ਸਾਡੇ ਨਾਲ ਸ਼ਾਮਲ

Follow us

39.8 C
Chandigarh
Friday, May 17, 2024
More
    Silver Plated, gold, .Adding Pepper ,Eyes

    ਅੱਖਾਂ ਵਿੱਚ ਮਿਰਚਾਂ ਪਾ ਕੇ ਡੇਢ ਕਿੱਲੋ ਸੋਨਾ ਤੇ 470 ਚਾਂਦੀ ਲੁੱਟੀ

    0
    ਰਾਜ ਵਿੱਚ ਨਾਕਾਬੰਦੀ, ਟੋਲ ਨਾਕਿਆਂ 'ਤੇ ਫੜੋਫੜੀ ਜੈਪੁਰ: ਰਾਜਕੋਟ ਤੋਂ ਸੋਨਾ-ਚਾਂਦੀ ਲੈਕੇ ਆਗਰਾ ਜਾ ਰਹੇ ਸਰਾਫ਼ ਕੰਪਨੀ ਦੇ ਕਰਮਚਾਰੀਆਂ ਨੂੰ ਵੀਰਵਾਰ ਰਾਤ ਨੂੰ ਉਦੈਪੁਰ ਦੇਟੀਡੀ ਦੀ ਨਾਲ ਖੇਤਰ ਵਿੱਚ ਕਾਰ ਸਵਾਰ ਲੁਟੇਰਿਆਂ ਨੇ ਫਿਲਮੀ ਅੰਦਾਜ਼ ਵਿੱਚ ਤਿੰਨ ਕਰੋੜ ਦਾ ਸੋਨਾ-ਚਾਂਦੀ ਲੁੱਟ ਕੇ ਲੈ ਗਏ। ਦੋ ਵੱਖ-ਵੱਖ ...
    Monitoring Drones, India, Us

    ਭਾਰਤ ਨੂੰ ਮਿਲਣਗੇ 22 ਅਮਰੀਕੀ ਨਿਗਰਾਨੀ ਡਰੋਨ

    0
    ਟਰੰਪ ਪ੍ਰਸ਼ਾਸਨ ਨੇ ਸੌਦੇ ਨੂੰ ਦਿੱਤੀ ਮਨਜ਼ੂਰੀ ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਪਹਿਲਾਂ ਮਿੱਤਰਤਾ ਪੂਰਨ ਰੁਖ ਦਰਸਾਉਂਦੇ ਹੋਏ ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ ਨਿਗਰਾਨੀ ਕਰਨ ਵਾਲੇ 22 ਅਮਰੀਕੀ ਗਾਰਜੀਅਨ ਡਰੋਨ ਦੇਣ ਦਾ ਫੇਸਲਾ ਲਿਆ ਹੈ ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਸ ਗੱਲ ਦ...

    ਵੱਖ-ਵੱਖ ਮਾਮਲਿਆਂ ‘ਚ ਲੋੜੀਂਦਾ ਗੈਂਗਸਟਰ ਸੁੱਖਾ ਬਾੜੇਵਾਲੀਆ ਗ੍ਰਿਫਤਾਰ

    0
    ਰਘਬੀਰ ਸਿੰਘ, ਲੁਧਿਆਣਾ, 23 ਜੂਨ: ਸਪੈਸ਼ਲ ਟਾਸਕ ਯੂਨਿਟ ਅਤੇ ਸੀਆਈਏ-1 ਨੇ ਸਾਂਝੇ ਤੌਰ ਤੇ ਵਾਈ-ਬਲਾਕ ਕੱਟ ਹੰਬੜਾ ਰੋਡ ਤੋਂ ਸਵਿਫਟ ਡਿਜ਼ਾਇਰ ਕਾਰ ਵਿੱਚੋਂ ਗੈਂਗਸਟਰ ਸੁੱਖਾ ਬਾੜੇਵਾਲੀਆ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਕਾਰ, ਪਿਸਤੌਲ  ਅਤੇ ਕਾਰਤੂਸ ਬਰਾਮਦ ਪੁਲਿਸ ਨੇ ਉਸ ਕੋਲੋਂ ਪਿਸਤੌਲ ਸਮੇਤ ਕਾ...
    Kovind, Filled, Nomination Papers

    ਰਾਸ਼ਟਰਪਤੀ ਚੋਣਾਂ : ਕੋਵਿੰਦ ਨੇ ਭਰੇ ਨਾਮਜ਼ਦਗੀ ਕਾਗਜ਼

    0
    ਸੌੜੀ ਰਾਜਨੀਤੀ ਤੋਂ ਉੱਪਰ ਹੈ ਰਾਸ਼ਟਰਪਤੀ ਦਾ ਅਹੁਦਾ ਨਵੀਂ ਦਿੱਲੀ: ਰਾਸ਼ਟਰਪਤੀ ਅਹੁਦੇ ਲਈ ਐੱਨਡੀਏ ਉਮੀਦਾਵਰ ਰਾਮਨਾਥ ਕੋਵਿੰਦ ਨੇ ਅੱਜ ਕਿਹਾ ਕਿ ਰਾਸ਼ਟਰਪਤੀ ਅਹੁਦਾ ਸੌੜੀ ਸਿਆਸਤ ਤੋਂ ਉੱਪਰ ਹੈ ਤੇ ਉਹ ਉਸਦੀ ਪ੍ਰਤਿਸ਼ਠਾ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਨਗੇ 71 ਸਾਲਾ ਕੋਵਿੰਦ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ...
    Anunciado, 30 nnuevas ciudades, Smart City

    ਸਮਾਰਟ ਸਿਟੀ ਲਈ 30 ਨਵੇਂ ਸ਼ਹਿਰਾਂ ਦਾ ਐਲਾਨ

    0
    ਖਰਚ ਦੀ ਕੁੱਲ ਲਾਗਤ 1,91,155 ਕਰੋੜ ਰੁਪਏ ਨਵੀਂ ਦਿੱਲੀ। ਦੇਸ਼ ਦੇ ਸ਼ਹਿਰਾਂ ਨੂੰ ਸਮਾਰਟ ਸਿਟੀ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਸਰਕਾਰ ਨੇ ਅਗਲੀ ਸੂਚੀ ਦੇ ਸ਼ਹਿਰਾਂ ਦਾ ਐਲਾਨ ਕਰ ਦਿੱਤਾ ਹੈ। ਸ਼ਹਿਰੀ ਵਿਕਾਸ ਮੰਤਰੀ ਵੈਂਕਇਆ ਨਾਇਡੂ ਨੇ 30 ਹੋਰ ਸ਼ਹਿਰਾਂ ਨੂੰ ਸਮਾਰਟ ਸਿਟੀ ਵਜੋਂ ਵਿਕਸਿਤ ਕਰਨ ਦਾ ਐਲਾਨ ਕੀਤਾ ਹੈ। ...
    Piaisaailavi,Pruebas Exitosas

    ਪੀਐੱਸਐਲਵੀ-ਸੀ 38 ਦਾ ਸਫ਼ਲ ਪ੍ਰੀਖਣ

    0
    500 ਕਿਲੋਮੀਟਰ ਉੱਚਾਈ ਤੋਂ ਦੁਸ਼ਮਣ ਟੈਂਕਾਂ ਦੀ ਗਿਣਤੀ 'ਚ ਸਮਰੱਥ ਸਮਾਰਟ ਸਿਟੀ ਨੈਟਵਰਕ ਦੀਆਂ ਯੋਜਨਾਵਾਂ ਵਿੱਚ ਵੀ ਮੱਦਦਗਾਰ 14 ਦੇਸ਼ਾਂ ਦੇ 30 ਨੈਨੋ ਉਪਗ੍ਰਹਿਆਂ ਨੂੰ ਵੀ ਇਕੱਠੇ ਛੱਡਿਆ ਸ੍ਰੀਹਰੀਕੋਟਾ: ਭਾਰਤ ਨੇ ਅਸਮਾਨ ਵਿੱਚ ਇੱਕ ਹੋਰ ਸਫ਼ਲ ਛਾਲ ਲਾਈ ਹੈ। ਸ੍ਰੀ ਹਰੀਕੋਟਾ ਤੋਂ ਲਾਂਚ ਪੀਐੱਸਐੱਲਵੀ...
    Navjot, Sidhu, Accusation, fastway

    ਨਵਜੋਤ ਸਿੰਘ ਸਿੱਧੂ ਨੇ ਫਾਸਟਵੇ ‘ਤੇ ਲਾਏ ਇਲਜ਼ਾਮ

    0
    ਆਖ਼ਰਕਾਰ 25 ਦੀ ਫਾਸਟਵੇ ਇੱਕ ਸਾਲ ਵਿੱਚ ਕਿਵੇਂ ਬਣ ਗਈ 30 ਕਰੋੜ ਦੀ ਕੰਪਨੀ ਅਸ਼ਵਨੀ ਚਾਵਲਾ, ਚੰਡੀਗੜ੍ਹ 23 ਜੂਨ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਕੇਬਲ ਮਾਫੀਆ ਅਤੇ ਫਾਸਟਵੇ ਕੇਬਲ ਨੈੱਟਵਰਕ ਆਪਣੇ ਨਿਸ਼ਾਨੇ 'ਤੇ ਲਿਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਮ...
    CBSE, Result, NEET NET 2027

    CBSE ਨੇ NEET ਨੀਟ 2027 ਦਾ ਨਤੀਜਾ ਐਲਾਨਿਆ

    0
    ਨਵੀਂ ਦਿੱਲੀ: CBSE ਨੇ ਨੈਸ਼ਨਲ ਐਲੀਜੀਬਲਿਟੀ ਕਮ ਐਂਟਰੈਂਸ (NEET- UG) ਦੇ ਨਤੀਜ਼ੇ ਸ਼ੁੱਕਰਵਾਰ ਸਵੇਰੇ ਜਾਰੀ ਕਰ ਦਿੱਤੇ। NEET 2017 ਵਿੱਚ ਕਰੀਬ 12 ਲੱਖ ਵਿਦਿਆਰਥੀ ਸ਼ਾਮਲ ਹੋਏ ਸਨ। 7 ਮਈ ਨੂੰ ਇਹ ਇਮਤਿਹਾਨ ਹੋਇਆ ਸੀ, ਜਿਸ ਵਿੱਚ 10.5 ਲੱਖ ਵਿਦਿਆਰਥੀਆਂ ਨੇ ਹਿੰਦੀ, ਅੰਗੇਰਜ਼ੀ ਅਤੇ 1.50 ਲੱਖ ਨੇ ਖੇਤਰੀ ਭਾਸ਼ਾ...
    Dialysis, government hospitals, free

    ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ‘ਚ ਮੁਫ਼ਤ ਹੋਵੇਗਾ ਡਾਇਲਾਸਿਸ

    0
    ਸਿਹਤ ਮੰਤਰੀ ਨੇ ਕੀਤਾ ਐਲਾਨ ਚੰਡੀਗੜ੍ਹ। ਹੁਣ ਪੰਜਾਬ ਦੇ ਸਰਕਾਰੀ ਸਰਕਾਰੀ ਹਸਪਤਾਲਾਂ ਵਿੱਚ ਕਿਡਨੀ ਰੋਗ ਨਾਲ ਸਬੰਧਿਤ ਡਾਇਲਾਸਿਸ ਮੁਫ਼ਤ ਹੋਵੇਗਾ। ਇਹ ਐਲਾਨ ਅੱਜ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਸਦਨ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਮੈ...
    Ruckus Started, )utside, The Assembly

    ਪੰਜਾਬ ਵਿਧਾਨ ਸਭਾ ਦੇ ਬਾਹਰ ਫਿਰ ਹੰਗਾਮਾ ਸ਼ੁਰੂ

    0
    ਆਪ ਵਿਧਾਇਕਾਂ ਨੇ ਕੀਤਾ ਹੰਗਾਮਾ ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਵਿੱਚ ਚੱਲ ਰਹੇ ਬਜਟ ਸੈਸ਼ਨ ਦੌਰਾਨ ਅੱਜ ਵਿਧਾਨ ਸਭਾ ਦੇ ਬਾਹਰ ਵਿਧਾਇਕਾਂ ਨੇ ਮੁੜ ਹੰਗਾਮਾ ਸ਼ੁਰੂ ਕਰ ਦਿੱਤਾ। ਇਹ ਸਾਰੇ ਵਿਧਾਇਕ ਆਮ ਆਦਮੀ ਪਾਰਟੀ ਦੇ ਹਨ। ਉੱਧਰ ਸ੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ...
    17 Patients, Death, 24 hours

    ਇੰਦੌਰ ਐੱਮਵਾਈ ਹਸਪਤਾਲ: 24 ਘੰਟਿਆਂ ਵਿੱਚ 17 ਮਰੀਜ਼ਾਂ ਦੀ ਮੌਤ

    0
    ਮੌਤਾਂ ਨੂੰ ਲੈ ਕੇ ਹਸਪਤਾਲ ਮੈਨੇਜਮੈਂਟ 'ਤੇ ਉੱਠ ਰਹੇ ਹਨ ਸਵਾਲ ਇੰਦੌਰ: ਐੱਮਵਾਈ ਹਸਪਤਾਲ ਵਿੱਚ 24 ਘੰਟਿਆਂ ਵਿੱਚ 17 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ 11 ਮੌਤਾਂ 12 ਘੰਟਿਆਂ ਅੰਦਰ (ਬੁੱਧਵਾਰ ਰਾਤ ਅੱਠ ਤੋਂ ਵੀਰਵਾਰ ਸਵੇਰੇ ਅੱਠ ਵਜੇ ਤੱਕ) ਹੋਈਆਂ।ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸੱਤ ਮਰੀਜ਼ਾਂ ਨ...
    Mob, beat, killed, DSP

    ਜੰਮੂ ਕਸ਼ਮੀਰ: ਭੀੜ ਨੇ ਕੁੱਟ-ਕੁੱਟ ਕੇ ਡੀਐੱਸਪੀ ਕਤਲ ਕੀਤਾ

    0
    ਸ੍ਰੀਨਗਰ 'ਚ ਜਾਮਾ ਮਸਜਿਦ ਦੇ ਬਾਹਰ ਵਾਪਰੀ ਘਟਨਾ ਸ੍ਰੀਨਗਰ। ਸ਼ਬ-ਏ-ਕਦਰ ਦੀ ਮੁਬਾਰਕ ਰਾਤ ਨੂੰ ਇੱਥੋਂ ਦੀ ਇਤਿਹਾਸਕ ਜਾਮੀਆ ਮਸਜਿਦ ਵਿੱਚ ਇਬਾਦਤ ਲਈ ਸਾਦੇ ਕੱਪੜਿਆਂ ਵਿੱਚ ਜਾ ਰਹੇ ਰਾਜ ਪੁਲਿਸ ਦੇ ਇੱਕ ਡੀਐੱਸਪੀ ਮੁਹੰਮਦ ਅਯੂਬ ਪੰਡਿਤ ਨੂੰ ਸ਼ਰਾਰਤੀ ਅਨਸਰਾਂ ਨੇ ਮਸਜਿਦ ਦੇ ਬਾਹਰ ਕੁੱਟ ਕੁੱਟ ਕੇ ਮਾਰ ਦਿੱਤਾ। ਡੀ...

    ਰਾਸ਼ਟਰਪਤੀ ਚੋਣ: ਅੱਜ ਨਾਮਜ਼ਦਗੀ ਭਰਨਗੇ ਕੋਵਿੰਦ

    0
    ਅਮਿਤ ਸ਼ਾਹ ਸਮੇਤ ਐਨਡੀਏ ਦੇ ਕੁਝ ਸੀਨੀਅਰ ਆਗੂ ਰਹਿਣ ਹਾਜ਼ਰ ਨਵੀਂ ਦਿੱਲੀ। ਐਨਡੀਏ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਮਨਾਥ ਕੋਵਿੰਦ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜ਼ੂਦਗੀ ਵਿੱਚ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਨਗੇ। ਇਸ ਦੌਰਾਨ ਅਮਿਤ ਸ਼ਾਹ ਸਮੇਤ ਐਨਡੀਏ ਦੇ ਕੁਝ ਸੀਨੀਅਰ ਆਗੂ ਵੀ ਮੌਜ਼...

    ਬਾਲ ਮਜ਼ਦੂਰੀ ਖਾਤਮਾ : ਵੱਖ-ਵੱਖ ਥਾਂਈ ਛਾਪੇਮਾਰੀ

    0
    ਨਵਾਂਸ਼ਹਿਰ 22 ਜੂਨ: ਨਵਾਂ ਸ਼ਹਿਰ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਜ਼ਿਲ੍ਹੇ ਵਿੱਚ ਬਾਲ ਮਜ਼ਦੂਰੀ ਵਿਰੁੱਧ ਮੁਹਿੰਮ ਚਲਾਉਣ ਦੀ ਦਿੱਤੀ ਹਦਾਇਤ ਦੇ ਮੱਦੇਨਜ਼ਰ ਅੱਜ ਵੱਖ-ਵੱਖ ਥਾਈਂ ਛਾਪੇਮਾਰੀ ਕੀਤੀ ਗਈ ਇਸ ਮੌਕੇ ਉੱਪ ਮੰਡਲ ਮੈਜਿਸਟ੍ਰੇਟ ਨਵਾਂਸ਼ਹਿਰ ਹਰਚਰਨ ਸਿੰਘ ਵੱਲੋਂ ਸਬ ਡਵੀਜ਼ਨ ਪੱਧਰ 'ਤੇ ਗਠਿਤ ਕਮੇਟੀ, ਜਿਸ ਵ...
    Security Forces, kashmir, Search operation

    ਅਪ੍ਰੇਸ਼ਨ ‘ਆਲਆਊਟ’: 24 ਘੰਟਿਆਂ ‘ਚ 5 ਅੱਤਵਾਦੀ ਢੇਰ

    0
    7 ਘੰਟੇ ਚੱਲਿਆ ਮੁਕਾਬਲਾ, 3 ਅੱਤਵਾਦੀ ਮਾਰੇ ਸ੍ਰੀਨਗਰ, 22 ਜੂਨ: ਪੁਲਵਾਮਾ 'ਚ ਲਗਭਗ ਸੱਤ ਘੰਟੇ ਚੱਲੇ ਮੁਕਾਬਲੇ ਦੌਰਾਨ ਲਸ਼ਕਰ ਦੇ ਤਿੰਨ ਸਥਾਨਕ ਅੱਤਵਾਦੀਆਂ ਮਾਰੇ ਗਏ ਮੁਕਾਬਲੇ 'ਚ ਅੱਤਵਾਦੀ ਟਿਕਾਣਾ ਬਣਿਆ ਇੱਕ ਮਕਾਨ ਵੀ ਤਬਾਹ ਹੋ ਗਿਆ ਮੁਕਾਬਲੇ 'ਚ ਫੌਜ ਦਾ ਇੱਕ ਮੇਜਰ ਵੀ ਜ਼ਖਮੀ ਹੋਇਆ ਹੈ ਇਸ ਦਰਮਿਆਨ ਅੱਤਵਾ...

    ਤਾਜ਼ਾ ਖ਼ਬਰਾਂ

    Aadu fruit Benefits

    Aadu Fruit Benefits: ਅੱਖਾਂ ਤੇ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੈ ਗਰਮੀਆਂ ਦਾ ਇਹ ਖਾਸ ਫਲ, ਜਾਣੋ ਫਾਇਦੇ

    0
    ਨਵੀਂ ਦਿੱਲੀ (ਏਜੰਸੀ)। ਗਰਭ ਅਵਸਥਾ ਦੌਰਾਨ, ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ ਹੈ, ਇਸ ਬਾਰੇ ਮਾਵਾਂ ਵੱਲੋਂ ਪੂਰੀ ਤਰ੍ਹਾਂ ਖੋਜ ਕੀਤੀ ਜਾਂਦੀ ਹੈ ਜਿਵੇਂ ਕਿ ਮੌਖਿਕ ਜਾ...
    CBSE Board Exam

    CBSE ਬੋਰਡ ਪ੍ਰੀਖਿਆ ‘ਚ ਅੰਕਾਂ ਤੋਂ ਨਾਖੁਸ਼ ਵਿਦਿਆਰਥੀਆਂ ਲਈ ਬੋਰਡ ਦਾ ਵੱਡਾ ਉਪਰਾਲਾ

    0
    ਹੁਣ ਵਿਦਿਆਰਥੀ ਕਰਾ ਸਕਣਗੇ ਮੁੜ ਮੁਲੰਕਣ | CBSE Board Exam ਨਵੀਂ ਦਿੱਲੀ (ਏਜੰਸੀ)। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਜਾ...
    NPPA News

    Reduced Essential Medicine Prices: ਸ਼ੂਗਰ, ਦਿਲ ਤੇ ਲੀਵਰ ਦੀਆਂ ਬਿਮਾਰੀਆਂ ਲਈ 41 ਦਵਾਈਆਂ ਸਬੰਧੀ ਐੱਨਪੀਪੀਏ ਦਾ ਵੱਡਾ ਫੈਸਲਾ

    0
    ਨਵੀਂ ਦਿੱਲੀ (ਏਜੰਸੀ)। ਭਾਰਤ ਸਰਕਾਰ ਨੇ ਕੁਝ ਬਿਮਾਰੀਆਂ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਕੀਮਤ ਵਿੱਚ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਨੇ 41 ਦਵਾਈਆਂ ...
    SRH vs GT

    SRH vs GT: ਮੀਂਹ ਕਾਰਨ ਪਲੇਆਫ ’ਚ ਪਹੁੰਚੀ SRH, ਦਿੱਲੀ ਬਾਹਰ, ਅੱਜ LSG ਨੂੰ ਬਾਹਰ ਕਰ ਸਕਦੀ ਹੈ MI

    0
    ਮੀਂਹ ਕਾਰਨ ਰੱਦ ਹੋਇਆ ਹੈਦਰਾਬਾਦ ਤੇ ਗੁਜਰਾਤ ਟਾਈਂਟਸ ਦਾ ਮੈਚ ਹੈਦਰਾਬਾਦ ਨੇ ਬਣਾਈ ਪਲੇਆਫ ’ਚ ਜਗ੍ਹਾ ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਗਰੁੱਪ ਪੜਾਅ ਦੇ 66...
    National Dengue Day

    National Dengue Day: ਭੋਲੂ ਵਾਲਾ ਦੇ ਸਬ ਸਿਹਤ ਕੇਂਦਰ ਵਿਖੇ ਖਾਸ ਰਿਹਾ ਇਹ ਦਿਨ

    0
    ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਬੀਤੇ ਦਿਨੀਂ ਸਿਹਤ ਕੇਂਦਰ ਦੇ ਸਬ ਸੈਂਟਰ ਭੋਲੂ ਵਾਲਾ ਵਿਖੇ ਨੈਸ਼ਨਲ ਡੇਂਗੂ ਡੇਅ ਮਨਾਇਆ ਗਿਆ। ਜਿਸ ਵਿੱਚ ਡੇਂਗੂ ਦੀ ਰੋਕਥਾਮ ਤੇ ਇਸ ਸਬੰਧੀ ਜਾਗਰੂਕ ਕ...
    Artificial intelligence

    Artificial Intelligence: AI ਦੀ ਨਵੀਂ ਗੂੰਜ

    0
    Artificial Intelligence : ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੀ ਤਾਕਤ ਬਾਰੇ ਦੁਨੀਆ ’ਚ ਤਮਾਮ ਤਰ੍ਹਾਂ ਦੇ ਸੰਸੇ ਹੋਣ, ਪਰ ਇੱਕ ਗੱਲ ਤੈਅ ਹੈ ਕਿ ਭਵਿੱਖ ’ਚ ਬਦਲਾਅ ਦਾ ਸਭ ਤੋਂ ਵੱਡਾ ਕਾਰਨ...
    Saint Dr MSG

    ਆਤਮ-ਵਿਸ਼ਵਾਸ ਲਈ ਇੱਕੋ-ਇੱਕ ਤਰੀਕਾ ਨਾਮ ਦਾ ਸਿਮਰਨ : Saint Dr MSG

    0
    ਆਤਮ-ਵਿਸ਼ਵਾਸ ਲਈ ਇੱਕੋ-ਇੱਕ ਤਰੀਕਾ ਨਾਮ ਦਾ ਸਿਮਰਨ : Saint Dr MSG ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ...
    Anganwadi Workers

    ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

    0
    (ਡੀ.ਪੀ.ਜਿੰਦਲ) ਭੀਖੀ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੱਦੇ ’ਤੇ ਅੱਜ ਕੜਾਕੇ ਦੀ ਗਰਮੀ ਦੇ ਬਾਵਜ਼ੂਦ ਸਥਾਨਕ ਬੱਸ ਅੱਡੇ ’ਚ ਬਲਾਕ ਪ੍ਰਧਾਨ ਜਸਵੰਤ ਕੌਰ ਫਰਵਾਹੀ ਦੀ ਅਗਵਾਈ ...
    Punjab Congress

    ਪੰਜਾਬ ਯੂਥ ਕਾਂਗਰਸ ਦੇ ਸਾਬਕਾ ਮੀਤ ਪ੍ਰਧਾਨ ਲਾਪਰਾਂ ਨੇ ਛੱਡੀ ਕਾਂਗਰਸ

    0
    ਰਾਹੁਲ ਗਾਂਧੀ ਤੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੂੰ ਭੇਜੀ ਅਸਤੀਫ਼ੇ ਦੀ ਕਾਪੀ (Punjab Congress) (ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬ ਯੂਥ ਕਾਂਗਰਸ ਦੇ ਸਾਬਕਾ ਮੀਤ ਪ੍ਰਧਾਨ ਤੇ ...
    Barnala News

    ਸਰਕਾਰੀ ਸਕੂਲ ’ਚੋਂ ਚੋਰਾਂ ਨੇ ਬੱਚਿਆਂ ਲਈ ਮਿਡ-ਡੇ-ਮੀਲ ਦਾ ਸਮਾਨ ਵੀ ਨਹੀਂ ਛੱਡਿਆ

    0
    ਚੋਰ ਗੈਸ ਸਿਲੰਡਰ, ਕਣਕ, ਚੌਲ ਤੇ ਹੋਰ ਸਮਾਨ ਚੋਰੀ ਕਰਕੇ ਫਰਾਰ (Barnala News) (ਗੁਰਪ੍ਰੀਤ ਸਿੰਘ) ਬਰਨਾਲਾ। ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਰਸੂਲਪੁਰ (ਬਰਨਾਲਾ) ਵਿੱਚੋਂ ਲੰਘੀ ਰਾਤ...