ਤ੍ਰਿਪੁਰਾ ‘ਚ ਹਿੰਸਾ, ਭਾਜਪਾ ਤੇ ਮਾਕਪਾ ਦਾ ਇੱਕ ਦੂਜੇ ‘ਤੇ ਦੋਸ਼
ਭਾਜਪਾ ਵਰਕਰਾਂ 'ਤੇ ਲੈਨਿਨ ਦੀ ਮੂਰਤੀ ਤੋੜਨ ਦਾ ਦੋਸ਼
ਅਗਰਤਲਾ (ਏਜੰਸੀ)। ਤ੍ਰਿਪੁਰਾ ਵਿਧਾਨ ਸਭਾ ਦੇ ਚੋਣ ਨਤੀਜਿਆਂ ਤੋਂ ਬਾਅਦ ਹਿੰਸਕ ਘਟਨਾਵਾਂ ਸਬੰਧੀ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਇਸ ਦੇ ਲਈ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਤਿੰਨ ਮਾਰਚ ਨੂੰ ਆਏ ਚੋਣ ...
ਈਡੀ ਦਾ ਹਲਫਨਾਮਾ : ਕਾਰਤੀ ‘ਤੇ 54 ਮਾਮਲਿਆਂ ‘ਚ ਚੱਲ ਰਹੀ ਜਾਂਚ
ਨਵੀਂ ਦਿੱਲੀ (ਏਜੰਸੀ)। ਸਾਬਕਾ ਵਿੱਤ ਮੰਤਰੀ ਪੀ. ਚਿੰਦਬਰਮ ਦੇ ਪੁੱਤਰ ਕਾਰਤੀ ਚਿੰਦਬਰਮ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟਰ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦਾਇਰ ਕਰ ਦਿੱਤਾ ਹੈ ਹਲਫਨਾਮੇ 'ਚ ਦੱਸਿਆ ਗਿਆ ਹੈ ਕਿ ਹਾਲੇ ਐਫਆਈਬੀਪੀ ਤਹਿਤ 54 ਮਾਮਲਿਆਂ 'ਚ ਜਾਂਚ ਚੱਲ ਰਹੀ ਹੈ ਅੱਗੇ ਵੀ ਕਾਰਤੀ ਖਿਲਾਫ਼ ਕਾਰਵਾਈ ਜਾਰ...
ਕਰਮਚਾਰੀਆਂ ਦਾ ਟੀਡੀਐਸ ਕੱਟਿਆ ਪਰ ਸਰਕਾਰ ਨੂੰ ਨਹੀਂ ਕਰਵਾਇਆ ਜਮ੍ਹਾ
ਘਪਲਾ: ਕੰਪਨੀਆਂ ਨੇ ਹੜੱਪੇ 3200 ਕਰੋੜ | TDS Of Employees
ਟੈਕਸ ਵਿਭਾਗ ਨੇ ਫੜੀਆਂ 447 ਕੰਪਨੀਆਂ, ਆਪਣੇ ਬਿਜਨਸ 'ਚ ਵਰਤੇ ਪੈਸੇ
ਮੁੰਬਈ (ਏਜੰਸੀ)। ਟੈਕਸ (TDS Of Employees) ਵਿਭਾਗ ਨੇ 3,200 ਕਰੋੜ ਰੁਪਏ ਦੇ ਟੀਡੀਐਸ ਘਪਲੇ ਦਾ ਪਰਦਾਫਾਸ਼ ਕੀਤਾ ਹੈ ਆਈਟੀ ਡਿਪਾਰਟਮੈਂਟ ਨੇ ਅਜਿਹੀਆਂ 447 ਕੰਪਨ...
ਐਸ.ਕੇ. ਨਰਵਾਣਾ ਨੂੰ ਕਲੀਨ ਚਿੱਟ, ਜਾਂਚ ‘ਚ ਨਹੀਂ ਮਿਲਿਆ ਕੋਈ ਸਬੂਤ
ਪੁਲਿਸ ਕਮਿਸ਼ਨਰ ਪੰਚਕੂਲਾ ਨੇ ਦਿੱਤੀ ਜਾਣਕਾਰੀ, ਡਿਪਟੀ ਕਮਿਸ਼ਨਰ ਪੁਲਿਸ ਨੂੰ ਲਿਖਿਆ ਪੱਤਰ
ਭਵਿੱਖ ਵਿੱਚ ਜਾਂਚ ਲਈ ਸੱਦਣਾ ਪਿਆ ਤਾਂ ਬਾਰ ਕਾਉਸਿਲ ਨੂੰ ਕੀਤਾ ਜਾਏਗਾ ਸੂਚਿਤ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਚਕੂਲਾ ਪੁਲਿਸ ਵਲੋਂ ਧੋਖਾਧੜੀ ਦੇ ਮਾਮਲੇ ਵਿੱਚ ਸੀਨੀਅਰ ਵਕੀਲ (S.K. Nirvana) ਐਸ. ਕੇ. ਗਰਗ ...
ਮੇਰੇ ਖਿਲਾਫ਼ ਸਾਰੇ ਦੋਸ਼ ਝੂਠੇ ਤੇ ਸਿਆਸਤ ਤੋਂ ਪ੍ਰੇਰਿਤ : ਕਾਰਤੀ
ਨਵੀਂ ਦਿੱਲੀ (ਏਜੰਸੀ)। ਆਈਐਨਐਕਸ ਮੀਡੀਆ ਕੇਸ 'ਚ ਦੋਸ਼ੀ (Karti Chindabaram) ਕਾਰਤੀ ਚਿੰਦਬਰਮ ਨੇ ਕਿਹਾ ਕਿ ਉਨ੍ਹਾਂ ਖਿਲਾਫ਼ ਲੱਗੇ ਸਾਰੇ ਦੋਸ਼ ਝੂਠੇ ਤੇ ਸਿਆਸਤ ਤੋਂ ਪ੍ਰੇਰਿਤ ਹਨ ਕਾਰਤੀ ਨੇ ਸੀਬੀਆਈ ਵੱਲੋਂ ਦਿੱਲੀ ਲਿਆਂਦੇ ਜਾਣ ਦੌਰਾਨ ਇਹ ਗੱਲ ਕਹੀ ਜ਼ਿਕਰਯੋਗ ਹੈ ਕਿ ਸੀਬੀਆਈ ਉਨ੍ਹਾਂ ਨੂੰ ਪੁੱਛਗਿੱਛ ਲਈ ਮੁੰ...
ਬਸਪਾ-ਸਪਾ ਵਿਚਾਲੇ ਸਮਝੌਤਾ
ਲੋਕ ਸਭਾ ਉਪ ਚੋਣਾਂ : ਭਾਜਪਾ ਨਾਲ ਮੁਕਾਬਲੇ ਲਈ ਨਵੀਂ ਰਣਨੀਤੀ ਘੜੀ
25 ਸਾਲਾਂ ਬਾਅਦ ਸਮਾਜਵਾਦੀ ਪਾਰਟੀ ਤੇ ਬੀਐਸਪੀ 'ਚ ਚੋਣਾਵੀ ਤਾਲਮੇਲ ਹੋਇਆ
ਨਵੀਂ ਦਿੱਲੀ (ਏਜੰਸੀ) ਯੂਪੀ 'ਚ ਲੋਕ ਸਭਾ ਦੀਆਂ ਦੋ ਸੀਟਾਂ 'ਤੇ ਹੋ ਰਹੀਆਂ ਉਪ ਚੋਣਾਂ ਲਈ ਮਾਇਆਵਤੀ ਨੇ ਅਖਿਲੇਸ਼ ਯਾਦਵ ਨੂੰ ਹਮਾਇਤ ਦੇਣ ਦਾ ਫੈਸਲਾ ਕੀਤਾ ...
ਖੱਬੇਪੱਖੀਆਂ ਦਾ ਗੜ੍ਹ ਟੁੱਟਿਆ, ਤ੍ਰਿਪੁਰਾ ਤੇ ਨਾਗਾਲੈਂਡ ‘ਚ ਭਾਜਪਾ ਬਣਾਏਗੀ ਸਰਕਾਰ
ਮੇਘਾਲਿਆ 'ਚ ਤ੍ਰਿਸ਼ੰਕੁ ਵਿਧਾਨ ਸਭਾ ਦਾ ਸੰਭਾਵਨਾ
ਨਵੀਂ ਦਿੱਲੀ (ਏਜੰਸੀ)। ਤ੍ਰਿਪੁਰਾ ਤੇ ਨਾਗਾਲੈਂਡ ਵਿਧਾਨ ਸਭਾ ਚੋਣਾਂ 'ਚ ਭਾਜਪਾ ਤੇ ਸਹਿਯੋਗੀਆਂ ਨੂੰ ਸਪੱਸ਼ਟ ਬਹੁਮਤ ਹਾਸਲ ਹੋਇਆ ਹੈ ਅੱਜ ਜਾਰੀ ਹੋਏ ਨਤੀਜਿਆਂ ਅਨੁਸਾਰ ਤ੍ਰਿਪੁਰਾ 'ਚ ਭਾਜਪਾ ਤੇ ਉਸਦੇ ਸਹਿਯੋਗੀਆਂ ਨੇ ਕੁੱਲ 59 ਸੀਟਾਂ 'ਚੋਂ 43 ਸੀਟਾਂ ਹਾਸਲ...
ਸ੍ਰੀਦੇਵੀ ਨੂੰ ਹਜ਼ਾਰਾਂ ਪ੍ਰਸੰਸਕਾਂ ਵੱਲੋਂ ਅੰਤਿਮ ਵਿਦਾਈ
ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸੰਸਕਾਰ
ਮੁੰਬਈ (ਏਜੰਸੀ)। ਸ੍ਰੀਦੇਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਪੰਜ ਤੱਤਾਂ 'ਚ ਵਿਲੀਨ ਹੋ ਗਈ ਉਨ੍ਹਾਂ ਦਾ ਅੰਤਿਮ ਸੰਸਕਾਰ ਵਿਲੇ ਪਾਰਲੇ ਸਥਿੱਤ ਸ਼ਮਸ਼ਾਨ ਭੂਮੀ 'ਚ ਹੋਇਆ ਉਨ੍ਹਾਂ ਦੇ ਅੰਤਿਮ ਸਸਕਾਰ ਲਈ ਵਿਸ਼ੇਸ਼ ਤੌਰ 'ਤੇ ਤਾਮਿਲਨਾਡੂ ਤੋਂ ਪੰਡਿਤ ਸੱਦੇ ਗਏ ਸਨ ਉਨ੍ਹਾਂ ਦੀ...
ਆਈਐਨਐਕਸ ਮੀਡੀਆ ਮਾਮਲਾ : ਕਾਰਤੀ ਚਿਦੰਬਰਮ ਚੇੱਨਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ
ਨਵੀਂ ਦਿੱਲੀ (ਏਜੰਸੀ)। ਆਈਐਨਐਕਸ ਮੀਡੀਆ ਮਾਮਲੇ 'ਚ ਆਪਣੀ ਜਾਂਚ ਦੇ ਸਿਲਸਿਲੇ 'ਚ ਸੀਬੀਆਈ ਨੇ ਅੱਜ ਕਾਰਤੀ ਚਿਦੰਬਰਮ ਨੂੰ ਗ੍ਰਿਫ਼ਤਾਰ ਕੀਤਾ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੇ ਪੁੱਤਰ ਹਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਅਧਿਕਾਰੀਆਂ ਨੇ ਦੱਸਿਆ ਕਿ ਕਾਰਤੀ ਨੂੰ ਚੇੱਨਈ ਹਵਾਈ ਅੱਡੇ ਤੋਂ ਸਵੇਰੇ ਲਗਭਗ ਅੱਠ ...
ਮੰਦਰ ‘ਚ ਹੋਏ ਹਿੰਦੂ-ਮੁਸਲਿਮ ਜੋੜਿਆਂ ਦੇ ਵਿਆਹ
55 ਹਜ਼ਾਰ ਰੁਪਏ ਦੇ ਪ੍ਰਮਾਣ ਪੱਤਰ ਵੀ ਵੰਡੇ
ਗੋਂਡਾ (ਏਜੰਸੀ)। ਉੱਤਰ ਪ੍ਰਦੇਸ਼ 'ਚ ਦੇਵੀ ਪਾਟਨ ਮੰਡਲ ਦੇ ਗੋਂਡਾ ਨਗਰ 'ਚ ਗੰਗਾ ਜਮੁਨੀ ਤਹਿਜੀਬ ਦੀ ਅਨੋਖੀ ਮਿਸਾਲ ਦੇਖਣ ਨੂੰ ਮਿਲੀ ਜਦੋਂ ਇੱਕ ਹੀ ਛੱਤ ਦੇ ਹੇਠਾਂ 32 ਹਿੰਦੂ-ਮੁਸਲਿਮ ਜੋੜੇ ਵਿਆਹ-ਸਬੰਧਾਂ ਚ ਬੱਝੇ ਰਾਮਜਾਨਕੀ ਮੰਦਰ 'ਚ ਪ੍ਰਦੇਸ਼ ਸਰਕਾਰ ਦੀ ਸਾਮੂਹਿਕ...