ਦੁਨੀਆ ਦਾ ਸਭ ਤੋਂ ਵੱਡਾ ਪਰਮਾਣੂ ਪਲਾਂਟ ਲਾਉਣਗੇ ਫਰਾਂਸ ਤੇ ਭਾਰਤ
ਏਜੰਸੀ (ਨਵੀਂ ਦਿੱਲੀ)। ਫਰਾਂਸਿਸੀ ਰਾਸ਼ਟਰਪਤੀ ਇਮੇਨੁਅਲ ਮੈਕ੍ਰੋਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਦੇ ਆਖਰ ਤੱਕ ਦੁਨੀਆ ਦੇ ਸਭ ਤੋਂ ਵੱਡੇ ਨਿਊਕਲੀਅਰ (Nuclear Plant) ਪਾਵਰ ਪਲਾਂਟ ਦਾ ਕੰਮ ਅੱਗੇ ਵਧਾਉਣਗੇ ਫ੍ਰਾਂਸਿਸੀ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਸ਼ਨਿੱਚਰਵਾਰ ਨੂੰ ਦੋਵੇਂ ਦੇਸ਼ਾਂ ਦੀਆਂ ਸ...
ਕਾਠਮਾਂਡੂ ‘ਚ ਜਹਾਜ਼ ਹਾਦਸਾ, 50 ਮੌਤਾਂ
ਲੈਂਡਿੰਗ ਕਰਦੇ ਹੋਏ ਵਾਪਰਿਆ ਹਾਦਸਾ
ਕਾਠਮਾਂਡੂ (ਏਜੰਸੀ)। ਨੇਪਾਲ 'ਚ ਕਾਠਮਾਂਡੂ ਇੰਟਰਨੈਸ਼ਨਲ ਏਅਰਪੋਰਟ 'ਤੇ ਲੈਂਡਿੰਗ ਦੌਰਾਨ ਅੱਜ ਇੱਕ ਯਾਤਰੀ ਜਹਾਜ਼ (Plane Crash) ਕਰੈਸ਼ ਹੋ ਗਿਆ ਇਹ ਜਹਾਜ਼ ਬੰਗਲਾਦੇਸ਼ ਦੀ ਵਰ-ਬਾਂਗਲਾ ਏਅਰਲਾਈਨ ਦਾ ਸੀ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਤ੍ਰਿਭੁਵਨ ਇੰਟਰਨੈਸ਼ਨਲ ਏਅਰਪੋਰਟ ਦੇ ਪੂ...
ਜੀਐੱਸਟੀ ਕੌਂਸਲ ਦੀ 26ਵੀਂ ਬੈਠਕ ‘ਚ ਮਹੱਤਵਪੂਰਨ ਫੈਸਲੇ
ਰਿਟਰਨ, ਰਿਵਰਸ ਚਾਰਜ ਤੇ ਟੀਡੀਐੱਸ 'ਤੇ ਜੂਨ ਤੱਕ ਰਾਹਤ | GST Council
1 ਅਪਰੈਲ ਤੋਂ ਪੂਰੇ ਦੇਸ਼ 'ਚ ਲਾਗੂ ਹੋਵੇਗਾ ਇੰਟਰ ਸਟੇਟ ਈ-ਵੇ ਬਿੱਲ
ਨਵੀਂ ਦਿੱਲੀ (ਏਜੰਸੀ)। ਵਸਤੂ ਤੇ ਸੇਵਾ ਟੈਕਸ (ਜੀਐੱਸਟੀ) ਪਰਸ਼ਿਦ ਨੇ ਰਿਟਰਨ ਦਾਖਲ ਕਰਨ, ਰਿਵਰਸ ਚਾਰਜ ਪ੍ਰਣਾਲੀ ਤੇ ਸਰੋਤ ਟੈਕਸ (ਟੀਡੀਐੱਸ) ਸਬੰਧੀ ਤਜਵੀਜ਼...
ਭਾਰਤ-ਫਰਾਂਸ ‘ਚ ਹੋਏ 13 ਸਮਝੌਤੇ
ਨਵੀਂ ਦਿੱਲੀ (ਏਜੰਸੀ)। ਫਰਾਂਸ ਦੇ ਰਾਸ਼ਟਰਪਤੀ ਇੰਮਾਨੂਏਲ ਮੈਕ੍ਰੋਨ 4 ਰੋਜ਼ਾ ਭਾਰਤੀ ਦੌਰੇ 'ਤੇ ਦਿੱਲੀ ਪਹੁੰਚੇ ਹਨ ਸ਼ਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਹੈਦਰਾਬਾਦ ਹਾਊਸ 'ਚ ਰਾਸ਼ਟਰਪਤੀ ਮੈਕ੍ਰੋਨ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਦੋਵੇਂ ਆਗੂਆਂ ਨੇ ਸਾਂਝਾ ਬਿਆਨ ਦਿੱਤਾ, ਜਿਸ 'ਚ ਵੱਖ-ਵੱਖ ਮੁੱਦਿਆ...
12 ਮਾਰਚ ਤੱਕ ਵਧਿਆ ਕਾਰਤੀ ਚਿਦੰਬਰਮ ਦਾ ਸੀਬੀਆਈ ਰਿਮਾਂਡ
ਨਵੀਂ ਦਿੱਲੀ (ਏਜੰਸੀ)। ਪਟਿਆਲਾ ਹਾਊਸ ਕੋਰਟ ਨੇ ਆਈਐਨਐਕਸ ਮੀਡੀਆ ਕੇਸ 'ਚ ਕਾਰਤੀ (CBI Remand Of Chidambaram) ਚਿਦੰਬਰਮ ਦੇ ਰਿਮਾਂਡ ਦੀ ਮਿਆਦ 12 ਮਾਰਚ ਤੱਕ ਲਈ ਵਧਾ ਦਿੱਤੀ ਹੈ ਕੋਰਟ ਨੇ ਸੀਬੀਆਈ ਨੂੰ ਤਿਹਾੜ ਜੇਲ੍ਹ 'ਚ ਕਾਰਤੀ ਦੀ ਸੀਏ ਭਾਸਕਰਮਨ ਤੋਂ ਆਹਮੋ-ਸਾਹਮਣੇ ਪੁੱਛਗਿੱਛ ਕਰਨ ਦੀ ਆਗਿਆ ਦੇ ਦਿੱਤੀ ...
ਰਾਜੂ ਤੇ ਚੌਧਰੀ ਦਾ ਮੰਤਰੀ ਮੰਡਲ ਤੋਂ ਅਸਤੀਫ਼ਾ ਹੋਇਆ ਮਨਜ਼ੂਰ
ਹਵਾਈ ਮੰਤਰਾਲੇ ਦਾ ਕੰਮਕਾਜ ਫਿਲਹਾਲ ਪ੍ਰਧਾਨ ਮੰਤਰੀ ਦੇਖਣਗੇ
ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਤੇਲਗੁ ਦੇਸ਼ਮ ਪਾਰਟੀ (ਤੇਦੇਪਾ) ਦੇ ਸਾਂਸਦ ਅਸ਼ੋਕ ਗਜਪਤੀ ਰਾਜੂ ਤੇ ਵਾਈ ਐਸ ਚੌਧਰੀ ਦਾ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਤੁਰੰਤ ਮਨਜ਼ੂਰ ਕਰ ਲਿਆ ਹੈ ਰਾਜੂ ਨਾਗਰਿਕ ਹਵਾਬਾਜ਼ੀ ਮੰਤਰੀ ਤੇ ਚੌਧ...
ਸੋਨੀਆ ਵੱਲੋਂ ਭਾਜਪਾ ਨੂੰ ਰਗੜੇ
ਭਾਜਪਾ ਨੇ ਕਾਂਗਰਸ ਨੂੰ ਮੁਸਲਿਮ ਪਾਰਟੀ ਵਜੋਂ ਪੇਸ਼ ਕੀਤਾ
ਮੈਂ ਜਾਣਦੀ ਸਾਂ ਡਾ. ਮਨਮੋਹਨ ਸਿੰਘ ਮੇਰੇ ਤੋਂ ਬਿਹਤਰ ਪ੍ਰਧਾਨ ਮੰਤਰੀ ਹੋਣਗੇ
ਮੁੰਬਈ (ਏਜੰਸੀ)। ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ 2004 'ਚ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਫੈਸਲੇ ਨੂੰ ਸਹੀ ਠਹਿਰਾਉਂਦਿਆਂ ਕਿ...
ਬੁੱਤ ਤੋੜਨ ਤੋਂ ਪ੍ਰਧਾਨ ਮੰਤਰੀ ਨਰਾਜ਼
ਗ੍ਰਹਿ ਮੰਤਰਾਲੇ ਵੱਲੋਂ ਸੂਬਿਆਂ ਨੂੰ ਆਦੇਸ਼ ਜਾਰੀ
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਕੁਝ ਹਿੱਸਿਆਂ 'ਚ ਮੂਰਤੀ ਤੋੜਨ ਦੀਆਂ ਘਟਨਾਵਾਂ 'ਤੇ ਸਖ਼ਤ ਨਰਾਜ਼ਗੀ ਪ੍ਰਗਟਾਈ ਹੈ ਤ੍ਰਿਪੁਰਾ 'ਚ ਭਾਜਪਾ ਦੀ ਇਤਿਹਾਸਕ ਜਿੱਤ ਤੋਂ ਬਾਅਦ ਬੇਲੋਨੀਆ ਟਾਊਨ 'ਚ ਕਾਲਜ ਸਕਵੇਅਰ ਸਥਿਤ ਰੂਸੀ ਕ੍ਰਾਂਤੀ...
ਕਰਨਾਟਕ ਦੇ ਲੋਕਪਾਲ ‘ਤੇ ਹਮਲਾ
ਹਮਲਾਵਰ ਨੇ ਦਫ਼ਤਰ 'ਚ ਵੜ ਕੇ ਚਾਕੂ ਮਾਰਿਆ, ਸਖ਼ਸ ਗ੍ਰਿਫ਼ਤਾਰ
ਬੰਗਲੌਰ (ਏਜੰਸੀ)। ਕਰਨਾਟਕ ਦੀ ਰਾਜਧਾਨੀ ਬੰਗਲੌਰ 'ਚ ਬੁੱਧਵਾਰ ਨੂੰ ਸਨਸਨੀਖੇਜ ਘਟਨਾ 'ਚ ਇੱਕ ਸ਼ਖ਼ਸ ਨੇ ਸੂਬੇ ਦੇ ਲੋਕਪਾਲ ਪੀ. ਵਿਸ਼ਵਨਾਥ ਸ਼ੈਟੀ 'ਤੇ ਦਫ਼ਤਰ 'ਚ ਵੜ ਕੇ ਚਾਕੂ ਨਾਲ ਹਮਲਾ ਕਰ ੂਦਿੱਤਾ ਹਮਲਾਵਰ ਨੇ ਜਸਟਿਸ ਸ਼ੈਟੀ 'ਤੇ ਚਾਕੂ ਨਾਲ ਕਈ ਵਾਰ ਕ...
ਮੁੱਖ ਮੰਤਰੀ ਨੇ ਕਿਹਾ ਮਾਰੇ ਗਏ ਵਿਅਕਤੀਆਂ ‘ਚ ਨਾਗਰਿਕ ਸ਼ਾਮਲ, ਫੌਜ ਨੇ ਨਕਾਰਿਆ
ਮੁਕਾਬਲੇ 'ਚ ਮਾਰੇ ਗਏ ਸਨ ਦੋ ਅੱਤਵਾਦੀ ਅਤੇ ਚਾਰ ਹੋਰ ਵਿਅਕਤੀ
ਸ੍ਰੀਨਗਰ (ਏਜੰਸੀ)। ਦੱਖਣੀ ਕਸ਼ਮੀਰ ਦੇ ਸ਼ੋਪੀਆਂ 'ਚ ਐਤਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ ਸਬੰਧੀ ਵਿਵਾਦ ਪੈਦਾ ਹੋ ਗਿਆ ਹੈ, ਜਿਸ 'ਚ ਲਸ਼ਕਰ-ਏ-ਤਾਇਬਾ ਦੇ ਦੋ ਅੱਤਵਾਦੀਆਂ ਸਮੇਤ ਛੇ ਵਿਅਕਤੀ ਮਾਰੇ ਗਏ ਫੌਜ ਨੇ ਦਾਅਵਾ ਕੀਤਾ ਹੈ ਕਿ ਅੱਤਵਾਦੀਆਂ ਤੋਂ...