India vs Japan Hockey Match

Hockey Asia Cup 2025: ਹਾਕੀ ਏਸ਼ੀਆ ਕੱਪ, ਭਾਰਤ ਜਾਪਾਨ ਨੂੰ ਹਰਾ ਲਗਾਤਾਰ ਦੂਜੀ ਜਿੱਤ ਨਾਲ ਸੁਪਰ-4 ’ਚ ਪਹੁੰਚਿਆ

ਕਪਤਾਨ ਹਰਮਨਪ੍ਰੀਤ ਕੌਰ ਨੇ ਕੀਤੇ 2 ਗੋਲ ਸਪੋਰਟਸ ਡੈਸਕ। Hockey Asia Cup 2025: ਭਾਰਤੀ ਟੀਮ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੁਪਰ-4 ’ਚ ਪ੍ਰਵੇਸ਼ ਕਰ ਗਈ ਹੈ। ਟੀਮ ਨੇ ਐਤਵਾਰ ਨੂੰ ਜਾਪਾਨ ’ਤੇ 3-2 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਟੀਮ ਇੰਡੀਆ ਪੂਲ ਏ ਪੁਆਇੰਟ ਟੇਬਲ ’ਚ ਨੰਬਰ-1 ਸਥਾਨ ’ਤੇ ਪਹੁੰਚ ਗਈ। ਭਾਰਤੀ ਕਪਤਾਨ ਹਰਮਨਪ੍ਰੀਤ […]
Breaking News  ਖੇਡ ਮੈਦਾਨ  ਖਾਸ ਖਬਰ