱਚ ਰਾਹੁਲ ਗਾਂਧੀ ਨੇ ਆਰਐੱਸਐੱਸ,ਮੇਕ ਇੰਨ ਇੰਡੀਆ, ਸਵੱਛਤਾ ਮੁਹਿੰਮ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਆਰਐ...
    UP, Police, Akhilesh Yadav, Custody

    ਅਖਿਲੇਸ਼ ਯਾਦਵ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ

    0
    ਸਾਬਕਾ ਵਿਧਾਇਕ ਨੂੰ ਮਿਲਣ ਜਾ ਰਿਹਾ ਸੀ ਅਖਿਲੇਸ਼ ਔਰੈਈਆ:ਯੂਪੀ ਦੇ ਔਰੈਈਆ ਵਿੱਚ ਵੀਰਵਾਰ ਨੂੰ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਉਨ੍ਹਾਂ ਨੂੰ ਉਨਾਵ ਨੇੜੇ ਹਿਰਾਸਤ ਵਿੱਚ ਲਿਆ। ਅਖਿਲੇਸ਼ ਸਪਾ ਦੇ ਸਾਬਕਾ ਵਿਧਾਇਕ ਪ੍...
    Government Approves, Metro Policy, Cabinet

    ਨਵੀਂ ਮੈਟਰੋ ਨੀਤੀ ਨੂੰ ਮੰਤਰੀ ਮੰਡਲ ਤੋਂ  ਮਨਜ਼ੂਰੀ ਮਿਲੀ

    0
    ਨਵੀਂ ਦਿੱਲੀ: ਕੇਂਦਰੀ ਮੰਤਰੀ ਮੰਡਲ ਨੇ ਦੇਸ਼ ਭਰ ਵਿੱਚ ਮੈਟਰੋ ਰੇਲ ਦੇ ਵਿਸਥਾਰ ਨੂੰ ਵੇਖਦੇ ਹੋਏ ਸਾਰੇ ਮੈਟਰੋ ਰੇਲ ਪ੍ਰੋਜੈਕਟਾਂ ਨੂੰ ਬਰਾਬਰ ਮਿਆਰਾਂ ਦੇ ਦਾਇਰੇ ਵਿੱਚ ਲਿਆਉਣ ਲਈ ਨਵੀਂ ਮੈਟਰੋ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਬੁੱਧਵਾਰ ਨੂੰ ਹੋਈ ਮੰਤਰੀ ਮੰਡਲ...

    ਤਾਜ਼ਾ ਖ਼ਬਰਾਂ

    Internet News Update

    Internet News Update: ਹੁਣ ਮਹਿੰਗੇ ਇੰਟਰਨੈੱਟ ਤੋਂ ਮਿਲੇਗੀ ਰਾਹਤ! ਸਰਕਾਰ ਕਰਨ ਜਾ ਰਹੀ ਇਹ ਵੱਡਾ ਕੰਮ

    0
    ਸਰਕਾਰ ਸਥਾਪਿਤ ਕਰੇਗੀ 5 ਕਰੋੜ ਵਾਈ-ਫਾਈ ਹਾਟਸਪੌਟ (ਏਜੰਸੀ) ਨਵੀਂ ਦਿੱਲੀ। ਲੋਕਾਂ ਨੂੰ ਜਲਦ ਹੀ ਮਹਿੰਗੇ ਇੰਟਰਨੈੱਟ ਬਿੱਲਾਂ ਤੋਂ ਰਾਹਤ ਮਿਲਣ ਵਾਲੀ ਹੈ। ਇਸ ਸਬੰਧੀ ਸਰਕਾਰ ਇੱਕ ਨਵੀਂ ...
    Grain Scam Case

    Grain Scam Case: ਡਿਪਟੀ ਡਾਇਰੈਕਟਰ ਸਾਥੀ ਬੱਤਰਾ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

    0
    ਬੱਤਰਾ ’ਤੇ ਸਿੰਗਲਾ ਦੇ ਕਾਲੇ ਧਨ ਨੂੰ ਚਿੱਟੇ ’ਚ ਤਬਦੀਲ ਕਰਨ ਦਾ ਦੋਸ਼ : ਬਿਊਰੋ (ਜਸਵੀਰ ਸਿੰਘ ਗਹਿਲ) ਲੁਧਿਆਣਾ। Grain Scam Case: ਪੰਜਾਬ ਵਿਜੀਲੈਂਸ ਬਿਊਰੋ ਨੇ ਚਰਚਿਤ ਅਨਾਜ ਘੁਟਾ...
    Fire Accident

    Fire Accident: ਗੋਦਾਮ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

    0
    (ਮੇਵਾ ਸਿੰਘ) ਖੂਈਆਂ ਸਰਵਰ/ਅਬੋਹਰ। Fire Accident:  ਅਬੋਹਰ ਦੇ ਪਿੰਡ ਖੂਈਆਂ ਸਰਵਰ ’ਚ ਬੀਤੀ ਦੇਰ ਰਾਤ ਸ਼ੱਕੀ ਤੌਰ ’ਤੇ ਇੱਕ ਕਬਾੜ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰ...
    Take Care Plants

    Take Care Plants: ਬਲਾਕ ਹਕੂਮਤ ਸਿੰਘ ਵਾਲਾ ਮੁੱਦਕੀ ਦੀ ਸਾਧ-ਸੰਗਤ ਨੇ ਕੀਤੀ ਪੌਦਿਆਂ ਦੀ ਸੰਭਾਲ

    0
    14 ਅਗਸਤ 2024 ਨੂੰ ਲਗਾਏ ਗਏ ਸਨ ਪੌਦੇ | Take Care Plants (ਬਸੰਤ ਸਿੰਘ ਬਰਾੜ/ਬਲਜਿੰਦਰ ਸਿੰਘ ਇੰਸਾਂ) ਤਲਵੰਡੀ ਭਾਈ, ਮੁੱਦਕੀ। Take Care Plants: ਮਾਨਵਤਾ ਭਲਾਈ ਕੰਮਾਂ ’ਚ ਹਮ...
    Sunam Road Accident

    Sunam Road Accident: ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਹੁਣ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ ਕੀਤਾ ਸ਼ੁਰੂ

    0
    ਸੁਨਾਮ-ਪਟਿਆਲਾ ਮੁੱਖ ਮਾਰਗ ਤੋਂ ਚੱਕਾ ਜਾਮ ਹਟਾ ਕੇ ਮੰਤਰੀ ਦੀ ਕੋਠੀ ਅੱਗੇ ਕੀਤਾ ਸ਼ੁਰੂ ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸੁਨਾਮ-ਪਟਿਆਲਾ ਰੋਡ ’ਤੇ ਮਨਰੇਗਾ ਮਜ਼ਦੂਰਾਂ ਦ...
    Saint Dr MSG

    ਨਾਮ ਸ਼ਬਦ ਦੀ ਅਨਮੋਲ ਦਾਤ ਲੈਣ ਨਾਲ ਹੋਇਆ ਚਮਤਕਾਰ, ਪਰਿਵਾਰ ’ਚ ਛਾ ਗਈਆਂ ਖੁਸ਼ੀਆਂ

    0
    ਸ਼ਿਓਪੁਰ (ਮੱਧ ਪ੍ਰਦੇਸ਼)। ਕਦੇ ਵੀ ਨਾ ਸੋਚਿਓ ਕਿ ਸਤਿਗੁਰੂ ਸਾਡੀ ਨਹੀਂ ਸੁਣਦਾ। ਜਦੋਂ ਵੀ ਇਹ ਖਿਆਲ ਆਵੇ ਤਾਂ ਇੱਕ ਵਾਰ ਦਿਲ ਦੀ ਜ਼ਰੂਰ ਸੁਣਿਓ। ਜੋ ਛੋਟੀ ਜਿਹੀ ਚਿੜੀ ਦੀ ਸੁਣਦਾ ਹਨ, ਜੋ ...
    Shooting Range Faridkot

    Shooting Range Faridkot: ਸਪੀਕਰ ਸੰਧਵਾਂ ਨੇ ਸ਼ੂਟਿੰਗ ਰੇਂਜ ਦਾ ਕੀਤਾ ਉਦਘਾਟਨ, ਨੌਜਵਾਨਾਂ ਲਈ ਵੱਡਾ ਤੋਹਫ਼ਾ

    0
    ਪੰਜਾਬ ਸਰਕਾਰ ਖੇਡਾਂ ਤੇ ਖਿਡਾਰੀਆਂ ਦੀ ਤਰੱਕੀ ਲਈ ਵਚਨਬੱਧ- ਸੰਧਵਾਂ ਫ਼ਰੀਦਕੋਟ (ਗੁਰਪ੍ਰੀਤ ਪੱਕਾ)। Shooting Range Faridkot: ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅ...
    Kangana Ranaut News

    Kangana Ranaut News: ਕੰਗਨਾ ਰਣੌਤ ’ਤੇ ਭੜਕੇ ਭਾਜਪਾ ਨੇਤਾ ਤੇ ਕਹਿ ਦਿੱਤੀ ਇਹ ਵੱਡੀ ਗੱਲ….

    0
    ਚੰਡੀਗੜ੍ਹ (ਸੱਚ ਕਹੂੰ ਨਿਊਜ਼)। Kangana Ranaut News: ਹਿਮਾਚਲ ਦੇ ਮੰਡੀ ਤੋਂ ਬੀਜੇਪੀ ਸੰਸਦ ਤੇ ਅਦਾਕਾਰਾ ਕੰਗਨਾ ਰਣੌਤ ਦੇ ਇੱਕ ਹੋਰ ਬਿਆਨ ਤੋਂ ਪੈਦਾ ਹੋਇਆ ਵਿਵਾਦ ਰੁਕਣ ਦਾ ਨਾਂਅ ਨ...
    Sangrur News

    Sangrur News: ਨਵੇਂ ਆਏ ਡੀਸੀ ਸੰਦੀਪ ਰਿਸ਼ੀ ਨੂੰ ਮਿਲੇ ਸੰਜੀਵ ਬਾਂਸਲ ਸੁਲਰ ਘਰਾਟ

    0
    (ਨਰੇਸ਼ ਕੁਮਾਰ) ਸੰਗਰੂਰੂ। Sangrur News: 2015 ਬੈਚ ਦੇ ਆਈ.ਏ.ਐਸ, ਸੰਦੀਪ ਰਿਸ਼ੀ ਨੇ ਡਿਪਟੀ ਕਮਿਸ਼ਨਰ, ਸੰਗਰੂਰ ਦਾ ਅਹੁਦਾ ਸੰਭਾਲ ਲਿਆ ਹੈ, ਉਨ੍ਹਾਂ ਦਾ ਸੁਆਗਤ ਕਰਦਿਆਂ ਬਾਂਸਲਜ਼ ਗਰ...
    Faridkot News

    Faridkot News : ਸਰਕਾਰੀ ਬ੍ਰਿਜਿੰਦਰਾ ਕਾਲਜ ’ਚ ਪੀਐਸਯੂ ਦੀ ਨਵੀਂ ਕਮੇਟੀ ਦੀ ਚੋਣ

    0
    ਵਿਦਿਆਰਥੀ ਮੰਗਾਂ ’ਤੇ ਸੰਘਰਸ਼ ਤੇਜ਼ ਕਰਨ ਦਾ ਐਲਾਨ | Faridkot News  ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿੱਚ...